Tag: , , , , ,

ਬਿੱਗ ਬੌਸ ਦੇ ਘਰ ‘ਚ ਗਿੱਪੀ ਗਰੇਵਾਲ ਦੇ ਗੀਤ ‘ਤੇ ਪਈਆ ਧਮਾਲਾਂ

Bumps on the song Gippy ਟੀਵੀ ਦਾ ਰਿਆਲਿਟੀ ਸ਼ੋਅ ਬਿੱਗ ਬੌਸ 13 ਜਿਸ ‘ਚ ਸ਼ਹਿਨਾਜ਼ ਗਿੱਲ ਤੇ ਹਿਮਾਂਸ਼ੀ ਖੁਰਾਨਾ ਨਾਲ ਪੰਜਾਬੀ ਤੜਕਾ ਲਗਾਇਆ ਗਿਆ ਹੈ। ਇਹ ਪੰਜਾਬੀ ਤੜਕਾ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਪੰਜਾਬੀ ਇੰਡਸਟਰੀ ਦੀ ਅਦਾਕਾਰਾ ਹਿਮਾਂਸ਼ੀ ਖੁਰਾਨਾ ਜਿਨ੍ਹਾਂ ਨੇ ਪਿਛਲੇ ਹਫ਼ਤੇ ਰਿਆਲਟੀ ਸ਼ੋਅ ਬਿੱਗ ਬੌਸ 13 ‘ਚ ਐਂਟਰੀ ਮਾਰੀ ਹੈ। ਇਸ

ਗਿੱਪੀ ਗਰੇਵਾਲ ਦੀ ਫਿਲਮ ‘ਡਾਕਾ’ ਨੇ ਜਿੱਤਿਆ ਦਰਸ਼ਕਾਂ ਦਾ ਦਿਲ

Punjabi Movie Daaka Review : ਗਾਇਕ ਗਿੱਪੀ ਗਰੇਵਾਲ ਦੀ ਪੰਜਾਬੀ ਫਿਲਮ ‘ਡਾਕਾ’ ਕੱਲ ਦੁਨੀਆਂ ਭਰ ‘ਚ ਰਿਲੀਜ਼ ਹੋ ਚੁੱਕੀ ਹੈ। ਇਸ ਫਿਲਮ ‘ਚ ਗਿੱਪੀ ਗਰੇਵਾਲ ਅਤੇ ਜ਼ਰੀਨ ਖਾਨ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆ ਰਹੇ ਹਨ। ਇਹ ਦੋਵੇਂ ਅਦਾਕਾਰ ਪਹਿਲਾ ਵੀ ‘ਜੱਟ ਜਮੇਸ ਬਾਂਡ’ ਫਿਲਮ ‘ਚ ਇਕੱਠੇ ਕੰਮ ਕਰ ਚੁੱਕੇ ਹਨ। ਜੇਕਰ ਫਿਲਮ ਡਾਕਾ ਦੀ ਗੱਲ

ਤਰਸੇਮ ਜੱਸੜ ਤੇ ਕੁਲਬੀਰ ਝਿੰਜਰ ਨੇ ਹੜ੍ਹ ਪੀੜਤਾਂ ਦੀ ਇੰਝ ਕੀਤੀ ਮਦਦ

Tarsem Kulbir punjab flood : ਪਾਲੀਵੁਡ ਦੇ ਕਈ ਸਿਤਾਰਿਆਂ ਨੇ ਅੱਗੇ ਵੱਧ ਹੜ੍ਹ ਪੀੜਤਾਂ ਦੀ ਮਦਦ ਕੀਤੀ ਹੈ। ਗੱਲ ਕੀਤੀ ਜਾਏ ਪਾਲੀਵੁਡ ਦੇ ਮਸ਼ਹੂਰ ਸਿੰਗਰ ਤਰਸੇਮ ਜੱਸੜ ਤੇ ਕੁਲਬੀਤ ਝਿੰਜਰ ਦੀ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਕਾਫੀ ਤੇਜੀ ਨਾਲ ਵਾਇਰਲ ਹੋ ਰਹੀ ਹੈ ਜੋ ਕਿ ਪੰਜਾਬ ‘ਚ ਆਏ ਹੜ੍ਹ ਪੀੜਤਾਂ ਦੀ ਮਦਦ ਕਰਦਿਆਂ ਦੀ ਹੈ।

ਸੋਨਮ ਬਾਜਵਾ ਇੰਝ ਬਣੀ ਪਾਲੀਵੁਡ ਇੰਡਸਟਰੀ ਦੀ ਹਿੱਟ ਅਦਾਕਾਰਾ

Sonam Bajwa famous actress : ਪਾਲੀਵੁਡ ਦੀ ਸਭ ਤੋਂ ਫੇਮਸ ਅਦਾਕਾਰਾ ਮਤਲਬ ਕਿ ਪੰਜਾਬ ਦੀ ਜੱਟੀ ਸੋਨਮ ਬਾਜਵਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਅਪਡੇਟ ਕਰਦੀ ਰਹਿੰਦੀ ਹੈ। ਹਾਲ ਹੀ ‘ਚ ਸੋਨਮ ਬਾਜਵਾ ਨੇ ਆਪਣਾ 29ਵਾਂ ਜਨਮਦਿਨ ਮਨਾਇਆ ਹੈ। ਦਰਜਨ ਦੇ ਨੇੜੇ ਪੰਜਾਬੀ

ਦੰਦਾਂ ਦੀ ਤਸਵੀਰ ਦੇਖ ਗਾਣੇ ਲਿਖਦਾ ਹੈ ਇਹ ਪੰਜਾਬੀ ਲੇਖਕ

Lyricist Jaani Gippy Grewal : ਪਾਲੀਵੁਡ ਦੇ ਮਸ਼ਹੂਰ ਗਾਇਕ, ਅਦਾਕਾਰ ਤੇ ਡਾਇਰੈਕਟਰ ਗਿੱਪੀ ਗਰੇਵਾਲ ਲਗਾਤਾਰ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇਣ ਤੋਂ ਬਾਅਦ ਹੁਣ ਐਲਬਮ ਦੀ ਤਿਆਰੀ ਕਰ ਰਹੇ ਹਨ। ਉਹ ਵੀ ਗੀਤਕਾਰ ਜਾਨੀ ਦੇ ਨਾਲ। ਗਿੱਪੀ ਗਰੇਵਾਲ ਨੇ ਹਾਲ ਹੀ ‘ਚ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ‘ਤੇ ਇੱਕ ਪੁਰਾਣੀ ਵੀਡੀਓ ਸ਼ੇਅਰ ਕੀਤੀ ਹੈ। ਜਿਸ

ਗਿੱਪੀ ਗਰੇਵਾਲ ਨਾਲ ਫਿਲਮ ‘ਚ ਕੰਮ ਕਰਨਗੇ ਅਨਮੋਲ ਕਵਾਤਰਾ

Anmol kwatra debut punjabi film : ਅਨਮੋਲ ਕਵਾਤਰਾ ਇੱਕ ਬਹੁਤ ਹੀ ਨਾਮੀ ਸਮਾਜ ਸੇਵੀ ਹਨ ਜੋ ਕਿ ਚੰਗੇ ਕੰਮ ਕਰਨ ਤੋਂ ਕਦੇ ਵੀ ਪਿੱਛੇ ਨਹੀਂ ਹੱਟਦੇ। ਉਹਨਾਂ ਨੇ ਬਹੁਤ ਹੀ ਥੋੜੇ ਸਮੇਂ ‘ਚ ਸਮਾਜ ‘ਚ ਆਪਣੀ ਖ਼ਾਸ ਪਹਿਚਾਣ ਬਣਾ ਲਈ ਹੈ। ਪੰਜਾਬੀ ਇੰਡਸਟਰੀ ਵਿੱਚ ਅਨਮੋਲ ਕਵਾਤਰਾ ਹੀ ਅਜਿਹੇ ਗਾਇਕ ਹਨ, ਜੋ ਇੱਕ ਸਮਾਜ ਸੇਵੀ ਸੰਸਥਾ

ਅਜਿਹਾ ਹੋਣਾ ਚਾਹੀਦਾ ਹੈ ਕੁੜੀ ਦਾ ਸਹੁਰਾ, ਜਪਜੀ ਖਹਿਰਾ ਨੇ ਕੀਤੀ ਵੀਡੀਓ ਸ਼ੇਅਰ

Japji Khaira Ardaas 2 : ਪਾਲੀਵੁਡ ਇੰਡਸਟਰੀ ਦੀ ਅਦਾਕਾਰਾ ਜਪਜੀ ਖਹਿਰਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਅਪਡੇਟ ਕਰਦੀ ਰਹਿੰਦੀ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਜਪਜੀ ਖਹਿਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ।  ਇਸ ‘ਚ ਜਪਜੀ ਖਹਿਰਾ

ਅੱਜ ਰਿਲੀਜ਼ ਹੋਵੇਗਾ ਫਿਲਮ ‘ਮਿੰਦੋ ਤਸੀਲਦਾਰਨੀ’ ਦਾ ਗੀਤ ‘ਸੁਰਮਾ’

Mindo Taseeldarni Surma Song Release : ਪਾਲੀਵੁਡ ਇੰਡਸਟਰੀ ‘ਚ ਲਗਾਤਾਰ ਫਿਲਮਾਂ ਦਾ ਰੇਝੇਵਾਂ ਵੱਧਦਾ ਜਾ ਰਿਹਾ ਹੈ। ਜ਼ਿਆਦਾਤਰ ਗਾਇਕ ਆਪਣੀ ਕਿਸਮਤ ਫਿਲਮਾਂ ‘ਚ ਅਜਮਾ ਰਹੇ ਹਨ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਕਰਮਜੀਤ ਅਨਮੋਲ ਦੁਆਰਾ ਪ੍ਰੋਡਿਊਸ ਕੀਤੀ ਗਈ ਫ਼ਿਲਮ ‘ਮਿੰਦੋ ਤਸੀਲਦਾਰਨੀ’ ਜਿਸ ਦਾ ਦਰਸ਼ਕਾਂ ਵੱਲੋਂ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ ਜੋ ਕਿ 28

ਢਾਈ ਸਾਲਾਂ ਬੱਚੀ ਦੇ ਕਤਲ ਮਾਮਲੇ ‘ਚ ਹੁਣ ਪਾਲੀਵੁਡ ਸਿਤਾਰਿਆਂ ਨੇ ਕੱਢੀ ਭੜਾਸ

Justice Twinkle Sharma Gippy: ਬਾਲੀਵੁਡ ਹੋਵੇ ਜਾਂ ਫਿਰ ਪਾਲੀਵੁਡ ਸਿਤਾਰੇ ਅਕਸਰ ਹੀ ਅਹਿਮ ਮੁੱਦਿਆਂ ਤੇ ਆਪਣੀ ਗੱਲ ਬੇਬਾਕੀ ਨਾਲ ਰੱਖਦੇ ਹਨ। ਇਸ ਨਾਲ ਹੀ ਹਾਲ ਹੀ ਵਿੱਚ ਅਲੀਗੜ੍ਹ ਵਿੱਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਇੱਕ ਘਟਨਾ ਵਾਪਰੀ, ਜਿਸ ਨੇ ਸਾਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਹਰ ਕੋਈ ਇਸ ਘਟਨਾ ਦੀ ਕੜੀ ਨਿੰਦਾ ਕਰ

‘ਅਰਦਾਸ ਕਰਾਂ’ ਦਾ ਟੀਜ਼ਰ ਹੋਇਆ ਰਿਲੀਜ਼

Ardaas Karaan teaser: ਅਰਦਾਸ ਮਤਲਬ ਪ੍ਰਾਰਥਨਾ, ਇਕ ਅਜਿਹੀ ਭਾਵਨਾ ਹੈ ਜੋ ਬਿਆਨ ਨਹੀਂ ਕੀਤੀ ਜਾ ਸਕਦੀ। ਇਹ ਮਜ਼ਬੂਤ, ਸਕਾਰਾਤਮਕ ਤਰੀਕਾ ਹੈ ਜੋ ਭਾਵਨਾਵਾਂ ਰਾਹੀਂ ਬਿਆਨ ਕੀਤਾ ਜਾਂਦਾ ਹੈ। ਜਦੋਂ ਅੱਖਾਂ ਨੂੰ ਬੰਦ ਕਰਕੇ, ਹੱਥ ਜੋੜ ਕੇ ਤੇ ਸਿਰ ਝੁਕਾ ਕੇ ਰੱਬ ਨੂੰ ਯਾਦ ਕਰੀਏ ਤਾਂ ਰੱਬ ਨਾਲ ਡੂੰਘਾ ਕਨੈਕਸ਼ਨ ਬਣਦਾ ਹੈ ਤਾਂ ਸਰਵ ਸ਼ਕਤੀਮਾਨ ਦੀਆਂ

ਕੈਨੇਡਾ ‘ਚ ਗਿੱਪੀ-ਸਰਗੁਨ ਨੇ ਵੇਚੇ ਅੰਮ੍ਰਿਤਸਰ ਦੇ ਪਾਪੜ, ਵੇਖੋ ਵੀਡੀਓ

Sargun  Gippy Promotion Canada : ਅੰਮ੍ਰਿਤਸਰ ਦੇ ਪਾਪੜ ਖਾਣ ਲਈ ਤਿਆਰ ਹੋ ਜਾਓ। ਜੀ ਹਾਂ ਅਸੀ ਗੱਲ ਕਰ ਰਹੇ ਹਾਂ ਪਾਲੀਵੁਡ ਦੀ ਅਪਕਮਿੰਗ ਫਿਲਮ ‘ਚੰਡੀਗੜ ਅੰਮ੍ਰਿਸਤਰ ਚੰਡੀਗੜ’ ਦੀ, ਇਸ ਫਿਲਮ ਵਿੱਚ ਗਿੱਪੀ ਗਰੇਵਾਲ ਤੇ ਸਰਗੁਨ ਮਹਿਤਾ ਪਹਿਲੀ ਵਾਰ ਪਰਦੇ ‘ਤੇ ਇਕੱਠੇ ਧਮਾਲ ਮਚਾਉਣ ਲਈ ਤਿਆਰ ਹਨ। ਇਸ ਫਿਲਮ ਦੇ ਟਾਈਟਲ ਟਰੈਕ ਤੇ ਟ੍ਰੇਲਰ ਨੂੰ ਬਹੁਤ

Gippy Grewal

ਕੀ ਤੁਸੀ ਪਛਾਣ ਸਕਦੇ ਹੋ ਇਸ ਤਸਵੀਰ ‘ਚ ਛਿਪੇ ਪ੍ਰਸਿੱਧ ਗਾਇਕ ਨੂੰ ?

Gippy Grewal : ਗਿੱਪੀ ਗਰੇਵਾਲ ਇੱਕ ਭਾਰਤੀ ਪੰਜਾਬੀ ਗਾਇਕ ਅਤੇ ਅਦਾਕਾਰ ਹਨ। ਉਹਨਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ 2010 ਵਿੱਚ ਇੱਕ ਪੰਜਾਬੀ ਫਿਲਮ – ਮੇਲ ਕਰਾਦੇ ਰੱਬਾ ਤੋਂ ਕੀਤੀ ਸੀ। ਇਸ ਤੋਂ ਬਾਅਦ ਗਿੱਪੀ ਦੀਆਂ ਕਈ ਮਸ਼ਹੂਰ ਫਿਲਮਾਂ ਆਈਆਂ – ਜਿਵੇਂ ਕਿ ਜੀਹਨੇ ਮੇਰਾ ਦਿਲ ਲੁਟਿਆ, ਕੈਰੀ ਔਨ ਜੱਟਾ, ਸਿੰਘ ਵਰਸਿਜ਼ ਕੌਰ ਆਦਿ। ਜਾਣਕਾਰੀ ਮੁਤਾਬਿਕ

ਇਸ ਇਨਸਾਨ ਤੋਂ ਡਰਦੇ ਹਨ ਪਾਲੀਵੁੱਡ ਅਦਾਕਾਰ ਗਿੱਪੀ ਗਰੇਵਾਲ

Manje Bistre 2 : ਗਿੱਪੀ ਗਰੇਵਾਲ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ। ਗਿੱਪੀ ਬਹੁਤ ਹੀ ਵਧੀਆ ਸਿੰਗਰ, ਅਦਾਕਾਰ, ਪ੍ਰੋਡਿਊਸਰ ਅਤੇ ਡਾਇਰੈਕਟਰ ਹਨ। ਗਿੱਪੀ ਦੀ ਫੈਨ ਫਾਲੋਇੰਗ ਸਿਰਫ ਪੰਜਾਬ ‘ਚ ਹੀ ਨਹੀ ਬਲਕਿ ਹਾਲੀਵੁਡ ‘ਚ ਵੀ ਬਹੁਤ ਹੈ। ਗਿੱਪੀ ਹਰ ਕੰਮ ਬਹੁਤ ਹੀ ਜਨੂਨ ਨਾਲ ਕਰਦੇ ਹਨ। ਕੋਈ ਮਿਊਜ਼ਿਕ ਵੀਡੀਓ ਹੋਵੇ ਜਾਂ ਫਿਰ ਫ਼ਿਲਮ ਗਿੱਪੀ

ਟੀ.ਸੀਰੀਜ਼ ਦਾ ਗਿੱਪੀ ਗਰੇਵਾਲ ਨਾਲ ਪੰਜਾਬੀ ਇੰਡਸਟਰੀ ‘ਚ ਪਹਿਲਾ ਆਗਾਜ਼

Gippy Grewal t-Series: ਪਾਲੀਵੁਡ ਇੰਡਸਟਰੀ ਵਿੱਚ ਲੱਗਦਾ ਹੈ ਕਿ ਇਹ ਸਾਲ 2019 ਗਿੱਪੀ ਗਰੇਵਾਲ ਲਈ ਕਾਫ਼ੀ ਲੱਕੀ ਹੈ। ਇਹ ਗੱਲ ਤਾ ਸਾਰੇ ਜਾਣਦੇ ਹੀ ਹਨ ,ਕਿ ਗਿੱਪੀ ਕਿੰਨੇ ਹੀ ਵਧੀਆ ਗਾਇਕ ਹੋਣ ਦੇ ਨਾਲ – ਨਾਲ ਇੱਕ ਉੱਘੇ ਅਦਾਕਾਰ ਵੀ ਹਨ। ਗਿੱਪੀ ਇਸ ਸਾਲ ਆਪਣੀ ਪਹਿਲੀ ਫ਼ਿਲਮ ‘ਮੰਜੇ -ਬਿਸਤਰੇ-2’ ਲੈ ਕੇ ਤਾਂ ਆ ਹੀ ਰਹੇ

ਇਸ ਦਿਨ ਰਿਲੀਜ਼ ਹੋਵੇਗੀ ਗਿੱਪੀ ਗਰੇਵਾਲ ਦੀ ਫਿਲਮ ‘ਅਰਦਾਸ 2’

Gippy Grewal Ardaas 2:ਪਾਲੀਵੁਡ ਇੰਡਸਟਰੀ ਦੇ ਸਾਰੇ ਹੀ ਸਿਤਾਰੇ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਨਾਲ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਪ੍ਰੋਜੈਕਟਸ ਬਾਰੇ ਅਪਡੇਟ ਕਰਦੇ ਰਹਿੰਦੇ ਹਨ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਗਾਇਕ, ਅਦਾਕਾਰ, ਨਿਰਮਾਤਾ ਤੇ ਨਿਰਦੇਸ਼ਕ ਗਿੱਪੀ ਗਰੇਵਾਲ ਦੀ ਬਤੌਰ ਨਿਰਦੇਸ਼ਕ ਪਹਿਲੀ ਫ਼ਿਲਮ ‘ਅਰਦਾਸ’ ਦੇ ਸੀਕੁਅਲ ‘ਅਰਦਾਸ 2’

ਗਿੱਪੀ ਗਰੇਵਾਲ ਨੇ ਆਪਣੇ ਜਨਮਦਿਨ ‘ਤੇ ਫੈਨਜ਼ ਨੂੰ ਦਿੱਤਾ ਵੱਡਾ ਸਰਪ੍ਰਾਈਜ਼

Movie Teaser Released: ਗਿੱਪੀ ਗਰੇਵਾਲ ਦਾ ਜਨਮ 2 ਜਨਵਰੀ, 1983 ‘ਚ ਕੂਮ ਕਲਾਂ ਪਿੰਡ, ਲੁਧਿਆਣਾ ਦੇ ਨੇੜੇ ਹੋਇਆ। ਗਿੱਪੀ ਇੱਕ ਭਾਰਤੀ ਪੰਜਾਬੀ ਗਾਇਕ ਅਤੇ ਅਦਾਕਾਰ ਹਨ। ਉਹਨਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ 2010 ਵਿੱਚ ਇੱਕ ਪੰਜਾਬੀ ਫਿਲਮ – ‘ਮੇਲ ਕਰਾਦੇ ਰੱਬਾ’ ਤੋਂ ਕੀਤੀ। ਇਸ ਤੋਂ ਬਾਅਦ ਗਿੱਪੀ ਦੀਆਂ ਕਈ ਮਸ਼ਹੂਰ ਫਿਲਮਾਂ ਆਈਆਂ – ਜਿਹਨਾਂ ‘ਚ

Gippy Grewal surprises fans

ਗਿੱਪੀ ਗਰੇਵਾਲ ਨੇ ਆਪਣੇ ਫੈਨਜ਼ ਨੂੰ ਦੀਵਾਲੀ ‘ਤੇ ਦਿੱਤਾ ਖੂਬਸੂਰਤ ਤੋਹਫ਼ਾ

Gippy Grewal surprises fans: ਪੰਜਾਬ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ, ਜੋ ਕਿ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ। ਹਾਲ ਹੀ ‘ਚ ਉਹਨਾਂ ਨੇ ਆਪਣੀ ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਸੀ। ਪੋਸਟ ਸ਼ੇਅਰ ਕਰਦਿਆਂ ਆਪਣੇ ਚਾਹੁਣ ਵਾਲਿਆਂ ਨੂੰ ਉਹਨਾਂ ਨੇ ਕਿਹਾ ਸੀ ਕਿ ਮੈਨੂੰ ਇਸ ਤਸਵੀਰ ਵਿੱਚੋਂ ਲੱਭੋ। Gippy Grewal surprises

Manje Bistre 2

ਰੀਬਨਾਂ ਵਾਲੀ ਕਾਰ ‘ਚ ਬੈਠਣ ਤੋਂ ਬਾਅਦ ਮੰਜੇ ਬਿਸਤਰੇ ਇਕੱਠੇ ਕਰੇਗੀ ਇਹ ਅਦਾਕਾਰਾ

Manje Bistre 2: ਸਿੰਮੀ ਚਾਹਲ ਪਾਲੀਵੁਡ ਦੀ ਬਹੁਤ ਹੀ ਮਸ਼ਹੂਰ ਅਦਾਕਾਰਾ ਹੈ। ਜਿਹਨਾਂ ਨੇ ਬਹੁਤ ਹੀ ਘੱਟ ਸਮੇਂ ‘ਚ ਪਾਲੀਵੁਡ ਇੰਡਸਟਰੀ ‘ਚ ਖਾਸ ਜਗ੍ਹਾ ਬਣਾ ਲਈ ਹੈ। ਅਕਸਰ ਹੀ ਸਿਤਾਰੇ ਸੋਸ਼ਲ ਮੀਡੀਆ ‘ਤੇ ਐਕਟਿਵ ਰਹਿੰਦੇ ਹਨ ਪਰ ਤੁਹਾਨੂੰ ਦਸ ਦੇਈਏ ਕਿ ਪਾਲੀਵੁਡ ਦੀ ਮਸ਼ਹੂਰ ਅਦਾਕਾਰਾ ਸਿੰਮੀ ਚਾਹਲ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ

Amritsar Train Mishap

ਅੰਮ੍ਰਿਤਸਰ ਰੇਲ ਹਾਦਸਾ- ਕਪਿਲ ਤੋਂ ਲੈ ਕੇ ਦਿਲਜੀਤ ਤੱਕ ਇਨ੍ਹਾਂ ਸਿਤਾਰਿਆਂ ਨੇ ਇੰਝ ਜਤਾਇਆ ਦੁੱਖ

Amritsar Train Mishap: ਦੁਸ਼ਹਿਰਾ ਦੇ ਮੌਕੇ ਤੇ ਪੰਜਾਬ ਦੇ ਅੰਮ੍ਰਿਤਸਰ ਵਿੱਚ ਹੋਏ ਟ੍ਰੇਨ ਹਾਦਸੇ ਤੋਂ ਬਾਲੀਵੁਡ ਸਿਤਾਰੇ ਬਹੁਤ ਸਦਮੇ ਵਿੱਚ ਹਨ। ਹਾਦਸੇ ਤੋਂ ਬਾਅਦ ਸਿਤਾਰੇ ਸੋਸ਼ਲ ਮੀਡੀਆ ਦੇ ਜ਼ਰੀਏ ਦੁੱਖ ਦਾ ਪ੍ਰਗਟਾਵਾ ਕਰ ਰਹੇ ਹਨ। ਸਿਤਾਰੇ ਪੀੜਤਾਂ ਦੇ ਲਈ ਹੈਲਪਲਾਈਨ ਨੰਬਰ ਸ਼ੇਅਰ ਕਰ ਰਹੇ ਹਨ ਅਤੇ ਬਲੱਡ ਡੋਨੇਟ ਕਰਨ ਦੀ ਅਪੀਲ ਕਰ ਰਹੇ ਹਨ।ਇਹ ਭਿਆਨਕ

Movie Mar Gye not comedy

ਫਿਲਮ ‘ਮਰ ਗਏ ਓਏ ਲੋਕੋ’ 100 ਫੀਸਦੀ ਕਾਮੇਡੀ ਫਿਲਮ ਨਹੀਂ ਹੈ’ – ਗਿੱਪੀ ਗਰੇਵਾਲ

Movie Mar Gye not comedy : ਪੰਜਾਬੀ ਇੰਡਸਟਰੀ ‘ਚ ਇਹ ਗੱਲ ਤਾਂ ਸਪੱਸ਼ਟ ਹੈ ਕਿ ਕਾਮੇਡੀ ਬਾਕਸ ਆਫਿਸ ‘ਤੇ ਬਹੁਤ ਚੰਗੀ ਤਰ੍ਹਾਂ ਕੰਮ ਕਰ ਰਹੀ ਹੈ, ਭਾਵੇਂ ਇਹ ਕਿੰਨੀ ਵੀ ਬੁਰੀ ਤਰ੍ਹਾਂ ਕਿਉਂ ਨਾ ਕੀਤੀ ਗਈ ਹੋਵੇ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਗਿੱਪੀ ਗਰੇਵਾਲ ਦੀ ਆਉਣ ਵਾਲੀ ਫ਼ਿਲਮ ‘ਮਰ ਗਏ ਓਏ ਲੋਕੋ’ ਦੇ ਟੀਜ਼ਰ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ