Tag: , , , ,

ਬਰਥਡੇ: ਫਾਰੁਖ ਸ਼ੇਖ ਦੇ ਜਨਮਦਿਨ ‘ਤੇ ਗੂਗਲ ਨੇ ਬਣਾਇਆ ਉਨ੍ਹਾਂ ਨੂੰ ਡੂਡਲ,ਜਾਣੋ ਉਨ੍ਹਾਂ ਦਾ ਸਫਰ…

Farooq Sheikh 70th birthday: ਗੂਗਲ ਨੇ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਫਾਰੁਖ ਸ਼ੇਖ ਨੂੰ ਡੂਡਲ ਬਣਾ ਕੇ ਉਨ੍ਹਾਂ ਦੇ ਜਨਮਦਿਨ ‘ਤੇ ਯਾਦ ਕੀਤਾ।ਫਿਲਮਾਂ ਦੇ ਜ਼ਰੀਏ ਆਪਣੀ ਛਵੀ ਆਮ ਜਨਤਾ ਦੇ ਨਾਲ ਜੋੜਨ ਵਾਲੇ ਫਾਰੁਖ ਸ਼ੇਖ ਦਾ ਜਨਮ 25 ਮਾਰਚ , 1948 ਨੂੰ ਗੁਜਰਾਤ ਦੇ ਅਮਰੋਲੀ ਵਿੱਚ ਮੁਸਤਫਾ ਅਤੇ ਫਰੀਦਾ ਸ਼ੇਖ ਦੇ ਪਰਿਵਾਰ ਵਿੱਚ ਹੋਇਆ। ਉਨ੍ਹਾਂ ਦਾ

ਟੈਸਟ ਕ੍ਰਿਕਟ ਦੇ ਪੂਰੇ ਹੋਏ 140 ਸਾਲ, ਗੂਗਲ ਨੇ ਡੂਡਲ ਦੇ ਜ਼ਰੀਏ ਕੀਤਾ ਸਲਾਮ

ਟੈਸਟ ਕ੍ਰਿਕਟ ਦੇ ਅੱਜ 140 ਸਾਲ ਪੂਰੇ ਹੋ ਗਏ ਹਨ। ਪਹਿਲਾ ਟੈਸਟ ਮੈਚ ਅੱਜ ਹੀ ਦੇ ਦਿਨ ਯਾਨੀ ਕਿ 15 ਮਾਰਚ 1877 ਵਿੱਚ ਆਸਟਰੇਲੀਆ ਅਤੇ ਇੰਗਲੈਂਡ ਦੇ ਵਿਚਕਾਰ ਖੇਡਿਆ ਗਿਆ ਸੀ । ਇਸ ਦੌਰਾਨ ਗੂਗਲ ਨੇ ਡੂਡਲ ਦੇ ਜ਼ਰੀਏ ਇਸ ਮੌਕੇ ਨੂੰ ਯਾਦ ਕੀਤਾ ਹੈ। ਡੂਡਲ ਦੇ ਜ਼ਰੀਏ ਕੀਤਾ ਸਲਾਮ ਇਸ ਡੂਡਲ ਵਿੱਚ 5 ਟੈਸਟ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ