Tag: , , , , , , , , , , ,

ਠੇਕੇਦਾਰ ਤੇ ਟਰੱਕ ਯੂਨੀਅਨ ਵਿਚਾਲੇ ਵਿਵਾਦ ਸੁਲਝਿਆ

ਠੇਕੇਦਾਰ ਤੇ ਟਰੱਕ ਯੂਨੀਅਨ ਵਿਚਾਲੇ ਵਿਵਾਦ ਸੁਲਝਿਆ

ਫਾਜ਼ਿਲਕਾ : ਫਾਜ਼ਿਲਕਾ ਅਨਾਜ ਮੰਡੀ ਵਿਖੇ ਠੇਕੇਦਾਰ ਤੇ ਟਰੱਕ ਯੂਨੀਅਨ ਵਿਚਾਲੇ ਜੋ ਲਿਫਟਿੰਗ ਦੇ ਰੇਟ ਨੂੰ ਲੈਕੇ ਜੋ ਮਤਭੇਦ ਸਨ, ਉਹ ਫਾਜ਼ਿਲਕਾ ਦੀ ਡੀ. ਸੀ. ਸ੍ਰੀਮਤੀ ਈਸ਼ਾ ਕਾਲੀਆ ਦੀ ਅਗਵਾਈ ਵਿੱਚ ਹੋਈ ਬੈਠਕ ਵਿੱਚ ਦੋਹਾਂ ਧਿਰਾਂ ਨੂੰ ਸਾਹਮਣੇ ਬਿਠਾ ਕੇ ਹੱਲ ਕਰਵਾ ਦਿੱਤਾ ਗਿਆ ਹੈ, ਜਿਸ ਨਾਲ ਕਿਸਾਨਾਂ ਨੇ ਸੁੱਖ ਦਾ ਸਾਹ ਲਿਆ। ਮੀਟਿੰਗ ਵਿੱਚ

ਪੰਜਾਬ 'ਚ ਸ਼ੁਰੂ ਕੀਤੀ ਨਸ਼ੇ ਖਿਲਾਫ 'ਮੁਹਿੰਮ' ਨੂੰ ਮਿਲ ਰਹੀ ਸਫਲਤਾ

ਪੰਜਾਬ ‘ਚ ਸ਼ੁਰੂ ਕੀਤੀ ਨਸ਼ੇ ਖਿਲਾਫ ‘ਮੁਹਿੰਮ’ ਨੂੰ ਮਿਲ ਰਹੀ ਸਫਲਤਾ

ਜਲੰਧਰ : ਪੰਜਾਬ ਵਿੱਚ ਕਾਂਗਰਸ ਦੇ ਸੱਤਾ ‘ਚ ਆਉਣ ਤੋਂ ਬਾਅਦ ਨਸ਼ੇ ਦੇ ਖਿਲਾਫ ਸ਼ੁਰੂ ਕੀਤੀ ਗਈ ਮੁਹਿੰਮ ਨੂੰ ਕਾਫ਼ੀ ਸਫਲਤਾ ਮਿਲ ਰਹੀ ਹੈ। ਪੰਜਾਬ ਪੁਲਿਸ ਦੁਆਰਾ ਰੋਜ ਹੀ ਨਸ਼ੇ ਦੇ ਨਾਲ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ। ਇਸ ਕਰਮ ਵਿੱਚ ਜਲੰਧਰ ਦੇਹਾਤ ਪੁਲਿਸ ਨੇ ਪੰਜ ਨੌਜਵਾਨਾਂ ਨੂੰ ਲੱਖਾਂ ਦੀ ਨਸ਼ੇ ਦੀ ਖੇਪ

ਪਾਸਪੋਰਟ ਬਣਾਉਣ ਦੀਆ ਸ਼ਰਤਾਂ ਹੋਈਆਂ ਨਰਮ

Cricketers who are celebrating their first valentines day after getting married

First and Special ਹੈ ਇਨ੍ਹਾਂ ਸਟਾਰ ਕ੍ਰਿਕਟਰਸ ਲਈ Valentines Day !

Valentines Day ਹਮੇਸ਼ਾ ਤੋਂ ਹੀ ਨਵੇਂ ਕਪਲਸ ਲਈ ਖਾਸ ਰਹਿੰਦਾ ਹੈ। ਕ੍ਰਿਕਟਰਸ ਲਈ ਵੀ ਇਹ ਦਿਨ ਖਾਸ ਹੋਣ ਵਾਲਾ ਹੈ, ਕਿਉਂਕਿ ਇਨ੍ਹਾਂ ਅੱਠਾਂ ਕ੍ਰਿਕਟਰਸ ਨੇ ਪਿਛਲੇ ਫਰਵਰੀ ਤੋਂ ਬਾਅਦ ਵਿਆਹ ਅਤੇ ਕੁੜਮਾਈ ਕੀਤੀ ਹੈ ਅਤੇ ਹੁਣ ਇਹ ਖਾਸ ਦਿਨ ਉਹ ਆਪਣੀ ਪਾਰਟਨਰ ਦੇ ਨਾਲ ਮਨਾਉਣਗੇ। ਇਸ ਲਿਸਟ ਉੱਤੇ ਯੁਵਰਾਜ ਸਿੰਘ ਟਾਪ ਉੱਤੇ ਹਨ ਜਿਨ੍ਹਾਂ ਨੇ

ਬੈਂਕ ਦੇ ਸੁਰੱਖਿਆ ਗਾਰਡ ਨੇ ਖੁਦ ਨੂੰ ਮਾਰੀ ਗੋਲੀ

ਪਟਿਆਲਾ:-ਪਟਿਆਲਾ ਦੇ 21 ਨੰਬਰ ਰੇਲਵੇ ਫਾਟਕ ਦੇ ਨਜ਼ਦੀਕ ਸਥਿਤ ਕੈਪੀਟਲ ਸਮਾਲ ਫਾਇਨਾਂਸ ਬੈਂਕ ਦੇ ਸੁਰੱਖਿਆ ਗਾਰਡ ਵੱਲੋਂ ਡਿਊਟੀ ਦੌਰਾਨ ਆਪਣੀ ਬੰਦੂਕ ਨਾਲ ਸਿਰ ਵਿੱਚ ਗੋਲੀ ਮਾਰਕੇ ਖੁਦਕੁਸ਼ੀ ਕਰਨ ਦੀ ਘਟਨਾ ਸਾਹਮਣੇ ਆਈ ਹੈ। ਜਿਸਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਫਾਰੈਂਸਿਕ ਟੀਮ ਦੀ ਸਹਾਇਤਾਂ ਨਾਲ ਜਾਂਚ ਵਿੱਚ ਜੁੱਟ ਗਈ ਹੈ।ਜਾਣਕਾਰੀ ਲਈ ਦੱਸਦਈਏ ਕਿ ਖੁਦਕੁਸ਼ੀ ਕਰਨ ਵਾਲੇ

BJP logo guthkha pouches

ਗੁਟਖਾ-ਤੰਬਾਕੂ ਦੇ ਭਰੋਸੇ ਉੱਤਰ ਪ੍ਰਦੇਸ਼ ਭਾਜਪਾ

ਯੂਪੀ ‘ਚ ਪਹਿਲੇ ਪੜਾਅ ਦੀ ਵੋਟਿੰਗ ‘ਚ ਹੁਣ ਸਿਰਫ਼ ਇੱਕ ਹਫਤਾ ਬਾਕੀ ਹੈ ਅਤੇ ਵੋਟਰਾਂ ਨੂੰ ਲੁਭਾਉਣ ਲਈ ਪਾਰਟੀਆਂ ਹਰ ਰਣਨੀਤੀ ਅਪਣਾਅ ਰਹੇ ਹਨ।ਸੂਬੇ ‘ਚ ਗੁਟਖਾ-ਤੰਬਾਕੂ ਅਤੇ ਖੈਨੀ ਪਸੰਦ ਕਰਨ ਵਾਲੇ ਜਵਾਨਾਂ ਦੀ ਵੱਡੀ ਗਿਣਤੀ ਹੈ।ਅਜਿਹੇ ਵਿੱਚ ਇਸ ਹਿੱਸੇ ਨੂੰ ਟਾਰਗੈਟ ਕਰਨ ਲਈ ਇਨ੍ਹਾਂ ਦੇ ਪਾਊਚ ਉੱਤੇ ਵੀ ਪ੍ਰਚਾਰ ਸੱਮਗਰੀ ਨੂੰ ਛਾਪਿਆ ਜਾ ਰਿਹਾ ਹੈ।

DPS-KHARBANDA

ਅਸਲਾ ਜਮਾਂ ਕਰਵਾਉਂਣ ਦੇ ਹੁਕਮ ਜਾਰੀ

ਜ਼ਿਲ੍ਹਾ ਚੋਣ ਅਧਿਕਾਰੀ-ਕਮ-ਡੀ. ਸੀ., ਇੰਜੀਨੀਅਰ ਡੀ.ਪੀ.ਐੱਸ. ਖਰਬੰਦਾ ਨੇ ਜ਼ਿਲੇ ਦੇ ਸਮੂਹ ਅਸਲਾ ਧਾਰਕ ਵਿਅਕਤੀਆਂ ਨੂੰ ਹਦਾਇਤ ਕਰਦੇ ਹੋਏ ਕਿਹਾ ਕਿ ਉਹ ਆਪੋ-ਆਪਣਾ ਅਸਲਾ ਤੁਰੰਤ ਨਜ਼ਦੀਕੀ ਥਾਣਿਆਂ ‘ਚ ਜਮ੍ਹਾ ਕਰਵਾਉਣ। ਉਨ੍ਹਾਂ ਕਿਹਾ ਕਿ ਜੇਕਰ ਕੋਈ ਅਸਲਾ ਧਾਰਕ ਵਿਅਕਤੀ ਆਪਣਾ ਅਸਲਾ ਜਮ੍ਹਾ ਨਹੀਂ ਕਰਵਾਉਂਦਾ ਹੈ ਤਾਂ ਉਸ ਦਾ ਲਾਇਸੰਸ ਰੱਦ ਕਰਨ ਦੇ ਨਾਲ-ਨਾਲ ਲੋਕ ਪ੍ਰਤੀਨਿਧਤਾ ਐਕਟ ਅਧੀਨ

ਨਹੀਂ ਖ਼ਤਮ ਹੋ ਰਹੀ ਖੱਜਲ ਖੁਆਰੀ !

ਮਾਲਿਆ ਦਾ ਵਿਲਾ ਮਿਲ ਰਿਹਾ ਹੈ ਡਿਸਕਾਊਂਟ ‘ਤੇ

ਦੇਸ਼ ਦੇ ਕਈ ਸਰਕਾਰੀ ਬੈਂਕਾਂ ਤੋਂ ਕਰਜ ਲੈਣ ਤੋਂ ਬਾਅਦ ਨਾ ਚੁਕਾਉਣ ਵਾਲੇ ਤੇ ਭਗੌੜਾ ਬਣੇ ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਦੇ ਵਿਲਾ ਦੀ ਹੁਣ ਨਿਲਾਮੀ ਕੀਤੀ ਜਾ ਰਹੀ ਹੈ। ਜ਼ਿਕਰੇਖਾਸ ਹੈ ਕਿ ਇਹ ਵਿਲਾ 5 ਫੀਸਦੀ ਛੋਟ ‘ਤੇ ਨਿਲਾਮ ਕੀਤਾ ਜਾ ਰਿਹਾ ਹੈ। ਕਰਜਦਾਤਾ ਬੈਕਾਂ ਨੇ ਇਸ ਵਿਲਾ ਦੀ ਨਿਲਾਮੀ ਦੇ ਲਈ 81 ਕਰੋੜ ਰੁਪਏ

ਰੈਪਰ ਰਫਤਾਰ ਕਰਵਾਉਣ ਜਾ ਰਹੇ ਹਨ ਵਿਆਹ

ਦੇਸ਼ ਦੇ ਮਸ਼ਹੂਰ ਰੈਪਰ ਰਫਤਾਰ ,ਜਿਨ੍ਹਾਂ ਦਾ ਅਸਲੀ ਨਾਂ ਦਿਲਨਿ ਨਾਇਰ ਹੈ।ਖਬਰ ਹੈ ਕਿ ਰਫਤਾਰ ਬਹੁਤ ਜਲਦ ਵਿਆਹ ਦੇ ਬੰਧਨ ਵਿਚ ਬੰਧਨ ਜਾ ਰਹੇ ਹਨ ,ਉਹ ਜਲਦ ਹੀ ਕੋਮਲ ਵੋਹਰਤ ਨਾਂ ਦੀ ਕੁੜੀ ਨਾਲ ਵਿਆਹ ਕਰਵਾਉਣਗੇ।ਜਾਣਕਾਰੀ ਮੁਤਾਬਕ ਰਫਤਾਰ ਅਤੇ ਕੋਮਲ 28 ਨਵੰਬਰ ਨੂੰ ਮੰਗਣੀ ਕਰਨਗੇ ਅਤੇ 1 ਦਸੰਬਰ ਨੂੰ ਵਿਆਹ ਦੇ ਬੰਧਨ ਵਿਚ ਬੰਧ ਜਾਣਗੇ।

ਹਰ ਪਾਸੇ ਹੋ ਰਹੀ ਹੈ ਪੈਸਾ-ਪੈਸਾ

ਲੁਧਿਆਣਾ ਦੀ ਘੁਮਾਰ ਮੰਡੀ ਦੇ ਨਜਦੀਕ ਖਾਲਸਾ ਕਾਲਜ ਦੇ ਬਾਹਰ ਪੁਲਿਸ ਨੇ 45 ਲੱਖ ਦੀ ਕਰੰਸੀ ਸਮੇਤ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਵੱਲੋਂ ਮਿਲੀ ਜਾਣਕਾਰੀ ਮੁਤਾਬਿਕ ਉਕਤ ਵਿਅਕਤੀ ਲੁਧਿਆਣਾ ਦੇ ਤਿਰੂਪਤੀ ਜਿਊਲਰ ਦੀ ਦੁਕਾਨ ਤੇ ਕੰਮ ਕਰਦਾ ਹੈ। ਉਸਦੇ ਮੁਤਾਬਿਕ ਮਾਲਿਕ ਨੇ ਉਸਨੂੰ ਬੈਂਕ ਵਿਚ ਪੈਸਾ ਜਮ੍ਹਾਂ ਕਰਵਾਉਣ ਲਈ ਕਿਹਾ ਸੀ।ਜਿਸਨੂੰ ਪੁਲਿਸ ਨੇ

ਵਿਆਹ ਵਾਲੇ ਘਰਾਂ ਨੂੰ 2.5 ਲੱਖ ਰੁਪਏ ਦੀ ਸੁਵਿਧਾ , ਪਰ ਨਹੀਂ ਮਿਲ ਰਹੀ ਰਾਹਤ

500 ਅਤੇ 1000 ਦੇ ਨੋਟਾਂ ਨੂੰ ਬੰਦ ਕਰ, ਕਾਲੇ ਧਨ ‘ਤੇ ਨੱਥ ਪਾਉਣ ਲਈ ਪ੍ਰਧਾਨ ਮੰਤਰੀ ਮੋਦੀ ਵੱਲੋਂ ਅਹਿਮ ਕਦਮ ਚੁੱਕਿਆ ਗਿਆ ਹੈ। ਮੋਦੀ ਦੇ  ਇਸ ਫੈਸਲੇ  ਨਾਲ ਲੋਕਾਂ ਨੂੰ ਬੇਹੱਦ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪਿਆ। ਬੀਤੇ ਦਿਨੀਂ ਆਰ.ਬੀ.ਆਈ ਵੱਲੋਂ ਵਿਆਹ ਵਾਲੇ ਘਰਾਂ ਨੂੰ ਰਾਹਤ ਦੇਣ ਲਈ ਬੈਂਕਾਂ ਵਿੱਚੋਂ 2.5 ਲੱਖ ਕਢਵਾਉਣ ਦੀ ਸੁਵਿਧਾ

ਕਿਸਾਨਾਂ ਨੂੰ ਸਰਕਾਰ ਵੱਲੋਂ ਦਿੱਤੀਆਂ ਸਹੂਲਤਾਂ ਨਹੀਂ ਮਿਲ ਰਹੀਆਂ

ਕਿਸਾਨਾਂ ਲਈ ਅਨਾਜ ਮੰਡੀਆਂ ਵਿੱਚ ਪੰਜਾਬ ਸਰਕਾਰ ਵੋਲੋਂ ਕਰੋੜਾਂ ਰੁਪਏ ਖਰਚ ਕਰ ਸਹੂਲਤ ਦੇਣ ਲਈ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਹਨ ਤਾਂ ਜੋ ਕਿਸੇ ਕਿਸਾਨ ਨੂੰ ਮੰਡੀਆ ਵਿੱਚ ਕੋਈ ਪ੍ਰੇਸ਼ਾਨੀ ਨਾ ਹੋਵੇ। ਇਸ ਦੇ ਉਲਟ ਸੰਦੌੜ ਦੀਆਂ ਕਈਂ ਅਨਾਜ ਮੰਡੀਆਂ ਵਿਚ ਕਿਸਾਨਾਂ ਨੂੰ ਸਹੂਲਤਾਂ ਨਹੀਂ ਮਿਲਦੀਆਂ। ਮੰਡੀ ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆ

ਬੁਰੇ ਹਾਲ ’ਚ ਹੈ ਅਕਸ਼ੇ ਨੂੰ ਪਹਿਲਾ ਬ੍ਰੇਕ ਦਿਵਾਉਣ ਵਾਲਾ ਪ੍ਰੋਡਿਊਸਰ, ਕਰ ਰਿਹਾ ਮਦਦ ਦੀ ਪੁਕਾਰ  

  ਫ਼ਿਲਮ  ਇੰਡਸਟਰੀ ਵਿੱਚ  ਅਕਸ਼ੇ  ਨੂੰ ਬ੍ਰੇਕ  ਦਿਵਾਉਣ ਵਾਲਾ ਪ੍ਰੋਡਿਊਸਰ ਭੁੱਖਮਰੀ  ਦੀ ਜ਼ਿੰਦਗੀ ਜੀ  ਰਿਹਾ  ਹੈ।  ਅਕਸ਼ੇ  ਨੂੰ ਇਸ ਮੁਕਾਮ  ’ਤੇ ਪਹੁੰਚਾਉਣ  ਵਾਲੇ ਪ੍ਰੋਡਿਊਸਰ ਦੀ  ਹਾਲਤ  ਇੰਨੀ ਖ਼ਰਾਬ  ਹੋ  ਗਈ   ਹੈ ਕਿ ਅਕਸ਼ੇ  ਤੋਂ  ਮਦਦ ਦੀ  ਉਮੀਦ  ਕਰ  ਰਹੇ ਨੇ।   ਰਵੀ ਸ਼੍ਰੀਵਾਸਤਵ  ਨਾਮ ਦੇ ਇਹ ਨਿਰਮਾਤਾ ਅੱਜ ਇੱਕ ਕਿਰਾਏ  ਦੇ ਮਕਾਨ ਵਿੱਚ  ਰਹਿ  ਰਿਹਾ  ਹੈ। 

ਫੈਸ਼ਨ ਟ੍ਰੈਂਡ ਬਣਿਆ ਕਰਵਾ ਚੌਥ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ