Tag: , , , ,

ਗੂਗਲ ਨੇ ਡੂਡਲ ਬਣਾ ਕੇ ਹੁਸਨ ਦੀ ਮਲਿੱਕਾ ਮਧੂਬਾਲਾ ਨੂੰ ਕੀਤਾ ਇੰਝ ਯਾਦ

Madhubala Google Doodle: ਬਾਲੀਵੁਡ ਦੀ ਬੇਹੱਦ ਖੂਬਸੂਰਤ ਅਦਾਕਾਰਾ ਮਧੂਬਾਲਾ ਨੂੰ ਕੌਣ ਭੁੱਲ ਸਕਦਾ ਹੈ। 19ਵੀਂ ਸਦੀ ਹੋਵੇ ਜਾਂ 21ਵੀਂ ਸਦੀ ਮਧੂਬਾਲਾ ਦੀ ਮਨਮੋਹਕ ਮੁਸਕਾਨ ਅਤੇ ਅਦਾਕਾਰਾੀ ਦੀ ਅੱਜ ਵੀ ਸਾਰੇ ਦੀਵਾਨੇ ਹਨ।14 ਫਰਵਰੀ ਯਾਨੀ ਵੈਲੇਂਟਾਈਨ ਡੇਅ ਦੇ ਦਿਨ ਜਨਮੀ ਮਧੂਬਾਲਾ ਨੂੰ ਮਰਲਿਨ ਮੁਨਰੋ ਕਿਹਾ ਜਾਂਦਾ ਹੈ। ਮਧੂਬਾਲਾ ਨੂੰ ਯਾਦ ਕਰਦੇ ਹੋਏ ਅੱਜ ਗੂਗਲ ਨੇ ਆਪਣਾ

ਟੈਸਟ ਕ੍ਰਿਕਟ ਦੇ ਪੂਰੇ ਹੋਏ 140 ਸਾਲ, ਗੂਗਲ ਨੇ ਡੂਡਲ ਦੇ ਜ਼ਰੀਏ ਕੀਤਾ ਸਲਾਮ

ਟੈਸਟ ਕ੍ਰਿਕਟ ਦੇ ਅੱਜ 140 ਸਾਲ ਪੂਰੇ ਹੋ ਗਏ ਹਨ। ਪਹਿਲਾ ਟੈਸਟ ਮੈਚ ਅੱਜ ਹੀ ਦੇ ਦਿਨ ਯਾਨੀ ਕਿ 15 ਮਾਰਚ 1877 ਵਿੱਚ ਆਸਟਰੇਲੀਆ ਅਤੇ ਇੰਗਲੈਂਡ ਦੇ ਵਿਚਕਾਰ ਖੇਡਿਆ ਗਿਆ ਸੀ । ਇਸ ਦੌਰਾਨ ਗੂਗਲ ਨੇ ਡੂਡਲ ਦੇ ਜ਼ਰੀਏ ਇਸ ਮੌਕੇ ਨੂੰ ਯਾਦ ਕੀਤਾ ਹੈ। ਡੂਡਲ ਦੇ ਜ਼ਰੀਏ ਕੀਤਾ ਸਲਾਮ ਇਸ ਡੂਡਲ ਵਿੱਚ 5 ਟੈਸਟ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ