Tag: , , , , , , , , , ,

Alia Bhatt

Valentine Special : ਆਲਿਆ ਦਾ ‘GIRLS GANG’  ਨੂੰ Suggestions

ਹਰ ਕਿਸੇ ਦੇ ਲਈ ਪਿਆਰ ਦੇ ਮਾਇਨੇ ਵੱਖ-ਵੱਖ ਹੁੰਦੇ ਨੇ। ਕਿਸੇ ਦੇ ਲਈ ਇਕੱਠਿਆਂ ਮਜੇ ਕਰਨਾ, ਇਕੱਠਿਆਂ ਰਹਿਣਾ, ਬਾਹਰ ਘੁੰਮਣਾ ਜਾਂ ਕੁਦਰਤੀ ਨਜ਼ਾਰਿਆਂ ਦਾ ਆਨੰਦ ਲੈਣਾ। ਤਾਂ ਕਿਸੇ ਲਈ ਮਹਿੰਗੇ ਗਿਫਟ ਦੇਣਾ ਜਾਂ ਲੈਣਾ ਹੁੰਦਾ ਹੈ। Valentine week ਚਲ ਰਿਹਾ ਹੈ ਅਤੇ ਇਸੇ ਨੂੰ ਧਿਆਨ ‘ਚ ਰੱਖਦਿਆਂ ਹੋਏ ਐਕਟਰਸ ਆਲਿਆ ਭੱਟ ਨੇ Valentine ਡੇਅ ‘ਤੇ

ਰੋਜ਼ ਡੇਅ ਨੂੰ ਲੈ ਕੇ ਯੁਵਾ ਪੀੜੀ ‘ਚ ਖਾਸਾ ਉਤਸ਼ਾਹ

“ਬੇਟੀ ਬਚਾਓ ਬੇਟੀ ਪੜ੍ਹਾਓ” ਸਕੀਮ ਅਧੀਨ ਨਵ-ਜੰਮੀਆਂ ਬੱਚੀਆਂ ਨੂੰ ਵੰਡੇ ਉਪਹਾਰ

ਬੇਟੀ ਬਚਾਓ ਬੇਟੀ ਪੜ੍ਹਾਓ ਸਕੀਮ ਅਧੀਨ ਮਾਤਾ ਕੁਸ਼ਲਿਆ ਹਸਪਤਾਲ ਪਟਿਆਲਾ ਵਿਖੇ ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਰਾਮਵੀਰ ਸਿੰਘ ਵੱਲੋਂ ਸਾਲ 2016-17 ਦੌਰਾਨ 31 ਨਵ-ਜੰਮੀਆਂ ਬੱਚੀਆਂ ਨੂੰ ਉਪਹਾਰ ਵੰਡੇ ਗਏ ।ਜਿਸ ਦਾ ਮੁੱਖ ਉਦੇਸ਼ ਸਮਾਜ ਵਿੱਚ ਬੱਚੀਆਂ ਦੇ ਜਨਮ ਪ੍ਰਤੀ ਲੋਕਾਂ ਨੂੰ ਉਤਾਸ਼ਹਿਤ ਕਰਨਾ ਹੈ। ਇਸ ਮੌਕੇ ਉਹਨਾਂ ਆਖਿਆ ਕਿ ਸਮਾਜ ਵਿੱਚੋਂ ਭਰੂਣ ਹੱਤਿਆ ਵਰਗੀਆਂ ਬੁਰਾਈਆਂ ਦਾ

ਕੈਪਟਨ ਵੱਲੋਂ ਨੌਜਵਾਨਾਂ ਨੂੰ ਦਿੱੱਤੇ ਤੋਹਫਿਆਂ ਤੇ ਹੋਣਗੇ 2000 ਕਰੋੜ ਖਰਚ

ਉੱੱਤਰ ਪ੍ਰਦੇਸ਼ ਦੀ ਅਖਿਲੇਸ਼ ਸਰਕਾਰ ਅਤੇ ਪੰਜਾਬ ਦੀ ਅਕਾਲ਼ੀ ਸਰਕਾਰ ਦੀ ਤਰਜ ਤੇ ਇਸ ਵਾਰ ਪੰਜਾਬ ਵਿਚ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਨੌਜਵਾਨਾਂ ਤੇ ਵੱਡਾ ਦਾਅ ਖੇਡਿਆ ਹੈ ਨੋਜਵਾਨ ਵੋਟਰਾਂ ਨੂੰ ਲੁਭਾਉਣ ਲਈ ਕੈਪਟਨ ਅਮਰਿੰਦਰ ਸਿੰਘ ਸਿੰਘ ਨੇ 18 ਤੋਂ 35 ਸਾਲ ਦੇ ਨੌਜਵਾਨਾਂ ਨੂੰ ਸਮਾਰਟ ਫੋਨ ਦੇਣ ਦਾ ਵਾਅਦਾ ਕੀਤਾ ਹੈ ਇਸ

ਬਿਗ ਬੌਸ -2 ਦੀ ਪ੍ਰਤੀਯੋਗੀ ਪਾਇਲ ਰੋਹਤਗੀ ਨੂੰ ਮਿਲਿਆ ਬੇਸ਼ੁਮਾਰ ਕੀਮਤੀ ਤੋਹਫ਼ਾ…………..

ਬਿਗ ਬੌਸ -2 ਤੋਂ ਸੁਰਖੀਆਂ ‘ਚ ਆਈ ਪਾਇਲ ਰੋਹਤਗੀ ਨੇ 9 ਨਵੰਬਰ ਨੂੰ ਆਪਣਾ 32ਵਾਂ ਜਨਮ ਦਿਨ ਮਨਾਇਆ। ਇਸ ਖਾਸ ਦਿਨ ਨੂੰ ਹੋਰ ਵੀ ਸਪੈਸ਼ਲ ਬਣਾਇਆ ਪਾਇਲ ਦੇ ਰੈਸਲਰ ਬੁਆਏਫਰੈਂਡ ਸੰਗਰਾਮ ਸਿੰਘ ਨੇ ਬਰਥਡੇ ਦੇ ਮੌਕੇ ਤੇ ਪਾਇਲ ਨੂੰ  ਮਰਸਡੀਜ਼ ਬੈਂਨਜ਼ ਕਾਰ ਗਿਫਟ ਕੀਤੀ। ਸੰਗਰਾਮ ਸਿੰਘ ਨੇ ਆਪਣੀ ਜ਼ਿੰਦਗੀ ‘ਚ ਹਮੇਸ਼ਾ ਪਾਇਲ ਰੋਹਤਗੀ ਨੂੰ ਕਾਫੀ ਮਹਤੱਵ

ਦੀਵਾਲੀ ਤੋਹਫੇ ‘ਚ ਮਿਲੀਆਂ ਕਾਰਾਂ ਅਤੇ ਫਲੈਟ..

ਸੂਰਤ – ਦੀਵਾਲੀ ਤੇ ਖਾਸ ਕਰ ਕੇ ਕੰਪਨੀਆਂ ‘ ਚ ਕੰਮ ਕਰਨ ਵਾਲੇ ਹਰ ਕਰਮਚਾਰੀ ਨੂੰ ਬੇਸਬਰੀ ਨਾਲ ਇੰਤਜ਼ਾਰ ਹੁੰਦਾ ਹੈ ਕਿ ਉਨਾਂ ਦਾ ਮਾਲਕ ਉਨਾਂ ਨੂੰ ਤੋਹਫੇ ਦੇ ਰੂਪ ‘ਚ ਕੀ ਦੇਵੇਗਾ ਪਰ ਜਿਸ ਤਰਾਂ ਸੂਰਤ ਦੇ ਹੀਰਾ ਵਪਾਰੀ ਨੇ ਆਪਣੇ ਕਰਮਚਾਰੀਆਂ ਨੂੰ ਦੀਵਾਲੀ ਦਾ ਤੋਹਫਾ ਦਿੱਤਾ ਹੈ ਲੱਗਦਾ ਹੈ ਕਿ ਹਰ ਕੋਈ ਉਸ

ਸਿੰਧੂ ਦੀ ਧਮਾਕੇਦਾਰ ਐਂਟਰੀ

ਹੈਦਰਾਬਾਦ – ਦੇਸ਼ ਦਾ ਨਾਮ ਚਮਕਾਉਣ ਵਾਲੀ ਸਿੰਧੂ ਅੱਜ ਆਪਣੇ ਵਤਨ ਪਰਤੀ।ਰੀਓ ਓਲੰਪਿਕਸ ‘ਚ ਭਾਰਤ ਦੀ ਪੀ.ਵੀ. ਸਿੰਧੂ ਨੇ ਇਤਿਹਾਸ ਰਚ ਦਿੱਤਾ।ਸਿੰਧੂ ਨੇ ਗੋਲਡ ਚਾਹੇ ਨਾ ਜਿੱਤਿਆ ਹੋਵੇ ਪਰ ਪੂਰੇ ਦੇਸ਼ ਦਾ ਦਿਲ ਜਿੱਤ ਲਿਆ। ਅੱਜ ਹਰ ਕਿਸੇ ਦੀ ਜ਼ੁਬਾਨ ‘ਤੇ ਇੱਕੋ ਨਾਮ ਸੁਣਨ ਨੂੰ ਮਿਲਦਾ ਹੈ ਪੀ.ਵੀ. ਸਿੰਧੂ। ਜਿਊ ਹੀ ਸਿੰਧੂ ਹੈਦਰਾਬਾਦ ਪਹੁੰਚੀ ਮੰਨੋ

ਤਗਮੇ ਤੋਂ ਬਾਅਦ ਵੀ ਨਹੀਂ ਥਮਿਆ ਇਨਾਮਾਂ ਦਾ ਸਿਲਸਿਲਾ

ਸਿਲਵਰ ਮੈਡਲ ਜਿੱਤਣ ਵਾਲੀ ਪੀ.ਵੀ. ਸਿੰਧੂ ‘ਤੇ ਇਨਾਮਾਂ ਦੀ ਵਰਖਾ ਹੋਣੀ ਸ਼ੁਰੂ ਹੋ ਚੁੱਕੀ ਹੈ। ਵਰਖਾ ਵੀ ਇਹੋ ਜਿਹੀ ਸੁਣ ਕੇ ਕੋਈ ਵੀ ਹੈਰਾਨ ਰਹਿ ਜਾਵੇ। ਚਾਹੇ ਓਹ ਸਿੰਧੂ ਦਾ ਰਾਜ ਆਂਧਰ ਪ੍ਰਦੇਸ਼ ਹੋਵੇ ਅਤੇ ਚਾਹੇ ਰਾਜਧਾਨੀ ਦਿੱਲੀ। ਹਰ ਕੋਈ ਖੁਸ਼ ਹੈ।ਅਜਿਹੇ ‘ਚ ਹੁਣ ਸਿੰਧੂ ਨੂੰ ਗਿਫਟ ਦੇਣ ਵਾਲਿਆਂ ਦੀ ਲਿਸਟ ‘ਚ ਤੇਲੰਗਾਨਾ ਦੀ ਸਰਕਾਰ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ