Tag: , , , , ,

Spain govt direct control Catalonia

ਕੈਟਾਲੋਨੀਆ ‘ਤੇ ਦੋਬਾਰਾ ਸਪੇਨ ਦਾ ਸਿੱਧਾ ਨਿਯੰਤਰਨ

Spain govt direct control Catalonia ਸਪੇਨ ਨੇ ਇਕ ਵਾਰ ਫ਼ਿਰ ਕੈਟਾਲੋਨੀਆ ਦਾ ਸਿੱਧਾ ਨਿਯੰਤਰਨ ਆਪਣੇ ਹੱਥਾਂ ‘ਚ ਲੈ ਲਿਆ ਹੈ ਅਤੇ ਸਪੇਨ ਨੇ ਰਾਤੋ ਰਾਤ ਆਪਣੇ ਅਧਿਕਾਰਕ ਗਜ਼ਟ ‘ਚ ਵਿਸ਼ੇਸ਼ ਨਿਯਮਾਂ ਨੂੰ ਆਨਲਾਈਨ ਪ੍ਰਕਾਸ਼ਿਤ ਕਰਦੇ ਹੋਏ ਖੇਤਰ ਦੀ ਵੱਖਵਾਦੀ ਸਰਕਾਰ ਨੂੰ ਬਰਖ਼ਾਸਤ ਕਰ ਦਿੱਤਾ ਹੈ। ਕੈਟਾਲੋਨੀਆ ਦੇ ਵੱਖਵਾਦੀ ਸੰਸਦ ਮੈਂਬਰਾਂ ਨੇ ਬੀਤੇ ਦਿਨ ਹੀ ਆਜ਼ਾਦੀ

syria

ਸੀਰੀਆ ‘ਚ ਮਿਲਦੀ ਹੈ ਫਾਂਸੀ ਤੋਂ ਬਾਅਦ ਗਰਦਨ ਤੋੜਨ ਵਾਲੀ ਸਜ਼ਾ

ਸੀਰੀਆ ਦੀ ਜੇਲ੍ਹ ‘ਚ ਪਿਛਲੇ ਪੰਜ ਸਾਲ ਦੌਰਾਨ 13 , 000 ਲੋਕਾਂ ਨੂੰ ਫ਼ਾਂਸੀ ਦੀ ਸਜ਼ਾ ਦਿੱਤੀ ਗਈ। ਉਹ ਵੀ ਬਹੁਤ ਦਰਦਨਾਕ ਅਤੇ ਗੁਪਤ ਤਰੀਕੇ ਨਾਲ ਅਤੇ ਸਜਾ ਪਾਉਣ ਵਾਲੇ ਨੂੰ ਵੀ ਇਸਦੀ ਖ਼ਬਰ ਤੱਕ ਨਹੀਂ ਹੁੰਦੀ । ਸੀਰੀਆ ਦੇ ਰਾਸ਼ਟਰਪਤੀ ਬਸ਼ਰ – ਅਲ ਅਸਦ ਦੇ ਕਰੀਬ 13 , 000 ਵਿਰੋਧੀਆਂ ਨੂੰ ਉਸ ਸਰਕਾਰੀ ਜੇਲ੍ਹ

Agriculture Minister foundation stones of the procurement center

ਖੇਤੀਬਾੜੀ ਮੰਤਰੀ ਨੇ ਭਾਗੀਕੇ ਵਿਖੇ ਖਰੀਦ ਕੇਂਦਰ ਦਾ ਰੱਖਿਆ ਨੀਂਹ ਪੱਥਰ

ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇਣ ਲਈ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ। ਜਿਸ ਤਹਿਤ ਖੇਤੀਬਾੜੀ ਮੰਤਰੀ ਜੱਥੇਦਾਰ ਤੋਤਾ ਸਿੰਘ ਨੇ ਪਿੰਡ ਭਾਗੀਕੇ ਵਿਖੇ ਖਰੀਦ ਕੇਂਦਰ ਨੂੰ ਪੱਕਾ ਕਰਨ ਦਾ ਨੀਂਹ ਪੱਥਰ ਰੱਖਿਆ। ਉਹਨਾਂ ਨੀਂਹ ਪੱਥਰ ਰੱਖਣ ਉਪਰੰਤ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਜਥੇਦਾਰ ਤੋਤਾ ਸਿੰਘ ਨੇ ਕਿਹਾ ਕਿ ਅਕਾਲੀ ਦਲ

ਅਵਤਾਰ ਸਿੰਘ ਬਰਾੜ ਦਾ ਅੰਤਿਮ ਸਸਕਾਰ ਅੱਜ

ਪੰਜਾਬ ਦੇ ਸਾਬਕਾ ਮੰਤਰੀ ਅਵਤਾਰ ਸਿੰਘ ਬਰਾੜ ਚੇਅਰਮੈਨ ਪੀ.ਆਰ.ਟੀ.ਸੀ. ਦਾ ਅੰਤਿਮ ਸੰਸਕਾਰ 11 ਦਸੰਬਰ (ਐਤਵਾਰ) ਨੂੰ ਬਾਅਦ ਦੁਪਹਿਰ 2 ਵਜੇ ਰਾਮ ਬਾਗ਼ ਅਨੰਦੇਆਣਾ ਗੇਟ ਵਿਖੇ ਕੀਤਾ ਜਾਵੇਗਾ।  ਬਰਾੜ ਆਪਣੇ ਪਿੱਛੇ ਧਰਮਪਤਨੀ, ਬੇਟਾ ਨਵਦੀਪ ਸਿੰਘ ਬਰਾੜ ਤੇ ਇਕ ਬੇਟੀ ਛੱਡ ਗਏ ਹਨ।  ਜ਼ਿਕਰਯੋਗ ਹੈ ਕਿ ਬੀਤੇ ਦਿਨ ਬਾਅਦ ਦੁਪਹਿਰ ਪੀ.ਜੀ.ਆਈ. ਚੰਡੀਗੜ੍ਹ ਵਿਖੇ ਅਵਤਾਰ ਸਿੰਘ ਬਰਾੜ ਦਿਹਾਂਤ

ਪੰਜਾਬ ‘ਚ ਨਹੀਂ ਨਜ਼ਰ ਆਇਆ ਭਾਰਤ ਬੰਦ ਦਾ ਅਸਰ

ਜਿੱਥੇ ਇਕ ਪਾਸੇ  ਦੇਸ਼  ‘ਚ ਨੋਟਬੰਦੀ ਤੋਂ ਬਾਅਦ ਵਿਰੋਧਿਆਂ ਵਲੋਂ ਭਾਰਤ ਬੰਦ ਕਰਨ ਦੀ ਘੋਸ਼ਣਾ ਕੀਤੀ ਗਈ ਸੀ  ਪਰ ਦੂਜੇ ਹੀ ਪਾਸੇ  ਜਿਲ੍ਹਾ ਗੁਰਦਸਪੂਰ ‘ਚ  ਪੰਜਾਬ  ਬੰਦ ਹੋਣ ਦਾ ਕੋਈ ਅਸਰ ਨਹੀਂ ਦੇਖਿਆ। ਬਜ਼ਾਰਾਂ ‘ਚ ਰੋਜ਼ ਦੀ ਤਰ੍ਹਾਂ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਖੋਲ੍ਹੀਆਂ ਹੋਈਆਂ ਹਨ ਅਤੇ ਕੰਮ ਜਾਰੀ ਹਨ। ਦੁਕਾਨਦਾਰਾਂ ਦਾ ਕਹਿਣਾ ਹੈ ਕੇ ਉਹ

ਜਾਕਿਰ ਨਾਇਕ ਦੀ ਸੰਸਥਾ ਉੱਤੇ ਸਰਕਾਰ ਤਲਵਾਰ ਚਲਾਉਣ ਦੀ ਤਿਆਰੀ ਵਿੱਚ

ਵਿਵਾਦਿਤ ਇਸਲਾਮਿਕ ਸਕਾਲਰ ਜਾਕਿਰ ਨਾਈਕ ਦੀ ਸੰਸਥਾ ਇਸਲਾਮੀ  ਰਿਸਰਚ ਫਾਉਂਡੇਸ਼ਨ ਨੂੰ ਛੇਤੀ ਹੀ ਬੰਦ  ਕੀਤਾ ਜਾ ਸਕਦਾ ਹੈ । ਸੂਤਰਾਂ  ਦੇ ਮੁਤਾਬਕ ਕੇਂਦਰੀ ਗ੍ਰਹਿ  ਮੰਤਰਾਲਾ  ਨੇ  ਐਟੀਂ-ਟੈ੍ਰਰ  ਦੇ ਤਹਿਤ ਆਈ ਆਰ ਐੱਫ ਦੀਆਂ ਗਤੀਵਿਧੀਆਂ ਉੱਤੇ ਇੱਕ ਨੋਟ ਤਿਆਰ ਕੀਤਾ ਹੈ ,  ਜਿਸ ਵਿੱਚ ਆਈ ਆਰ ਐੱਫ ਦਾ ਸੰਬੰਧ ਸ਼ੱਕੀ ਪੀਸ ਟੀਵੀ ਨਾਲ   ਦੱਸਦੇ ਹੋਏ ਜਾਕਿਰ

ਪੰਜਾਬ ਸਰਕਾਰ ਵੱਲੋ ਨਾਭਾ ਦੇ ਲੋਕਾ ਦੀ ਮੰਗ ਨੂੰ ਕੀਤਾ ਗਿਆ ਪੂਰਾ

ਨਾਭਾ ਦੇ ਲੋਕਾਂ ਦੀ ਮੰਗ ਨੂੰ ਪੰਜਾਬ ਸਰਕਾਰ ਵੱਲੋ ਪੂਰਾ ਕੀਤਾ ਗਿਆ ਹੈ। ਡਾਕਟਰ ਦਲਵੀਰ ਕੌਰ ਵੱਲੋਂ ਸੀਨੀਅਰ ਮੈਡੀਕਲ ਅਫਸਰ ਦੇ ਅਹੁਦੇ ’ਤੇ ਤਾਇਨਾਤ ਹੋਣ ਨਾਲ ਇਲਾਕੇ ਵਿੱਚ ਖੁਸ਼ੀ ਪਾਈ ਜਾ ਰਹੀ ਹੈ। ਡਾਕਟਰ ਦਲਵੀਰ ਕੌਰ ਪਹਿਲਾਂ ਵੀ ਸਿਵਲ ਹਸਪਤਾਲ ਨਾਭਾ ਵਿਖੇ ਬਤੌਰ ਡਾਕਟਰ ਤਾਇਨਾਤ ਸਨ। ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਐਸ.ਐਮ.ਓ ਬਾਹਰਲੇ ਸ਼ਹਿਰਾ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ