Tag: , , , , ,

ਜੀਓ ਵੱਲੋਂ ਨਵੇਂ ਸਾਲ ਤੋਂ ਪਹਿਲਾਂ ਸਭ ਤੋਂ ਵੱਡਾ ਤੋਹਫਾ ..

ਰਿਲਾਇੰਸ ਜੀਓ ਨੇ ਇਕ ਵਾਰ ਫਿਰ ਤੋਂ ਦੇਸ਼ ਦੇ ਕਰੀਬ 5 ਕਰੋੜ ਤੋਂ ਵੱਧ ਯੂਜ਼ਰਸ ਨੂੰ ਨਵੇਂ ਸਾਲ ਤੋਂ ਪਹਿਲਾਂ ਹੀ ਸਭ ਤੋਂ ਵੱਡਾ ਤੋਹਫਾ ਦੇ ਦਿੱਤੇ, ਜੀ ਹਾਂ… ਰਿਲਾਇੰਸ ਨੇ 31 ਮਾਰਚ ਤੱਕ ਆਪਣੇ ਯੂਜ਼ਰਸ ਨੂੰ ਸਾਰਾ ਕੁਝ ਮੁਫਤ ਦੇਣ ਦਾ ਐਲਾਨ ਕਰ ਦਿੱਤੇ । ਕਰੀਬ 90 ਦਿਨਾਂ ਬਾਅਦ ਮੁਕੇਸ਼ ਅੰਬਾਨੀ ਨੇ ਵੀਰਵਾਰ ਨੂੰ

ਸੋਨਮ ਨੂੰ ਉਨ੍ਹਾਂ ਦੇ ਬੁਆਏਫ੍ਰੈਂਡ ਨੇ ਦਿੱਤਾ ਇਹ ਖਾਸ ਤੋਹਫਾ..

ਅੱਜ ਕੱਲ ਸੋਨਮ ਕਪੂਰ ਦੇ ਅਫੇਅਰ ਦੇ ਚਰਚੇ ਬਿਜ਼ਨੈਸਮੈਨ ਆਨੰਦ ਆਹੂਜਾ ਦੇ ਨਾਲ ਕਈ ਦਿਨ੍ਹਾਂ ਤੋਂ ਚਲ ਰਹੇ ਹਨ। ਫਿਲਮ‘ਰੁਸਤਮ’ ਦੀ ਸਕਸੈੱਸ ਪਾਰਟੀ ਵਿਚ ਦੋਨੋਂ ਪਹਿਲੀ ਵਾਰ ਇਕੱਠੇ ਨਜ਼ਰ ਆਏ ਸੀ। ਹਾਲਾਂਕਿ ,ਸੋਨਮ ਨੇ ਆਪਣੇ ਰਿਸ਼ਤੇ ਨੂੰ ਕਦੇ ਵੀ ਹਾਮੀ ਨਹੀਂ ਭਰੀ ,ਪਰ ਕੁੱਝ ਦਿਨ੍ਹਾਂ ਪਹਿਲੇ ਸੋਨਮ ਦੇ ਘਰ ਦੇ ਵਿਆਹ ਵਿਚ ਆਨੰਦ ਵੀ ਦਿਖਾਈ

ਆਰਾਧਿਆ ਦੇ ਬਰਥਡੇ ਤੇ ਅਭਿਸ਼ੇਕ ਨੂੰ ਮਿਲਿਆ ਇਕ ਕਰੋੜ ਦਾ ਗਿਫਟ !

ਬਾਲੀਵੁੱਡ ਐਕਟਰ ਅਭਿਸ਼ੇਕ ਬੱਚਨ ਨੂੰ ਉਨ੍ਹਾਂ ਦੀ ਬੇਟੀ ਆਰਾਧਿਆ ਦੇ ਪੰਜਵੇ ਜਨਮਦਿਨ ਤੇ ਇਕ ਕਰੋੜ ਦਾ ਤੋਹਫਾ ਮਿਲਿਆ।ਟਵੀਟਰ ਤੇ ਅਭਿਸ਼ੇਕ ਦੇ ਪ੍ਰਸ਼ੰਸਕਾਂ ਦੀ ਸੰਖਿਆ ਇਕ ਕਰੋੜ ਦੇ ਪਾਰ ਪਹੁੰਚ ਗਈ ਹੈ। ਅਭਿਸ਼ੇਕ ਨੇ ਟਵੀਟਰ ਤੇ ਆਪਣੀ ਖੁਸ਼ੀ ਜਾਹਿਰ ਕੀਤੀ।ਉਨ੍ਹਾਂ ਲਿਖਿਆ ਕਿ “ਮੇਰੀ ਬੇਟੀ ਦੇ ਜਨਮਦਿਨ ਤੇ ਫੈਨਜ਼ ਨੇ ਮੈਨੂੰ ਬਹੁਤ ਵੱਡਾ ਗਿਫਟ ਦਿੱਤਾ ਤੇ ਇਕ

ਆਮਿਰ ਖਾਨ ਦੇਣਗੇ ਗੀਤਾ ਫੋਗਟ ਨੂੰ ਵਿਆਹ ਦਾ ਜੋੜਾ

ਦੰਗਲ ਸਟਾਰ ਆਮਿਰ ਖਾਨ ਇਸ ਹਫਤੇ ਮਹਿਲਾ ਗੀਤਾ ਫੋਗਟ ਦੇ ਵਿਆਹ ‘ਚ ਸ਼ਾਮਿਲ ਹੋਣਗੇ। ਮਹਾਵੀਰ ਸਿੰਘ ਫੋਗਟ ਦੀ ਵੱਡੀ ਬੇਟੀ ਗੀਤਾ ਫੋਗਟ ਅੰਤਰਾਸ਼ਟਰੀ ਰੈਸਲਿੰਗ ਚੈੰਪਿਅਨ ਕਾਮਨਵੈਲਥ ਗੋਲਡ ਮੈਡਲਿਸਟ ਰਹੀ ਹੈ। ਗੀਤ ਦੀ ਸ਼ਾਦੀ ਤੇ ਆਮਿਰ ਖਾਨ ਉਹਨਾਂ ਨੂੰ ਇੱਕ ਖਾਸ ਤੋਹਫ਼ਾ ਦੇਣ ਜਾ ਰਹੇ ਹਨ ,ਇਹ ਕੁੱਝ ਹੋਰ ਨਹੀਂ ਬਲਕਿ ਪਿਤਾ ਵਲੋਂ ਦਿੱਤੇ ਜਾਣ ਵਾਲਾ

ਦੀਪਿਕਾ ਦੇਵੇਗੀ ਆਪਣੇ ਪਿਤਾ ਨੂੰ ਖਾਸ ਤੋਹਫਾ

ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਦੀਪਿਕਾ ਪਾਦੁਕੋਨ ਆਪਣੇ ਪਿਤਾ ਅਤੇ ਸਾਬਕਾ ਬੈਡਮਿੰਟਨ ਖਿਲਾੜੀ ਪ੍ਰਕਾਸ਼ ਪਾਦੁਕੋਨ ਨੂੰ 40 ਕਰੋੜ ਰੁਪਏ ਦਾ ਫਲੈਟ  ਤੋਹਫਾ ‘ਚ ਦੇਣ ਜਾ ਰਹੀ ਹੈ। ਦੀਪਿਕਾ ਪਾਦੁਕੋਨ ਨੇ ਕਮਾਈ ਦੇ ਮਾਮਲੇ ‘ਚ ਕਈ ਬਾਲੀਵੁੱਡ ਸੈਲੇਬ੍ਰਿਟੀਜ਼ ਨੂੰ ਪਿੱਛੇ ਛੱਡ ਦਿਤਾ ਹੈ। ਦੀਪਿਕਾ ਨੇ ਬਾਲੀਵੁੱਡ ਦੇ ਨਾਲ ਨਾਲ ਹਾਲੀਵੁੱਡ ਵਿੱਚ ਵੀ ਆਪਣੀ ਖਾਸ ਜਗ੍ਹਾ ਬਣਾ ਲਈ

ਆਮਿਰ ਖਾਨ ਨੇ ਆਪਣੀ ਪਤਨੀ ਲਈ ਰੱਖਿਆ ਸਪੈਸ਼ਲ ਗਿਫਟ

ਬਾਲੀਵੁੱਡ ਦੇ ਪਰਫੈਕਸ਼ਨਿਸ਼ਟ ਆਮਿਰ ਖਾਨ ਆਪਣੀ ਅਦਾਕਾਰੀ ਲਈ ਅਲੱਗ ਤੋਂ ਪਹਿਚਾਣੇ ਜਾਂਦੇ ਹਨ ਤੇ ਉਹ ਫਿਲਮਾਂ ਦੇ ਨਾਲ-ਨਾਲ ਆਪਣੇ ਪਰਿਵਾਰ ਨੂੰ ਵੀ ਪੂਰਾ ਸਮਾਂ ਦਿੰਦੇ ਹਨ। ਆਮਿਰ ਖਾਨ ਦੀ ਪਤਨੀ ਕਿਰਨ ਰਾਓ ਦੀ 7 ਨਵੰਬਰ ਨੂੰ ਸਾਲਗਿਰ੍ਹਾ ਹੈ ਜਿਸ ਨੂੰ ਦੇਖਦੇ ਆਮਿਰ ਖਾਨ ਨੇ ਆਪਣੀ ਪਤਨੀ ਦਾ ਜਨਮਦਿਨ ਮਨਾਉਣ ਲਈ ਕੁਝ ਖਾਸ ਸੋਚਿਆ ਹੈ। ਇਸ

ਡੀ.ਸੀ ਜਦੋਂ ਯਾਦਗਾਰ ਤੋਹਫਾ ਦੇਣ ਲਈ ਬਣਿਆ ਡਰਾਈਵਰ

ਅਕੋਲਾ (ਮਹਾਂਰਾਸ਼ਟਰ) :- ਪਹਿਲੀ ਨਜ਼ਰ ਵਿੱਚ ਤਾਂ ਇਹ ਕਾਰ ਦੇਖਣ ਨੂੰ ਵਿਆਹ ਵਾਲੀ ਕਾਰ ਦੀ ਤਰ੍ਹਾਂ ਲੱਗਦੀ ਹੈ ਪਰ ਜਦੋਂ ਨਜ਼ਰ ਕਾਰ ਉੱਤੇ ਲੱਗੀ ਨੀਲੀ ਬੱਤੀ ਵੱਲ ਜਾਂਦੀ ਹੈ ਤਾਂ ਇਹ ਪਤਾ ਲੱਗਦਾ ਹੈ ਕਿ ਇਹ ਕਾਰ ਕਿਸੇ ਵੀ.ਆਈ.ਪੀ ਦੀ ਹੈ ਫਿਰ ਜੇਕਰ ਕਾਰ ਦੇ ਅੰਦਰ ਵੇਖਿਆ ਜਾਵੇ ਤਾਂ ਇੱਕ ਆਦਮੀ ਚਿੱਟੀ ਵਰਦੀ ਵਿੱਚ ਤੁਹਾਨੂੰ

ਬੰਗਲਾਦੇਸ਼ੀ ਟੈਕਸੀ ਡਰਾਇਵਰ ਦੇ ਪੁੱਤਰ ਨੇ ਕਰਾਈ ਬਹਿ ਜਾ-ਬਹਿ ਜਾ, ਪ੍ਰਧਾਨ ਮੰਤਰੀ ਨੇ ਦਿੱਤਾ ਤੋਹਫਾ

ਬੰਗਲਾਦੇਸ਼ ਬਨਾਮ ਇੰਗਲੈਂਡ ਵਿਰੁੱਧ ਖੇਡੇ ਗਏ ਟੈਸਟ ਮੈਚਾਂ ਦੀ ਸੀਰੀਜ਼ 1-1 ਨਾਲ ਬਰਾਬਰ ਹੋਈ ਅਤੇ ਇਸ ਚ’ ਸਭ ਤੋਂ ਵੱਡਾ ਹੱਥ ਨਵੇਂ ਯੁਵਕ ਖਿਡਾਰੀ ਬੰਗਲਾਦੇਸ਼ੀ ਸਪਿੰਨਰ ਮੇਹਦੀ ਹਸਨ ਮਿਰਾਜ ਦਾ ਰਿਹਾ। ਮੇਹਦੀ ਨੇ ਆਪਣੀ ਜ਼ਬਰਦਸਤ ਗੇਂਦਬਾਜ਼ੀ ਸਦਕਾ ਇੰਗਲੈਂਡ ਦੇ ਬੱਲੇਬਾਜਾਂ ਦੀ ਰਫਤਾਰ ਤੇ ਇਸ ਤਰ੍ਹਾਂ ਰੋਕ ਲਾਈ  ਕਿ ਦੂਜੇ ਮੈਚ ਤੱਕ ਕੁਲ 12 ਵਿਕੇਟ ਹਾਸਿਲ ਕਰਕੇ

ਕ੍ਰੇਜ਼ੀ ਫੈਨਸ ਦਾ ਸਾਹਰੁਖ ਨੂੰ ਤੋਹਫਾ

#iknaisoch ਨਾਲ ਮੈਦਾਨ ‘ਚ ਉਤਰੀ ਧੋਨੀ ਬ੍ਰਿਗੇਡ, ਦੇਸ਼ ਦੀਆਂ ਮਾਵਾਂ ਨੂੰ ਦੀਵਾਲੀ ਗਿਫਟ

ਭਾਰਤ ਬਨਾਮ ਨਿਊਜ਼ੀਲੈਂਡ ਦੇ ਵਿਚਕਾਰ ਖੇਡੇ ਜਾਣੇ ਵਾਲੇ 5 ਵਨ ਡੇ ਦੀ ਲੜੀ ਦੇ ਅਖੀਰ ਮੈਚ ਵਿੱਚ ਭਾਰਤੀ ਖਿਡਾਰੀਆਂ ਨੇ ਆਪਣੀਆਂ ਮਾਵਾਂ ਨੂੰ ਸਲਾਮੀ ਦਿੱਤੀ ।  ਭਾਰਤ ਨੇ ਆਪਣੇ ਪੰਜਵੇਂ ਮੈਚ ਵਿੱਚ ਆਪਣੀ ਜਰਸੀ ‘ਤੇ ਲਿਖੇ ਹੋਏ ਆਪਣੇ ਨਾਮ ਦੀ ਜਗ੍ਹਾ ਆਪਣੀ-ਆਪਣੀ ਮਾਤਾ ਦੇ ਨਾਮ ਲਿਖਵਾਏ ਹਨ ।  ਜਿਵੇਂ ਕਿ ਕਪਤਾਨ ਮਹੇਂਦਰ ਸਿੰਘ ਧੋਨੀ ਨੇ

ਰੇਲਵੇ ਵੱਲੋਂ ਵਾਰਣਾਸੀ ਜਾਣ ਵਾਲੇ ਸਰਧਾਲੂਆਂ ਲਈ ਤੋਹਫਾ

ਰੇਲਵੇ ਮੰਤਰਾਲਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ‘ਤੇ ਵਾਰਾਣਸੀ ਜਾਣ ਵਾਲੇ ਸ਼ਰਧਾਲੂਆਂ ਨੂੰ ਕਿਰਾਏ ਵਿਚ 50 ਫੀਸਦੀ ਛੋਟ ਦੇਣ ਲਈ ਸਹਿਮਤ ਹੋ ਗਿਆ ਹੈ। ਰੇਲਵੇ ਵੱਲੋਂ ਇਹ ਫੈਸਲਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਇਸ ਸਬੰਧੀ ਲਗਾਤਾਰ ਰੇਲਵੇ ਮੰਤਰਾਲੇ ਨਾਲ ਰਾਬਤਾ ਰੱਖਣ ਅਤੇ ਰੇਲਵੇ ਮੰਤਰੀ ਨਾਲ ਮੀਟਿੰਗਾਂ ਕਰਕੇ ਕੀਤੇ ਉਪਰਾਲਿਆਂ ਨਾਲ ਸੰਭਵ

ਦਿੱਲੀ ਸਰਕਾਰ ਦਾ ਆਪਣੇ ਕਰਮਚਾਰੀਆਂ ਨੂੰ ਤੋਹਫਾ

ਇਸ ਵਾਰ ਦੀ ਦੀਵਾਲੀ ਦਿੱਲੀ ਸਰਕਾਰ ’ਚ ਠੇਕੇ ’ਤੇ ਕੰਮ ਕਰਨ ਵਾਲੇ ਕਰਮਚਾਰੀਆਂ ਦੇ ਲਈ ਕੁਝ ਖਾਸ ਦਿਵਾਲੀ ਸਾਬਿਤ ਹੋਵੇਗੀ। ਦਿੱਲੀ ਸਰਕਾਰ ਨੇ ਆਪਣੇ ਕਰਮਚਾਰੀਆਂ ਨੂੰ ਪੱਕਾ ਕਰਨ ਦਾ ਫੈਸਲਾ ਲਿਆ ਹੈ। ਜਿਸਦੀ ਮੰਨਜ਼ੂਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਦੀ ਕੈਬਨਟ ਦੀ ਮੀਟਿੰਗ ਵਿੱਚ ਦੇ ਦਿੱਤੀ ਹੈ । ਮੀਡੀਆ ਰਿਪੋਰਟ ਮੁਤਾਬਕ 15 ਨਵੰਬਰ ਤੱਕ ਸਾਰੇ ਵਿਭਾਗਾਂ

indiai007_1414404456

ਕੇਂਦਰ ਸਰਕਾਰ ਵਲੋਂ ਫੌਜੀਆਂ ਨੂੰ ਦੀਵਾਲੀ ਦਾ ਤੋਹਫਾ

ਕੇਂਦਰ ਸਰਕਾਰ ਨੇ ਭਾਰਤੀ ਫੌਜ ਨੂੰ ਦੀਵਾਲ ਦਾ ਤੋਹਫਾ ਦੇਣ ਲਈ ਏਰਿਅਰ ਦਾ ਪੈਸਾ ਕਰੀਬ 14 ਲੱਖ ਫੌਜੀਆਂ ਦੇ ਖਾਤੇ ਵਿਚ ਜਮਾ ਕਰਵਾ ਦਿੱਤਾ ਹੈ। ਦੇਖਿਆ ਜਾਵੇ ਤਾਂ ਦੀਵਾਲੀ ਤੋਂ ਪਹਿਲਾ ਹੀ ਭਾਰਤੀ ਫੌਜੀਆਂ ਨੂੰ ਤਕਰੀਬਨ ਇੱਕ ਮਹੀਨੇ ਦੀ ਅਡਵਾਂਸ ਤਨਖ਼ਾਹ ਸਰਕਾਰ ਨੇ ਦੇ ਦਿੱਤੀ ਹੈ। ਭਾਰਤੀ ਫੌਜ ਨੇ ਪੀ.ਓ.ਕੇ. ਵਿਚ ਸਫਲ ਸਰਜੀਕਲ ਸਟਰਾਈਕ ਕਰਕੇ

ਪਾਣੀ ਦੀ ਘਾਟ ਨੂੰ ਪੂਰਾ ਕਰਨ ਲਈ ਪੰਜਾਬ ਦੇ ਰਾਜਪਾਲ ਵਲੋਂ ਦੀਵਾਲੀ ਦਾ ਤੋਹਫ਼ਾ

ਸ਼ਹਿਰ ਵਾਸੀਆਂ ਨੂੰ 24 ਘੰਟੇ ਪਾਣੀ ਦੀ ਸਪਲਾਈ ਜਾਰੀ ਕਰਨ ਦੇ ਲਈ ਪੰਜਾਬ ਦੇ ਰਾਜਪਾਲ ‘ਵੀ.ਪੀ. ਸਿੰਘ ਬਦਨੌਰ’ ਕਜੌਲੀ ਵਾਟਰ ਵਰਕਸ ਫੇਜ਼ 5 ਅਤੇ 6 ਵਿਚ ਪਾਈਪ ਲਾਇਨ ਪਾਉਣ ਦਾ 21 ਅਕਤੂਬਰ ਨੂੰ ਨੀਹ ਪੱਥਰ ਰੱਖਣਗੇ। ਰਾਜਪਾਲ ਵੀ.ਪੀ.ਸਿੰਘ ਬਦਨੌਰ ਦੇ ਨਾਲ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਪੰਜਾਬ ਦੇ ਵਾਟਰ ਸਪਲਾਈ ਅਤੇ ਸੈਨਿਟੇਸ਼ਨ ਵਿਭਾਗ

ਹਿਮਾਚਲ ਨੂੰ ਮੋਦੀ ਦਾ ਤੋਹਫ਼ਾ, 3 ਪ੍ਰੋਜੈਕਟਾਂ ਦਾ ਕੀਤਾ ਉਦਘਾਟਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੂੰ ਮੰਗਲਵਾਰ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਉਨ੍ਹਾਂ ਨੇ ਇੱਥੇ ਮੰਡੀ ਦੀ ਸਰਕਾਰ ਦੁਆਰਾ ਸੰਚਾਲਿਤ 3 ਵੱਡੇ ਪਣ-ਬਿਜਲੀ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਗਿਆ। ਉਨ੍ਹਾਂ ਨੇ ਹਿਮਾਚਲ ਦੇ ਬਲਿਆਸਪੁਰ ਜਿਲ੍ਹੇ ਦੇ ਐੱਨਟੀਪੀਸੀ ਦੀ 800 ਮੈਗਾਵਟ ਦੀ ਕੋਲਡੈਮ ਪਣ ਬਿਜਲੀ ਯੋਜਨਾ, ਕੁਲੂ ਜਿਲ੍ਹੇ ‘ਚ ਸਥਿਤ ਐੱਨ ਐੱਚ ਪੀਸੀ

ਆਮਿਰ ਦੀਵਾਲੀ ਦੇ ਮੌਕੇ ‘ਤੇ ਫੈਨਸ ਨੂੰ ਦੇਣ ਜਾ ਰਹੇ ਹਨ ਤੋਹਫਾ

ਦੀਵਾਲੀ ‘ਤੇ ਮਿਲੇਗਾ ਰੇਡਮੀ ਸਿਰਫ 1 ਰੁਪਏ ਵਿਚ

ਇਸ ਸਾਲ ਦਿਵਾਲੀ ਤੇ ਹੋਰ ਟੈਲੀਕਾਮ ਕੰਪਨੀਆਂ ਦੀ ਤਰਾਂ ਚੀਨੀ ਕੰਪਨੀ ਸ਼ਿਓਮੀ ਨੇ ਵੀ ਆਪਣੇ ਭਾਰਤੀ ਉਪਭੋਗਤਾਵਾਂ ਦੇ ਲਈ ਦਿਵਾਲੀ ਦਾ ਇਕ ਤੋਹਫਾ ਪੇਸ਼ ਕੀਤਾ ਹੈ।ਕਾਬਿਲੇਗੌਰ ਹੈ ਕਿ ਹਰ ਵਾਰ ਦੀ ਤਰਾਂ ਇਸ ਵਾਰ ਵੀ ਕੰਪਨੀ ਨੇ 1 ਰੁਪਏ ਦਾ ਫਲੈਸ਼ ਸੇਲ ਦਾ ਪ੍ਰਬੰਧ ਕੀਤੇ ਜਾਣ ਬਾਰੇ ਸੋਚਿਆ ਹੈ ਜੋ ਕਿ 17 ਅਕਤੂਬਰ ਤੋਂ 19

pm-narendra-modi

ਕੀ ਪੰਜਾਬ ਨੂੰ ਦੀਵਾਲੀ ਦਾ ਤੋਹਫਾ ਦੇਣਗੇ ਪ੍ਰਧਾਨ ਮੰਤਰੀ ?

ਪ੍ਰਧਾਨ ਮੰਤਰੀ ਨਰਿੰਦਰ ਮੋਦੀ 18 ਅਕਤੂਬਰ ਨੂੰ ਸਮਾਰਟ ਸਿਟੀ ਲੁਧਿਆਣਾ ‘ਚ ਪਹੁੰਚ ਰਹੇ ਹਨ। ਮੋਦੀ ਲੁਧਿਆਣਾ ਹਲਕੇ ਦੇ ਪੱਛਮੀ ਵਿਧਾਨ ਸਭਾ ਦੇ ਅਧੀਨ ਆਉਂਦੀ ਕਿਸਾਨਾਂ ਦੇ ਮੱਕੇ ਵਜੋਂ ਜਾਣੀ ਜਾਂਦੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ‘ਚ ਦੇਸ਼ ਪੱਧਰੀ ਮੀਟਿੰਗ ‘ਚ ਸ਼ਾਮਲ ਹੋਣਗੇ।  ਪ੍ਰਧਾਨ ਮੰਤਰੀ ਦੀ ਇਸ ਫੇਰੀ ਨੂੰ ਲੈ ਕੇ ਲੁਧਿਆਣਾ ਦੇ ਅਕਾਲੀ ਭਾਜਪਾ ਆਗੂਆਂ ਵਿਚ ਕਾਫੀ

‘ਭਾਰਤੀ ਰਿਜ਼ਰਵ’ ਨੇ ਲੋਕਾਂ ਨੂੰ ਦਿੱੱਤਾ ‘ਤਿਓਹਾਰਾਂ ਦਾ ਤੋਹਫਾ’

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ