Tag: , , ,

ਸ੍ਰੀ ਹਰਿਮੰਦਰ ਸਾਹਿਬ ‘ਚ ਟਿਕਟੋਕ ਵੀਡੀਓ ਬਣਾਉਣ ‘ਤੇ ਲੜਕੀ ਖਿਲਾਫ ਕੇਸ ਦਰਜ਼  

tiktok video In Gurdawara ਅੰਮ੍ਰਿਤਸਰ : ਅੰਮ੍ਰਿਤਸਰ ਵਿੱਚ, ਵਿਸ਼ਵਾਸ ਦੇ ਪ੍ਰਤੀਕ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਵੀਡੀਓ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖਤ ਨੋਟਿਸ ਲਿਆ ਅਤੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਇਸ ਤੋਂ ਬਾਅਦ ਵੀਡੀਓ ਬਣਾਉਣ ਵਾਲੀ ਲੜਕੀ ਨੇ ਇਕ ਹੋਰ

ਨਵੇਂ ਸਾਲ ‘ਤੇ ਸਰਕਾਰ ਵੱਲੋਂ ਤੋਹਫ਼ਾ, ਹਰੇਕ ਲਾੜੀ ਨੂੰ ਵਿਆਹ ‘ਚ ਮਿਲੇਗਾ 1 ਤੋਲਾ ਸੋਨਾ

assam government gifts gold: ਨਵੇਂ ਸਾਲ ‘ਤੇ ਸਰਕਾਰ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ ਜਿਸ ਦੇ ਅਧੀਨ 10ਵੀਂ ਤੱਕ ਪੜ੍ਹੀ ਹੋਈ ਲਾੜੀ ਨੂੰ ਸਰਕਾਰ ਵੱਲੋਂ ਇੱਕ ਤੋਲਾ ਸੋਨਾ ਦਿੱਤਾ ਜਾਵੇਗਾ। ਦਰਅਸਲ, 1 ਜਨਵਰੀ 2020 ਤੋਂ ਬਾਅਦ ਅਸਾਮ ਸਰਕਾਰ  ਵੱਲੋਂ ਐਲਾਨ ਕੀਤਾ ਗਿਆ ਹੈ ਕਿ ਇੱਕ ਜਨਵਰੀ ਨੂੰ ਵਿਆਹ ਰਜਿਸਟਰ ਕਰਵਾਉਣ ਵਾਲਿਆਂ ਨੂੰ ਤੋਹਫੇ ਵਜੋਂ 10

ਸੋਨੇ ਦੇ ਨਿਵੇਸ਼ਕ ਹੋਏ ਮਾਲਾਮਾਲ, ਸ਼ੇਅਰ ਮਾਰਕੀਟ ਨੂੰ ਛੱਡਿਆ ਪਿੱਛੇ

gold investors: ਸੋਨੇ ਵਿਚ ਨਿਵੇਸ਼ ਕਰਨ ਵਾਲੇ ਨਿਵੇਸ਼ਕਾਂ ਲਈ 2019 ਵਧੀਆ ਸਾਲ ਰਿਹਾ। ਇਸ ਦੇ ਨਾਲ ਹੀ ਸਟਾਕ ਮਾਰਕੀਟ ਦੇ ਨਿਵੇਸ਼ਕ ਵੀ ਇਸ ਸਾਲ ਚੰਗੀ ਕਮਾਈ ਕਰਨ ਵਿਚ ਸਫਲ ਰਹੇ ਹਨ। ਮਾਰਕੀਟ ਮਾਹਰ ਮੰਨਦੇ ਹਨ ਕਿ ਜੇ ਸਰਕਾਰ ਆਉਣ ਵਾਲੇ ਬਜਟ ਵਿੱਚ ਸੁਧਾਰਾਂ ਨੂੰ ਅੱਗੇ ਵਧਾਉਂਦੀ ਹੈ ਤਾਂ ਨਿਸ਼ਚਤ ਤੌਰ ਤੇ ਸਟਾਕ ਮਾਰਕੀਟ ਦੇ ਨਿਵੇਸ਼ਕ

SAD ਦੇ 99ਵੇਂ ਸਥਾਪਨਾ ਦਿਵਸ ਮੌਕੇ ਸ੍ਰੀ ਦਰਬਾਰ ਸਾਹਿਬ ਪਹੁੰਚੇ ਸੁਖਬੀਰ ਬਾਦਲ

Sukhbir badal visits golden temple: 14 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਦਾ 99ਵਾਂ ਸਥਾਪਨਾ ਦਿਵਸ ਮਨਾਇਆ ਜਾਵੇਗਾ । ਜਿਸ ਦੇ ਸਬੰਧ ਵਿੱਚ ਅੱਜ ਯਾਨੀ ਕਿ ਵੀਰਵਾਰ ਨੂੰ ਸ੍ਰੀ  ਹਰਿਮੰਦਰ ਸਾਹਿਬ ਵਿਖੇ ਅਖੰਡ ਪਾਠ ਆਰੰਭ ਕਰਵਾਏ ਗਏ ਹਨ, ਜਿਨ੍ਹਾਂ ਦਾ ਭੋਗ ਸ਼ਨੀਵਾਰ ਨੂੰ ਪੈਣਾ ਹੈ । ਇਸ ਮੌਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਨਾਲ

ਹਰਿਮੰਦਰ ਸਾਹਿਬ ਵਿਖੇ ਦੀਪਮਾਲਾ ਅਤੇ ਆਤਿਸ਼ਬਾਜੀ ਦਾ ਮਨਮੋਹਕ ਦ੍ਰਿਸ਼

Sri Harmandir Sahib : ਸ਼੍ਰੀ ਹਰਿਮੰਦਰ ਸਾਹਿਬ ਵਿੱਚ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਸੰਗਤ ਨੇ ਪਵਿੱਤਰ ਸਰੋਵਰ ਕਿਨਾਰੇ ਘਿਓ ਦੇ ਦੀਵੇ ਅਤੇ ਰੰਗ-ਬਿਰੰਗੀਆਂ ਮੋਮਬਤੀਆਂ ਬਾਲ ਕੇ ਪ੍ਰਕਾਸ਼ ਪੁਰਬ ਦੀ ਖੁਸ਼ੀ ਸਾਂਝੀ ਕੀਤੀ। ਰਹਿਰਾਸ ਸਾਹਿਬ ਦੇ ਪਾਠ ਉਪਰੰਤ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਦੂਸ਼ਣ ਰਹਿਤ ਆਤਿਸ਼ਬਾਜੀ ਕੀਤੀ

ਹੁਣ ਸ੍ਰੀ ਦਰਬਾਰ ਸਾਹਿਬ ਆਉਣ ਵਾਲੀ ਸੰਗਤ ਨੂੰ ਮਿਲੇਗਾ ‘Sugar free’ ਚਾਹ

darbar sahib sugar free tea: ਅੰਮ੍ਰਿਤਸਰ: ਸ਼ੁਗਰ ਦੀ ਬਿਮਾਰੀ ਕਰੀਬ ਪੂਰੇ ਦੇਸ਼ ‘ਚ ਫੈਲ ਚੁੱਕੀ ਹੈ , ਗ਼ਲਤ ਖਾਣਾ ਪੀਣਾ ਇਸ ਦਾ ਮੁੱਖ ਕਾਰਨ ਹੈ । ਅੱਜ ਕੱਲ੍ਹ ਆਮ ਤੋਰ ‘ਤੇ ਲੋਕੀ ਮੀਠੀ ਚਾਹ ਨੂੰ ਪੀਣ ਤੋਂ ਪਰਹੇਜ਼ ਕਰਦੇ ਹਨ । ਅਜਿਹੇ ‘ਚ ਹੁਣ ਗੁਰੂ ਘਰ ‘ਚ ਵੀ ਸੰਗਤ ਲਈ ਖਾਸ ਤੋਰ ‘ਤੇ ਸ਼ੂਗਰ ਫ੍ਰੀ

ਸ਼ਿਰਡੀ ਸਾਈਂ ਮੰਦਿਰ ‘ਚ ਦਾਨ ਤੋਂ ਟਰੱਸਟ ਆਇਆ ਤੰਗ

Shirdi Sai Baba temple: ਸ਼ਿਰਡੀ: ਮਹਾਰਾਸ਼ਟਰ ਦੇ ਸ਼ਿਰਡੀ ਸਾਈਂ ਮੰਦਿਰ ਟਰੱਸਟ ਦੀ ਗਿਣਤੀ ਦੇਸ਼ ਦੇ ਸਭ ਤੋਂ ਵੱਧ ਅਮੀਰ ਟਰੱਸਟਾਂ ‘ਚ ਹੁੰਦੀ ਹੈ । ਇੰਨ੍ਹਾਂ ਦਿਨਾਂ ‘ਚ ਮੰਦਿਰ ਟਰੱਸਟ ਦਾਨ ‘ਚ ਮਿਲ ਰਹੇ ਸਿੱਕਿਆਂ ਤੋਂ ਪ੍ਰੇਸ਼ਾਨ ਹੋ ਗਿਆ ਹੈ। ਮੰਦਿਰ  ਟਰੱਸਟ ਮੁਤਾਬਿਕ ਦਾਨ ‘ਚ ਮਿਲਣ ਵਾਲੇ ਸਿੱਕਿਆਂ ਦੀ ਗਿਣਤੀ ਇੰਨੀ ਜ਼ਿਆਦਾ ਹੋ ਗਈ ਹੈ ਕਿ

ਅੱਜ ਦੇ ਦਿਨ 1757 ਵਿੱਚ ਤੈਮੂਰ ਖਾਂ ਅਤੇ ਜਹਾਂ ਖਾਂ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਹਮਲਾ ਕੀਤਾ ਸੀ ਅਤੇ ਸਰੋਵਰ ਨੂੰ ਮਿੱਟੀ ਨਾਲ ਭਰ ਦਿੱਤਾ ਸੀ।

golden temple 1757 attack : ਅੱਜ ਦੇ ਦਿਨ 1757 ਵਿੱਚ ਤੈਮੂਰ ਖਾਂ ਅਤੇ ਜਹਾਂ ਖਾਂ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਹਮਲਾ ਕੀਤਾ ਸੀ ਅਤੇ ਸਰੋਵਰ ਨੂੰ ਮਿੱਟੀ ਨਾਲ ਭਰ ਦਿੱਤਾ

ਰੂਸ ਦੇ ਫੌਜ ਮੁਖੀ ਨੇ ਸ੍ਰੀ ਹਰਿਮੰਦਰ ਸਾਹਿਬ ਟੇਕਿਆ ਮੱਥਾ

Roos Chief Army: ਅੰਮ੍ਰਿਤਸਰ: ਰੂਸ ਦੇ ਫੌਜ ਮੁਖੀ ਕੋਲੋਨਿਲ ਜਨਰਲ ਓਲਿਗ ਸੈਲਿਯੂਕੋਵ ਭਾਰਤ ਦੌਰੇ ‘ਤੇ ਹਨ। ਇਸ ਦੌਰਾਨ ਉਹਨਾਂ ਨੇ ਗੁਰੂ ਨਗਰੀ ਅੰਮ੍ਰਿਤਸਰ ‘ਚ ਸ੍ਰੀ ਹਰਿਮੰਦਰ ਸਾਹਿਬ ‘ਚ ਮੱਥਾ ਟੇਕਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਡਾਕਟਰ ਰੂਪ ਸਿੰਘ ਵਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਸੂਚਨਾ ਕੇਂਦਰ ਦੇ ਅਧਿਕਾਰੀਆਂ ਨੇ ਰੂਸ ਫੌਜ ਮੁਖੀ

ਸ੍ਰੀ ਦਰਬਾਰ ਸਾਹਿਬ ਦੇ ਨੇੜਿਓਂ ਅਗਵਾ ਹੋਇਆ ਬੱਚਾ ਜਲੰਧਰ ਬੱਸ ਸਟੈਂਡ ਤੋਂ ਬਰਾਮਦ

Amritsar Missing Boy: ਜਲੰਧਰ: ਅੱਜ ਦੇ ਸਮੇਂ ਵਿੱਚ ਬੱਚਿਆਂ ਨੂੰ ਅਗਵਾ ਕਰਨ ਦੀਆਂ ਦੀਆਂ ਬਹੁਤ ਸਾਰੀਆਂ ਘਟਨਾਵਾਂ ਦੇਖਣ ਨੂੰ ਮਿਲਦੀਆਂ ਹਨ। ਬੀਤੇ ਦਿਨੀਂ ਅਜਿਹਾ ਹੀ ਇੱਕ ਮਾਮਲਾ ਅੰਮ੍ਰਿਤਸਰ ਤੋਂ ਸਾਹਣੇ ਆਇਆ ਸੀ, ਜਿੱਥੇ 20 ਫਰਵਰੀ ਨੂੰ ਅੰਮ੍ਰਿਤਸਰ ਵਿੱਚ ਸ਼੍ਰੀ ਦਰਬਾਰ ਸਾਹਿਬ  ਦੇ ਨੇੜਿਓਂ ਅਗਵਾ ਹੋਏ ਇੱਕ ਬੱਚੇ ਨੂੰ ਜਲੰਧਰ ਪੁਲਿਸ ਨੇ ਜਲੰਧਰ ਦੇ ਬੱਸ ਸਟੈਂਡ

ਸੋਨੇ ਦੀਆਂ ਕੀਮਤਾਂ ‘ਚ ਆਈ ਗਿਰਾਵਟ

Gold Prices Fall Slightly: ਸੋਨੇ ਦੀਆਂ ਕੀਮਤਾਂ ‘ਚ 450 ਰੁਪਏ ਗਿਰਾਵਟ ਦੇਖਣ ਨੂੰ ਮਿਲੀ। Press Trust of ਇੰਡੀਆ (PTI ) ਮੁਤਾਬਕ ਸੋਨੇ ਦੀ ਮੰਗ ਘਟਣ ਕਰਨ ਅੱਜ ਸੋਨੇ ਦੀ ਕੀਮਤ 34,200 ਰੁਪਏ ਪ੍ਰਤੀ 10 ਗ੍ਰਾਮ ਰਹੀ। ਚਾਂਦੀ ਦਾ ਭਾਅ ਵੀ ਪਿਛਲੇ ਸਾਲ ਦੇ ਮੁਕਾਬਲੇ ਘਟਿਆ ਹੈ। 425 ਰੁਪਏ ਤੋਂ ਉਦਯੋਗਿਕ ਇਕਾਈਆਂ ਅਤੇ ਸਿੱਕਾ ਨਿਰਮਾਤਾਵਾਂ ਦੀ

ਕਾਮਨਵੈਲਥ ਗੇਮ ‘ਚ ਮੈਡਲ ਜਿੱਤਣ ਵਾਲੇ ਖਿਡਾਰੀ ਹੋਏ ਸ਼੍ਰੀ ਹਰਿਮੰਦਰ ਸਾਹਿਬ ਨਤਮਸਤਕ

Commonwealth Games Winner: ਏਸ਼ਿਆਈ ਕਾਮਨਵੈਲਥ ਗੇਮ ਵਿੱਚ ਗੋਲਡ ਤੇ ਸਿਲਵਰ ਮੈਡਲ ਜਿੱਤਣ ਵਾਲੇ ਖਿਡਾਰੀ ਅੱਜ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਪਹੁੰਚੇ। ਉੱਥੇ ਜਾ ਕੇ ਉਨ੍ਹਾਂ ਨੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਤੇ ਗੁਰਬਾਣੀ ਦਾ ਪਾਠ ਵੀ ਸੁਣਿਆ। ਇਸ ਮੌਕੇ ਤੇ ਖਿਡਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਕਾਫ਼ੀ ਖੁਸ਼ੀ ਮਿਲੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ

ਹਲੇ ਹੋਰ ਵੀ ਲੰਬੀ ਹੋਵੇਗੀ ਸ੍ਰੀ ਦਰਬਾਰ ਸਾਹਿਬ ਵਾਲੀ ਬੇਰੀ ਦੀ ਉਮਰ

Dukh Bhanjani Beri: ਅੰਮ੍ਰਿਤਸਰ: ਦਰਬਾਰ ਸਾਹਿਬ ਦੀਆਂ ਬੇਰੀਆਂ ਦੀ ਉਮਰ ਕਈ ਸਾਲ ਹੋਰ ਵੱਧੇਗੀ। ਸ੍ਰੀ ਦਰਬਾਰ ਸਾਹਿਬ ਸਥਿਤ ਪਵਿੱਤਰ ਬੇਰੀਆਂ ਦੀ ਸੁਰੱਖਿਆ ਲਈ ਉਨ੍ਹਾਂ ਦੇ ਆਲੇ-ਦੁਆਲੇ 10 ਫੁੱਟ ਤੱਕ ਸੰਗਮਰਮਰ ਤੇ ਕੰਕ੍ਰੀਟ ਹਟਾ ਦਿੱਤੇ ਗਏ ਹਨ ਤੇ ਉਨ੍ਹਾਂ ਦੀ ਜਗ੍ਹਾ ‘ਤੇ ਕੱਚੀ ਤੇ ਪੋਸ਼ਕ ਮਿੱਟੀ ਪਾਈ ਗਈ ਹੈ। ਦੁੱਖ ਭੰਜਨੀ ਬੇਰੀ ਦੀਆਂ ਜੜ੍ਹਾ, ਜਿਸ ਦੇ

ਐਸ.ਜੀ.ਪੀ.ਸੀ ‘ਤੇ ਮਾਹਿਰਾਂ ਦੀ ਦੇਖ-ਰੇਖ ਨਾਲ ਦਹਾਕਿਆ ਬਾਅਦ ਲੱਗੇ ਦੁੱਖ ਭੰਜਨੀ ਬੇਰੀ ਨੂੰ ਫਲ

Dukh Bhanjani Beri: ਅੰਮ੍ਰਿਤਸਰ ਸ਼ਹਿਰ ਵਿੱਚ ਦਰਬਾਰ ਸਾਹਿਬ ਸਿੱਖਾਂ ਦਾ ਇੱਕ ਧਾਰਮਿਕ ਸਥਾਨ ਹੈ। ਦਰਬਾਰ ਸਾਹਿਬ ਵਿੱਚ ਦੁੱਖ ਭੰਜਨੀ ਬੇਰੀ ਦਾ ਇਤਿਹਾਸ ਬਹੁਤ ਪੁਰਾਣਾ ਹੈ। ਇਹ ਬੇਰੀ ਸਿੱਖਾਂ ਦੇ ਚੌਥੇ ਗੁਰੂ ਸ਼੍ਰੀ ਗੁਰੂ ਰਾਮਦਾਸ ਜੀ ਦੇ ਸਮੇਂ ਦੀ ਹੈ ਤੇ ਇਹ ਸਰੋਵਰ ਦੇ ਕਿਨਾਰੇ ਲੱਗੀ ਕਰੀਬ 400 ਸਾਲ ਪੁਰਾਣੀ ਬੇਰੀ ਹੈ। ਇਸ ਬੇਰੀ ਦਾ ਇਤਿਹਾਸ

ਲੱਖ ਖੁਸ਼ੀਆਂ ਪਾਤਿ ਸਾਹੀਆਂ।। ਜੇ ਸਤਿਗੁਰ ਨਦਰਿ ਕਰੇਇ।।

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ