Tag: , , ,

ਜ਼ਿਆਦਾ ਨਹੀਂ ਪੀਣੀ ਚਾਹੀਦੀ ਅਦਰਕ ਵਾਲੀ ਚਾਹ

Ginger Tea Side Effects : ਕਹਿੰਦੇ ਹਨ ਅਦਰਕ ਦੀ ਚਾਹ ਪੀਣ ਨਾਲ ਸਾਡੇ ਸਰੀਰ ਨੂੰ ਕਈ ਤਰ੍ਹਾਂ ਦੇ ਲਾਭ ਮਿਲਦੇ ਹਨ। ਪਰ ਸਾਨੂੰ ਹਰ ਵਾਰ ਅਦਰਕ ਦੀ ਚਾਹ ਦਾ ਸੇਵਨ ਨਹੀਂ ਕਰਨਾ ਚਾਹੀਦਾ। ਇਸ ਦੇ ਜ਼ਿਆਦਾ ਸੇਵਨ ਨਾਲ ਸਾਨੂੰ ਨੁਕਸਾਨ ਵੀ ਹੋ ਸਕਦਾ ਹੈ।  ਅਦਰਕ ਦੀ ਚਾਹ ਜੇਕਰ ਠੀਕ ਮਾਤਰਾ ਵਿਚ ਲਵੇ ਤਾਂ ਇਹ ਲਾਭ

ਅਦਰਕ ਨਾਲ ਖਤਮ ਕਰੋ ਜੋੜਾਂ ਦਾ ਦਰਦ

ginger helps joint pain: ਅਦਰਕ ਦਾ ਇਸਤੇਮਾਲ ਤੁਸੀਂ ਅਕਸਰ ਸਰਦੀਆਂ ‘ਚ ਕਰਦੇ ਹੋ। ਇਸਦੇ ਕਈ ਫਾਇਦੇ ਵੀ ਹਨ। ਅਦਰਕ ਦੀ ਵਰਤੋਂ ਕਈ ‘ਚ ਕੀਤਾ ਜਾਂਦਾ ਹੈ ਜਿਵੇਂ ਸਬਜੀ ‘ਚ, ਚਾਹ ‘ਚ ਆਦਿ। ਤੁਹਾਨੂੰ ਦੱਸ ਦੇਈਏ ਕਿ ਇਸਦੀ ਤਾਸੀਰ ਗਰਮ ਹੁੰਦੀ ਹੈ ਇਸ ਲਈ ਸਰਦੀਆਂ ‘ਚ ਇਸਦਾ ਸੇਵਨ ਸਾਡੇ ਸਰੀਰ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਤੁਸੀਂ

Ginger Harmful

ਜਾਣੋ ਕਿਨ੍ਹਾਂ ਲੋਕਾਂ ਲਈ ਅਦਰਕ ਦਾ ਸੇਵਨ ਕਰਨਾ ਹੋਵੇਗਾ ਹਾਨੀਕਾਰਕ

Ginger Harmful:  ਸਰਦੀਆਂ ਵਿੱਚ ਅਦਰਕ ਤੁਹਾਨੂੰ ਹਰ ਘਰ ਵਿੱਚ ਆਸਾਨੀ ਨਾਲ ਮਿਲ ਜਾਵੇਗਾ। ਅਦਰਕ ਦੀ ਤਸੀਰ ਗਰਮ ਹੋਣ ਦੇ ਕਾਰਨ ਚਾਹ ਤੋਂ ਲੈ ਕੇ ਸਬਜ਼ੀ ਅਤੇ ਚਟਨੀ ਬਣਾਉਣ ਲਈ ਇਸਦਾ ਇਸਤੇਮਾਲ ਕੀਤਾ ਜਾਂਦਾ ਹੈ। ਇਹ ਖਾਣ ਦਾ ਸਵਾਦ ਵਧਾਉਣ ਦੇ ਨਾਲ- ਨਾਲ ਸਰਦੀ ਖੰਘ ਵਿੱਚ ਵੀ ਆਰਾਮ ਪਹੁੰਚਾਉਂਦਾ ਹੈ। ਆਯੁਰਵੈਦ ਵਿੱਚ ਵੀ ਅਦਰਕ ਦੀ ਕਈ

Health Benefits Ginger

ਕੀ ਗਠੀਏ ਦੀ ਸਮੱਸਿਆ ਨੂੰ ਦੂਰ ਕਰਦਾ ਹੈ ਅਦਰਕ…?

Health Benefits Ginger: ਅਦਰਕ ਦਾ ਇਸਤੇਮਾਲ ਖਾਣ ਦਾ ਸਵਾਦ ਵਧਾਉਣ ਲਈ ਕੀਤਾ ਜਾਂਦਾ ਹੈ। ਇਸਦੇ ਇਲਾਵਾ ਕਈ ਲੋਕਾਂ ਨੂੰ ਅਦਰਕ ਵਾਲੀ ਚਾਹ ਪੀਣਾ ਬਹੁਤ ਪਸੰਦ ਹੁੰਦਾ ਹੈ। ਖਾਸ ਕਰਕੇ ਸਰਦੀਆਂ ਦੇ ਮੌਸਮ ਵਿੱਚ ਸਰੀਰ ਨੂੰ ਗਰਮ ਰੱਖਣ ਅਤੇ ਸਰਦੀ ਜੁਕਾਮ ਤੋਂ ਬਚਾਅ ਲਈ ਅਦਰਕ ਦਾ ਇਸਤੇਮਾਲ ਕੀਤਾ ਜਾਂਦਾ ਹੈ ਪਰ ਕੀ ਤੁਸੀ ਜਾਣਦੇ ਹੋ ਕਿ

Ginger avoid diseases peoples

ਇਨ੍ਹਾਂ ਲੋਕਾਂ ਨੂੰ ਨਹੀਂ ਕਰਨਾ ਚਾਹੀਦਾ ਅਦਰਕ ਦਾ ਸੇਵਨ

Ginger avoid diseases peoples : ਅਦਰਕ ਜੇਕਰ ਖਾਣੇ ਵਿੱਚ ਰੱਚ ਜਾਵੇ ਤਾਂ ਸਵਾਦ ਹੋਰ ਵੀ ਵਧ ਜਾਂਦਾ ਹੈ। ਆਯੁਰਵੇਦ ਵਿੱਚ ਇਸ ਨੂੰ ਇੱਕ ਔਸ਼ਧੀ ਦੇ ਤੌਰ ਉੱਤੇ ਜਾਣਿਆ ਜਾਂਦਾ ਹੈ। ਉਂਜ ਤਾਂ ਅਦਰਕ ਨੂੰ ਖਾਣੇ ਦੇ ਕਈ ਫ਼ਾਇਦੇ ਹੁੰਦੇ ਹਨ ਪਰ ਅਦਰਕ ਖਾਣ ਦੇ ਨੁਕਸਾਨ ਵੀ ਹਨ। ਅਦਰਕ ਦੀ ਤਾਸੀਰ ਗਰਮ ਮੰਨੀ ਜਾਂਦੀ ਹੈ, ਇਸ ਲਈ

Ginger get rid diseases

ਅਦਰਕ ਦੇ ਇੱਕ ਟੁੱਕੜੇ ਦਾ ਸੇਵਨ ਹਮੇਸ਼ਾ ਲਈ ਖ਼ਤਮ ਕਰ ਦੇਵੇਗਾ ਇਹ 3 ਰੋਗ

Ginger get rid diseases : ਅਦਰਕ ਇੱਕ ਜੜ੍ਹੀ-ਬੂਟੀ ਹੈ। ਇਹ ਕੱਚੇ ਰੂਪ ਵਿੱਚ ਅਦਰਕ ਅਤੇ ਸੁੱਕਣ ‘ਤੇ ਸੁੰਢ ਕਹਾਉਂਦਾ ਹੈ। ਇਹ ਕਈ ਰੋਗਾਂ ਵਿੱਚ ਦਵਾਈ ਵਾਂਗ ਸਟੀਕ ਕੰਮ ਕਰਦਾ ਹੈ। ਇਹ ਸਰਦੀ, ਖਾਂਸੀ, ਜ਼ੁਕਾਮ ਅਤੇ ਬੁਖਾਰ ਦੀ ਦਵਾਈ ਹੈ। ਇਹ ਸਬਜ਼ੀ ਵਿੱਚ, ਸਲਾਦ ਵਿੱਚ, ਅਚਾਰ ਵਿੱਚ, ਚਟਣੀ ਵਿੱਚ, ਚਾਹ ਵਿੱਚ, ਸ਼ਰਬਤ ਵਿੱਚ, ਕਾੜ੍ਹੇ ਵਿੱਚ ਵਰਤਿਆ

Thyroid get rid home remedies

ਇਨ੍ਹਾਂ ਘਰੇਲੂ ਨੁਸਖ਼ਿਆਂ ਨੂੰ ਅਪਣਾ ਕੇ ਪਾਓ ਥਾਇਰਾਈਡ ਤੋਂ ਛੁਟਕਾਰਾ

Thyroid get rid home remedies : ਥਾਇਰਾਈਡ ਗ੍ਰੰਥੀ Thyrexin ਨਾਮਕ ਹਾਰਮੋਨ ਬਣਾਉਂਦੀ ਹੈ। ਥਾਇਰਾਈਡ ਨੂੰ ਕੁੱਝ ਲੋਕ ਸਾਇਲੇਂਟ ਕਿਲਰ ਮੰਨਦੇ ਹਨ। ਕਿਉਂਕਿ ਇਸ ਦੇ ਲੱਛਣ ਬਹੁਤ ਦੇਰ ਵਿੱਚ ਪਤਾ ਚੱਲਦੇ ਹਨ। ਜਦੋਂ ਕਿਸੇ ਨੂੰ ਥਾਇਰਾਈਡ ਦੀ ਸਮੱਸਿਆ ਹੁੰਦੀ ਹੈ ਤਾਂ ਇਲਾਜ ਲਈ ਅਸੀਂ ਡਾਕਟਰਾਂ ਦੇ ਕੋਲ ਜਾ ਕੇ ਹਜ਼ਾਰਾਂ ਰੁਪਏ ਇਲਾਜ ਲਈ ਖ਼ਰਚ ਕਰ ਦਿੰਦੇ ਹਨ।

Glowing skin care tips

ਚਿਹਰੇ ਦਾ ਨਿਖਾਰ ਵਧਾਉਣ ਲਈ ਇਨ੍ਹਾਂ ਤਰੀਕਿਆਂ ਦਾ ਕਰੋ ਇਸਤੇਮਾਲ

Glowing skin care tips : ਅੱਜ ਦੀ ਭੱਜ ਦੌੜ ਵਾਲੀ ਜੀਵਨ ਸ਼ੈਲੀ ਦਾ ਸਭ ਤੋਂ ਜ਼ਿਆਦਾ ਅਸਰ ਸਾਡੀ ਸਿਹਤ ਉੱਤੇ ਪੈਂਦਾ ਹੈ। ਉੱਥੇ ਹੀ ਗ਼ਲਤ ਖਾਣ-ਪੀਣ ਦਾ ਸਿੱਧਾ ਅਸਰ ਸਾਡੀ ਸਕਿਨ ਉੱਤੇ ਵੀ ਹੁੰਦਾ ਹੈ। ਚਿਹਰੇ ਦੀ ਸਕਿਨ ਕਾਫ਼ੀ ਨਾਜ਼ੁਕ ਹੁੰਦੀ ਹੈ, ਇਸ ਲਈ ਇਹ ਸਭ ਤੋਂ ਪਹਿਲਾਂ ਪ੍ਰਭਾਵਿਤ ਹੁੰਦੀ ਹੈ।  ਜਿਸ ਦੀ ਵਜ੍ਹਾ ਫਿਨਸੀਆਂ

Hair fall reduce ginger juice

ਇੰਝ ਅਦਰਕ ਦਾ ਰਸ ਕਰੇਗਾ ਵਾਲ ਝੜਨ ਦੀ ਸਮੱਸਿਆ ਨੂੰ ਦੂਰ

Hair fall reduce ginger juice : ਵਾਲ ਝੜਨ ਦੀ ਸਮੱਸਿਆ ਤੋਂ ਨਿਜਾਤ ਪਾਉਣ ਲਈ ਜੇਕਰ ਤੁਸੀਂ ਕਈ ਤਰ੍ਹਾਂ ਦੇ ਹੇਅਰ ਪ੍ਰਾਡਕਟਸ ਦਾ ਇਸਤੇਮਾਲ ਕਰ ਕੇ ਥੱਕ ਚੁੱਕੇ ਹੋ ਤਾਂ ਇੱਕ ਵਾਰ ਅਦਰਕ ਨੂੰ ਅਜ਼ਮਾਓ ਕੇ ਦੇਖੋ। ਇਹ ਤੁਹਾਡੇ ਵਾਲਾਂ ਲਈ ਫ਼ਾਇਦੇਮੰਦ ਹੋ ਸਕਦਾ ਹੈ। ਅਦਰਕ ਨੂੰ ਵਾਲਾਂ ਵਿੱਚ ਲਗਾਉਣਾ ਕਾਫ਼ੀ ਫ਼ਾਇਦੇਮੰਦ ਹੁੰਦਾ ਹੈ। ਅਦਰਕ ਦੇ

Headache get rid tips

ਸਿਰ ਦਰਦ ਤੋਂ ਸਿਰਫ਼ 5 ਮਿੰਟਾਂ ਛੁਟਕਾਰਾ ਦਿਵਾਉਣਗੇ ਇਹ ਘਰੇਲੂ ਤਰੀਕੇ

Headache get rid tips : ਗਰਮੀ ਅਤੇ ਇਸ ਤਣਾਅ ਭਰੀ ਜ਼ਿੰਦਗੀ ਦੇ ਕਾਰਨ ਸਿਰ ਵਿੱਚ ਦਰਦ ਰਹਿਣਾ ਇੱਕ ਆਮ ਗੱਲ ਹੈ। ਸਿਰ ਦਰਦ ਦੀ ਸਮੱਸਿਆ ਸਿਰਫ਼ ਵੱਡੇ ਲੋਕਾਂ ਨੂੰ ਹੀ ਨਹੀਂ ਸਗੋਂ ਛੋਟੇ ਬੱਚਿਆਂ ਨੂੰ ਵੀ ਹੋ ਸਕਦੀ ਹੈ। ਸਿਰ ਵਿੱਚ ਦਰਦ ਹੋਣ ਉੱਤੇ ਵਿਅਕਤੀ ਦਾ ਧਿਆਨ ਕਿਸੇ ਵੀ ਕੰਮ ਦੇ ਵੱਲ ਨਹੀਂ ਲੱਗਦਾ ਹੈ।

ਸੀਨੇ ਦੀ ਜਲਨ ਤੋਂ ਚੁਟਕੀਆਂ ‘ਚ ਛੁਟਕਾਰਾ ਦਿਵਾਉਣਗੇ ਇਹ ਨੁਸਖ਼ੇ

Heartburn reduce home remedies : ਬਦਲਦੀ ਜੀਵਨ ਸ਼ੈਲੀ ਵਿੱਚ ਸਾਡੇ ਰਹਿਣ -ਸਹਿਣ ਦੇ ਨਾਲ-ਨਾਲ ਖਾਣ ਦੀਆਂ ਆਦਤਾਂ ਵਿੱਚ ਵੀ ਕਾਫ਼ੀ ਤਬਦੀਲੀ ਆਇਆ ਹੈ। ਲੋਕ ਪੌਸ਼ਟਿਕ ਖਾਣੇ ਤੋਂ ਜ਼ਿਆਦਾ ਮਸਾਲੇਦਾਰ ਭੋਜਨ ਨੂੰ ਜ਼ਿਆਦਾ ਅਹਮਿਅਤ ਦੇ ਰਹੇ ਹਨ। ਜਿਸ ਵਜ੍ਹਾ ਕਾਰਨ ਸੀਨੇ ਵਿੱਚ ਜਲਨ ਰਹਿਣਾ ਆਮ ਸਮੱਸਿਆ ਹੈ। ਇਹ ਸਮੱਸਿਆ ਢਿੱਡ ਵਿੱਚ ਬਣਨ ਵਾਲੇ ਐਸਿਡ ਦੀ ਵਜ੍ਹਾ

Ginger hair skin beauty

ਅਦਰਕ ਦਾ ਇਸਤੇਮਾਲ ਕਰ ਚਿਹਰੇ ਤੇ ਵਾਲਾਂ ਦੀ ਵਧਾਓ ਖ਼ੂਬਸੂਰਤੀ

Ginger hair skin beauty : ਅਦਰਕ ਆਪਣੇ ਵੱਖਰੇ ਸਵਾਦ ਕਰ ਕੇ ਸਬਜ਼ੀਆਂ ਵਿੱਚ ਮਸਾਲੇ ਦੇ ਰੂਪ ਵਿੱਚ ਆਪਣਾ ਮਹੱਤਵ ਰੱਖਦਾ ਹੈ। ਸੁੱਕਾ ਅਦਰਕ ਸੁੰਢ ਕਹਾਉਂਦਾ ਹੈ। ਅਦਰਕ ਦਾ ਵਧੇਰਾ ਸੇਵਨ ਵਰਖਾ ਰੁੱਤ ਅਤੇ ਸਰਦੀ ਵਿੱਚ ਕਰਨਾ ਉਚਿੱਤ ਹੁੰਦਾ ਹੈ। ਇਹ ਸਿਰਫ਼ ਮਸਾਲਿਆਂ ਵਿੱਚ ਪ੍ਰਯੋਗ ਨਾ ਹੋ ਕੇ ਸਿਹਤ ਦੇ ਲਈ ਵੀ ਅਹਿਮ ਹੁੰਦਾ ਹੈ। Ginger

White discharge reduce home remedies

ਰੋਜ਼ਾਨਾ ਖਾਓਗੇ ਇਹ ਚੀਜ਼ਾਂ ਤਾਂ ਮਹੀਨੇ ‘ਚ ਦੂਰ ਹੋਵੇਗੀ ਵ੍ਹਾਈਟ ਡਿਸਚਾਰਜ ਦੀ ਸਮੱਸਿਆ

White discharge reduce home remedies : ਗ਼ਲਤ ਖਾਣ-ਪੀਣ ਅਤੇ ਵਿਗੜਦੀ ਜੀਵਨ ਸ਼ੈਲੀ ਦੀ ਵਜ੍ਹਾ ਕਰ ਕੇ ਅੱਜਕੱਲ੍ਹ 10 ਵਿੱਚੋਂ 5 ਔਰਤਾਂ ਕਿਸੇ ਨਾ ਕਿਸੇ ਸਿਹਤ ਸਬੰਧੀ ਸਮੱਸਿਆ ਦੀ ਸ਼ਿਕਾਰ ਹੋ ਰਹੀਆਂ ਹਨ। ਉਨ੍ਹਾਂ ਵਿੱਚੋਂ ਇੱਕ ਹਨ ਵ੍ਹਾਈਟ ਡਿਸਚਾਰਜ ਮਾਹਵਾਰੀ ਯਾਨੀ ਪੀਰੀਅਡਸ ਦੇ ਬਾਅਦ ਇਹ ਸਮੱਸਿਆ ਆਮ ਦੇਖਣ ਨੂੰ ਮਿਲਦੀ ਹੈ। ਮਾਹਵਾਰੀ ਤੋਂ ਪਹਿਲਾਂ ਜਾਂ ਬਾਅਦ

Cancer reduce healthy diet

ਕੈਂਸਰ ਦੇ ਖ਼ਤਰੇ ਨੂੰ ਘੱਟ ਕਰਨ ਲਈ ਡਾਈਟ ‘ਚ ਸ਼ਾਮਲ ਕਰੋ ਇਹ ਚੀਜ਼ਾਂ…

Cancer reduce healthy diet : ਹਰ ਟਿਸ਼ੂ ਜਾਂ ਟਿਊਮਰ ਨੂੰ ਕੈਂਸਰ ਵੀ ਨਹੀਂ ਕਿਹਾ ਜਾ ਸਕਦਾ। ਡਾਕਟਰ ਇਸ ਟਿਊਮਰ ਵਿਚੋਂ ਮਾਸ ਦਾ ਛੋਟਾ ਜਿਹਾ ਹਿੱਸਾ ਲੈ ਕੇ ਜਾਂਚ ਕਰਦੇ ਹਨ, ਜਿਸ ਪ੍ਰਕਿਰਿਆ ਨੂੰ ‘ਬਾਇਓਪਸੀ’ ਕਿਹਾ ਜਾਂਦਾ ਹੈ। ਇਸ ਜਾਂਚ ਤੋਂ ਇਹ ਪਤਾ ਲਗਾਇਆ ਜਾਂਦਾ ਹੈ ਕਿ ਕੈਂਸਰ ਬਣ ਚੁੱਕਾ ਹੈ ਜਾਂ ਨਹੀਂ। ਜੇ ਕੈਂਸਰ ਬਣ

Summer ginger garlic benefits

ਗਰਮੀਆਂ ‘ਚ ਕਰੋਗੇ ਅਦਰਕ ਤੇ ਲਸਣ ਦਾ ਇਕੱਠੇ ਸੇਵਨ, ਹੋਣਗੇ ਇਹ ਫ਼ਾਇਦੇ…

Summer ginger garlic benefits : ਇਵੇਂ ਤਾਂ ਅਦਰਕ ਦਾ ਸੇਵਨ ਭੋਜਨ ਦਾ ਸਵਾਦ ਦੁੱਗਣਾ ਕਰ ਦਿੰਦਾ ਹੈ ਪਰ ਹਾਲ ‘ਚ ਇਸ ਦੇ ਨਵੇਂ ਫਾਇਦੇ ਦਾ ਦਾਅਵਾ ਜਾਂਚ ‘ਚ ਮੰਨਿਆ ਗਿਆ ਹੈ। ਈਰਾਨ ਦੀ ਸ਼ਾਹਿਦ ਸੌਗਦੀ ਯੁਨਿਵਰਸਿਟੀ ਆਫ ਮੈਡੀਕਲ ਸਾਇੰਸੇਜ ਦੇ ਖੋਜਕਾਰਾਂ ਨੇ ਆਪਣੇ ਪੜ੍ਹਾਈ ‘ਚ ਮੰਨਿਆ ਹੈ ਕਿ ਅਦਰਕ ਦੇ ਸੇਵਨ ਤੋਂ ਡਾਇਬਟੀਜ਼ ਟਾਈਪ 2

Ginger juice drink benefits

ਅਦਰਕ ਦੇ ਰਸ ਮਿਲਾਕੇ ਪੀਓਗੇ ਇਹ ਚੀਜ਼ਾਂ, ਹੋਣਗੇ ਕਈ ਫ਼ਾਇਦੇ…      

Ginger juice drink benefits : ਇਵੇਂ ਤਾਂ ਅਦਰਕ ਦਾ ਸੇਵਨ ਭੋਜਨ ਦਾ ਸਵਾਦ ਦੁੱਗਣਾ ਕਰ ਦਿੰਦਾ ਹੈ ਪਰ ਹਾਲ ‘ਚ ਇਸ ਦੇ ਨਵੇਂ ਫਾਇਦੇ ਦਾ ਦਾਅਵਾ ਜਾਂਚ ‘ਚ ਮੰਨਿਆ ਗਿਆ ਹੈ। ਈਰਾਨ ਦੀ ਸ਼ਾਹਿਦ ਸੌਗਦੀ ਯੁਨਿਵਰਸਿਟੀ ਆਫ ਮੈਡੀਕਲ ਸਾਇੰਸੇਜ ਦੇ ਖੋਜਕਾਰਾਂ ਨੇ ਆਪਣੇ ਪੜ੍ਹਾਈ ‘ਚ ਮੰਨਿਆ ਹੈ ਕਿ ਅਦਰਕ ਦੇ ਸੇਵਨ ਤੋਂ ਡਾਇਬਟੀਜ਼ ਟਾਈਪ 2

Black pepper ginger mix

ਕਾਲੀ ਮਿਰਚ-ਅਦਰਕ ਦਾ ਮਿਸ਼ਰਣ ਕਰੇਗਾ ਇਨ੍ਹਾਂ ਬਿਮਾਰੀਆਂ ਨੂੰ ਖ਼ਾਤਮਾ…

Black pepper ginger mix : ਕਾਲੀ ਮਿਰਚ ਦੀ ਵਰਤੋਂ ਖਾਣੇ ਦਾ ਸੁਆਦ ਵਧਾਉਣ ਲਈ ਕੀਤੀ ਜਾਂਦੀ ਹੈ ਪਰ ਖਾਣੇ ਦੇ ਸੁਆਦ ਤੋਂ ਇਲਾਵਾ ਕਾਲੀ ਮਿਰਚ ਕਈ ਸਿਹਤ ਸਬੰਧੀ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਵੀ ਮਦਦ ਕਰਦੀ ਹੈ। ਇਵੇਂ ਤਾਂ ਅਦਰਕ ਦੀ ਤਾਸੀਰ ਗਰਮ ਹੁੰਦੀ ਹੈ। ਇਸ ਲਈ ਆਮ ਤੌਰ ‘ਤੇ ਲੋਕ ਗਰਮੀ ਦੇ ਮੌਸਮ ‘ਚ

Acidity get rid home remedies

ਐਸੀਡਿਟੀ ਤੋਂ ਹੋ ਪਰੇਸ਼ਾਨ ? ਤਾਂ ਘਰ ‘ਚ ਮੌਜੂਦ ਇਹ ਚੀਜ਼ਾਂ ਦਿਵਾਉਣਗੀਆਂ ਆਰਾਮ…

Acidity get rid home remedies : ਐਸੀਡਿਟੀ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਲੋਕ ਤਰ੍ਹਾਂ-ਤਰ੍ਹਾਂ ਦੇ ਉਪਾਅ ਅਪਣਾਉਂਦੇ ਹਨ ਪਰ ਕੁੱਝ ਅਜਿਹੇ ਉਪਾਅ ਵੀ ਹਨ ਜੋ ਆਮਤੋਰ ‘ਤੇ ਲੋਕਾਂ ਨੂੰ ਪਤਾ ਨਹੀਂ ਹੁੰਦੇ। ਜੇ ਸਹੀਂ ਤਰੀਕੇ ਨਾਲ ਇਨ੍ਹਾਂ ਦੀ ਵਰਤੋਂ ਕੀਤੀ ਜਾਵੇ ਤਾਂ ਐਸੀਡਿਟੀ ਦੀ ਸਮੱਸਿਆ ਤੋਂ ਜਲਦੀ ਹੀ ਰਾਹਤ ਮਿਲ ਜਾਂਦੀ ਹੈ। Acidity get

Heel pain natural home remedy

ਅੱਡੀਆਂ ਦੇ ਦਰਦ ਨੂੰ ਚੁਟਕੀਆਂ ‘ਚ ਗ਼ਾਇਬ ਕਰੇਗਾ ਇਹ ਘਰੇਲੂ ਨੁਸਖ਼ਾ…

Heel pain natural home remedy : ਵਧਦੀ ਉਮਰ ਦੇ ਨਾਲ ਸਾਡੇ ਸਰੀਰ ਨੂੰ ਬਹੁਤ ਸਾਰੀਆਂ ਸਿਹਤ ਸਬੰਧੀ ਪ੍ਰੇਸ਼ਾਨੀਆਂ ਤੋਂ ਜੂਝਣਾ ਪੈਂਦਾ ਹੈ। ਇਨ੍ਹਾਂ ਵਿੱਚੋਂ ਇੱਕ ਹੈ ਅੱਡੀ ਦਾ ਦਰਦ। ਪੈਰਾਂ ਦੀਆਂ ਅੱਡੀਆਂ ‘ਚ ਦਰਦ ਹੋਣ ਨਾਲ ਤੁਰਨ-ਫਿਰਨ ‘ਚ ਮੁਸ਼ਕਿਲ ਆਉਂਦੀ ਹੈ। ਅਜਿਹਾ ਦੇਰ ਤੱਕ ਖੜ੍ਹੇ ਰਹਿਣ ਜਾਂ ਉੱਚੀ ਅੱਡੀ ਦੇ ਸੈਂਡਲ ਪਾਉਣ ਨਾਲ ਹੁੰਦਾ ਹੈ।

Ginger adulteration

ਠੰਡ ‘ਚ ਅਦਰਕ ਤੋਂ ਰਹੋ ਸੁਚੇਤ ,ਬਣ ਸਕਦਾ ਹੈ ਜ਼ਹਿਰ…

Ginger adulteration:ਨਵੀਂ ਦਿੱਲੀ : ਸਰਦੀਆਂ ਆਉਂਦੇ ਹੀ ਲੋਕ ਸਾਰਾ ਦਿਨ ਚਾਹ ਦੀਆਂ ਚੁਸਕੀਆਂ ਲੈਣੀਆਂ ਸ਼ੁਰੂ ਕਰ ਦਿੰਦੇ ਹਨ। ਨਾਲ ਹੀ ਦਾਲ -ਸਬਜੀ ਅਤੇ ਅਚਾਰ ਵਿੱਚ ਵੀ ਇਸਦੀ ਮਾਤਰਾ ਵਧ ਜਾਂਦੀ ਹੈ।ਪਰ ਅਦਰਕ ਦੀ ਵਰਤੋ ਕਰਨ ਵਾਲੇ ਸਾਵਧਾਨ ਹੋ ਜਾਣ ਕਿਉਂਕਿ ਅਦਰਕ ਦੇ ਰੂਪ ਵਿੱਚ ਦੁਕਾਨਦਾਰ ਜਹਿਰ ਵੇਚ ਰਹੇ ਹਨ। Ginger adulteration ਮਨੁੱਖੀ ਜੀਵਨ ਨਾਲ ਖਿਲਵਾੜ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ