Tag: , , , , , ,

ਪਾਕਿਸਤਾਨ ਮੂਲ ਦੀ ਲੜਕੀ ਨੇ ਬਣਾਇਆ ਨਵਾਂ ਕੀਰਤੀਮਾਨ

ਅਮਰੀਕਾ ਵਿਚ ਮੁਸਲਿਮ ਅਮੇਰਿਕਾ ਲੜਕੀ ‘ਰਾਹੀਲਾ ਅਹਿਮਦ’ ਨੇ ਸਥਾਨਿਕ ਚੋਣ ਵਿਚ ਜਿਤ ਦਰਜ ਕੀਤੀ ਹੈ। ਰਾਹੀਲਾ ਦੇ ਮਾਤਾ ਪਿਤਾ ਭਾਰਤ ਅਤੇ ਪਾਕਿਸਤਾਨ ਦੇ ਵਸਨੀਕ ਹਨ। ਰਾਹਿਲਾ ਨੇ ਅਮਰੀਕੀ ਰਾਜ ਮੈਰੀਲੈਂਡ ਵਿਚ ਜਿੱਤ ਦਰਜ ਕੀਤੀ ਹੈ ਜਿਥੇ ਪ੍ਰਵਾਸੀ ਵਿਰੋਧੀ ਅਤੇ ਮੁਸਲਿਮ ਵਿਰੋਧੀ ਬਿਆਨਬਾਜੀ ਦਾ ਬੋਲਬਾਲਾ ਸੀ। 23 ਸਾਲਾ ਰਾਹੀਲਾ ਅਹਿਮਦ ਨੇ ਲੰਬੇ ਸਮੇਂ ਤੋਂ ਪ੍ਰਸ਼ਾਸਨ ਸੰਭਾਲ

ਐਕਟਿਵਾ ਨਾ ਮਿਲਣ ‘ਤੇ ਲੜਕੀ ਨੇ ਕੀਤੀ ਖੁਦਕੁਸ਼ੀ

ਮਰਨ ਤੋਂ ਬਾਅਦ ਵੀ 100 ਸਾਲ ਤੱਕ ਕਿਵੇਂ ਜ਼ਿੰਦਾ ਰਹੇਗੀ ਲੜਕੀ.. ਪੜ੍ਹੋ ਪੂਰੀ ਖਬਰ!

ਬ੍ਰਿਟੇਨ ਦੀ ਇੱਕ 14 ਸਾਲ ਦੀ ਲੜਕੀ ਦੀ ਇੱਕ ਗੰਭੀਰ ਬਿਮਾਰੀ ਨਾਲ ਮੌਤ ਹੋ ਗਈ ਪਰ ਜਾਂਦੇ ਜਾਂਦੇ ਉਸ ਲੜਕੀ ਨੇ ਬੇਮਿਸਾਲ ਅਧਿਕਾਰ ਹਾਸਲ ਕਰ ਲਿਆ ਜਦੋਂ ਲੰਦਨ ਦੀ ਇੱਕ ਅਦਾਲਤ ਨੇ ਇਸ ਲੜਕੀ ਦੇ ਮ੍ਰਿਤਕ ਸ਼ਰੀਰ ਨੂੰ ਫ੍ਰੀਜ ਕਰਨ ਦੇ ਫੈਸਲੇ ਤੇ ਮੋਹਰ ਲਗਾ ਦਿੱਤੀ। ਮਿਲੀ ਜਾਣਕਾਰੀ ਮੁਤਾਬਿਕ ਇਸ ਲੜਕੀ ਨੇ ਮਰਨ ਤੋਂ ਪਹਿਲਾ

ਸਹੇਲੀ ਨੇ ਆਪਣੇ ਹੀ ਭਰਾ ਤੋਂ ਕਰਾਈ ਸਹੇਲੀ ਦੀ ਇੱਜਤ ਤਾਰ-ਤਾਰ

ਮਨਾਹੀ ਦੇ ਬਾਵਜੂਦ ਸਕੂਲਾਂ ‘ਚ ਬੱਚਿਆਂ ਨਾਲ ਕੁੱਟਮਾਰ ਜਾਰੀ

ਪਾਕਿਸਤਾਨ ਦੀ ਹਮਦਰਦੀ, ਅਫਗਾਨ ਗਰਲ ਨੂੰ ਭੇਜਿਆ ਵਾਪਸ

ਅਫਗਾਨ ਗਰਲ ਦੇ ਨਾਮ ਤੋਂ ਮਸ਼ਹੂਰ ਨੈਸ਼ਨਲ ਜੋਗਰਾਫਿਕ ਦੀ ਹਰੀ ਅੱਖਾਂ ਵਾਲੀ ‘ਸ਼ਰਬਤ ਗੁਲਾ’ ਨੂੰ ਪਾਕਿਸਤਾਨ ਨੇ ਉਸ ਦੇ ਵਤਨ ਵਾਪਸ ਭੇਜ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਕਿਬ ‘ਗੁਲਾ’ ਨੂੰ ‘ਪਖਤੂਨਖਵਾ’ ਸੂਬੇ ਦੀ ਸਰਕਾਰ ਨੇ ਪਾਕਿਸਤਾਨ ਵਿਚ ਰਹਿਣ ਦੀ ਪੇਸ਼ਕਸ਼ ਕੀਤੀ ਸੀ ਪਰ ਗੁਲਾ ਨੇ ਪਾਕਿਸਤਾਨ ਵਿਚ ਰਹਿਣ ਲਈ ਇਨਕਾਰ ਕਰ ਦਿੱਤਾ ਸੀ। ਜਿਸ ਤੋਂ ਬਾਅਦ

ਪਿੰਡ ਵਾਸੀਆਂ ਦੀ ਸੂਝ -ਬੂਝ ਨੇ ਲੜਕੀ ਨੂੰ ਅਗਵਾਹ ਹੋਣ ਤੋਂ ਬਚਾਇਆ

ਪਿੰਡ ਵਾਸੀਆਂ ਦੀ ਸੂਝ -ਬੂਝ ਨੇ ਲੜਕੀ ਨੂੰ ਅਗਵਾਹ ਹੋਣ ਤੋਂ ਬਚਾਇਆ

ਮੋਗਾ ਵਿਖੇ ਪਿੰਡ ਵਾਸੀਆਂ ਦੀ ਸੂਝ ਬੂਝ ਅਤੇ ਬਹਾਦੁਰੀ ਨੇ ਇੱਕ ਲੜਕੀ ਨੂੰ  ਅਗਵਾਹ ਹੋਣ ਤੋਂ ਬਚਾ ਲਿਆ। ਦਰਅਸਲ ਇਹ ਵਾਰਦਾਤ ਪਿੰਡ ਸੰਧੂਵਾਲਾ ਦੀ ਹੈ ਜਿਥੇ ਕੁਝ ਵਿਅਕਤੀਆਂ ਨੇ ਮਿਲਕੇ ਕਾਲਜ ਤੋਂ ਘਰ ਜਾ ਰਹੀ ਇੱਕ ਲੜਕੀ ਨੂੰ ਕਥਿੱਤ ਤੌਰ ’ਤੇਅਗਵਾਹ ਕਰਨ ਦੀ ਕੋਸ਼ਿਸ਼ ਕੀਤੀ ਪਰ ਲੜਕੀ ਦੀ ਆਵਾਜ਼ ਸੁਣ ਪਿੰਡ ਵਾਸੀ ਉਸਦੀ ਮੱਦਦ ਦੇ ਲਈ ਸਾਹਮਣੇ ਆਏ ਅਤੇ

ਲੜਕਿਆਂ ਨੇ ਕੀਤੀ ਲੜਕੀ ਨਾਲ ਸ਼ਰੇਆਮ ਬਦਸਲੂਕੀ

ਮੋਗਾ ਦੇ ਪਿੰਡ ਸਾਧੂਆਣਾ ਵਿੱਚ ਲੋਕਾਂ ਪਿੰਡ ਦੀ ਕੁੜੀ ਨਾਲ ਹੋਈ ਬਦਸਲੂਕੀ ਅਤੇ ਉਸਨੂੰ ਅਗਵਾਹ ਕਰਨ ਦੀ ਕੋਸ਼ਿਸ਼ ਕਰਨ ਵਾਲੇ ਨੋਜਵਾਨਾਂ ਖਿਲਾਫ ਕਾਰਵਾਈ ਕਰਨ ਵਿਚ ਢਿੱਲ ਵਰਤਣ ਦੇ ਰੋਸ਼ ਵੱਜੋ ਥਾਣੇ ਦਾ ਘਿਰਾਓ ਕਰਕੇ ਪੁਲਿਸ ਦੇ ਖਿਲ਼ਾਫ ਨਾਅਰੇਬਾਜੀ ਕੀਤੀ ਗਈ।ਲੋਕਾਂ ਦਾ ਕਹਿਣਾ ਸੀ ਕਿ ਪੁਲਿਸ ਦੋਸ਼ੀਆਂ ਨੂੰ ਫੜਨ ਵਿੱਚ ਕੋਤਾਹੀ ਵਰਤ ਰਹੀ ਹੈ।ਪ੍ਰਦਸ਼ਨਕਾਰੀਆਂ ਮੁਤਾਬਿਕ ਪਿੰਡ

ਗੈਂਗਰੇਪ ਪੀੜਤਾ ਰੈਂਪ ‘ਤੇ ਬਣੀ ਮਿਸਾਲ

ਆਸਟਰੇਲੀਆ ਦਾ “ਬਿਜ਼ਨੈਸ ਵੂਮੈਨ ਆਫ ਦੀ ਈਅਰ” ਖਿਤਾਬ ਭਾਰਤੀ ਲੜਕੀ ਦੇ ਨਾਮ

ਕਹਿੰਦੇ ਹਨ ਕੋਈ ਵੀ ਕੰਮ ਲਗਨ ਨਾਲ ਕੀਤਾ ਜਾਵੇ ਤਾਂ ਸਫਲਤਾ ਜ਼ਰੂਰ ਮਿਲਦੀ ਹੈ। ਇਸੇ ਤਰ੍ਹਾਂ ਆਸਟਰੇਲੀਆ ਵਿਚ ਰਹਿਣ ਵਾਲੀ ਭਾਰਤੀ ਲੜਕੀ ਉਪਮਾ ਵਿਰਦੀ ਦੀ ਲਗਨ ਅਤੇ ਬੁਲੰਦ ਹੌਸ਼ਲੇ ਨਾਲ ਇੱਕ ਮਿਸਾਲ ਕਾਇਮ ਕੀਤੀ ਹੈ। ਉਪਮਾ ਵਿਰਦੀ ਨੂੰ ਆਸਟਰੇਲੀਆ ਵਿਚ ਬਿਜ਼ਨੈਸ ਵੂਮੈਨ ਆਫ ਦੀ ਏਅਰ ਨਾਲ ਸਨਮਾਨਿਤ ਕੀਤਾ ਗਿਆ ਹੈ। 26 ਸਾਲ ਦੀ ਉਪਮਾ ਵਿਰਦੀ

ਇੱਕ ਹੋਰ ਧੀ ਚੜ੍ਹੀ ਦਾਜ ਦੀ ਬਲੀ

ਮੈ ਹਾਂ ਮਿਸਟੀਰੀਅਸ ਗਰਲ- “ਮਾਹੀ ਗਿੱਲ”

ਹੀਰੋਇਨ ਮਾਹੀ ਗਿੱਲ ਦੀ ਫਿਲਮ ‘ਆਤਿਸ਼ਬਾਜੀ ਇਸ਼ਕ’ਜੋ ਬਾੱਕਸ ਆਫਿਸ ਤੇ ਜਿਆਦਾ ਕਮਾਲ ਨਹੀਂ ਦਿਖਾ ਸਕੀ ਪਰ ਹਾਲ ਹੀ ਇੱੱਕ ਇਵੈਂਟ ਦੇ ਸਿਲਸਿਲੇ ਲਈ ਆਈ ਮਾਹੀ ਗਿੱਲ ਨੇ ਆਪਣੇ ਜੀਵਨ ਦੇ ਕੁੱਝ ਖੱਟੇ- ਮਿੱੱਠੇ ਅਨੁਭਵਾਂ ਦਾ ਜ਼ਿਕਰ ਕੀਤਾ।ਨਾਲ ਹੀ ਉਨ੍ਹਾਂ ਨੇ ਆਪਣੀ ਫਿਲਮ ਮੇਕਿੰਗ,ਪ੍ਰੋਡਕਸ਼ਨ ਦੇ ਨਾਲ ਜੁੜਨ ਦੀ ਖੁਆਇਸ਼ ਵੀ ਦੱਸੀ।ਮਾਹੀ ਦਾ ਕਹਿਣਾ ਹੈ ਕਿ “ਉਹ

ਅਨਾਥ ਆਸ਼ਰਮ ‘ਚ ਪਲੀ ਲੜਕੀ ਦਾ ੩ ਸਾਲ ਤੱਕ ਸ਼ੋਸਣ, ਵਿਆਹ ਦਾ ਝਾਂਸਾ ਦੇ ਕੇ ਫਰਾਰ ਹੋਇਆ ਆਰੋਪੀ

ਅਨਾਥ ਆਸ਼ਰਮ ਵਿਚ ਪਲੀ ਇਕ ਲੜਕੀ ਨਾਲ ਪਿਆਰ ਤੇ ਵਿਆਹ ਦਾ ਝਾਂਸਾ ਦੇ ਕੇ ੩ ਸਾਲ ਤੱਕ ਉਸ ਨਾਲ ਸ਼ਰੀਰਿਕ ਸਬੰਧ ਬਣਾਉਣ ਤੋਂ ਬਾਅਦ ਲੜਕਾ ਫਰਾਰ ਹੋ ਗਿਆ । ਘਟਨਾ ਮੁਹਾਲੀ ਦੀ ਹੈ, ਲੜਕੀ ਦਾ ਕਹਿਣਾ ਹੈ ਕਿ ਉਸ ਦੇ ਮਾਂ ਬਾਪ ਨੇ 6 ਸਾਲ ਦੀ ਉਮਰ ਵਿਚ ਉਸ ਨੂੰ ਇਕ ਅਨਾਥ ਆਸ਼ਰਮ ਵਿਚ ਛੱਡ

ਡ੍ਰੀਮ ਗਰਲ ”ਹੇਮਾ ਮਾਲਿਨੀ” ਦਾ ਅੱਜ ਜਨਮਦਿਨ

ਦੇਖੋ ਡਰੀਮ ਗਰਲ ਦੀਆਂ ਅਣਦੇਖੀਆਂ ਤਸਵੀਰਾਂ

ਇੰਟਰਨੈਸ਼ਨਲ ਚਾਇਲਡ ਇਵੈਂਟ‘ਤੇ ਪਹੁੰਚੀ ਸੋਨਮ ਕਪੂਰ

ਪਾਕਿਸਤਾਨੀ ਲੜਕੀ ਦੀ ਸੁਣ ਗੁਹਾਰ, ਮੇਹਰਵਾਨ ਹੋਈ ਸੁਸ਼ਮਾ

ਪਾਕਿਸਤਾਨ ਤੋਂ ਵਿਆਹ ਕਰਵਾਉਣ ਲਈ ਭਾਰਤ ਦੇ ਵੀਜ਼ੇ ਦੀ ਮੰਗ ਕਰ ਰਹੀ ਪ੍ਰਿਯਾ ਦਾ ਭਾਰਤ ਆਉਣ ਦਾ ਸੁਪਨਾ ਸਾਕਾਰ ਹੋ ਗਿਆ ਹੈ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਇਕੱਲੀ ਪ੍ਰਿਯਾ ਨੂੰ ਹੀ ਨਹੀਂ ਸਗੋਂ ਉਸਦੇ ਪਰਿਵਾਰ ਦੇ ਹੋਰ 11 ਰਿਸ਼ਤੇਦਾਰਾਂ ਨੂੰ ਵੀ ਭਾਰਤ ਆਉਣ ਲਈ ਵੀਜ਼ਾ ਦੇ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਪ੍ਰਿਯਾ ਨੂੰ ਭਾਰਤ

ਪਾਕਿਸਤਾਨ ਵਿਚ ਭਾਰਤ ਤੋਂ ਡਾਂਸਿੰਗ ਗਰਲ ਮੂਰਤੀ ਵਾਪਸ ਲਿਆਉਣ ਦੀ ਅਪੀਲ

ਲਾਹੌਰ: ਪਾਕਿਸਤਾਨ ਦੇ ਇੱਕ ਵਕੀਲ ‘ਜਾਵੇਦ ਇਕਬਾਲ ਜਾਫਰੀ’ ਨੇ ਲਾਹੌਰ ਹਾਈ ਕੋਰਟ ’ਚ ਅਪੀਲ ਕੀਤੀ ਹੈ ਕਿ ਪਾਕਿਸਤਾਨ ਸਰਕਾਰ ਭਾਰਤ ਤੋਂ ਪ੍ਰਸਿੱਧ ‘ਡਾਂਸਿੰਗ ਗਰਲ’ ਮੂਰਤੀ ਵਾਪਸ ਪਾਕਿ ਲਿਆਵੇ। ਦਰਖਾਸਤ ਕਰਤਾ ਜਾਫਰੀ ਨੇ ਦਾਅਵਾ ਕਿਤਾ ਹੈ ਕਿ ਕਾਂਸੇ ਦੀ ਪੁਰਾਣੀ ਮੂਰਤੀ ਮੋਹਨਜੋਦਾੜੋ ਤੋਂ ਖੋਜੀ ਗਈ ਸੀ ਅਤੇ ਦਿੱਲੀ ਦੀ ਰਾਸ਼ਟਰੀ ਕਲਾ ਪਰਿਸ਼ਦ ਦੇ ਕਹਿਣ ਤੇ ਪ੍ਰਦਰਸ਼ਨ

68 ਦਿਨਾਂ ਦੇ ਵਰਤ ਨੇ ਲਈ ਸੀ ਜਾਨ, ਮਾਂ-ਬਾਪ ‘ਤੇ ਮੁਕੱਦਮਾ ਦਰਜ

ਬੀਤੇ ਦਿਨੀਂ ਹੈਦਰਾਬਾਦ ਦੇ ਸਿਕੰਦਰਾਬਾਦ ‘ਚ 68 ਦਿਨਾਂ ਦੇ ਵਰਤ ਤੋਂ ਬਾਅਦ 13 ਸਾਲਾਂ ਦੀ ਲੜਕੀ ਅਰਾਧਨਾ ਦੀ ਹੋਈ ਮੌਤ ਦੇ ਮਾਮਲੇ ‘ਚ ਪੁਲਿਸ ਨੇ ਉਸ ਦੇ ਮਾਤਾ-ਪਿਤਾ ਵਿਰੁੱਧ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਧਾਰਾ 304 ਦੇ ਤਹਿਤ ਦੇ ਮਾਤਾ ਪਿਤਾ ਖਿਲਾਫ ਗੈਰ-ਇਰਾਦਤਨ ਹੱਤਿਆ ਦਾ ਮਾਮਲਾ ਦਰਜ ਕੀਤਾ ਹੈ। ਜ਼ਿਕਰਯੋਗ ਹੈ ਕਿ 13 ਸਾਲਾਂ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ