Tag: , , , ,

Central Sikh Museum Golden Temple

ਸ਼੍ਰੋਮਣੀ ਗੁੁਰਦੁਆਰਾ ਕਮੇਟੀ ਵਲੋਂ ਕੇਂਦਰੀ ਅਜਾਇਬ ਘਰ ਲਈ ਕੀਤਾ ਇਹ ਨਵਾਂ ਉਪਰਾਲਾ…

Central Sikh Museum Golden Temple: ਸ਼੍ਰੋਮਣੀ ਗੁੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕਰੀਬ 60 ਸਾਲਾਂ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਦੇਸ਼ ਵਿਦੇਸ਼ ਤੋਂ ਪੁੱਜਦੇ ਸ਼ਰਧਾਲੂਆਂ ਅਤੇ ਸੈਲਾਨੀਆਂ ਨੂੰ ਸਿੱਖੀ ਵਿਰਸੇ, ਸਿੱਖ ਧਰਮ ਅਤੇ ਸੱਭਿ ਆਚਾਰ ਦੇ ਰੂ-ਬਰੂ ਕਰਵਾ ਰਹੇੇ ‘ਕੇਂਦਰੀ ਸਿੱਖ ਅਜਾਇਬ ਘਰ’ ਨੂੰ ਸਮੇਂ ਦਾ ਹਾਣੀ ਬਨਾਉਣ ਲਈ ਹੁਣ ਇਸ ਦਾ ਨਵੀਨੀਕਰਨ ਤੇ

ਬਾਲੀਵੁੱਡ ਦੇ `ਰੁਸਤਮ` ਪਹੁੰਚੇ ਦਰਬਾਰ ਸਾਹਿਬ, ਕਿਹਾ `ਸੁਪਨੇ ਵਰਗਾ ਲੱਗ ਰਿਹਾ ਹੈ`..

ਮੁੰਬਈ ਦੀ ਭੱਜਦੌੜ ਭਰੀ ਜ਼ਿੰਦਗੀ ਅਤੇ ਫਿਲਮਾਂ ਦੀ ਸ਼ੂਟਿੰਗ ਅਤੇ ਪ੍ਰਚਾਰ ਤੋਂ ਦੂਰ ਅਕਸ਼ੇ ਕੁਮਾਰ ਅੰਮ੍ਰਿਤਸਰ ਦੇ ਦਰਬਾਰ ਸਾਹਿਬ ਪਹੁੰਚੇ।ਅਕਸ਼ੇ ਕੁਮਾਰ ਮੁਤਾਬਿਕ ਉਨ੍ਹਾਂ ਨੂੰ ਇੱਥੇ ਪਹੁੰਚ ਕੇ ਸੁਪਨੇ ਵਰਗਾ ਮਹਿਸੂਸ ਹੋ ਰਿਹਾ ਸੀ। ਉਨ੍ਹਾਂ ਨੇ ਗੋਲਡਨ ਟੈਂਪਲ ਦੇ ਵਿਜਿਟ ਦੀ ਤਸਵੀਰ ਇੰਸਟਾਗ੍ਰਾਮ `ਤੇ ਵੀ ਸ਼ੇਅਰ ਕੀਤੀਆਂ। ਅਕਸ਼ੇ ਨੇ ਮੰਗਲਵਾਰ ਨੂੰ ਟਵਿੱਟਰ ਤੇ ਲਿਖਿਆ “ਦਰਬਾਰ ਸਾਹਿਬ

ਸੁਣੋਂ ਇਸ ਮੁਸਲਮਾਨ ਦੇ ਸਿੱਖਾਂ ਪ੍ਰਤੀ ਵਿਚਾਰ…

golden

ਡੇਰਾ ਸਿਰਸਾ ਤੋਂ ਸਮਰਥਨ ਮੰਗਣ ਦਾ ਮਾਮਲਾ

dera sacha souda

ਵਿਧਾਨ ਸਭਾ ਚੋਣਾਂ ਦੌਰਾਨ ਡੇਰਾ ਸਿਰਸਾ ਤੋਂ ਵੋਟਾਂ ਮੰਗਣ ਮਾਮਲੇ ‘ਚ ਸਿੱਖ ਆਗੂਆਂ ਨੇ ਭਾਂਡੇ ਮਾਂਜ ਭੁਗਤੀ ਸਜ਼ਾ

ਡੇਰਾ ਸਿਰਸਾ ਤੋਂ ਵੋਟਾਂ ਮੰਗਣ ਮਾਮਲੇ ‘ਚ ਸਿੱਖ ਆਗੂਆਂ ਨੇ ਭਾਂਡੇ ਮਾਂਜ ਭੁਗਤੀ ਸਜ਼ਾ

ਅੰਮ੍ਰਿਤਸਰ:-ਵਿਧਾਨਸਭਾ ਚੋਣਾਂ ਵਿੱਚ ਡੇਰਾ ਸਿਰਸਾ ਤੋਂ ਸਮਰਥਨ ਮੰਗਣ ਦੇ ਮਾਮਲੇ ਵਿੱਚ ਪੰਜ ਸਿੰਘ ਸਾਹਿਬਾਨਾਂ ਦੁਆਰਾ 21 ਸਿਆਸੀ ਨੇਤਾਵਾਂ ਨੂੰ ਤਨਖਾਈਆ ਘੋਸ਼ਿਤ ਕੀਤਾ ਗਿਆ ਸੀ ਅਤੇ ਉਨ੍ਹਾਂਨੂੰ ਪੰਜ ਦਿਨਾਂ ਦੀ ਰੋਜਾਨਾ ਧਾਰਮਿਕ ਸਜ਼ਾ ਸੁਣਾਈ ਗਈ ਸੀ , ਉਨ੍ਹਾਂ ਨੇਤਾਵਾਂ ਦੁਆਰਾ ਚੌਥੇ ਦਿਨ ਧਾਰਮਿਕ ਸਜ਼ਾ ਅਨੁਸਾਰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਲੰਗਰ ਘਰ ਵਿੱਚ ਬਰਤਨ ਸਾਫ਼ ਕਰਨ

sajjan

ਹਰਜੀਤ ਸਿੰਘ ਸੱਜਣ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ

SGPC honors Harjeet Singh Sajjan

ਸ਼੍ਰੋਮਣੀ ਕਮੇਟੀ ਨੇ ਹਰਜੀਤ ਸੱਜਣ ਨੂੰ ਕੀਤਾ ਸਨਮਾਨਿਤ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਵਲੋਂ ਹਰਜੀਤ ਸੱਜਣ ਨੂੰ ਇਕ ਵਿਸ਼ੇਸ਼ ਸਮਾਗਮ ‘ਚ ਸਨਮਾਨਿਤ ਕੀਤਾ ਗਿਆ। ਇਸ ਤੋਂ ਪਹਿਲਾਂ ਕੈਨੇਡਾ ਦੇ ਰੱਖਿਆ ਮੰਤਰੀ  ਸਵੇਰੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਸਨ। ਇਸ ਤੋਂ ਬਾਅਦ ਹਰਜੀਤ ਸਿੰਘ ਸੱਜਣ ਨੇ ਪਿੰਗਲਵਾੜੇ ਦਾ ਵੀ ਦੌਰਾ ਕਰਨਾ

ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ

ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਅੱਜ ਸਵੇਰੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜੇ। ਨਤਮਸਤਕ ਹੋਣ ਸਮੇਂ ਉਨ੍ਹਾਂ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਵੀ ਸਨ। ਉਨ੍ਹਾਂ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਜ਼ੋਰਦਾਰ ਸਵਾਗਤ ਕੀਤਾ ਗਿਆ। ਹਰਿਮੰਦਰ ‍ਸਾਹਿਬ ਵਿਖੇ ਉਨ੍ਹਾਂ ਕੁੱਝ ਸਮਾਂ ਗੁਰਬਾਣੀ ਦਾ ਸਰਵਣ ਵੀ

ਕੈਪਟਨ ਦੀ ਜਿੱਤ ਦੀ ਖੁਸ਼ੀ ‘ਚ ਨੌਜਵਾਨਾਂ ਦਾ ਜੱਥਾ ਨਿਕਲਿਆ ਪੈਦਲ ਯਾਤਰਾ ਤੇ

ਸਰਾਭਾ, 3 ਅਪ੍ਰੈੱਲ – ਕੈਪਟਨ ਅਮਰਿੰਦਰ ਸਿੰਘ ਦੇ ਪੰਜਾਬ ਦੇ ਮੁੱਖ ਮੰਤਰੀ ਬਣਨ ਦੀ ਖੁਸ਼ੀ ਵਿੱਚ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਹਲਕਾ ਦਾਖਾ ਨਾਲ ਸੰਬੰਧਤ 30 ਤੋਂ ਵਧੇਰੇ ਨੌਜਵਾਨਾਂ ਦਾ ਜੱਥਾ ਅੱਜ ਪਿੰਡ ਸਰਾਭਾ ਤੋਂ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਮ੍ਰਿਤਸਰ ਸਾਹਿਬ ਦੇ ਦਰਸ਼ਨ ਕਰਨ ਲਈ ਪੈਦਲ ਯਾਤਰਾ ‘ਤੇ ਰਵਾਨਾ ਹੋਇਆ। ਇਸ ਯਾਤਰਾ ਨੂੰ ਅੱਜ ਪਿੰਡ

Golden Temple, Amritsar

ਹਰਿਮੰਦਰ ਸਾਹਿਬ ਵਿਖੇ ਸੋਨੇ ਦੇ ਪੱਤਰਿਆਂ ਦੀ ਧੁਆਈ ਦੀ ਕਾਰ ਸੇਵਾ ਆਰੰਭ

ਹਰਿਮੰਦਰ ਸਾਹਿਬ ਦੀ ਮੁੱਖ ਇਮਾਰਤ ’ਤੇ ਲੱਗੇ ਸੋਨੇ ਦੇ ਪੱਤਰਿਆਂ ਦੀ ਚਮਕ ਬਰਕਰਾਰ ਰੱਖਣ ਲਈ ਇਨ੍ਹਾਂ ਦੀ ਧੁਆਈ ਦੀ ਕਾਰ ਸੇਵਾ ਸਿੱਖ ਰਹੁ-ਰੀਤਾਂ ਨਾਲ ਆਰੰਭ ਕੀਤੀ ਗਈ ਹੈ। ਇਹ ਸੇਵਾ ਇੰਗਲੈਂਡ ਦੇ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ (ਯੂਕੇ) ਵੱਲੋਂ ਕੀਤੀ ਜਾ ਰਹੀ ਹੈ। ਇੰਗਲੈਂਡ ਤੋਂ ਜਥੇ ਦੇ ਇੰਚਾਰਜ ਭਾਈ ਇੰਦਰਜੀਤ ਸਿੰਘ ਦੀ ਅਗਵਾਈ ਹੇਠ ਪੁੱਜੇ

Jindua' starcast at Golden Temple

‘ਜਿੰਦੂਆ’ ਦੀ ਟੀਮ ਸ਼੍ਰੀ ਹਰਿਮੰਦਰ ਸਾਹਿਬ ਹੋਈ ਨਤਮਸਤਕ

ਅੰਮ੍ਰਿਤਸਰ : ਐਕਟਰ ਜਿੰਮੀ ਸ਼ੇਰਗਿੱਲ ਅੱਜ ਸ਼੍ਰੀ ਹਰਿਮੰਦਿਰ ਸਾਹਿਬ ਵਿਖੇ ਨਤਮਤਕ ਹੋਏ। ਉਨ੍ਹਾਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ‘ਚ ਨਤਮਸਤਕ ਹੋ ਕੇ ਮੈਨੂੰ ਜੋ ਸਕੂਨ ਤੇ ਮਾਨਸਿਕ ਸ਼ਾਂਤੀ ਮਿਲੀ ਹੈ, ਉਹ ਸ਼ਾਇਦ ਹੀ ਕਿਤੇ ਮਿਲੀ ਹੋਵੇ। ਫਿਲਮ ‘ਜਿੰਦੂਆ’ ਦੀ ਪ੍ਰਮੋਸ਼ਨ ਲਈ ਉਹ ਆਪਣੀ ਪੂਰੀ ਟੀਮ ਨਾਲ ਸ਼੍ਰੀ ਅੰਮ੍ਰਿਤਸਰ ਪੁੱਜੇ। ਜਿਸ ਵਿਚ ਐਕਟ੍ਰੈੱਸ ਸਰਗੁਣ ਮਹਿਤਾ, ਰਾਜੀਵ

Nanakshahi-Calendar-release

ਗਿਆਨੀ ਗੁਰਬਚਨ ਸਿੰਘ ਜੀ ਨੇ ਜਾਰੀ ਕੀਤਾ ‘ਨਾਨਕਸ਼ਾਹੀ ਕੈਲੰਡਰ – 2017 ‘

SGPC-Kirpal-Singh-Badungar

SGPC ਦਾ ਨਿਵੇਕਲਾ ਉਪਰਾਲਾ , ਆਨਲਾਈਨ ਕੀਤੇ ਜਾਣਗੇ ਨਿਵਾਸ ਸਥਾਨ

ਨਗਾਰਿਆਂ ਤੇ ਜੈਕਾਰਿਆਂ ਦੀ ਗੂੰਜ ਨਾਲ ਹੋਲੇ-ਮਹੱੱਲੇ ਦੀ ਆਰੰਭਤਾ

ਸ਼੍ਰੀ ਗੁਰੂ ਫਤਹਿਗੜ੍ਹ ਸਾਹਿਬ ਪ੍ਰਸ਼ਾਦ ਵਰਤਾਉਣ ਵਾਲੀ ਨਹੀਂ ਕੋਈ ਮਸ਼ੀਨ

Golden Temple, Amritsar

ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ‘ਚ ਆਨ-ਲਾਈਨ ਕਰਵਾਓ ਕਮਰਾ ਬੁੱਕ

ਅੰਮਿ੍ਤਸਰ : ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਇਸ਼ਨਾਨ ਲਈ ਦੇਸ ਵਿਦੇਸ਼ ਤੋਂ ਰੋਜ਼ਾਨਾ ਗੁਰੂ ਨਗਰੀ ਪੁੱਜਦੀਆਂ ਸੰਗਤਾਂ ਦੀ ਰਿਹਾਇਸ਼ ਲਈ ਸ਼ੋ੍ਰਮਣੀ ਗੁ: ਪ੍ਰਬੰਧਕ ਕਮੇਟੀ ਵੱਲੋਂ ਆਪਣੀਆਂ ਸਰਾਵਾਂ ‘ਚ ਕਮਰੇ ਦੀ ਆਨ-ਲਾਈਨ ਬੁਕਿੰਗ ਸ਼ੁਰੂ ਕਰ ਦਿੱਤੀ ਹੈ ਗਈ ਹੈ | ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਸਥਿਤ ਇਨ੍ਹਾਂ ਸਰਾਵਾਂ ਵਿਚ ਕਮਰੇ ਆਨ-ਲਾਈਨ ਬੁੱਕ

ਹੋਲੇ ਮਹੱਲੇ ਦੀ ਤਿਆਰੀਆਂ ਸ਼੍ਰੀ ਆਨੰਦਪੁਰ ਸਾਹਿਬ ‘ਚ ਸ਼ੁਰੂ

ਸ਼੍ਰੀ ਗੁਰੂੁ ਹਰਿਰਾਇ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱੱਖ-ਲੱਖ ਵਧਾਈਆਂ

‘ਕਿੰਗ ਖਾਨ’ ਬੇਟੇ ‘ਅਬਰਾਮ’ ਨਾਲ ਪਹੁੰਚੇ ਅੰਮ੍ਰਿਤਸਰ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ