Tag: , , , , , , ,

Aamir Khan-Kapil Dev

ਆਮਿਰ ਖਾਨ ਤੇ ਕਪਿਲ ਦੇਵ ਨੂੰ ਮਿਲੇਗਾ ਦੀਨਾਨਾਥ ਮੰਗੇਸ਼ਕਰ ਅਵਾਰਡ

ਐਕਟਰ ਆਮਿਰ ਖਾਨ ਅਤੇ ਦਿੱਗਜ ਕ੍ਰਿਕਟਰ ਕਪਿਲ ਦੇਵ ਨੂੰ 24 ਅਪ੍ਰੈਲ ਨੂੰ ਮਾਸਟਰ ਦੀਨਾਨਾਥ ਮੰਗੇਸ਼ਕਰ ਇਨਾਮ ਨਾਲ ਸਨਮਾਨਿਤ ਕੀਤਾ ਜਾਵੇਗਾ। ਖਾਨ ਨੂੰ ਉਨ੍ਹਾਂ ਦੀ ਫਿਲਮ ‘ਦੰਗਲ’ ਅਤੇ ਦੇਵ ਨੂੰ ਕ੍ਰਿਕੇਟ ਦੇ ਖੇਤਰ ਵਿੱਚ ਉਨ੍ਹਾਂ ਦੇ ਉਲੇਖਨੀਯ ਯੋਗਦਾਨ ਲਈ ਵਿਸ਼ੇਸ਼ ਇਨਾਮ ਨਾਲ ਸਨਮਾਨਿਤ ਕੀਤਾ ਜਾਵੇਗਾ। ਇਨ੍ਹਾਂ ਦੋਨਾਂ ਦੇ ਇਲਾਵਾ ਐਕਟਰੈਸ ਵੈਜੰਤੀ ਮਾਲਾ ਨੂੰ ਹਿੰਦੀ ਸਿਨੇਮਾ ਵਿੱਚ

Shah Rukh Khan

ਟਵਿੱਟਰ ‘ਤੇ ਛਾ ਗਏ ਬਾਦਸ਼ਾਹ ਖਾਨ

ਬਾਲੀਵੁੱਡ ਦੇ ਬਾਦਸ਼ਾਹ ਖਾਨ ਸਿਰਫ ਫਿਲਮਾਂ ਦੇ ਹੀ ਨਹੀ, ਸਗੋਂ ਟਵਿੱਟਰ ਦੇ ਵੀ ਬਾਦਸ਼ਾਹ ਨਿਕਲੇ। ਟਵਿੱਟਰ ‘ਤੇ ਉਸ ਦੇ ਫੋਲੌਅਰਸ ਦੀ ਗਿਣਤੀ 150 ਕਰੋੜ ਤੋਂ ਵੀ ਪਾਰ ਹੋ ਗਈ ਹੈ। ਜੀ ਹਾਂ ਅਤੇ ਇਸਦੇ ਨਾਲ ਹੀ ਉਹ ਇੰਡੀਆ ‘ਚ ਸਿਰਫ ਪ੍ਰਧਾਨਮੰਤਰੀ ਨਰੇਂਦਰ ਮੋਦੀ ਅਤੇ ਅਮਿਤਾਭ ਬੱਚਨ ਤੋਂ ਕੁਝ ਹੀ ਗਿਣਤੀ ਨਾਲ ਪਿੱਛੇ ਨੇ। ਕਿਹਾ ਜਾਂਦਾ ਹੈ

Poor rate for potatoes

ਆਲੂਆਂ ਦੀ ਬੰਪਰ ਫਸਲ,ਕਿਸਾਨਾਂ ਦੀਆਂ ਅੱਖਾਂ ‘ਚ ਅੱਥਰੂ

18 lakh taxpayers to get income tax notices

18 ਲੱਖ ਖਾਤਾ ਧਾਰਕਾਂ ਨੂੰ ਮਿਲਿਆ ਆਮਦਨ ਕਰ ਵਿਭਾਗ ਦਾ ਨੋਟਿਸ, ਪੁੱੱਛਿਆ ਆਮਦਨ ਦਾ ਵਸੀਲਾ

ਨੋਟਬੰਦੀ ਪਿੱਛੋਂ ਬੈਕਾਂ ਵਿਚ ਪੈਸਾ ਜਮ੍ਹਾਂ ਕਰਵਾਉਣ ਵਾਲੇ 18 ਲੱਖ ਲੋਕਾਂ ਵਿੱਚੋਂ ਆਮਦਨ ਕਰ ਵਿਭਾਗ ਦੀ ਜਾਂਚ ਹੇਠ ਆਏ ਲਗਭਗ ਅੱਧੇ ਖਾਤਾਧਾਰਕਾਂ ਨੂੰ ਸ਼ੱਕੀ ਸ਼੍ਰੇਣੀ ਵਿਚ ਰੱਖਿਆ ਗਿਆ ਹੈ ਪਰ ਉਨ੍ਹਾਂ ਖਿਲਾਫ ਕਾਰਵਾਈ 31 ਮਾਰਚ ਨੂੰ ਖਤਮ ਹੋ ਰਹੀ ਨਵੀਂ ਟੈਕਸ ਮੁਆਫੀ ਸਕੀਮ ਪਿੱਛੋਂ ਕੀਤੀ ਜਾਵੇਗੀ | ‘ਆਪਰੇਸ਼ਨ ਕਲੀਨ ਮਨੀ’ ਤਹਿਤ ਆਮਦਨ ਕਰ ਵਿਭਾਗ ਨੇ

ਨਾਨਾ ਪਾਟੇਕਰ ਨੂੰ ਲਾਈਫ-ਟਾਈਮ ਅਚੀਵਮੈਂਟ ਅਵਾਰਡ

ਪਟਨਾ ‘ਚ ਹੋਣ ਵਾਲੇ ਬੀ.ਆਈ.ਐਫ.ਐਫ ‘ਚ ਬਾਲੀਵੁੱਡ ਦੇ ਸਿਨੀਅਰ ਐਕਟਰ ਨਾਨਾ ਪਾਟੇਕਰ ਨੂੰ ਇੰਡੀਅਨ ਸਿਨੇਮਾ ‘ਚ ਉਨ੍ਹਾਂ ਦੇ ਬੇਹਤਰੀਨ ਕੰਮ ਲਈ lifetime achievement award ਨਾਲ ਸਨਮਾਨਿਤ ਕੀਤਾ ਜਾਵੇਗਾ। ਇਸਦੀ ਜਾਣਕਾਰੀ ਗ੍ਰਾਮੀਣ ਸਨੇਹ ਫਾਉਂਡੇਸ਼ਨ ਦੀ ਪ੍ਰਧਾਨ ਅਤੇ ਬੀ.ਆਈ.ਐਫ.ਐਫ ਓਰਗੇਨਾਇਜ਼ਰ ਸਨੇਹਾ ਰਾੳਤ੍ਰੇ ਨੇ ਦਿੱਤੀ। ਸਨੇਹਾ ਰਾੳਤ੍ਰੇ ਨੇ ਕਿਹਾ ਕਿ ਇਹ ਅਵਾਰਡ ਨਾਨਾ ਪਾਟੇਕਰ ਨੂੰ ਭਾਰਤੀ ਸਿਨੇਮਾ ‘ਚ

Kinnar do get married but only one night

ਕਿੰਨਰਾਂ ਦਾ ਵੀ ਹੁੰਦਾ ਹੈ ਵਿਆਹ, ਪਰ ਸਿਰਫ਼ ਇਕ ਰਾਤ ਲਈ !

ਕਿੰਨਰ ਵੀ ਤੁਹਾਡੇ ਅਤੇ ਸਾਡੀ ਤਰ੍ਹਾਂ ਇਨਸਾਨ ਹੁੰਦੇ ਹਨ, ਪਰ ਸਮਾਜ ਵਿੱਚ ਉਨ੍ਹਾਂ ਨੂੰ ਹੀਣ ਭਾਵਨਾ ਨਾਲ ਵੇਖਿਆ ਜਾਂਦਾ ਹੈ।  ਉਹ ਇੱਕ ਆਮ ਇਨਸਾਨ ਦੀ ਤਰ੍ਹਾਂ ਜ਼ਿੰਦਗੀ ਨਹੀਂ ਜੀ ਪਾਉਂਦੇ,  ਹਾਲਾਂਕਿ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਕਈ ਗੱਲਾਂ ਹਨ ਜਿਨ੍ਹਾਂ ਤੋਂ ਤੁਸੀਂ ਅਣਜਾਣ ਹੋਵੋਗੇ।  ਹੁਣ ਜਿਵੇਂ ਕਿ ਆਮ ਤੌਰ ਉੱਤੇ ਮੰਨਿਆ ਜਾਂਦਾ ਹੈ ਕਿ ਕਿੰਨਰ

ਕੀ ਤੁਸੀਂ ਦੇਖਿਆ ਹੈ ‘ਜਾਲੀ ਐਲਐਲਬੀ-2’ ਦਾ Making Video

ਬਾਲੀਵੁੱਡ ਦੇ ਖਿਡਾਰੀ ਅਕਸ਼ੇ ਕੁਮਾਰ ਦੀ ਆਉਣ ਵਾਲੀ ਫਿਲਮ ‘ਜਾਲੀ ਐਲਐਲਬੀ-2’ ਦੀ ਮੇਕਿੰਗ ਰਿਲੀਜ਼ ਕੀਤੀ ਗਈ ਹੈ। ਮੇਕਿੰੰਗ ‘ਚ ਫਿਲਮ ਦੇ ਮੁੱਖ ਕਿਰਦਾਰ ਜਾਲੀ ਦੇ ਬਾਰੇ ‘ਚ ਕਾਫੀ ਕੁਝ ਦੱਸਿਆ ਗਿਆ ਹੈ। ਵਕੀਲ ਬਨਣ ਦੇ ਲਈ ਅਕਸ਼ੇ ਨੇ ਖੁਦ ਨੂੰ ਕਿਸ ਤਰ੍ਹਾਂ ਨਾਲ ਤਿਆਰ ਕੀਤਾ ਹੈ ਤੇ ਕਿਵੇਂ ਉਹਨਾਂ ਫਿਲਮ ਦੇ ਸੀਨਸ ਨੂੰ ਅੰਜਾਮ ਦਿੱਤਾ,

3 ਲੱਖ ਰੁਪਏ ਤੱਕ ਦੀ ਟੈਕਸ ‘ਚ ਛੋਟ ਦੇ ਸਕਦੀ ਹੈ ਸਰਕਾਰ 

1 ਫਰਵਰੀ ਨੂੰ ਜਾਰੀ ਹੋਣ ਵਾਲਾ ਬਜਟ ਆਮ ਲੋਕਾਂ ਦੇ ਕਈ ਖੁਸ਼ਖਬਰੀਆਂ ਲੈ ਕੇ ਆ ਸਕਦਾ ਹੈ । ਜਿਸ ਵਿੱਚੋ ਸਭ ਤੋਂ ਖਾਸ ਅਤੇ ਵੱਡੀ ਖੁਸ਼ਖਬਰੀ ਹੋਵੇਗੀ ਟੈਕਸ ਦੇ ਵਿੱਚ ਛੂਟ । ਦਰਅਸਲ ਐਸ.ਬੀ ਆਈ ਵੱਲੋਂ ਕੀਤੀ ਗਈ ਇੱਕ ਜਾਂਚ ‘ਚ ਇਹ ਅਨੁਮਾਨ ਲਗਾਇਆ ਗਿਆ ਹੈ ਕਿ ਕੇਂਦਰ ਸਰਕਾਰ ਟੈਕਸ ਛੂਟ ਦੀ ਲਿਮਿਟ ‘ਚ ਵਾਧਾ ਕਰ ਸਕਦੀ ਹੈ। ਇਸਦੇ ਨਾਲ ਹੀ ਟੈਕਸ ਬਚਾਉਣ ਵਾਲੀ ਬੈਂਕ ਐਫ.ਡੀ ਦੀ ਲਿਮਿਟ ਨੂੰ ਵੀ ਪੰਜ ਸਾਲ ਤੋਂ ਘਟਾ ਕੇ ਤਿੰਨ ਸਾਲ ਕੀਤੀ ਜਾ ਸਕਦੀ ਹੈ 3 ਲੱਖ ਤੱਕ ਮਿਲ ਸਕਦੀ ਹੈ ਛੋਟ  ਜਾਣਕਾਰੀ

Discount on LPG

ਆਨਲਾਈਨ ਗੈਸ ਸਿਲੰਡਰ ਖਰੀਦਣ ਤੇ ਮਿਲੇਗਾ ਡਿਸਕਾਊਂਟ

ਨਵੀਂ ਦਿੱਲੀ: ਦੇਸ਼ ਵਿਚ ਡਿਜੀਟਲ ਲੈਣ ਦੇਣ ਨੂੰ ਉਤਸ਼ਾਹਤ ਕਰ ਰਹੀ ਕੇਂਦਰ ਸਰਕਾਰ ਨੂੰ ਤੇਲ ਕੰਪਨੀਆਂ ਦਾ ਵੀ ਸਾਥ ਮਿਲ ਰਿਹਾ ਹੈ। ਤੇਲ ਕੰਪਨੀਆਂ ਨੇ ਰਸੋਈ ਗੈਸ ਸਿਲੰਡਰ ਆਨਲਾਈਨ ਖਰੀਦਣ ਅਤੇ ਬੁੱਕ ਕਰਨ ਵਾਲੇ ਗਾਹਕਾਂ ਨੂੰ ਪ੍ਰਤੀ ਸਿਲੰਡਰ 5 ਰੁਪਏ ਦੀ ਛੋਟ ਦੇਣ ਦਾ ਫੈਸਲਾ ਕੀਤਾ ਹੈ। ਦੇਸ਼ ਭਰ ‘ਚ ਇੰਡੇਨ, ਭਾਰਤ ਗੈਸ ਅਤੇ ਐੱਚ.

ਗਰੀਬਾਂ ਨੂੰ ਸਰਕਾਰ ਦੇ ਸਕਦੀ ਹੈ ਸਮਾਰਟ ਫੋਨ ਦਾ ਤੋਹਫਾ

ਸਰਕਾਰ ਦੇਸ਼ ਦੇ ਲੱਖਾਂ ਗਰੀਬਾਂ ਨੂੰ ਮੁਫਤ ਡੇਟਾ ਸਮੇਤ ਸਮਾਰਟਫੋਨ ਫ੍ਰੀ ਦੇ ਸਕਦੀ ਹੈ। ਪਹਿਲੇ ਚਰਣ ‘ਚ 70 ਲੱਖ ਸਮਾਰਟਫੋਨ ਦੇਣ ਦੀ ਘੋਸ਼ਣਾ ਹੋ ਸਕਦੀ ਹੈ। ਇਸ ਲਈ ਵਿੱਤ ਮੰਤਰਾਲੇ ਅਤੇ ਟੈਲੀਕਾਮ ਮਨਿਸਟਰੀ ਨੂੰ ਵਿਸਤ੍ਰਿਤ ਰਿਪੋਰਟ ਬਣਾਉਣ ਲਈ ਕਿਹਾ ਗਿਆ ਹੈ। ਮੋਦੀ ਸਰਕਾਰ 2017 ਦੇ ਬਜਟ ‘ਚ ਇਸ ਦਾ ਐਲਾਨ ਕਰ ਸਕਦੀ ਹੈ, ਜੋ ਇਸ

ਛੱਡ ਕੇ ਗਈ ਪਤਨੀ ਤੋਂ ਬਾਅਦ ਤੋਹਫੇ ਵਿਚ ਮਿਲੇਗੀ ਕੁਆਰੀ ਕੁੜੀ

ਜੇਕਰ ਤੁਹਾਡੀ ਪਤਨੀ ਵੀ ਤੁਹਾਨੂੰ ਛੱਡ ਕੇ ਚਲੀ ਗਈ ਹੈ ਤਾਂ ਤੁਹਾਨੂੰ ਦੁਖੀ ਹੋਣ ਦੀ ਬਜਾਏ ਖੁਸ਼ ਹੋਣਾ ਚਾਹੀਦਾ ਹੈ। ਕਿਉਂ ਕਿ ਹੁਣ ਵਿਆਹਿਆਂ ਨੂੰ ਮਿਲੇਗਾ ਕੁਆਰੀ ਕੁੜੀ ਦਾ ਤੋਹਫਾ ਤੇ ਉਹ ਵੀ ਇੱਕ ਸਾਲ ਦੇ ਅੰਦਰ।ਹਰ ਕੋਈ ਇਹ ਜਾਨਣਾ ਚਾਹੇਗਾ ਕਿ ਅਜਿਹਾ ਕਿਥੇ ਹੁੰਦਾ ਹੈ ? ਆਓ ਤੁਹਾਡਾ ਇੰਤਜ਼ਾਰ ਖਤਮ ਕਰਦੇ ਹਾਂ।ਲੋਕਾਂ ਨੂੰ ਲੁਭਾਉਣ

ਧੁੰਦ ‘ਚ ਇਸ 8872100596 ਨੰਬਰ ਤੇ ਕਰੋ ਕਾਲ,ਮਿਲੇਗੀ ਮਦਦ

ਠੰਡ ਦਾ ਮੌਸਮ ਸ਼ੁਰੂ ਹੋਣ ਕਾਰਨ  ਧੁੰਦ  ਵਧਣ ਨਾਲ ਲੋਕ ਸੜਕ ਦੁਰਘਟਨਾਵਾਂ ਦਾ ਸ਼ਿਕਾਰ ਹੋ ਰਹੇ ਹਨ।ਜਿਸਨੂੰ ਮੱਦੇਨਜ਼ਰ ਰੱਖਦੇ ਹੋਏ ਸੋਮਵਾਰ ਨੂੰ ਜਲੰਧਰ ਦੇ ਪੁਲਿਸ ਕਮਿਸ਼ਨਰ ਅਰਪਿਤ ਸ਼ੁਕਲਾ ਨੇ ਪੀਏਪੀ ਚੌਂਕ ਵਿੱਚ ਇੱਕ ਕੰਟਰੋਲ ਰੂਮ ਸਥਾਪਿਤ ਕੀਤਾ ਹੈ।ਉਹਨਾਂ ਦੱਸਿਆ ਕਿ ਧੁੰਦ ਦੇ ਕਾਰਨ  ਆਏ ਦਿਨ ਸੜਕ ਦੁਰਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਹੁਣ ਧੁੰਦ ਦੇ ਕਾਰਨ ਜੇਕਰ

2017 ਵਿਧਾਨ ਸਭਾ ਚੋਣਾਂ ਲਈ ਵਰਕਰਾਂ ਨੂੰ ਕੀਤਾ ਲਾਮਬੰਧ

ਬਿੰਦਰ ਸੁੰਮਨ, ਗੁਰਾਇਆ:- ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੇ ਹਲਕਾ ਫਿਲੌਰ ਤੋ ਉਮੀਦਵਾਰ ਬਲਦੇਵ ਸਿੰਘ ਖਹਿਰਾ ਵਲੋਂ ਗੁਰਾਇਆ ਵਿਖੇ ਸ਼੍ਰੋਮਣੀ ਅਕਾਲੀ -ਭਾਜਪਾ ਦੇ ਆਗੂਆ, ਵਰਕਰਾਂ ਅਤੇ ਸ਼ਹਿਰ ਵਾਸੀਆਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਉਨ੍ਹਾ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੀ ਸਰਕਾਰ 2017 ਦੀਆਂ ਵਿਧਾਨ ਸਭਾ ਚੋਣਾਂ ਵਿਕਾਸ ਦੇ ਮੁੱਦੇ

ਡਿਜੀਟਲ ਪੇਮੈਂਟ ਕਰਨ ‘ਤੇ ਪਾਓ 1 ਕਰੋੜ

  ਕੇਂਦਰ ਸਰਕਾਰ ਦੇਸ਼ ਨੂੰ ਕੈਸ਼ਲੈਸ ਸੁਸਾਇਟੀ ਦੀ ਦਿਸ਼ਾ ਵੱਲ ਲੈ ਕੇ ਜਾਣ ਲਈ ਇਲੈਕਟ੍ਰੋਨਿਕ ਟ੍ਰਾਂਜੈਕਸ਼ਨ ਨੂੰ ਵਧਾਵਾ ਦੇਣ ਦੀ ਨੀਤੀ ਨੂੰ ਅਪਣਾ ਰਹੀ ਹੈ। ਇਸ ਕੋਸ਼ਿਸ਼ ਦੇ ਤਹਿਤ ਨੀਤੀ ਆਯੋਗ ਨੇ ਡਿਜੀਟਲ ਪੇਮੈਂਟ ਸਿਸਟਮ ਦਾ ਇਸਤੇਮਾਲ ਕਰਨ ਵਾਲਿਆਂ ਲਈ ਇਕ ਅਹਿਮ ਸਕੀਮ ਦੀ ਘੋਸ਼ਣਾ ਕੀਤੀ ਹੈ। ਜਿਸ ਵਿੱਚ ਇਕ ਕਰੋੜ ਰੁਪਏ ਤੱਕ ਦੇ ਇਨਾਮ

ਗ੍ਰਾਂਟ ਜਾਰੀ ਕਰਵਾਉਣ ਲਈ ਪੰਜਾਬ ਯੂਨੀਵਰਸਿਟੀ ਦੇ ਟੀਚਰ ਬੈਠੇ ਧਰਨੇ ‘ਤੇ

ਚੰਡੀਗੜ੍ਹ ਦੀ ਪੰਜਾਬ ਯੁਨੀਵਰਸਿਟੀ ਕਾਫ਼ੀ ਲੰਬੇ ਸਮੇਂ ਤੋਂ ਫੰਡ ਦੀ ਕਮੀ ਨਾਲ ਯੁੱਧ ਕਰ ਰਹੀ ਹੈ। ਕਈ ਵਾਰ ਯੁਨੀਵਰਸਿਟੀ ਪ੍ਰਸ਼ਾਸਨ ਨੇ ਸਰਕਾਰ ਅਤੇ ਕੋਰਟ ਦਾ ਦਰਵਾਜਾ ਖਟਖਟਾਕਾਇਆ ਪਰ ਗੱਲ ਨਾ ਬਣਦੀ ਵੇਖ ਅੱਜ ਜੁਆਇੰਟ ਐਕਸ਼ਨ ਕਮੇਟੀ ਜਿਸ ਵਿੱਚ ਯੁਨੀਵਰਸਿਟੀ ਦਾ ਟੀਚਿੰਗ , ਨਾਨ ਟੀਚਿੰਗ , ਸਟੂਡੈਂਟ ਕਾਂਸਲ ਹੋਰ ਵੀ ਕਈਂ ਐਸੋਸੀਏਸ਼ਨ ਸ਼ਾਮਿਲ ਹਨ। ਉਨ੍ਹਾਂ ਨੇ

ਜਾਣੋ ਕਿਵੇਂ ਰਾਹਤ ਮਿਲੇਗੀ ਤੁਹਾਨੂੰ ਗੋਡਿਆਂ ਦੇ ਦਰਦ ਤੋਂ

ਬੈਂਕਾਂ ਦੇ ਬਾਹਰ ਲੱਗੇ ਨੋਟਿਸ ‘ਕੈਸ਼ ਨਹੀਂ ਮਿਲੇਗਾ’

ਤਰਨ ਤਾਰਨ: 8 ਦਸਬੰਰ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲਏ ਨੋਟਬੰਦੀ ਦੇ ਫੈਸਲੇ ਨਾਲ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ ਕਿਉਂਕਿ ਵਿਆਹਾਂ ਦੇ ਦੌਰ ਕਾਰਨ ਲੋਕਾਂ ਨੂੰ ਪੈਸਿਆ ਦੀ ਲੋੜ ਹੁੰਦੀ ਹੈ ਪਰ ਨੋਟਬੰਦੀ ਕਾਰਨ ਉਨ੍ਹਾਂ ਨੂੰ ਬੈਂਕਾਂ ਦੇ ਬਾਹਰ ਲੱਗ ਕੇ ਬੇਹੱਦ ਜੱਦੋ ਜਹਿਦ

ਜਲਦ ਮਿਲੇਗੀ ਬਿਨਾਂ ਇੰਟਰਨੈਂਟ ਮੋਬਾਇਲ ਬੈਕਿੰਗ ਸੇਵਾ

ਨੋਟਬੰਦੀ ਦੀ ਮੱੱਚੀ ਅਫਰਾ ਤਫਰੀ ਦੇ ਵਿਚਕਾਰ ਸਰਕਾਰ ਡਿਜੀਟਲ ਇੰਡੀਆ ਦੀ ਸਟੋਰੀ ਨੂੰ ਨਵਾਂ ਮੋੜ ਦੇਣ ਦੀ ਕੋਸ਼ਿਸ ਕਰ ਰਹੀ ਹੈ ਟੈਲੀਕਾਮ ਕੰਪਨੀਆਂ ਨੇ ਅਜਿਹੀ ਸਸਤੀ ਟੈਕਨੋਲਜ਼ੀ ਨੂੰ ਸਪੋਰਟ ਕਰਨ ਨੂੰ ਕਿਹਾ ਹੈ ਗਿਆ ਹੈ ਜਿਸ ਵਿਚ ਬਿਨਾਂ ਇੰਟਰਨੈਟ ਕੁਨੇਕਸ਼ਨ ਵਾਲੇ ਆਮ ਫਚਿਰ ਫੋਨ ਤੋਂ ਵੀ ਮੋਬਾਇਲ ਬੈਂਕਿੰਗ ਕੀਤੀ ਜਾ ਸਕੇ। ਕਈ ਸਾਲ ਦੀ ਅਣਦੇਖੀ

ਸੈਨਿਕ ਸਕੂਲ ਕਪੂਰਥਲਾ ਵਿਖੇ ਦਾਖ਼ਲਾ ਲੈਣ ਲਈ ਪ੍ਰੀਖਿਆ 8 ਜਨਵਰੀ ਨੂੰ

ਸੈਨਿਕ ਸਕੂਲ ਕਪੂਰਥਲਾ ਵਿਖੇ ਸੈਸ਼ਨ 2017-18 ਲਈ ਦਾਖ਼ਲਾ ਲੈਣ ਲਈ 8 ਜਨਵਰੀ 2017 ਨੂੰ ਪ੍ਰੀਖਿਆ ਕਰਵਾਈ ਜਾ ਰਹੀ ਹੈ। ਇਸ ਪ੍ਰੀਖਿਆ ਦੇ ਕੇਂਦਰ ਅੰਮਿ੍ਰਤਸਰ, ਫ਼ਰੀਦਕੋਟ, ਲੁਧਿਆਣਾ, ਪਟਿਆਲਾ ਅਤੇ ਕਪੂਰਥਲਾ ਵਿਖੇ ਹੋਣਗੇ। ਇਹ ਆਲ ਇੰਡੀਆ ਸੈਨਿਕ ਸਕੂਲ ਐਂਟਰੈਸ ਅਗਜ਼ਾਮ (2017) ਛੇਵੀਂ ਅਤੇ ਨੌਵੀਂ ਕਲਾਸ ’ਚ ਦਾਖਲੇ ਲਈ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਭੁਪਿੰਦਰ ਸਿੰਘ ਰਾਏ ਨੇ

ਇਕ ਮਾਂ ਨੂੰ ਇਨਸਾਫ ਦੇ ਲਈ ਖਾਣੀਆਂ ਪੈ ਰਹੀਆਂ ਨੇ ਠੋਕਰਾਂ

ਇੱਕ ਮਾਂ ਜੋ ਆਪਣੇ ਜਵਾਨ ਪੁੱਤ ਨੂੰ ਖ਼ੋ ਚੁੱਕੀ ਹੈ ਅੱਜ ਵੀ ਇਨਸਾਫ ਪਾਉਣ ਦੇ ਲਈ ਦਰ -ਦਰ ਦੀਆਂ ਠੋਕਰਾਂ ਖਾ ਰਹੀ ਹੈ। ਅਤੇ ਉਸਦੇ ਪੁੱਤ  ਦੇ ਹੱਤਿਆਰੇ ਜੇਲ ਵਿੱਚ ਬੰਦ ਹੋ ਕੇ ਵੀ ਰਾਜਿਆਂ ਵਰਗੀਆਂ ਜ਼ਿੰਦਗੀਆਂ ਜੀ ਰਹੇ ਹਨ।  ਉਸ ਮਾਂ ਦੇ ਦਿੱਲ’ ਤੇ ਕਿ ਬੀਤ ਦੀ ਹੋਵੇਗੀ ਜਦੋ ਉਹ ਆਪਣੇ ਬੇਟੇ ਦੇ ਕਾਤਲਾਂ ਨੂੰ ਐਸ਼ੋ ਅਰਾਮ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ