Tag: , , , ,

ਗੋਰਾਇਆ ਰੇਲਵੇ ਸਟੇਸ਼ਨ ‘ਤੇ ਸੱਚਖੰਡ ਟਰੇਨ ਦੀ ਹੋਈ ਪਾਵਰ ਫੇਲ, ਲੋਕ ਪਰੇਸ਼ਾਨ

Goraya Power failure of Sachkhand ਗੋਰਾਇਆ : ਗੋਰਾਇਆ ਰੇਲਵੇ ਸਟੇਸ਼ਨ ਤੋਂ ਇੱਕ ਟਰੇਨ ਦੀ ਪਾਵਰ ਫੇਲ ਹੋਣ ਦੀ ਖਬਰ ਆ ਰਹੀ ਹੈ, ਦੱਸਿਆ ਜਾ ਰਿਹਾ ਹੈ ਕਿ  ਸੱਚਖੰਡ ਨਾਮ ਦੀ ਟਰੇਨ ਦੀ ਕੁੜ੍ਹ ਘੰਟੇ ਪਹਿਲਾਂ ਸਟੇਸ਼ਨ ‘ਤੇ ਆ ਕੇ ਖੜੀ ਹੋਈ ਜਿਸ ਤੋਂ ਕਾਫੀ ਦੇਰ ਤੱਕ ਉੱਥੋਂ ਨਹੀਂ ਹਿਲੀ , ਜਿਸ ਤੋਂ ਬਾਅਦ ਟਰੇਨ ਦੀ

ਗਸ਼ਤ ਦੌਰਾਨ ਪੁਲਿਸ ਨੇ ਕਾਬੂ ਕੀਤਾ ਹੈਰੋਇਨ ਤਸਕਰ

Goraya Police Arrest Smuggler : ਗੁਰਾਇਆ : ਪੰਜਾਬ ‘ਚ ਚੋਣ ਜਾਬਤੇ ਤੋਂ ਬਾਅਦ ਵੀ ਨਸ਼ੇ ਕਾਰੋਬਾਰੀ ਬਿਨ੍ਹਾਂ ਕਿਸੇ ਡਰ ਤੋਂ ਨਸ਼ਾ ਵੇਚ ਰਹੇ ਹਨ। ਇਨ੍ਹਾਂ ਤੇ ਨਕੇਲ ਪਾਉਣ ਲਈ ਪੁਲਿਸ ਵੱਲੋਂ ਜਗ੍ਹਾ ਜਗ੍ਹਾ ਛਾਪਾਮਾਰੀ ਕਰ ਰਹੀ ਹੈ । ਬੀਤੇ ਦਿਨੀ ਪੁਣਾਜਬ ਪੁਲਿਸ ਹੱਥ ਵੱਡੀ ਸਫ਼ਲਤਾਂ ਲੱਗੀ ਹੈ ਪੁਲਿਸ ਨੇ ਨਸ਼ਾ ਤਸਕਰ ਕਾਬੂ ਕੀਤਾ ਹੈ, ਚੋਣਾਂ

ਵੱਖ-ਵੱਖ ਥਾਈਂ ਹੋਏ ਸੜਕੀ ਹਾਦਸਿਆਂ ਨੇ ਲਈ ਕਈਆਂ ਦੀ ਜਾਨ

girl trapped

ਖਾੜੀ ਮੁਲਕ ‘ਚ ਗੁਲਾਮ ਪੰਜਾਬੀ ਲੜਕੀ ਵੱਲੋਂ ਭਗਵੰਤ ਮਾਨ ਨੂੰ ਮਦਦ ਲਈ ਅਪੀਲ…

ਆਪਣੇ ਘਰ ਦਾ ਪਾਲਣ-ਪੋਸ਼ਣ ਕਰਨ ਦੀ ਖਾਤਿਰ ਸਾਊਦੀ ਅਰਬ ਗਈ ਪੰਜਾਬ ਦੀ ਲੜਕੀ ਹੁਣ ਉਥੇ ਗੁਲਾਮ ਬਣ ਕੇ ਰਹਿ ਗਈ ਹੈ। ਚੰਗੇ ਭਵਿੱਖ ਦੀ ਖਾਤਿਰ ਸਾਊਦੀ ਅਰਬ ‘ਚ ਪੈਸੇ ਕਮਾਉਣ ਗਈ ਗੋਰਾਇਆ ਦੀ ਰਹਿਣ ਵਾਲੀ ਰੀਨਾ ਨਾਂ ਦੀ ਲੜਕੀ ਦੀ ਜ਼ਿੰਦਗੀ ਸਾਊਦੀ ਅਰਬ ‘ਚ ਕਾਫੀ ਬਦਤਰ ਹੋ ਗਈ ਹੈ। ਉਥੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ

Goraya-News

ਧੀ ਦੀਆਂ ਅੱੱਖਾਂ ਸਾਹਮਣੇ ਹੀ ਸਾੜ੍ਹ ਦਿੱੱਤਾ ਗਿਆ ਮਾਂ ਨੂੰ !

ਗੁਰਾਇਆ: ਬ੍ਰਾਹਮਣ ਸਭਾ ਵਲੋਂ ਭਗਵਾਨ ਪਰਸ਼ੂਰਾਮ ਜੀ ਜਯੰਤੀ ਮਨਾਈ

ਗੁਰਾਇਆ: ਸ਼੍ਰੀ ਬ੍ਰਾਹਮਣ ਸਭਾ ਗੁਰਾਇਆ ਵਲੋਂ ਭਗਵਾਨ ਪਰਸ਼ੂਰਾਮ ਜੀ ਦੀ ਜਯੰਤੀ ਗੁਰਾਇਆ ਵਿਖੇ ਬੜੀ ਸ਼ਰਧਾ ਭਾਵਨਾ ਅਤੇ ਧੂਮ-ਧਾਮ ਨਾਲ ਮਨਾਈ ਗਈ। ਇਸ ਮੌਕੇ ਸਵੇਰੇ ਝੰਡੇ ਦੀ ਰਸਮ ਉਪਰੰਤ ਔਰਤਾਂ ਵਲੋਂ ਕੀਰਤਨ ਕਰ ਭਗਵਾਨ ਪਰਸ਼ੂਰਾਮ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ। ਇਸ ਸਮਾਗਮ ਵਿੱਚ ਹਲਕਾ ਫਿਲੌਰ ਦੇ ਵਿਧਾਇਕ ਬਲਦੇਵ ਸਿੰਘ ਖਹਿਰਾ ਅਤੇ ਸੀਨੀਅਰ ਅਕਾਲੀ ਆਗੂ

ਦਿਨ ਦਿਹਾੜੇ ਚੋਰਾਂ ਨੇ ਕੀਤਾ ਗਹਿਣਿਆ ਅਤੇ ਨਕਦੀ ਤੇ ਹੱਥ ਸਾਫ

ਗੁਰਾਇਆ:-ਨਜ਼ਦੀਕੀ ਪਿੰਡ ਬੀੜ ਬੰਸੀਆਂ ਵਿਖੇ ਚਿੱਟੇ ਦਿਨ ਚੋਰਾਂ ਨੇ ਧਾਵਾ ਬੋਲ ਕੇ ਸੋਨੇ, ਚਾਂਦੀ ਦੇ ਗਹਿਣਿਆ ਅਤੇ ਹਜ਼ਾਰਾ ਰੁਪਏ ਦੀ ਨਗਦੀ ਤੇ ਆਪਣਾ ਹੱਥ ਸਾਫ ਕਰ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਘਰ ਦੀ ਮਾਲਕ ਵਿਦਿਆ ਦੇਵੀ ਪਤਨੀ ਸਵ. ਹੁਸਨ ਲਾਲ ਨੇ ਦੱਸਿਆ ਕਿ ਉਸ ਦਾ ਇੱਕ ਲੜਕਾ ਵਿਜੇ ਕੁਮਾਰ ਵਿਦੇਸ਼ ਵਿੱਚ ਰਹਿੰਦਾ ਹੈ ਅਤੇ

Wheat-Crop-burnt

ਗੁਰਾਇਆ ਦੇ ਪਿੰਡ ਅੱੱਟੀ ਵਿਖੇ 7 ਏਕੜ ਕਣਕ ਨੂੰ ਲੱੱਗੀ ਅੱੱਗ

ਚੋਰਾਂ ਦੇ ਹੌਂਸਲੇ ਬੁਲੰਦ, ਸ਼ਟਰ ਤੋੜ ਕੀਤਾ ਹਜ਼ਾਰਾਂ ਦੀ ਨਕਦੀ ਤੇ ਹੱਥ ਸਾਫ

ਗੁਰਾਇਆ:- ਆਏ ਦਿਨ ਇਲਾਕੇ ਅੰਦਰ ਚੋਰੀ ਦੀਆ ਵਾਰਦਾਤਾਂ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ, ਜਿਸ ਨਾਲ ਲੋਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਚੋਰੀ ਦੀਆਂ ਦੋ ਹੋਰ ਵਾਰਦਾਤਾਂ ਨੂੰ ਅੰਜ਼ਾਮ ਦਿੰਦੇ ਹੋਏ ਚੋਰਾਂ ਨੇ ਗੁਰਾਇਆ ਨੇੜਲੇ ਬੜਾ ਪਿੰਡ ਵਿਖੇ ਦੋ ਦੁਕਾਨਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਅਤੇ ਦੁਕਾਨਾਂ ਤੋ ਕੀਮਤੀ ਸਮਾਨ ਅਤੇ ਨਕਦੀ ਚੋਰੀ

ਗੁਰਾਇਆ : ਨਸ਼ੀਲੇ ਪਦਾਰਥਾਂ ਸਮੇਤ 3 ਕਾਬੂ

ਗੁਰਾਇਆ- ਸਥਾਨਕ ਪੁਲਸ ਵਲੋਂ ਨਸ਼ਿਆਂ ਖਿਲਾਫ ਚਲਾਈ ਮੁਹਿੰਮ ਤਹਿਤ ਅੱਜ ਗੁਰਾਇਆ ਪੁਲਸ ਨੇ ਤਿੰਨ ਵਿਅਕਤੀਆਂ ਨੂੰ 295 ਗ੍ਰਾਮ ਨਸ਼ੀਲੇ ਪਦਾਰਥਾਂ ਸਮੇਤ ਕਾਬੂ ਕਰਨ ‘ਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਗੁਰਾਇਆ ਇੰਸਪੈਕਟਰ ਰਾਜੀਵ ਕੁਮਾਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਦੁਸਾਂਝ ਕਲਾਂ ਦੇ ਇੰਚਾਰਜ ਏ. ਐੱਸ. ਆਈ. ਗੁਰਮੀਤ ਸਿੰਘ ਨੇ ਗਸ਼ਤ ਦੌਰਾਨ

ਗੁਰਾਇਆ ਦੇ ਪਿੰਡ ਬੜਾ ‘ਚ 19 ਮਾਰਚ ਤੋਂ ਵੇਟ ਲਿਫਟਿੰਗ ਮੁਕਾਬਲਾ, ਇਨਾਮਾ ਦੀ ਹੋਵੇਗੀ ਬੋਛਾਰ

ਗੁਰਾਇਆ: ਸ਼ਹੀਦ ਬਾਬਾ ਦੀਪ ਸਿੰਘ ਜੀ ਵੇਟ ਲਿਫਟਿੰਗ ਸਪੋਰਟਸ ਕਲੱਬ ਰਜਿ: ਬੜਾ ਪਿੰਡ ਵਲੋਂ ਸਮੂਹ ਨਗਰ ਨਿਵਾਸੀਆ ਅਤੇ ਐਨ ਆਰ ਆਈਜ਼ ਦੇ ਸਹਿਯੋਗ ਨਾਲ ਚੌਥੀ ਆਲ ਉਪਨ , ਵੇਟ ਲਿਫਟਿੰਗ ਹਾਲ ਦੁਸਹਿਰਾ ਗਰਾਊਡ ਬੜਾ ਪਿੰਡ ਵਿਖੇ 19 ਮਾਰਚ 2017 ਨੂੰ ਕਰਵਾਈ ਜਾ ਰਹੀ ਹੈ। ਵੇਟਲਿਫਟਿੰਗ ਚੈਂਪੀਅਨਸ਼ਿਪ ਦਾ ਪੋਸਟਰ ਜਾਰੀ ਕਰਨ ਮੌਕੇ ਕਲੱਬ ਪ੍ਰਧਾਨ ਚੂਹੜ ਸਿੰਘ

Dental programme

ਦੰਦਾਂ ਦਾ 27ਵਾਂ ਪੰਦੜਵਾੜਾ ਸਮਾਗਮ ,680 ਮਰੀਜ਼ਾਂ ਦਾ ਕੀਤਾ ਚੈਕਅੱਪ

ਗੁਰਾਇਆ: ਕਮਿੳੂਨਿਟੀ ਹੈਥਲ ਸੈਂਟਰ ਬੜਾ ਪਿੰਡ ਵਿਖੇ 27ਵੇਂ ਦੰਦਾਂ ਦੇ ਪੰਦੜਵਾੜੇ ਮੌਕੇ ਸਮਾਗਮ ਕਰਵਾਇਆ, ਜਿਸ ਵਿੱਚ ਲੋੜਵੰਦ ਵਿਅਕਤੀਆਂ ਨੂੰ 41 ਦੇ ਕਰੀਬ ਨਕਲੀ ਜੁਬਾੜੇ ਵੰਡੇ ਗਏ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਸਿਵਲ ਸਰਜਨ ਜਲੰਧਰ ਡਾ: ਮਨਿੰਦਰ ਮਿਨਹਾਸ ਨੇ ਇਸ ਸਮਾਗਮ ਦਾ ਉਦਘਾਟਨ ਰਸਮੀ ਤੌਰ ਤੇ ਰੀਬਨ ਕੱਟ ਕੇ ਕੀਤਾ। ਸਮਾਗਮ ਵਿੱਚ ਪੁੱਜਣ ਤੇ ਕਮਿੳੂਨਿਟੀ

ਗੁਰਾਇਆ ਨੇੜਲੇ ਪਿੰਡ ਦੰਡਾ ਵਿਖੇ ਕਬੱਡੀ ਕੱਪ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ

ਗੁਰਾਇਆ: ਇੱਥੋਂ ਨੇੜਲੇ ਪਿੰਡ ਢੰਡਾ ਵਿਖੇ ਐਨ ਆਰ ਆਈ,ਗ੍ਰਾਮ ਪੰਚਾਇਤ ਅਤੇ ਸਮੂਹ ਪਿੰਡ ਨਿਵਾਸੀਆ ਦੇ ਸਹਿਯੋਗ ਨਾਲ ਕਰਵਾਇਆ ਗਿਆ ਤੀਜਾ ਕਬੱਡੀ ਕੱਪ ਆਪਣੀ ਅਮਿੱਟ ਛਾਪ ਛੱਡਦਾ ਸਮਾਪਤ ਹੋਇਆ । ਇੰਗਲੈਡ ਕਬੱਡੀ ਫੈਡਰੇਸ਼ਨ ਯੂ ਕੇ ਦੇ ਪ੍ਰ੍ਰਧਾਨ ਰਣਜੀਤ ਸਿੰਘ ਢੰਡਾ ਦੀ ਰਹਿਨੁਮਾਈ ਹੇਠ ਕਰਵਾਏ ਇਸ ਕਬੱਡੀ ਕੱਪ ਦੌਰਾਨ ਨੌਰਥ ਕਬੱਡੀ ਫੈਡਰੇਸ਼ਨ ਦੀਆ ਅੱਠ ਨਾਮਵਾਰ ਟੀਮਾਂ ਦੇ

ਚੋਰਾਂ ਨੇ ਐਨ ਆਰ ਆਈ ਦੀ ਕੋਠੀ ਚੋਂ ਕੀਤੀ ਲੱਖਾਂ ਦੀ ਚੋਰੀ

ਦਿਨ ਬਦਿਨ ਵਧ ਰਹੀਆਂ ਚੋਰੀ ਅਤੇ ਲੁੱਟ ਖੋਹਾਂ ਦੀਆਂ ਵਾਰਦਾਤਾਂ ਦਾ ਸਿਲਸਿਲਾ ਆਮ ਹੁੰਦਾ ਜਾ ਰਿਹਾ ਹੈ ਜਿਸ ਨੇ ਪੁਲਿਸ ਅਤੇ ਪ੍ਰਸ਼ਾਸਨ ਦੀ ਨੀਂਦ ਹਰਾਮ ਕੀਤੀ ਹੋਈ ਹੈ | ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਗੋਰਾਇਆ ਵਿਖੇ ਜਿਥੇ ਚੋਰਾਂ ਵੱਲੋਂ ਇਕੱ ਪ੍ਰਵਾਸੀ ਭਾਰਤੀਆਂ ਦੀ ਬੰਦ ਪਈ ਕੋਠੀ ਨੂੰ ਨਿਸ਼ਾਨਾ ਬਣਾ ਕੇ ਕੀਮਤੀ ਸਮਾਨ ਚੋਰੀ ਕਰ ਲਿਆ

Accident Goraya

ਗੁਰਾਇਆ ਹਾਈਵੇਅ ਤੇ ਵਾਪਰਿਆ ਸੜਕੀ ਹਾਦਸਾ ਮੌਕੇ ਤੇ 1 ਦੀ ਮੌਤ

ਸਥਾਨਕ ਮੇਨ ਹਾਈਵੇਅ ਤੇ ਨਗਰ ਕੌਂਸਲ ਗੁਰਾਇਆ ਦੇ ਸਾਹਮਣੇ ਹੋਏ ਇੱਕ ਦਰਦਨਾਕ ਸੜਕੀ ਹਾਦਸੇ ਵਿੱਚ ਮੋਟਰਸਾਇਕਲ ਤੇ ਸਵਾਰ ਤਿੰਨ ਵਿਅਕਤੀਆਂ ਵਿੱਚੋਂ ਇੱਕ ਵਿਅਕਤੀ ਦੀ ਮੌਤ ਹੋ ਗਈ ਜਦ ਕਿ ਦੋ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਇਸ ਸਬੰਧੀ ਮੌਕੇ ਤੋ ਮਿਲੀ ਜਾਣਕਾਰੀ ਮੁਤਾਬਕ ਤਿੰਨ ਪ੍ਰਵਾਸੀ ਮਜ਼ਦੂਰ ਮੋਟਰਸਾਇਕਲ ਨੰਬਰ ਪੀਬੀ 09 ਵਾਈ 8748 ਤੇ ਸਵਾਰ

Baldev Singh Khaira.....

ਸ਼੍ਰੋਮਣੀ ਅਕਾਲੀ ਦਲ ਵੱਲੋਂ ਗੁਰਾਇਆ ‘ਚ ਚੋਣ ਪ੍ਰਚਾਰ

ਗੁਰਾਇਆ:ਸ਼੍ਰੋਮਣੀ ਅਕਾਲੀ ਦਲ ਵੱਲੋਂ ਜਥੇਦਾਰ ਚੂਹੜ ਸਿੰਘ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਅਤੇ ਯੂਥ ਅਕਾਲੀ ਦਲ ਦੇ ਆਗੂਆ ਦੇ ਸਹਿਯੋਗ ਸਦਕਾ ਬੜਾ ਪਿੰਡ ਵਿਖੇ ਭਰਵੀ ਮੀਟਿੰਗ ਹੋਈ। ਮੀਟਿੰਗ ਦੌਰਾਨ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੇ ਹਲਕਾ ਫਿਲੌਰ ਤੋਂ ਉਮੀਦਵਾਰ ਬਲਦੇਵ ਸਿੰਘ ਖਹਿਰਾ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਆਪਣਾ ਚੋਣ ਪ੍ਰਚਾਰ ਕੀਤਾ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ

ਖਹਿਰਾ ਦੇ ਹੱਕ ‘ਚ ਜਗਰਾਜ ਜੱਗੀ ਵਲੋਂ ਚੋਣ ਪ੍ਰਚਾਰ ਕਰਦਿਆਂ ਗੁਰਾਇਆ ‘ਚ ਕੀਤੀ ਮੀਟਿੰਗ

ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੇ ਹਲਕਾ ਫਿਲੌਰ ਤੋਂ ਸਾਂਝੇ ਉਮੀਦਵਾਰ ਬਲਦੇਵ ਸਿੰਘ ਖਹਿਰਾ ਦੇ ਹੱਕ ਵਿੱਚ ਯੂਥ ਅਕਾਲੀ ਦਲ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਜਗਰਾਜ ਜੱਗੀ ਵਲੋਂ ਚੋਣ ਪ੍ਰਚਾਰ ਕਰਦਿਆਂ ਗੁਰਾਇਆ ਵਿੱਚ ਨੌਜਵਾਨਾਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਬੋਲਦਿਆਂ ਜਗਰਾਜ ਸਿੰਘ ਜੱਗੀ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਆਪਣੇ ਵੋਟ ਦਾ ਸਹੀ ਇਸਤੇਮਾਲ ਕਰਦੇ ਹੋਏ ਪੰਜਾਬ

ਗੁਰਾਇਆ ‘ਚ ਹੋਇਆ ਭਿਆਨਕ ਸੜਕੀ ਹਾਦਸਾ

Accident Phillaur

ਗੁਰਾਇਆ ‘ਚ ਹੋਇਆ ਭਿਆਨਕ ਸੜਕੀ ਹਾਦਸਾ

ਫਿਲੌਰ:- ਗੁਰਾਇਆਂ ‘ਚ  ਦੇਰ ਰਾਤ ਇਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ‘ਚ ਸ਼ਿਵ ਸੈਨਾ ਬਾਲ ਠਾਕਰੇ ਦੇ ਸਮਰਾਲਾ ਸਿਟੀ ਪ੍ਰਧਾਨ ਜੋਗਾ ਸਮੇਤ ਤਿੰਨ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਾਦਸੇ ‘ਚ ਮਰਨ ਵਾਲਿਆਂ ‘ਚ ਇਕ 15 ਸਾਲ ਦਾ ਲੜਕਾ ਅਤੇ ਇਕ ਪੁਲਸ ਮੁਲਾਜ਼ਮ ਸ਼ਾਮਲ ਹਨ। ਸੂਤਰਾਂ ਮੁਤਾਬਕ ਸਮਰਾਲਾ ਸਿਟੀ ਪ੍ਰਧਾਨ ਜੋਗਾ ਆਪਣੀ ਵਰਨਾ ਕਾਰ

Rakhi Birla

ਚੋਣਾਂ ਦੇ ਮੱਦੇਨਜ਼ਰ ਆਪ ਵੱਲੋਂ ਗੁਰਾਇਆ’ਚ ਪ੍ਰੈਸ ਕਾਨਫਰੰਸ

ਗੁਰਾਇਆ:-ਪੰਜਾਬ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਭਾਰੀ ਬਹੁਮਤ ਨਾਲ ਜਿੱਤ ਹਾਸਲ ਕਰਕੇ ਆਪਣੀ ਸਰਕਾਰ ਬਣਾਏਗੀ, ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਡਿਪਟੀ ਸਪੀਕਰ ਦਿੱਲੀ ਅਤੇ ਸਟਾਰ ਕੰਪੇਨਰ ਪੰਜਾਬ ਰਾਖੀ ਬਿਰਲਾ ਨੇ ਗੁਰਾਇਆ ਵਿਖੇ ਆਮ ਪਾਰਟੀ ਦੇ ਆਗੂ ਰੌਸ਼ਨ ਲਾਲ ਦੇ ਗ੍ਰਹਿ ਨਿਵਾਸ ਤੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਰਾਖੀ ਬਿਰਲਾ ਪਿਛਲੇ ਦੋ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ