Tag: , , , , ,

ਪਿਤਾ ਬਣੇ ‘ਯੇ ਹੈਂ ਮੁਹੱਬਤੇਂ’ ਦੇ ਰਮਨ ਭੱਲਾ,ਘਰ ਵਿੱਚ ਗੂੰਜੀਆਂ ਕਿਲਕਾਰੀਆਂ

karan patel welcomes first child: ਟੀਵੀ ਅਦਾਕਾਰ ਕਰਨ ਸਟਾਰ ਪਲਸ ਦੇ ਸ਼ੋਅ “ਯੇ ਹੈਂ ਮੁਹੱਬਤੇਂ” ਵਿੱਚ ਰਮਨ ਭੱਲਾ ਦੇ ਕਿਰਦਾਰ ਲਈ ਕਾਫ਼ੀ ਪ੍ਰਸਿੱਧ ਹਨ । ਏਕਤਾ ਕਪੂਰ ਦੇ ਇਸ ਸ਼ੋਅ ਵਿੱਚ ਕਰਨ ‘ਤੇ ਦਿਵਯੰਕਾ ਦੀ ਜੋੜੀ ਨੂੰ ਦਰਸ਼ਕ ਕਾਫ਼ੀ ਪਸੰਦ ਕਰਦੇ ਹਨ। ਅਸਲ ਜ਼ਿੰਦਗੀ ਵਿੱਚ ਦਿਵਯੰਕਾ ਦੇ ਪਤੀ ਦੇ ਰੂਪ ਵਿੱਚ ਨਜ਼ਰ ਆਉਣ ਵਾਲੇ ਕਰਨ

ਫਿਲਮ ਗੁਡ ਨਿਊਜ਼ ਦਾ ਪੋਸਟਰ ਆਇਆ ਸਾਹਮਣੇ, ਦੋ ਬੇਬੀ ਬੰਪ ਦੇ ਵਿਚਕਾਰ ਫਸੇ ਅਕਸ਼ੇ ਅਤੇ ਦਲਜੀਤ

Good news first look poster: ਬਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਅਕਸ਼ੇ ਕੁਮਾਰ ਦੀ ਨਵੀ ਫਿਲਮ ਗੁਡ ਨਿਊਜ਼ ਦੇ ਪਹਿਲੇ ਲੁੱਕ ਪੋਸਟਰ ਜਾਰੀ ਕੀਤੇ ਗਏ ਹਨ। ਅਕਸ਼ੇ ਕੁਮਾਰ ਨੇ ਸੋਸ਼ਲ ਮੀਡੀਆ ਅਕਾਊਂਟ  ‘ਤੇ ਪੋਸਟਰ ਸ਼ੇਅਰ ਕੀਤੇ ਹਨ। ਇੱਕ ਪੋਸਟਰ ਵਿੱਚ ਅਕਸ਼ੈ ਕੁਮਾਰ ਦੋ ਲੇਡੀਜ ਦੇ ਬੇਬੀ ਬੰਪ ਦੇ ਵਿਚਕਾਰ ਫਸੇ ਹੋਏ ਦਿਖਾਈ ਦੇ ਰਹੇ ਹਨ। ਇਸ

ਕਰਤਾਰਪੁਰ ਸਾਹਿਬ ਦਰਸ਼ਨਾਂ ਲਈ ਜਾਣ ਵਾਲਿਆਂ ਸੰਗਤਾਂ ਨੂੰ ਮਿਲੇਗੀ ਇਹ ਖਾਸ ਸਹੂਲਤ

Good News Visiting Kartarpur Sahib : ਦੇਸ਼ਾਂ ਵਿਦੇਸ਼ਾਂ ‘ਚ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈਕੇ ਤਿਆਰੀਆਂ ਮੁਕੱਮਲ ਹੋ ਚੁੱਕਿਆ ਹਨ , ਸਿੱਖ ਸੰਗਤਾਂ ਦਾ ਉਤਸ਼ਾਹ ਦੇਖਣ ਯੋਗ ਹੈ। ਭਾਰਤ ਸਰਕਾਰ ਦੀ ਯੋਗ ਅਗਵਾਈ ਹੇਠ ਪਾਸਪੋਰਟ ਅਫ਼ਸਰ ਅੰਮ੍ਰਿਤਸਰ ਸ੍ਰੀ ਮਨੀਸ਼ ਕਪੂਰ ਵੱਲੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ

ਅਮਰੀਕਾ ਜਾਣ ਵਾਲੇ ਭਾਰਤੀਆਂ ਲਈ ਖ਼ੁਸ਼ਖ਼ਬਰੀ

Good news for India by America: ਵਾਸ਼ਿੰਗਟਨ: ਭਾਰਤ ਦੇ ਆਈਟੀ ਪੇਸ਼ੇਵਰਾਂ ਲਈ ਅਮਰੀਕਾ ਤੋਂ ਚੰਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਪ੍ਰਤੀਨਿਧੀ ਸਭਾ ਨੇ ਗ੍ਰੀਨ ਕਾਰਡ ‘ਤੇ ਹਰ ਦੇਸ਼ ਲਈ ਤੈਅ ਵੱਧ ਤੋਂ ਵੱਧ ਹੱਦ ਦਾ ਨਿਯਮ ਹਟਾ ਦਿੱਤਾ ਹੈ । ਦਰਅਸਲ, ਮੌਜੂਦਾ ਹਰ ਸਾਲ ਗ੍ਰੀਨ ਕਾਰਡ ਦੀ ਕੁੱਲ ਗਿਣਤੀ ਵਿੱਚੋਂ ਇੱਕ ਦੇਸ਼ ਦੇ ਉਮੀਦਵਾਰਾਂ ਨੂੰ

ਬੇਬੋ ਨੇ ਦਿਲਜੀਤ ਦੇ ਗੀਤ ਕਾਈਲੀ+ਕਰੀਨਾ ਦੀ ਕੀਤੀ ਜੰਮ ਕੇ ਤਾਰੀਫ, ਜਤਾਈ ਇਹ ਇੱਛਾ

Kareena Kapoor praises Diljit: ਪੰਜਾਬੀ ਸਿੰਗਰ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਕਾਈਲੀ+ਕਰੀਨਾ ਗੀਤ ਰਿਲੀਜ਼ ਕੀਤਾ ਹੈ। ਇੱਥੇ ਗੀਤ ਉਨ੍ਹਾਂ ਨੇ ਹਾਲੀਵੁਡ ਸਟਾਰ ਕਾਈਲੀ ਜੇਕਰ ਅਤੇ ਬਾਲੀਵੁਡ ਐਕਟ੍ਰੈਸ ਕਰੀਨਾ ਕਪੂਰ ਦੀ ਖੂਬਸੂਰਤੀ ਤੇ ਗੀਤ ਬਣਾਇਆ ਹੈ।ਜਿਸ ਨੂੰ ਦੇਖਦੇ ਹੋਏ ਕਰੀਨਾ ਕਪੂਰ ਨੇ ਇੱਕ ਵੀਡੀਓ ਦੇ ਜ਼ਰੀਏ ਦਿਲਜੀਤ ਦੋਸਾਂਝ ਦੇ ਗੀਤ ਦੀ ਤਾਰੀਫ ਕਰਦੇ ਹੋਏ ਉਨਾਂ ਨੂੰ

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂਅ ‘ਤੇ ਰੱਖਿਆ ਜਾਵੇਗਾ ਨਨਕਾਣਾ ਸਾਹਿਬ ਦੇ ਰੇਲਵੇ ਸਟੇਸ਼ਨ ਦਾ ਨਾਂਅ

Nankana Sahib Railway Station : ਇਸਲਾਮਾਬਾਦ : ਪਿਛਲੇ ਦਿਨੀਂ ਦੋਨਾਂ ਦੇਸ਼ਾਂ ਨੇ ਪਾਕਿਸਤਾਨ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਜਾਣ ਲਈ ਵਿਸ਼ਵ ਪੱਧਰੀ ਲਾਂਘਾ (ਕੋਰੀਡੋਰ) ਬਣਾਉਣ ਦਾ ਫੈਸਲਾ ਕੀਤਾ ਹੈ। ਹੁਣ ਪਾਕਿਸਤਾਨ ਵੱਲੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ ਜੋ ਕਿ ਪਾਕਿਸਤਾਨ ਜਾਣ ਵਾਲੇ ਸਿੱਖਾਂ ਦੇ ਲਈ ਬਹੁਤ ਵੱਡੀ ਖੁਸ਼ੀ ਦੀ ਖ਼ਬਰ ਹੈ। ਦਰਅਸਲ ਆਏ ਸਾਲ

Kiara Diljit Dosanjh good news

ਦਿਲਜੀਤ ਨੇ ਦਿੱਤੀ ਗੁੱਡ ਨਿਊਜ਼, ਕੀ ਅਕਸ਼ੇ ਕੁਮਾਰ ਨੂੰ ਹੋਵੇਗੀ ਪਰੇਸ਼ਾਨੀ ?

Kiara Diljit Dosanjh good news: ਬਾਲੀਵੁਡ ਅਦਾਕਾਰ ਅਕਸ਼ੇ ਕੁਮਾਰ ਆਪਣੀ ਫਿਲਮ 2.0 ਤੋਂ ਬਾਅਦ ਆਪਣੀ ਅਗਲੀ ਫਿਲਮ ਵਿੱਚ ਲੱਗਣ ਵਾਲੇ ਹਨ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਉਹ ਇੱਕ ਵਾਰ ਫਿਰ ਤੋਂ ਕਰੀਨਾ ਕਪੂਰ ਦੇ ਨਾਲ ਗੁੱਡ ਨਿਊਜ਼ ਵਿੱਚ ਆਉਣ ਵਾਲੇ ਹਨ। Kiara Diljit Dosanjh good news ਅਕਸ਼ੇ ਨੂੰ ਸਮੇਂ ਦੀ ਜ਼ਿਆਦਾ ਤੋਂ ਜ਼ਿਆਦਾ ਵਰਤੋ

Akshay Kareena Kapoor Good News

ਕਰੀਨਾ ਕਪੂਰ ਅਤੇ ਅਕਸ਼ੇ ਕੁਮਾਰ ਇਸ ਦਿਨ ਦੇਣਗੇ ‘ਗੁੱਡ ਨਿਊਜ਼’

Akshay Kareena Kapoor Good News: ਬਾਲੀਵੁਡ ਪਰਦੇ ਉੱਤੇ ਅਜਿਹੀਆਂ ਕਈ ਜੋੜੀਆਂ ਹਨ ਜੋ ਦਰਸ਼ਕਾਂ ਨੂੰ ਖੂਬ ਪਸੰਦ ਆਉਂਦੀਆਂ ਹਨ, ਜਿਵੇਂ ਆਲੀਆ ਭੱਟ ਅਤੇ ਵਰੁਣ ਧਵਨ, ਕੈਟਰੀਨਾ ਕੈਫ ਅਤੇ ਅਕਸ਼ੇ ਕੁਮਾਰ, ਸਲਮਾਨ ਖਾਨ ਅਤੇ ਐਸ਼ਵਰਿਆ ਰਾਏ ਅਤੇ ਨਾਲ ਹੀ ਅਕਸ਼ੇ ਕੁਮਾਰ ਅਤੇ ਕਰੀਨਾ ਕਪੂਰ। ਇਹ ਜੋੜੀਆਂ ਦਰਸ਼ਕਾਂ ਦੀ ਫੇਵਰੇਟ ਲਿਸਟ ਵਿੱਚ ਸ਼ਾਮਿਲ ਹਨ। ਜਾਣਕਾਰੀ ਮੁਤਾਬਿਕ ਤੁਹਾਨੂੰ

good

ਖੁਸ਼ਖਬਰੀ, ਇਹ ਲੋਕ ਵੀ ਹੁਣ ਦੁਬਾਰਾ ਵੀਜ਼ਾ ਅਪਲਾਈ ਕਰ ਸਕਣਗੇ…!

ਅਮਰੀਕੀ ਸਰਕਾਰ ਅਧਿਕਾਰ ਸਮੂਹਾਂ ਨਾਲ ਇਕ ਕਾਨੂੰਨੀ ਮਾਮਲੇ ਨੂੰ ਨਿਪਟਾਉਣ ਤੋਂ ਬਾਅਦ ਉਨ੍ਹਾਂ ਲੋਕਾਂ ਨੂੰ ਵੀਜ਼ਾ ਲਈ ਦੁਬਾਰਾ ਐਪਲੀਕੇਸ਼ਨ ਦਰਜ ਕਰਨ ਦੀ ਆਗਿਆ ਦੇਵੇਗੀ, ਜਿਨ੍ਹਾਂ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਾਰਜਕਾਲ ਦੇ ਸ਼ੁਰੂਆਤੀ ਦਿਨਾਂ ਵਿਚ ਦੇਸ਼ ਵਿਚ ਦਾਖਲ ਹੋਣ ਤੋਂ ਰੋਕ ਦਿੱਤਾ ਗਿਆ ਸੀ । ਨਿਊਯਾਰਕ ਵਿਚ ਇਕ ਸੰਘੀ ਅਦਾਲਤ ਵਿਚ ਹੋਏ ਸਮਝੌਤੇ ਦੇ ਨਿਯਮ

ਪੰਜਾਬ ਦੇ ਅਧਿਆਪਕਾਂ ਲਈ ਖੁਸ਼ਖ਼ਬਰੀ !

ਚੰਡੀਗੜ੍ਹ :ਪੰਜਾਬ ‘ਚ 3522 ਈਟੀਟੀ ਅਧਿਆਪਕਾਂ ਦੀ ਨਿਯੁਕਤੀ ਦੇ ਮਾਮਲੇ ‘ਚ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਬੇਹੱਦ ਮਹੱਤਵਪੂਰਣ ਫੈਸਲਾ ਸੁਣਾਇਆ ਹੈ।  ਹਾਈ ਕੋਰਟ ਨੇ ਤੈਅ ਕਰ ਦਿੱਤਾ ਹੈ ਕਿ ਇਸ ਅਹੁਦੇ ਲਈ ਵੱਧ ਤੋਂ ਵੱਧ ਉਮਰ 37 ਦੀ ਬਜਾਏ 42 ਸਾਲ ਹੋਵੇਗੀ। ਜਸਟਿਸ ਜੈਸ਼੍ਰੀ ਠਾਕੁਰ ਨੇ ਇਸ ਮਾਮਲੇ ‘ਚ ਦਰਜ 38 ਯਾਚਿਕਾਵਾਂ ਦਾ ਨਬੇੜਾ ਕਰਦੇ

train-

ਆਮ ਜਨਤਾ ਲਈ ਭਾਰਤੀ ਰੇਲਵੇ ਦਾ ਵੱਡਾ ਤੋਹਫਾ

ਨਵੀਂ ਦਿੱਲੀ- ਭਾਰਤੀ ਰੇਲਵੇ ਆਮ ਜਨਤਾ ਨੂੰ ਇਕ ਹੋਰ ਵੱਡਾ ਤੋਹਫਾ ਦੇਣ ਜਾ ਰਹੀ ਹੈ। ਲੋਕ ਸਭਾ ‘ਚ ਰੇਲ ਸੂਬਾ ਮੰਤਰੀ ਰਾਜੇਨ ਗੋਹਿਆ ਨੇ ਦੱਸਿਆ ਕਿ ਸਰਕਾਰ ਅਗਲੇ 2 ਸਾਲ ਪ੍ਰਯੋਗ ਦੇ ਤੌਰ ‘ਤੇ ਦੁਰੰਤੋ ਟਰੇਨਾਂ ‘ਚ ਡਾਕਟਰਾਂ ਦੀ ਤਾਇਨਾਤੀ ਕਰੇਗੀ। ਇਹ ਵਿਵਸਥਾ ਪ੍ਰਯੋਗ ਦੇ ਤੌਰ ‘ਤੇ 2 ਸਾਲ ਲਈ ਹੋਵੇਗੀ। ਲੋਕ ਸਭਾ ‘ਚ ਰੇਲ

3 ਲੱਖ ਰੁਪਏ ਤੱਕ ਦੀ ਟੈਕਸ ‘ਚ ਛੋਟ ਦੇ ਸਕਦੀ ਹੈ ਸਰਕਾਰ 

1 ਫਰਵਰੀ ਨੂੰ ਜਾਰੀ ਹੋਣ ਵਾਲਾ ਬਜਟ ਆਮ ਲੋਕਾਂ ਦੇ ਕਈ ਖੁਸ਼ਖਬਰੀਆਂ ਲੈ ਕੇ ਆ ਸਕਦਾ ਹੈ । ਜਿਸ ਵਿੱਚੋ ਸਭ ਤੋਂ ਖਾਸ ਅਤੇ ਵੱਡੀ ਖੁਸ਼ਖਬਰੀ ਹੋਵੇਗੀ ਟੈਕਸ ਦੇ ਵਿੱਚ ਛੂਟ । ਦਰਅਸਲ ਐਸ.ਬੀ ਆਈ ਵੱਲੋਂ ਕੀਤੀ ਗਈ ਇੱਕ ਜਾਂਚ ‘ਚ ਇਹ ਅਨੁਮਾਨ ਲਗਾਇਆ ਗਿਆ ਹੈ ਕਿ ਕੇਂਦਰ ਸਰਕਾਰ ਟੈਕਸ ਛੂਟ ਦੀ ਲਿਮਿਟ ‘ਚ ਵਾਧਾ ਕਰ ਸਕਦੀ ਹੈ। ਇਸਦੇ ਨਾਲ ਹੀ ਟੈਕਸ ਬਚਾਉਣ ਵਾਲੀ ਬੈਂਕ ਐਫ.ਡੀ ਦੀ ਲਿਮਿਟ ਨੂੰ ਵੀ ਪੰਜ ਸਾਲ ਤੋਂ ਘਟਾ ਕੇ ਤਿੰਨ ਸਾਲ ਕੀਤੀ ਜਾ ਸਕਦੀ ਹੈ 3 ਲੱਖ ਤੱਕ ਮਿਲ ਸਕਦੀ ਹੈ ਛੋਟ  ਜਾਣਕਾਰੀ

Akshay Kumar

‘ਅੱਕੀ’ ਦੀ ਪੰਜਾਬੀ ਫਿਲਮ ਜਲਦ ! ਪੰਜਾਬ ਤੇ ਪੁਰਾਣੀ ਦਿੱਲੀ ਦਾ ਲੱਗੇਗਾ ਤੜਕਾ

ਬਾਲੀਵੁੱਡ ਦੇ ਖਿਡਾਰੀ ਕੁਮਾਰ ਦੀ ਪਿਛਲੇ ਸਾਲ ਬਾਕਸ ਆਫਿਸ ‘ਤੇ ਤਿੰਨ ਸੁਪਰਹਿੱਟ ਫਿਲਮਾਂ ਨੇ ਦਸਤਕ ਦਿੱਤੀ ਸੀ ਤੇ ਇਸ ਸਾਲ ਵੀ ਉਹਨਾਂ ਦੀ ਚਾਰ ਫਿਲਮਾਂ ਰਿਲੀਜ਼ ਹੋਣਗੀਆਂ, ਪਰ ਇਸ ਤੋਂ ਇਲਾਵਾ ਵੀ ਅਕਸ਼ੇ ਆਪਣੀ ਪ੍ਰੋਡਕਸ਼ਨ ਕੰਪਨੀ ਦੇ ਬੈਨਰ ਹੇਠ ਹੁਣ ਇੱਕ ਪੰਜਾਬੀ ਫਿਲਮ ਬਨਾਉਣ ਦੀ ਪਲਾਨਿੰਗ ਕਰ ਰਹੇ ਨੇ। ਅਕਸ਼ੇ ਖੁਦ ਵੀ ਪੰਜਾਬੀ ਪਰਿਵਾਰ ਤੋਂ

ਚੰਡੀਗੜ੍ਹ ਤੋਂ ਪੁਣੇ ਦੀ ਡਾਈਰੈਕਟ ਫਲਾਈਟ ਕੱਲ ਤੋਂ

ਚੰਡੀਗੜ੍ਹ: ਚੰਡੀਗੜ੍ਹ ਦੇ ਲੋਕਾਂ ਲਈ ਖੁਸ਼ਖਬਰੀ ਦੀ ਗਲ ਹੈ ਕਿ ਹੁਣ ਕੱਲ ਤੋਂ ਹੀ ਚੰਡੀਗੜ੍ਹ ਤੋਂ ਪੁਣੇ ਦੀ ਡਾਈਰੈਕਟ ਫਲਾਈਟ ਮਿਲ ਸਕੇਗੀ। ਏਅਰ ਇੰਡੀਆ ਨੇ ਪਹਿਲੀ ਬਾਰੀ ਚੰਡੀਗੜ੍ਹ ਤੋਂ ਪੁਨੇ ਦੀ ਫਲਾਈਟ ਸ਼ੁਰੂ ਕਰ ਦਿੱਤੀ ਹੈ। ਪੁਣੇ ਦੇ ਲਈ ਪਹਿਲੀ ਡਾਈਰੈਕਟ ਫਲਾਈਟ 16 ਜਨਵਰੀ ਤੋਂ ਸ਼ੁਰੂ ਹੋ ਰਹੀ ਹੈ। ਇਸਦੇ ਲਈ 70 ਫਸਿਦ ਬੁਕਿੰਗ ਹੋ

ਰਿਲਾਇਸ ਜੀਓ ਵੱਲੋਂ ਪ੍ਰੀ,ਪੇਡ ਅਤੇ ਪੋਸਟ ਪੇਡ ਗ੍ਰਾਹਕਾਂ ਲਈ ਸੁਵਿਧਾ

ਰਿਲਾਇਸ ਜੀਓ ਦਾ ਸਿਮ ਲੈਣ ਵਾਲੇ ਗ੍ਰਾਹਕਾਂ ਲਈ ਹੁਣ ਰਾਹਤ ਦੀ ਖਬਰ ਹੈ। ਜਿੰਨਾਂ ਲੋਕਾਂ ਨੇ ਮੁਫਤ ਕੋਲਿੰਗ ਅਤੇ ਇੰਟਰਨੈਟ ਦੀ ਸਫਰਿੰਗ ਦੇ ਲਈ ਜੀਓ ਦਾ ਸਿਮ ਕਈ ਘੰਟੇ ਲਾਈਨ ਵਿੱਚ ਲੱਗ ਕੇ ਲਿਆ ਹੈ ਅਤੇ ਇਹ ਦੇਖਣ ਵਿਚ ਅਸਫਲ ਰਹੇ ਹਨ ਕਿ ਉਹਨਾਂ ਨੂੰ ਮਿਲਿਆ ਸਿਮ ਪ੍ਰੀ.ਪੇਡ ਹੈ ਜਾਂ ਫਿਰ ਪੋਸਟਪੇਡ ਉਹਨਾਂ ਲਈ ਕੰਪਨੀ

ਹੁਣ ਐਮਾਜ਼ਾਨ ‘ਤੇ ਵੇਚੋ ਆਪਣਾ ਪੁਰਾਣਾ ਸਾਮਾਨ 

ਜੇਕਰ ਤੁਸੀਂ ਵੀ ਆਪਣਾ ਪੁਰਾਣਾ ਸਮਾਨ ਵੇਚ ਨਵੀਆਂ ਚੀਜ਼ਾਂ ਦੀ ਸ਼ਾਪਿੰਗ ਕਰਨ ਦੀ ਸੋਚ ਰਹੇ ਹੋ ਤਾਂ ਆਨਲਾਈਨ ਸ਼ੋਪਿੰਗ ਵੈਬਸਾਈਟ ਐਮਾਜ਼ਾਨ ਤੁਹਾਡੇ ਲਈ ਇੱਕ ਖੁਸ਼ ਖ਼ਬਰੀ ਲੈ ਕੇ ਆਇਆ ਹੈ।  ਅਗਸਤ ਚ ਪੁਰਾਣੀਆਂ ਕਿਤਾਬਾਂ ਵੇਚਣ ਤੋਂ ਇਸ ਸਕੀਮ ਦੀ ਸ਼ੁਰੂਆਤ ਕਰਨ ਤੋਂ ਬਾਅਦ ਹੁਣ ਐਮਾਜ਼ਾਨ ਪੁਰਾਣੀਆਂ ਚੀਜ਼ਾਂ ਨੂੰ ਵੇਚਣ ਦਾ ਇੱਕ ਵੱਖਰਾ ਪਲੇਟਫਾਰਮ  ਸ਼ੁਰੂ ਕਰ ਰਿਹਾ ਹੈ। ਦਰਅਸਲ

ਭਾਰਤ ਕ੍ਰਿਕਟ ਟੀਮ ਲਈ ਖੁਸ਼ਖ਼ਬਰੀ, ਨਹੀਂ ਖੇਡੇਗਾ ਇਹ ਇੰਗਲਿਸ਼ ਬੱਲੇਬਾਜ਼

15 ਜਨਵਰੀ ਤੋਂ ਭਾਰਤ ਅਤੇ ਇੰਗਲੈਂਡ ਦੇ ਵਿੱਚ ਤਿੰਨ ਮੈਚਾਂ ਦੀ ਇੱਕ ਰੋਜ਼ਾ ਲੜੀ ਸ਼ੁਰੂ ਹੋਣ ਜਾ ਰਹੀ ਹੈ ਅਤੇ ਹੋ ਸਕਦਾ ਹੈ ਕਿ ਇਸ ਦੌਰਾਨ ਇੰਗਲਿਸ਼ ਬੱਲੇਬਾਜ਼ ਜੋ ਰੂਟ ਨਜ਼ਰ ਨਾ ਆਉਣ। ਦਰਅਸਲ ਰੂਟ ਪਿਤਾ ਬਣਨ ਵਾਲੇ ਹਨ , ਅਤੇ ਜਦੋਂ ਤੱਕ ਉਨ੍ਹਾਂ ਦੀ ਸਾਥੀ ਖੁਸ਼ਖਬਰੀ ਨਹੀਂ ਸੁਣਾ ਦਿੰਦੀ ਉਹ ਆਪਣੀ ਟੀਮ ਦਾ ਹਿੱਸਾ

Good News: ਸੈਫ-ਕਰੀਨਾ ਘਰ ਆਇਆ ਤੈਮੂਰ ਖਾਨ ਅਲੀ ਪਟੌਦੀ

Good News! ਛੋਟੇ ਨਵਾਬ ਦਾ ਹੋਇਆ ਜਨਮ, ਬੇਬੋ ਬਣੀ ਮਾਂ

ਕਰੀਨਾ ਕਪੂਰ ਖਾਨ ਤੇ ਸੈਫ ਅਲੀ ਖਾਨ ਦੇ ਫੈਨਸ ਲਈ ਖੁਸ਼ ਖਬਰੀ ਹੈ।ਕਰੀਨਾ ਕਪੂਰ ਖਾਨ ਮਾਂ ਬਣ ਚੁੱਕੀ ਹੈ ਤੇ ਸੈਫ ਅਲੀ ਖਾਨ ਇਕ ਵਾਰ ਫਿਰ ਤੋਂ ਪਿਤਾ ਬਣ ਚੁੱਕੇ ਨੇ।ਜੀ ਹਾਂ , ਨਵਾਬ ਖਾਨਦਾਨ ‘ਚ ਇੱਕ ਪਿਆਰੇ ਬੇਟੇ ਨੇ ਜਨਮ ਲਿਆ ਹੈ। ਆਖਿਰਕਾਰ ਬੇਸਬਰੀ ਭਰਿਆ ਇੰਤਜ਼ਾਰ ਖਤਮ ਹੋ ਚੁੱਕਿਆ ਹੈ ਤੇ ਨਵਾਬ ਖਾਨਦਾਨ ਦਾ

ਬਾਸਕਟਬਾਲ ਪ੍ਰੇਮੀਆਂ ਦੇ ਲਈ ਵੱਡੀ ਖੁਸ਼ਖਬਰੀ

ਭਾਰਤ ‘ਚ ਬਾਸਕਟਬਾਲ ਪ੍ਰੇਮੀਆਂ ਦੇ ਲਈ ਇੱਕ ਖੁਸ਼ਖਬਰੀ ਹੈ ਅਮਰੀਕਾ ਦੀ ਮਸ਼ਹੂਰ ਨੈਸ਼ਨਲ ਬਾਸਕਟਬਾਲ ਐਸੋਸੀਏਸ਼ਨ ( ਐਨ.ਬੀ.ਏ ) ਭਾਰਤ ਦੇ ਉਭਰਦੇ ਬਾਸਕਟਬਾਲ ਖਿਡਾਰੀਆਂ ਨੂੰ ਟ੍ਰੇਨਿੰਗ ਦੇਣ ਅਤੇ ਸਕਾਲਰਸ਼ਿਪ ਦੇਣਦੇ ਲਈ ਜਲਦ ਹੀ ਭਾਰਤ ‘ਚ ਆਪਣੀ ਪਹਿਲੀ ਅਕੈਡਮੀ ਖੋਲਣ ਜਾ ਰਹੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਐਨਬੀਏ ਦੇ ਉਪ ਪ੍ਰਧਾਨ ਬਰੁਕਸ ਮੀਕ ਨੇ ਦੱਸਿਆ ਕਿ ਭਾਰਤ ਦੇ ਵਿਚ ਐਨਬੀਏ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ