Tag: , , , , ,

Sony Xperia XZS

ਭਾਰਤ ‘ਚ ‘ਸੋਨੀ ਐਕਸਪੀਰਿਆ XZS’ ਦੀ ਵਿਕਰੀ ਅੱਜ ਤੋਂ ਸ਼ੁਰੂ

ਜਾਪਾਨ ਦੀ ਕਨਜਿਊਮਰ ਇਲੈਕਟ੍ਰਾਨਿਕਸ ਕੰਪਨੀ ਸੋਨੀ ਐਕਸਪੀਰਿਆ ਐਕਸ ਜ਼ੈੱਡ. ਐੱਸ ਦੀ ਵਿਕਰੀ ਅੱਜ ਤੋਂ ਭਾਰਤ ‘ਚ ਸ਼ੁਰੂ ਹੋਵੇਗੀ। ਇਹ ਫੋਨ ਫਲਿੱਪਕਾਰਟ ਅਤੇ ਆਫਲਾਈਨ ਰਿਟੇਲ ਸਟੋਰ ਰਾਹੀਂ ਖਰੀਦਣ ਲਈ ਉਪਲੱਬਧ ਹੋਵੇਗਾ। ਫੋਨ ਦੀ ਐਮ. ਆਰ. ਪੀ 51,990 ਰੁਪਏ ਹੈ ਪਰ ਇਸ ਨੂੰ ਬਾਜ਼ਾਰ ਤੋਂ 49,990 ਰੁਪਏ ਤੱਕ ਖਰੀਦਿਆ ਜਾ ਸਕਦਾ ਹੈ। ਐਕਸਪੀਰਿਆ ਐਕਸ ਜ਼ੈੱਡ. ਐੱਸ ਆਇਸ

ਬਾਜੀਰਾਓ ਨੂੰ ਚਿਹਰੇ ‘ਤੇ ਲੱਗੀ ਸੱਟ, ਸਰਜਰੀ ਦੀ ਲੋੜ!

ਰਣਵੀਰ ਸਿੰਘ ਕੁਝ ਦਿਨਾਂ ਪਹਿਲਾਂ ਸਵਿਟਜ਼ਰਲੈਂਡ ‘ਚ ਆਪਣੀ ਛੁੱਟੀਆਂ ਇੰਜੁਆਏ ਕਰ ਰਹੇ ਸੀ, ਅਜਿਹੇ ‘ਚ ਉਹਨਾਂ ਕੁਝ ਖਤਰਨਾਕ ਸਟੰਟਸ ਨੂੰ ਵੀ ਕਰਨਾ ਪਿਆਾ, ਪਰ ਲੱਗਦਾ ਹੈ ਕਿ ਹੁਣ ਉਹਨਾਂ ਇਹ ਸਟੰਟਸ ਕਰਨ ਦਾ ਖਾਮਿਆਜਾ ਭੁਗਤਨਾ ਪਿਆ ਹੈ। ਉਹਨਾਂ ਨੂੰ ਡਾਕਟਰਾਂ ਨੇ ਬੈਡ ਰੈਸਟ ਦੀ ਸਲਾਹ ਦਿੱਤੀ ਹੈ। ਇੰਡੀਆ ਕਾਮ ਨੂੰ ਮਿਲੀ ਜਾਣਕਾਰੀ ਮੁਤਾਬਕ, ਰਣਵੀਰ ਨੂੰ

ਸਾਈਕਲ ਦੀ ਲੜਾਈ ’ਚ ਬੇਟੇ ਤੋਂ ਹਾਰੇ ਮੁਲਾਇਮ ਸਿੰਘ ਯਾਦਵ,ਕੀ ਹੋਵੇਗਾ ਅਗਲਾ ਕਦਮ ?

ਸਮਾਜਵਾਦੀ ਪਾਰਟੀ ‘ਚ ਚੱਲ ਰਹੀ ਅੰਦਰੂਨੀ ਖਿੱਚੋਤਾਣ ਦੌਰਾਨ ਅੱਜ ਮੁੱਖ ਮੰਤਰੀ ਅਖਿਲੇਸ਼ ਯਾਦਵ ਨੂੰ ਅੱਜ ਉਸ ਸਮੇਂ ਵੱਡੀ ਸਫ਼ਲਤਾ ਮਿਲ ਗਈ ਜਦੋਂ ਚੋਣ ਕਮਿਸ਼ਨ ਨੇ ਉਨ੍ਹਾਂ ਦੀ ਅਗਵਾਈ ਵਾਲੇ ਧੜੇ ਨੂੰ ਪਾਰਟੀ ਦਾ ‘ਸਾਈਕਲ’ ਚੋਣ ਨਿਸ਼ਾਨ ਅਲਾਟ ਕਰ ਦਿੱਤਾ, ਦੋਵੇਂ ਪਿਉ-ਪੁੱਤਰ (ਮੁਲਾਇਮ-ਅਖਿਲੇਸ਼) ਦੇ ਧੜਿਆਂ ਵੱਲੋਂ ਸਾਈਕਲ ਚੋਣ ਨਿਸ਼ਾਨ ‘ਤੇ ਆਪੋ-ਆਪਣਾ ਦਾਅਵਾ ਜਿਤਾਇਆ ਜਾ ਰਿਹਾ ਸੀ।

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ