Tag: , , ,

sakshi-malik

ਪਹਿਲਵਾਨ ਸਾਕਸ਼ੀ ਮਲਿਕ ਨੇ ਕੀਤੀ ਕੁੜਮਾਈ

ਰਿਓ ਓਲਿੰਪਿਕ ਵਿੱਚ ਕਾਂਸੀ ਦਾ ਤਮਗਾ ਜਿੱਤਣ ਵਾਲੀ ਪਹਿਲਵਾਨ ਸਾਕਸ਼ੀ ਮਲਿਕ ਨੇ ਆਪਣੇ ਪਹਿਲਵਾਨ ਪ੍ਰੇਮੀ ਸਤਿਅਵ੍ਰਤ ਕਾਦਿਆਨ ਨਾਲ ਕੁੜਮਾਈ ਕਰ ਲਈ ਹੈ । 24 ਸਾਲ ਦੀ ਮਹਿਲਾ ਪਹਿਲਵਾਨ ਸਾਕਸ਼ੀ ਨੇ ਰੋਹਤਕ ਸਥਿਤ ਆਪਣੇ ਘਰ ਵਿਚ ਹੀ ਕੁੜਮਾਈ ਦੀ ਰਸਮ ਪੂਰੀ ਕੀਤੀ । ਸਾਕਸ਼ੀ ਵਲੋਂ ਦੋ ਸਾਲ ਛੋਟੇ ਸਤਿਅਵ੍ਰਤ 2014 ਦੇ ਕਾਮਨਵੇਲਥ ਗੇਮਸ ਵਿੱਚ ਰਜਤ ਪਦਕ

ਏਅਰਟੈਲ ਦੇਵੇਗਾ ਮੁਫਤ ਕਾਲ

ਰਿਲਾਇੰਸ ਜੀਓ ਨੂੰ ਟੱਕਰ ਦੇਣ ਲਈ ਵਿਰੋਧੀ ਦੂਰਸੰਚਾਰ ਕੰਪਨੀਆਂ ਲਗਾਤਾਰ ਨਵੇਂ ਪਲਾਨ ਮੁੱਹਈਆ ਕਰਵਾ ਕੇ ਗ੍ਰਾਹਕਾਂ ਨੂੰ ਲੁਭਾ ਰਹੀਆਂ ਹਨ। ਹੁਣ ਭਾਰਤ ਦੀ ਸਭ ਤੋਂ ਵੱਡੀ ਦੂਰਸੰਚਾਰ ਕੰਪਨੀ ਏਅਰਟੈਲ ਨੇ ਆਪਣੇ ਨੈਟਵਰਕ ਨੂੰ ਅਪਗ੍ਰੇਡ ਕਰਕੇ ਕਾਲ ਅਤੇ ਇੰਟਰਨੈਟ ਡਾਟਾ ਸਸਤਾ ਕਰਨ ਦਾ ਐਲਾਨ ਕੀਤਾ ਹੈ। ਕੰਪਨੀ V-Fiber ਤਕਨਾਲੋਜੀ ਨਾਲ ਦੇਸ਼ ਦੇ 87 ਸ਼ਹਿਰਾਂ ਵਿਚ ਨੈਟ

brahamdagh_bugti_twitter750x500

ਬੁਗਤੀ ਨੂੰ ਸ਼ਰਣ ਦੇਵੇਗਾ ਭਾਰਤ, ਪਾਕਿਸਤਾਨ ਨੂੰ ਭਾਰਤ ਦਾ ਇਕ ਹੋਰ ਝਟਕਾ!

ਭਾਰਤ ਵੱਲੋਂ ਪਾਕਿਸਤਾਨ ਵਿਚ ਕੀਤੇ ਗਏ ਸਰਜੀਕਲ ਆਪੇੇ੍ਰਸ਼ਨ ਤੋਂ ਬਾਅਦ ਹੁਣ ਭਾਰਤ ਪਾਕਿਸਤਾਨ ਨੂੰ ਦੂਜਾ ਵੱਡਾ ਝਟਕਾ ਦੇਣ ਦੀ ਤਿਆਰੀ ਵਿਚ ਹੈ। ਬਲੂਚ ਰਿਪਲਬਕਿਨ ਪਾਰਟੀ ਦੇ ਪ੍ਰਮੁੱਖ ਬ੍ਰਹਮਦਾਗ ਬੁਗਤੀ ਨੂੰ ਜਲਦ ਹੀ ਭਾਰਤ ਵਿਚ ਰਾਜਨੀਤਿਕ ਸ਼ਰਣ ਮਿਲ ਸਕਦੀ ਹੈ ਤੇ ਇਸ ਲਈ ਭਾਰਤ ਸਰਕਾਰ ਵੱਲੋਂ ਸਕਾਰਾਤਮਕ ਕਦਮ ਚੁੁੱਕੇ ਜਾਣ ਦੀ ਉਮੀਦ ਹੈ। ਸੂਤਰਾਂ ਤੋਂ ਮਿਲ

ਪਿਛਲੇ 3 ਸਾਲਾਂ ਤੋਂ ਸਰਕਾਰੀ ਦਫਤਰਾਂ ਵਿਚ ਠੋਕਰਾਂ ਖਾ ਰਿਹਾ ਹੈ ਸਾਬਕਾ ਫੌਜੀ ਕੇਸਰ ਸਿੰਘ

ਪਿੰਡ ਮਾਲੋਵਾਲ ਟਿੱਬੀ ਦੇ ਕਿਸਾਨ ਦੇ ਸਾਬਕਾ ਫੌਜੀ ਕੇਸਰ ਸਿੰਘ ਦਾ ਕਹਿਣਾ ਹੈ ਕਿ ਉਸ ਦੀ 4 ਕਿੱੱਲੇ ਜ਼ਮੀਨ ਕਾਗਜ਼ਾਂ ਵਿਚ ਤਾਂ ਪੂਰੀ ਹੈ ਪਰ ਗਰਾਉਂਡ ਪੱਧਰ ‘ਤੇ ਜ਼ਮੀਨ ਪੂਰੀ ਨਹੀਂ ਹੈ। ਇਸ ਲਈ ਉਹ ਸਾਲ 2014 ਤੋਂ ਲਗਾਤਾਰ ਮਾਲ ਮਹਿਕਮੇ ਦੇ ਅਧਿਕਾਰੀਆਂ ਨੂੰ ਜ਼ਮੀਨ ਦੀ ਮਿਣਤੀ ਕਰਵਾਉਣ ਲਈ ਦਰਖਾਸਤਾਂ ਦੇ ਰਿਹਾ ਹੈ ਪਰ ਅਜੇ

ਧੋਨੀ ਤੋਂ ਵਾਪਿਸ ਲਈ ਜਾਏਗੀ ਸੀਮੀਤ ਓਵਰਾਂ ਕੀ ਕਪਤਾਨੀ

ਬੀ.ਸੀ. ਸੀ .ਆਈ ਦੇ ਚੋਣ ਕਰਤਾ ਸਮਿਤੀ ਓਵਰਾਂ ਦੇ ਕੇ ਕਪਤਾਨ,ਮਹਿੰਦਰ ਸਿੰਘ ਧੋਨੀ ਦੇ ਬਦਲਾਅ ਨੂੰ ਚੁਣਨ ਦੇ ਬਾਰੇ ਵਿੱਚ ਵਿਚਾਰ-ਵਟਾਂਦਰਾ ਕਰ ਰਹੇ ਹਨ।ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਤੋਂ ਜਲਦੀ ਹੀ ਸੀਮੀਤ ਓਵਰਾਂ ਦੀ ਕਪਤਾਨੀਂ ਵਾਪਿਸ ਲੇ ਲਈ ਜਾਏਗੀ। ਦਰਅਸਲ ਬੀ. ਸੀ. ਸੀ. ਆਈ ਨੇ ਨਵੀਂ ਚੋਣ ਸਮਿਤੀ ਨੂੰ ਨਿਯੁਕਤ ਕਰ ਦਿੱਤਾ ਹੈ ਜਿਸਦੀ ਜਿੰਮੇਂਵਾਰੀ

ਸਰਸਾ ਨੇੜੇ ਬਾਗੜ ਯਾਤਰਾ ਦੌਰਾਨ ਵਾਪਰਿਆ ਹਾਦਸਾ,45 ਲੋਕ ਹੋਏ ਜਖਮੀ

ਮੋਰਿੰਡਾ ਦੇ ਨੇੜਲੇ ਪਿੰਡ ਭਟੇੜੀ,ਬਡਵਾਲੀ,ਕਲਹੇੜੀ,ਬੱਤਾ ਦੇ 7 ਲੋਕਾ ਦੀ ਹੋਈ ਮੌਤ।ਬਾਗੜ ਯਾਤਰਾ ਦੌਰਾਨ ਸਰਸਾ ਨੇੜੇ ਵਾਪਿਆ ਹਾਦਸਾ ਕਰੀਬ 45 ਵਿਅਕਤੀ ਹੋਏ

gandhi-chottepur

ਡਾ. ਧਰਮਵੀਰ ਗਾਂਧੀ ਅਤੇ ਸੁੱਚਾ ਸਿੰਘ ਛੋਟੇਪੁਰ ਹੋਏ ਇਕਜੁੱਟ

ਇੱਕਜੁਟ ਹੋਕੇ ਕੰਮ ਕਰਨ ਦਾ ਕੀਤਾ ਐਲਾਨ,ਜਲਦ ਹੋਣਗੇ ਮੀਡੀਆ ਦੇ ਰੂ-ਬ-ਰੂ, ਦਸਣਗੇ ਪੂਰੀ ਰਣਨੀਤੀ ਆਮ ਆਦਮੀ ਪਾਰਟੀ ਦੇ ਸਸਪੈਡਿਡ ਸਾਂਸਦ ਡਾਂ ਧਰਮਵੀਰ ਗਾਂਧੀ ਦਾ ਕਿਸੇ ਸਮੇ ਵਿਰੋਧ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਸਾਬਕਾ ਸੂਬਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੂੰ ਪਾਰਟੀ ਵੱਲ੍ਹੋ ਕਨਵੀਨਰ ਪਦ ਤੋ ਹਟਾਏ ਜਾਣ ਤੋ ਬਾਅਦ ਆਪ ਦੇ ਦੋਨਾਂ ਆਗੂਆਂ ਦੀ ਹਾਲਤ

police-challan

ਜਦੋਂ ਪੁਲਿਸ ਵਾਲੇ ਦਾ ਕਟਾਇਆ ਚਲਾਨ

10 ਕਰੋੜ ‘ਚ ਕਰੋ ਭਾਰਤੀ ਨਾਗਰਿਕਤਾ ਹਾਸਿਲ

10 ਕਰੋੜ ਦਿਓ ਤੇ ਭਾਰਤੀ ਨਾਗਰਿਕਤਾ ਹਾਸਿਲ ਕਰੋ । ਜੀ ਹਾਂ, ਤੁਸੀਂ ਸਹੀ ਸੁਣਿਆ ਹੈ । ਜਿਵੇਂ ਸਾਨੂੰ ਅਮਰੀਕਾ ਕੈਨੇਡਾ ਦੀ ਨਾਗਰਿਕਤਾ ਲੈਣ ਲਈ ਪੋਇੰਟਸ ਲੈਣੇ ਪੈਂਦੇ ਨੇ ਜਾਂ ਕਈ ਲੱਖ ਡਾਲਰ ਦਾ ਵਪਾਰ ਕਰਨਾ ਪੈਂਦਾ ਹੈ । ਓਵੇਂ ਹੀ ਹੁਣ ਭਾਰਤ ਦੀ ਸਰਕਾਰ ਵੀ 10 ਕਰੋੜ ਦਾ ਨਿਵੇਸ਼ ਕਰਨ ਵਾਲੇ ਨੂੰ ਭਾਰਤੀ ਨਾਗਰਿਕਤਾ ਦੇਵੇਗੀ

Sarkari Naykriyan paun da sunehri moka

khel-ratna

ਰਾਸ਼ਟਰੀ ਖੇਡ ਐਵਾਰਡ ਨਾਲ ਸਨਮਾਨਿਤ ਕੀਤੇ ਜਾਣਗੇ 4 ਓਲੰਪਿਕ ਖਿਡਾਰੀ

‘ਰਾਜੀਵ ਗਾਂਧੀ ਖੇਡ ਰਤਨ’ ਨਾਲ ਭਾਰਤ ਦੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਕਰਨਗੇ ਸਨਮਾਨਿਤ ਦੇਸ਼ ‘ਚ ਸਭ ਤੋਂ ਵੱਡੇ ਖੇਡ ਐਵਾਰਡ ‘ਰਾਜੀਵ ਗਾਂਧੀ ਖੇਡ ਰਤਨ’ ਉਲੰਪਿਕ ‘ਚ ਮੈਡਲ ਜੇਤੂ ਪੀ.ਵੀ. ਸਿੰਧੂ ਅਤੇ ਸਾਕਸ਼ੀ ਮਲਿਕ , ਜਿਮਨਾਸਟ ਦੀਪਾ ਕਰਮਾਕਰ ਅਤੇ ਨਿਸ਼ਾਨੇਬਾਜ਼ ਜੀਤੂ ਰਾਏ ਨੂੰ ਦਿੱਤਾ ਜਾਵੇਗਾ। ਇਹ ਪਹਿਲਾ ਮੌਕਾ ਹੈ ਜਦੋਂ ਇਕੱਠੇ ਚਾਰ ਖਿਡਾਰੀਆਂ ਨੂੰ ਰਾਜੀਵ ਗਾਂਧੀ ਖੇਡ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ