Tag: , , ,

ਬੇਹੱਦ ਕਿਊਟ ਹੈ ਕਾਮੇਡੀਅਨ ਕਪਿਲ ਸ਼ਰਮਾ ਦੀ ਬੇਟੀ, ਤਸਵੀਰਾਂ ਵਾਇਰਲ

Kapil Sharma daughter Anayra : ਮਸ਼ਹੂਰ ਕਾਮੇਡੀ ਕਿੰਗ ਕਪਿਲ ਸ਼ਰਮਾ ਅੱਜ ਕੱਲ੍ਹ ਆਪਣੀ ਜ਼ਿੰਦਗੀ ਦੇ ਬੈਸਟ ਫੇਜ ਵਿੱਚ ਹਨ। ਕਪਿਲ ਦੀ ਪਤਨੀ ਗਿੰਨੀ ਚਤਰਥ ਨੇ 10 ਦਸੰਬਰ 2019 ਨੂੰ ਆਪਣੀ ਬੇਟੀ ਨੂੰ ਜਨਮ ਦਿੱਤਾ ਸੀ। ਬੇਟੀ ਦੇ ਜਨਮ ਨਾਲ ਕਪਿਲ ਅਤੇ ਉਨ੍ਹਾਂ ਦੀ ਪਤਨੀ ਬੇਹੱਦ ਖੁਸ਼ ਹਨ। ਕਪਿਲ ਬਿਜੀ ਸ਼ੈਡਿਊਲ ਹੋਣ ਦੇ ਬਾਵਜੂਦ ਵੀ ਆਪਣੀ

ਵਿਆਹ ਦੀ ਪਹਿਲੀ ਵਰ੍ਹੇਗੰਢ ‘ਤੇ ਜਾਣੋ ਕਪਿਲ ਤੇ ਗਿੰਨੀ ਦੀ ਲਵਸਟੋਰੀ

kapil-ginni-celebrate first anniversary: ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਤੇ ਉਨ੍ਹਾਂ ਦੀ ਪਤਨੀ ਗਿੱਨੀ ਚਤਰਥ ਮਾਤਾ-ਪਿਤਾ ਬਣ ਗਏ ਹਨ। ਗਿੰਨੀ ਨੇ ਇਕ ਨੰਨ੍ਹੀ ਪਰੀ ਨੂੰ ਜਨਮ ਦਿੱਤਾ ਹੈ। ਇਸ ਗੱਲ ਦੀ ਜਾਣਕਾਰੀ ਕਪਿਲ ਸ਼ਰਮਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਟਵੀਟ ਕਰਕੇ ਦਿੱਤੀ ਹੈ। ਕਾਮੇਡੀ ਕਿੰਗ ਕਪਿਲ ਸ਼ਰਮਾ ਨੇ ਠੀਕ ਇਕ ਸਾਲ ਪਹਿਲਾਂ ਹੀ ਆਪਣੀ ਲੌਂਗ ਟਾਈਮ

ਬੇਟੀ ਦੇ ਜਨਮ ‘ਤੇ ਬੋਲੇ ਕਪਿਲ , ਘਰ ਆਈ Angel, ਪਤਾ ਨਹੀਂ ਗੋਦ ਵਿੱਚ ਚੁੱਕ ਸਕਦਾ ਹਾਂ ਜਾਂ ਨਹੀਂ

Kapil hold newborn baby: ਕਾਮੇਡੀਅਨ ਕਪਿਲ ਸ਼ਰਮਾ ਦੀ ਲਾਈਫ ਵਿੱਚ ਨਵਾਂ ਚੈਪਟਰ ਪਾਪਾ ਬਣਨ ਤੋਂ ਬਾਅਦ ਸ਼ੁਰੂ ਹੋ ਗਿਆ ਹੈ। ਉਨ੍ਹਾਂ ਦੀ ਪਤਨੀ ਗਿੰਨੀ ਚਤਰਥ ਨੇ ਬੇਟੀ ਨੂੰ ਜਨਮ ਦਿੱਤਾ ਹੈ। ਪਿਤਾ ਬਣਨ ਤੋਂ ਬਾਅਦ ਕਪਿਲ ਨੇ ਹੁਣ ਆਪਣਾ ਐਕਸਪੀਰਿਐਂਸ ਸ਼ੇਅਰ ਕੀਤਾ ਹੈ।ਮੀਡੀਆ ਨਾਲ ਗੱਲਬਾਤ ਦੌਰਾਨ ਕਪਿਲ ਨੇ ਕਿਹਾ ਕਿ ਮੈਂ ਬਹੁਤ ਖੁਸ਼ ਹਾਂ ,

ਕਪਿਲ ਦੇ ਘਰ ਆਈ ਨੰਨ੍ਹੀ ਪਰੀ, ਘਰ ਵਿੱਚ ਗੂੰਜੀਆਂ ਕਿਲਕਾਰੀਆਂ

Kapil-ginni welcome baby girl: ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਤੇ ਉਨ੍ਹਾਂ ਦੀ ਪਤਨੀ ਗਿੱਨੀ ਚਤਰਥ ਮਾਤਾ-ਪਿਤਾ ਬਣ ਗਏ ਹਨ। ਗਿੰਨੀ ਨੇ ਇਕ ਨੰਨ੍ਹੀ ਪਰੀ ਨੂੰ ਜਨਮ ਦਿੱਤਾ ਹੈ। ਇਸ ਗੱਲ ਦੀ ਜਾਣਕਾਰੀ ਕਪਿਲ ਸ਼ਰਮਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਟਵੀਟ ਕਰਕੇ ਦਿੱਤੀ ਹੈ।  ਉਨ੍ਹਾਂ ਨੇ ਟਵੀਟ ‘ਚ ਲਿਖਿਆ, ”ਸਾਡੇ ਬੇਟੀ ਹੋਈ ਹੈ। ਤੁਹਾਡੇ ਆਸ਼ੀਰਵਾਦ ਦੀ

ਭਾਰਤੀ ਨੇ ਕਪਿਲ ਦੀ ਪਤਨੀ ਨਾਲ ਮਨਾਇਆ ਕਰਵਾ ਚੌਥ, ਵੇਖੋ ਤਸਵੀਰਾਂ

Ginni Karva Chauth Video Viral : ਕਾਮੇਡੀਅਨ ਭਾਰਤੀ ਸਿੰਘ ਅਤੇ ਕਪਿਲ ਸ਼ਰਮਾ ਦੀ ਪਤਨੀ ਗਿੰਨੀ ਚਤਰਥ ਨੇ ਇਕੱਠਿਆ ਕਰਵਾ ਚੌਥ ਦਾ ਤਿਓਹਾਰ ਮਨਾਇਆ। ਭਾਰਤੀ ਨੇ ਸੋਸ਼ਲ ਮੀਡੀਆ ਉੱਤੇ ਕਰਵਾ ਚੌਥ ਦੀਆਂ ਤਿਆਰੀਆਂ ਨਾਲ ਜੁੜੀਆਂ ਵੀਡੀਓਜ਼ ਅਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ। ਉਨ੍ਹਾਂ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ। ਭਾਰਤੀ ਨੇ ਇੰਸਟਾਗ੍ਰਾਮ ਸਟੋਰੀ ਉੱਤੇ

ਕਪਿਲ ਸ਼ਰਮਾ ਨੇ ਆਪਣੇ ਸਭ ਤੋਂ ਵੱਡੇ ਆਲੋਚਕ ਦਾ ਕੀਤਾ ਖੁਲਾਸਾ

Kapil fan critic Ginni : ਕਾਮੇਡੀ ਕਿੰਗ ਕਪਿਲ ਸ਼ਰਮਾ ਨੇ ਸਾਲ 2018 ਵਿੱਚ ਦਸੰਬਰ ਦੇ ਮਹੀਨੇ ਆਪਣੀ ਗਰਲਫ੍ਰੈਂਡ ਗ‍ਿੰਨੀ ਚਤਰਥ ਨਾਲ ਵਿਆਹ ਕੀਤਾ ਸੀ। ਕਪਿਲ ਅਤੇ  ਗ‍ਿੰਨੀ ਕਾਲਜ ਦੇ ਸਮੇਂ ਤੋਂ ਹੀ ਇੱਕ ਦੂਜੇ ਦੇ ਨਾਲ ਹਨ। ਸਾਲ 2017 ਵਿੱਚ ਕਪਿਲ ਨੇ ਦੁਨੀਆ ਦੇ ਸਾਹਮਣੇ ਗ‍ਿੰਨੀ ਦੇ ਨਾਲ ਆਪਣੇ ਰਿਸ਼ਤੇ ਨੂੰ ਕਬੂਲ ਕੀਤਾ ਸੀ। ਜਾਣਕਾਰੀ

ਕਪਿਲ ਸ਼ਰਮਾ ਨੂੰ ਸ਼ੋਅ ਦੌਰਾਨ ਝੇਲਣਾ ਪਿਆ ਅਜਿਹਾ ਦਰਦ, ਵੀਡੀਓ ਵਾਇਰਲ

Kapil mothers day show : ਕਾਮੇਡੀ ਦੀ ਦੁਨੀਆ ਦੇ ਬਾਦਸ਼ਾਹ ਕਹੇ ਜਾਣ ਵਾਲੇ ਕਪਿਲ ਸ਼ਰਮਾ ਆਪਣੇ ਸ਼ੋਅ ਦੇ ਦੌਰਾਨ ਜੱਮ ਕੇ ਮੌਜ ਮਸਤੀ ਕਰਦੇ ਹੋਏ ਨਜ਼ਰ ਆਉਂਦੇ ਹਨ। ਕਪਿਲ ਸ਼ਰਮਾ ਸ਼ੋਅ ਨੂੰ ਵੇਖਕੇ ਕੋਈ ਹੱਸੇ ਨਾ ਅਜਿਹਾ ਹੋ ਨਹੀਂ ਸਕਦਾ ਪਰ ਸ਼ੋਅ ਵਿੱਚ ਜੇਕਰ ਇਮੋਸ਼ਨਲ ਹੋਣ ਦਾ ਜ਼ਿਕਰ ਹੋ ਜਾਵੇ ਤਾਂ ਸ਼ਾਇਦ ਤੁਸੀ ਹੈਰਾਨ ਹੋ

ਜਲਦ ਕਪਿਲ ਸ਼ਰਮਾ ਦੇ ਘਰ ਆ ਸਕਦੀ ਹੈ ‘Good News’, ਆਪ ਕੀਤਾ ਖੁਲਾਸਾ

Ginni Chatrath Pregnant: ਕਪਿਲ ਸ਼ਰਮਾ ਨੇ ਕੁਝ ਮਹੀਨੇ ਪਹਿਲਾਂ ਹੀ ਗਿੰਨੀ ਚਤਰਥ ਨਾਲ ਵਿਆਹ ਕੀਤਾ ਹੈ ਅਤੇ ਜਦੋਂ ਵੀ ਕਿਸੇ ਦਾ ਵਿਆਹ ਹੁੰਦਾ ਹੈ ਤਾਂ ਅਗਲਾ ਸਵਾਲ ਇਹੀ ਹੁੰਦਾ ਹੈ ਕਿ ਉਹ ‘ਗੁੱਡ ਨਿਊਜ਼’ ਕਦੋਂ ਦੇ ਰਹੇ ਹਨ। ਬੇਸ਼ੱਕ ਅਜਿਹਾ ਸਵਾਲ ਕਪਿਲ ਵੱਲੋਂ ਵੀ ਕੀਤਾ ਜਾ ਰਿਹਾ ਹੋਵੇਗਾ। ਫਿਲਹਾਲ ਆਪਣੇ ਸ਼ੋਅ ‘ਦਿ ਕਪਿਲ ਸ਼ਰਮਾ ਸ਼ੋਅ’

ਪਤਨੀ ਨੂੰ ਦੇਖ ਖੁੱਲ੍ਹੇਆਮ ਰੋਮਾਂਟਿਕ ਹੋਏ ਕਪਿਲ ਸ਼ਰਮਾ , ਸ਼ੋਅ ਦੇ ਦੌਰਾਨ ਗਿੰਨੀ ਦੀ ਹੋਈ ਅਜਿਹੀ ਹਾਲਤ

Kapil sing romantic Ginni: ਕਪਿਲ ਸ਼ਰਮਾ ਅਤੇ ਗਿੰਨੀ ਚਤਰਥ ਦੇ ਵਿਆਹ ਨੂੰ 3 ਮਹੀਨੇ ਹੋਣ ਵਾਲੇ ਹਨ। ਇਨ੍ਹਾਂ ਦੋਹਾਂ ਦੀ ਲਵ ਮੈਰਿਜ ਹੋਈ ਹੈ। ਹਾਲ ਹੀ ਵਿੱਚ ਕਪਿਲ ਸ਼ਰਮਾ ਨੇ ਆਪਣੀ ਪਤਨੀ ਗਿੰਨੀ ਦੇ ਲਈ ਸ਼ੋਅ ਦੇ ਦੌਰਾਨ ਰੋਮਾਂਟਿਕ ਗਾਇਆ। ਕਪਿਲ ਦੇ ਇਸ ਰੋਮਾਂਟਿਕ ਅੰਦਾਜ਼ ਦਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ। Kapil

ਆਪਣੇ ਵਿਆਹ ‘ਚ ਹੀ ਸੋਸ਼ਣ ਦਾ ਸ਼ਿਕਾਰ ਹੋ ਗਏ ਸਨ ਕਪਿਲ ਸ਼ਰਨਾ , ਖੁਦ ਦੱਸਿਆ ਇਹ ਸਾਰਾ ਕਿੱਸਾ

Kapil Sharma gatecrashed wedding: ਕਪਿਲ ਸ਼ਰਮਾ ਦੇ ਚਾਹੁਣ ਵਾਲਿਆਂ ਦੀ ਲਿਸਟ ਬਹੁਤ ਲੰਬੀ ਹੈ। ਦੁਨੀਆ ਭਰ ਤੋਂ ਫੈਨਜ਼ ਦ ਕਪਿਲ ਸ਼ਰਮਾ ਦਾ ਹਿੱਸਾ ਬਣਨ ਮੁੰਬਈ ਆਉਂਦੇ ਹਨ। ਕਪਿਲ ਦਾ ਸਟੇਟਸ ਕਿਸੇ ਵੱਡੇ ਸਟਾਰ ਤੋਂ ਘੱਟ ਨਹੀਂ ਹੈ। ਇੱਥੇ ਤੱਕ ਕਿ ਖੁਦ ਵੱਡੇ ਵੱਡੇ ਫਿਲਮ ਸਟਾਰ ਵੀ ਕਪਿਲ ਸ਼ਰਮਾ ਦੇ ਸ਼ੋਅ ਵਿੱਚ ਆਉਣ ਦੇ ਲਈ ਹਮੇਸ਼ਾ

Kapil Ginni mumbai reception

ਕਪਿਲ-ਗਿੰਨੀ ਰਿਸੈਪਸ਼ਨ-ਸ਼ਾਨਦਾਰ ਲੁਕ `ਚ ਦਿਖੇ ਕਪਿਲ-ਗਿੰਨੀ,ਇਹ ਸਿਤਾਰੇ ਆਏ ਨਜ਼ਰ

Kapil Ginni mumbai reception: ਕਾਮੇਡੀਅਨ ਕਪਿਲ ਸ਼ਰਮਾ ਅਤੇ ਗਿੰਨੀ ਚਤਰਥ ਨੇ ਵਿਆਹ ਤੋਂ ਬਾਅਦ ਸੋਮਵਾਰ ਨੂੰ ਮੁੰਬਈ ਵਿੱਚ ਰਿਸੈਪਸ਼ਨ ਦਿੱਤਾ। ਇੱਥੇ ਇਹ ਜੋੜੀ ਬੇਹੱਦ ਹੀ ਖੂਬਸੂਰਤ ਦਿਖਾਈ ਦਿੱਤੀ। ਕਪਿਲ ਸ਼ਰਮਾ ਨੇ ਜਿੱਥੇ ਬਲੈਕ ਬੰਦਗਲਾ ਸੂਟ ਪਾ ਰੱਖਿਆ ਸੀ ਜਦੋਂ ਕਿ ਗਿੰਨੀ ਚਤਰਥ ਸਿਲਵਰ ਕਲਰ ਦੇ ਫਲੋਰਲ ਮੋਤਿਫਸ ਵਿੱਚ ਸ਼ਾਨਦਾਰ ਦਿਖਾਈ ਦਿੱਤੀ।  Kapil Ginni mumbai reception

ਅੱਜ ਹੈ ਬਾਲੀਵੁਡ ਸਿਤਾਰਿਆ ਲਈ ਕਪਿਲ ਸ਼ਰਮਾ ਦੀ ਰਿਸੈਪਸ਼ਨ ਪਾਰਟੀ

Kapil Sharma’s reception: ਕਾਮੇਡੀਅਨ ਕਪਿਲ ਸ਼ਰਮਾ ਇਸ ਮਹੀਨੇ ਗਿੰਨੀ ਚਤਰਥ ਦੇ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਇਸ ਤੋਂ ਬਾਅਦ ਉਨ੍ਹਾਂ ਨੇ ਦੋਸਤਾਂ ਅਤੇ ਸਾਥੀਆਂ ਨੂੰ ਰਿਸੈਪਸ਼ਨ ਪਾਰਟੀ ਵੀ ਦਿੱਤੀ ਸੀ। ਕਪਿਲ ਕੁੱਝ ਦਿਨ ਤੋਂ ਸੋਸ਼ਲ ਮੀਡੀਆ ਤੋਂ ਦੂਰ ਸਨ ਪਰ ਐਤਵਾਰ ਨੂੰ ਉਨ੍ਹਾਂ ਨੇ ਆਪਣੀ ਅਤੇ ਗਿੰਨੀ ਦੀ ਇੱਕ ਤਸਵੀਰ ਇੰਸਟਾਗ੍ਰਾਮ ਉੱਤੇ

29 ਦਸੰਬਰ ਤੋਂ ਸਭ ਨੂੰ ਫਿਰ ਹਸਾਉਣ ਆ ਰਹੇ ਹਨ ਕਪਿਲ ਸ਼ਰਮਾ

Kapil Sharma Show Dec 29: ਟੀਵੀ ਦੀ ਦੁਨੀਆ ਦੇ ਕਾਮੇਡੀ ਕਿੰਗ ਕਪਿਲ ਦੇ ਕਾਮੇਡੀ ਸ਼ੋਅ ਦਾ ਸਾਰੇ ਦਰਸ਼ਕਾਂ ਨੂੰ ਬਹੁਤ ਹੀ ਬੇਸਬਰੀ ਨਾਲ ਇੰਤਜ਼ਾਰ ਹੈ। ਅਜਿਹੇ ਵਿੱਚ ਕਪਿਲ ਜਲਦ ਹੀ ਟੀਵੀ ਉੱਤੇ ਵਾਪਸੀ ਕਰਨ ਵਾਲੇ ਹਨ। ਕਪਿਲ ਸ਼ਰਮਾ ਦੇ ਚਾਹੁਣ ਵਾਲਿਆਂ ਨੂੰ ਉਨ੍ਹਾਂ ਦਾ ਬੇਸਬਰੀ ਨਾਲ ਇੰਤਜ਼ਾਰ ਹੈ।  Kapil Sharma Show Dec 29 ਜੀ ਹਾਂ,

ਕਪਿਲ ਸ਼ਰਮਾ ਦੇ ਵਿਆਹ ‘ਤੇ ਚੰਦੂ ਨੂੰ ਆਇਆ ਇੰਨਾ ਪਿਆਰ , ਕਰ ਦਿੱਤਾ ਅਜਿਹਾ ਕੰਮ

Kapil Sharma wedding: ਕਪਿਲ ਸ਼ਰਮਾ ਦਾ ਵਿਆਹ ਲੰਬੇ ਸਮੇਂ ਤੱਕ ਯਾਦ ਰਹੇਗਾ, ਕਪਿਲ ਸ਼ਰਮਾ ਦੇਸੀ ਅੰਦਾਜ਼ ਵਿੱਚ ਗਿੰਨੀ ਚਤਰਥ ਦੇ ਨਾਲ ਵਿਆਹ ਦੇ ਬੰਧਨ ਵਿੱਚ ਬੱਝੇ ਅਤੇ ਉਨ੍ਹਾਂ ਦੇ ਵਿਆਹ ਵਿੱਚ ਪੰਜਾਬੀ ਦੇ ਦਿੱਗਜ਼ ਸਿੰਗਰਾਂ ਤੋਂ ਲੈ ਕੇ ਕਾਮੇਡੀ ਦੀ ਦੁਨੀਆ ਦੇ ਬਾਦਸ਼ਾਹਾਂ ਨੇ ਮਹਿਮਾਨਾਂ ਨੂੰ ਖੂਬ ਐਂਟਰਟੇਨ ਕੀਤਾ।  Kapil Sharma wedding   ਕਪਿਲ ਸ਼ਰਮਾ

Unseen pictures Kapil wedding

ਵਿਆਹ ਤੋਂ ਪਹਿਲਾਂ ਭੱਜਣ ਦਾ ਪਲਾਨ ਬਣਾ ਰਹੇ ਸਨ ਕਪਿਲ ਸ਼ਰਮਾ

Unseen pictures Kapil wedding :ਕਾਮੇਡੀ ਕਿੰਗ ਕਪਿਲ ਸ਼ਰਮਾ ਨੇ 12 ਦਸੰਬਰ ਨੂੰ ਗਰਲਫ੍ਰੈਂਡ ਗਿੰਨੀ ਚਤਰਥ ਨਾਲ ਵਿਆਹ ਕਰ ਲਿਆ ਹੈ। ਇਹ ਪੰਜਾਬੀ ਵਿਆਹ ਗਿੰਨੀ ਦੇ ਹੋਮਟਾਊਨ ਜਲੰਧਰ (ਪੰਜਾਬ) ਵਿੱਚ ਹੋਇਆ। ਵਿਆਹ ਤੋਂ ਪਹਿਲਾਂ ਕਪਿਲ ਕਾਫ਼ੀ ਨਰਵਸ ਵਿਖੇ। ਉਨ੍ਹਾਂ ਨੇ ਪੰਡਾਲ ‘ਚ ਜਾਣ ਤੋਂ ਪਹਿਲਾਂ, ਉੱਥੋਂ ਭੱਜਣ ਦਾ ਪਲਾਨ ਵੀ ਬਣਾਇਆ। Unseen pictures Kapil wedding ਇੱਕ

ਕਪਿਲ ਸ਼ਰਮਾ ਨੇ ਕੀਤਾ ਗਿੰਨੀ ਚਤਰਥ ਨਾਲ ਵਿਆਹ , ਤਸਵੀਰਾਂ ਹੋ ਰਹੀਆਂ ਵਾਇਰਲ

Kapil Sharma Ginni married: ਕਾਮੇਡੀ ਕਿੰਗ ਕਪਿਲ ਸ਼ਰਮਾ ਨੇ 12 ਦਸੰਬਰ ਨੂੰ ਆਪਣੀ ਲਾਂਗ ਟਾਈਮ ਗਰਲਫੈ੍ਰਂਡ  ਗਿੰਨੀ ਚਤਰਥ ਨਾਲ ਵਿਆਹ ਕਰ ਲਿਆ ਹੈ। ਇਹ ਪੰਜਾਬੀ ਵਿਆਹ ਗਿੰਨੀ ਦੇ ਹੋਮਟਾਊਨ ਜਲੰਧਰ ਵਿੱਚ ਹੋਇਆ। ਵਿਆਹ ਤੋਂ ਬਾਅਦ ਨਿਊਲੀਵੈਡ ਕਪਲ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। Kapil Sharma Ginni married ਦੁਲਹਾ ਦੁਲਹਨ ਬਣੇ ਕਪਿਲ ਗਿੰਨੀ ਰਾਇਲ ਅੰਦਾਜ਼ ਵਿੱਚ ਦਿਖਾਈ

ਵਿਆਹ ‘ਤੇ ਅਜਿਹੇ ਕੱਪੜੇ ਪਾਉਣਗੇ ਕਪਿਲ ਸ਼ਰਮਾ, ਵੇਖੋ ਤਸਵੀਰਾਂ

Himmat dresses kapil wedding: ਕਾਮੇਡੀਅਨ ਕਪਿਲ ਸ਼ਰਮਾ 12 ਦਸੰਬਰ ਨੂੰ ਗਿੰਨੀ ਦੀ ਫੇਵਰੇਟ ਬਨਾਰਸੀ ਪਿੰਕ ਸ਼ੇਰਵਾਨੀ ਪਾਉਣਗੇ, ਜੋ ਸ਼ਾਹੀ ਅੰਦਾਜ਼ ਨਾਲ ਡਿਜ਼ਾਇਨ ਕੀਤੀ ਗਈ ਹੈ।  , ਜੈਪੁਰ ਦੇ ਮਸ਼ਹੂਰ ਡਿਜ਼ਾਈਨਰ ਹਿੰਮਤ ਸਿੰਘ ਨੇ ਕਪਿਲ ਦੇ ਵਿਆਹ ਦੇੇ ਲਿਬਾਸ ਨੂੰ ਸ਼ਾਹੀ ਰੰਗ ਦੇਣ ਦਾ ਕੰਮ ਕੀਤਾ ਹੈ। ਸ਼ੇਰਵਾਨੀ ਉੱਤੇ ਬਨਾਰਸੀ ਜਰੀ ਦੀ ਗੋਲਡਨ ਕਢਾਈ ਹੈ। ਕਪਿਲ

First pics Kapil Ginni Mehendi

ਗਿੰਨੀ ਦੇ ਹੱਥ ਲੱਗੀ ਕਪਿਲ ਦੇ ਨਾਮ ਦੀ ਮਹਿੰਦੀ, ਸਾਹਮਣੇ ਆਈਆਂ ਤਸਵੀਰਾਂ

First pics Kapil Ginni Mehendi: ਕਾਮੇਡੀ ਕਿੰਗ ਕਪਿਲ ਸ਼ਰਮਾ ਦੇ ਵਿਆਹ ਦੀ ਤਾਰੀਕ ਨਜਦੀਕ ਆ ਰਹੀ ਹੈ। ਜਲਦ ਹੀ ਉਹ ਆਪਣੀ ਗਰਲਫ੍ਰੈਂਡ ਗਿੰਨੀ ਚਤਰਥ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਜਾਣਗੇ। ਇਹ ਵਿਆਹ ਦਸੰਬਰ 12 ਨੂੰ ਪੰਜਾਬ ਦੇ ਜਲੰਧਰ ਵਿੱਚ ਹੋਵੇਗਾ। ਪ੍ਰੀ ਵੈਡਿੰਗ ਸੈਲੀਬ੍ਰੇਸ਼ਨ ਪਹਿਲਾਂ ਤੋਂ ਹੀ ਸ਼ੁਰੂ ਹੋ ਚੁੱਕਿਆ ਹੈ ਜਿਸ ਦੀਆਂ ਤਸਵੀਰਾਂ ਲਗਾਤਾਰ

ginni chatrath bangles ceremony

ਕਪਿਲ ਸ਼ਰਮਾ ਦੇ ਨਾਂਅ ਦੀਆਂ ‘ਚੂੜੀਆਂ’ ਪਾ ਕੇ ਗਿੰਨੀ ਨੇ ਕੀਤਾ…

ginni chatrath bangles ceremony: ਕਪਿਲ ਸ਼ਰਮਾ ਦੇ ਨਾਮ ਦੀਆਂ ਚੂੜੀਆਂ ਪਾਉਣ ਤੋਂ ਪਹਿਲਾਂ ਕਾਮੇਡੀਅਨ ਦੀ ਹੋਣ ਵਾਲੀ ਪਤਨੀ ਗਿੰਨੀ ਚਤਰਥ ਨੇ ਅਜਿਹਾ ਕੰਮ ਕੀਤਾ ਕਿ ਸਾਰਿਆਂ ਨੇ ਦੁਆਵਾਂ ਦਿੱਤੀਆਂ ਅਤੇ ਸੱਸ – ਨਨਾਣ ਨੇ ਵੀ ਬਹੁਤ ਤਾਰਿਫ ਕੀਤੀ। ਢੋਲ ਦੀ ਥਾਪ ਉੱਤੇ ਨੱਚਦੀ ਗਿੰਨੀ ਅਤੇ ਉਸ ਦੀਆਂ ਸਹੇਲੀਆਂ ਦੀਆਂ ਤਸਵੀਰਾਂ ਸੋਸ਼ਲ ਮੀਡੀਆਂ ‘ਤੇ ਬਹੁਤ ਹੀ

ਪੰਜਾਬ ਦੇ ਇਸ ਸ਼ਹਿਰ ਵਿੱਚ ਕਪਿਲ ਲੈਣਗੇ ਸੱਤ ਫੇਰੇ, ਵਿਆਹ ਦੀ ਤਾਰੀਕ ਆਈ ਸਾਹਮਣੇ

Kapil Sharma marry girlfriend Ginni: ਦੀਪਿਕਾ ਪਾਦੁਕੋਣ ਅਤੇ ਰਣਵੀਰ ਸਿੰਘ ਨਵੰਬਰ ਵਿੱਚ ਸੱਤ ਫੇਰੇ ਲੈਣ ਜਾ ਰਹੇ ਹਨ । ਦੀਪਿਕਾ ਪਾਦੁਕੋਣ ਨੂੰ ਆਪਣਾ ਸਭ ਤੋਂ ਵੱਡਾ ਫੈਨ ਦੱਸਣ ਵਾਲੇ ਕਾਮੇਡੀਅਨ ਕਪਿਲ ਸ਼ਰਮਾ ਉਨ੍ਹਾਂ ਦੇ ਵਿਆਹ ਦੇ ਇੱਕ ਮਹੀਨੇ ਬਾਅਦ ਆਪਣੀ ਵੈਡਿੰਗ ਰਚਾਉਣ ਜਾ ਰਹੇ ਹਨ। ਦੇਸ਼ ਦੇ ਸਭ ਤੋਂ ਪਾਪੂਲਰ ਕਾਮੇਡੀਅਨ ਕਪਿਲ ਸ਼ਰਮਾ ਇਸ ਸਾਲ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ