Tag: , , , , , , , ,

Google Pixel 4a ਦੇ ਇਸ ਖਾਸ ਫੀਚਰ ਦੀ ਲੀਕ ਹੋਈ ਜਾਣਕਾਰੀ

ਨਵੀਂ ਦਿੱਲੀ: Google Pixel 4a: ‘ਚ ਪੰਚ-ਹੋਲ ਡਿਸਪਲੇਅ ਹੋ ਸਕਦਾ ਹੈ। ਪ੍ਰਸਿੱਧ ਟਿਪਸਟਰ ਓਨਲਿਕਸ ਤੇ 91 ਮੋਬਾਈਲ ਮੁਤਾਬਕ ਪਿਕਸਲ 3 ਏ ਨੂੰ ਬਦਲਣ ਲਈ ਗੂਗਲ ਪਿਕਸਲ 4ਏ ‘ਚ ਇਹ ਖੂਬੀ ਹੋ ਸਕਦੀ ਹੈ। ਗੂਗਲ ਨੇ ਅਕਤੂਬਰ ਦੇ ਮਹੀਨੇ ‘ਚ ਪਿਕਸਲ 4 ਲਾਂਚ ਕੀਤਾ ਸੀ ਪਰ ਕੰਪਨੀ ਨੇ ਇਸ ਨੂੰ ਭਾਰਤ ‘ਚ ਲਾਂਚ ਨਾ ਕਰਨ ਦਾ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ