Tag: , , , , ,

ਬੀਜੇਪੀ ਹੁਣ ਸੰਸਦਾਂ ਦੇ ਨਾਲ ਮਿਲਕੇ ਆਮ ਚੋਣ ਦੀ ਕਰੇਗੀ ਜ਼ਮੀਨੀ ਪੱਧਰ ‘ਤੇ ਤਿਆਰੀ

ਦਿੱਲੀ: ਬੀਜੇਪੀ ਹੁਣ ਸੰਸਦਾਂ ਦੇ ਨਾਲ ਮਿਲਕੇ ਰਾਜਧਾਨੀ ਵਿੱਚ ਆਮ ਚੋਣ ਲਈ ਜ਼ਮੀਨੀ ਪੱਧਰ ਉੱਤੇ ਤਿਆਰ ਕਰੇਗੀ। ਬਵਾਨਾ ਵਿਧਾਨ ਸਭਾ ਦੀ ਉਪਚੋਣਾ ਵਿੱਚ ਮਿਲੀ ਕਰਾਰੀ ਹਾਰ ਦੇ ਬਾਅਦ ਬੀਜੇਪੀ ਨੇ ਅਗਲੇ ਚੋਣ ਲਈ ਤਿਆਰੀ ਸ਼ੁਰੂ ਕਰ ਦਿੱਤੀ ਹੈ। ਪਾਰਟੀ ਹਾਈਕਮਾਨ ਨੇ ਦਿੱਲੀ ਦੇ ਸੱਤੋਂ ਸੰਸਦਾਂ ਨੂੰ ਦਿੱਲੀ ਦੀ ਜ਼ਮੀਨ ਬਚਾਉਣ ਦੀ ਜੁਗਤ ਵਿੱਚ ਲਗਾਇਆ ਹੈ

ਬੈਨੀਪਾਲ ਮੋਹਾਲੀ ਪ੍ਰੈਸ ਕਲੱਬ ਦੇ ਪ੍ਰਧਾਨ ਤੇ ਪਟਵਾਰੀ ਜਨਰਲ ਸਕੱਤਰ ਨਿਰਵਿਰੋਧ ਚੁਣੇ

ਮੋਹਾਲੀ, 28 ਮਾਰਚ : ਮੋਹਾਲੀ ਪ੍ਰੈਸ ਕਲੱਬ ਦੀ ਹੋਈ ਸਲਾਨਾ ਚੋਣ ਦੌਰਾਨ ਬੈਨੀਪਾਲ-ਪਟਵਾਰੀ ਪੈਨਲ ਨਿਰਵਿਰੋਧ ਚੁਣਿਆ ਗਿਆ। ਚੋਣ ਸਬੰਧੀ ਜਾਣਕਾਰੀ ਦਿੰਦੇ ਹੋਏ ਮੁੱਖ ਚੋਣ ਅਧਿਕਾਰੀ ਕਰਨਬੀਰ ਸ਼ਾਹ, ਚੋਣ ਅਧਿਕਾਰੀ ਜਸਵਿੰਦਰ ਰੁਪਾਲ ਅਤੇ ਹਰਿੰਦਰਪਾਲ ਸਿੰਘ ਹੈਰੀ ਨੇ ਦੱਸਿਆ ਕਿ ਬੈਨੀਪਾਲ-ਪਟਵਾਰੀ ਪੈਨਲ ਨੂੰ ਬਿਨਾਂ  ਕਿਸੇ ਵਿਰੋਧ ਦੇ ਜੇਤੂ ਕਰਾਰ ਦਿੱਤਾ ਗਿਆ। ਨਵੀਂ ਚੁਣੀ ਗਈ ਟੀਮ ਵਿਚ ਗੁਰਦੀਪ

“ਆਪ” ਕਰ ਰਹੀ ਪੰਜਾਬ ਚੋਣਾਂ ਦੇ ਨਤੀਜਿਆਂ ਦਾ ਇੰਤਜ਼ਾਰ

ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ‘ਆਪ’ ਦੇ ਸੂਬਾ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਤੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਤੇ ਸਰਪ੍ਰਸਤ ਜਥੇਦਾਰ ਬਲਵਿੰਦਰ ਸਿੰਘ ਬੈਂਸ ਕਿਸੇ ਵੀ ਰਾਜ ‘ਚ ਚੋਣ ਪ੍ਰਚਾਰ ਕਰਨ ਦੀ ਬਜਾਏ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੀ ਉਡੀਕ ਕਰ ਰਹੇ

1 ਫਰਵਰੀ ਨੂੰ ਪੇਸ਼ ਹੋਵੇਗਾ ਆਮ ਬਜਟ

ਟਰੰਪ ਨੇ ਵੀਜਾ ਬੈਨ ‘ਤੇ ਰੋਕ ਲਾਉਣ ਵਾਲੀ ਅਟਾਰਨੀ ਜਰਨਲ ਨੂੰ ਕੀਤਾ ਬਰਖਾਸਤ

1 ਫਰਵਰੀ ਨੂੰ ਪੇਸ਼ ਹੋਵੇਗਾ ਆਮ ਬਜਟ

3 ਲੱਖ ਰੁਪਏ ਤੱਕ ਦੀ ਟੈਕਸ ‘ਚ ਛੋਟ ਦੇ ਸਕਦੀ ਹੈ ਸਰਕਾਰ 

1 ਫਰਵਰੀ ਨੂੰ ਜਾਰੀ ਹੋਣ ਵਾਲਾ ਬਜਟ ਆਮ ਲੋਕਾਂ ਦੇ ਕਈ ਖੁਸ਼ਖਬਰੀਆਂ ਲੈ ਕੇ ਆ ਸਕਦਾ ਹੈ । ਜਿਸ ਵਿੱਚੋ ਸਭ ਤੋਂ ਖਾਸ ਅਤੇ ਵੱਡੀ ਖੁਸ਼ਖਬਰੀ ਹੋਵੇਗੀ ਟੈਕਸ ਦੇ ਵਿੱਚ ਛੂਟ । ਦਰਅਸਲ ਐਸ.ਬੀ ਆਈ ਵੱਲੋਂ ਕੀਤੀ ਗਈ ਇੱਕ ਜਾਂਚ ‘ਚ ਇਹ ਅਨੁਮਾਨ ਲਗਾਇਆ ਗਿਆ ਹੈ ਕਿ ਕੇਂਦਰ ਸਰਕਾਰ ਟੈਕਸ ਛੂਟ ਦੀ ਲਿਮਿਟ ‘ਚ ਵਾਧਾ ਕਰ ਸਕਦੀ ਹੈ। ਇਸਦੇ ਨਾਲ ਹੀ ਟੈਕਸ ਬਚਾਉਣ ਵਾਲੀ ਬੈਂਕ ਐਫ.ਡੀ ਦੀ ਲਿਮਿਟ ਨੂੰ ਵੀ ਪੰਜ ਸਾਲ ਤੋਂ ਘਟਾ ਕੇ ਤਿੰਨ ਸਾਲ ਕੀਤੀ ਜਾ ਸਕਦੀ ਹੈ 3 ਲੱਖ ਤੱਕ ਮਿਲ ਸਕਦੀ ਹੈ ਛੋਟ  ਜਾਣਕਾਰੀ

ਕੈਪਟਨ ਅਤੇ ਜਨਰਲ ਜੇ ਜੇ ਸਿੰਘ ਨੇ ਭਰਿਆ ਆਪਣਾ ਨਾਮਜ਼ਦਗੀ ਪੱਤਰ

ਕੈਪਟਨ ਤੇ ਜਰਨਲ ਵਿਚਕਾਰ ਸ਼ਬਦੀ ਜੰਗ ਸ਼ੁਰੂ

4 ਲੱਖ ਦੀ ਆਮਦਨ ‘ਤੇ ਨਹੀਂ ਦੇਣਾ ਪਵੇਗਾ ਟੈਕਸ!

ਨਵੀਂ ਦਿੱਲੀ : ਕੇਂਦਰ ਸਰਕਾਰ ਵੱਲੋਂ ਆਮ ਬਜਟ ਪੇਸ਼ ਕਰਨ ਵਿਚ ਕੁਝ ਹੀ ਦਿਨ ਬਚੇ ਹਨ ਤੇ ਇਸ ਵਾਰ ਦਾ ਬਜਟ ਨੋਟਬੰਦੀ ਤੋਂ ਬਾਅਦ ਲੋਕਾਂ ਲਈ ਤੋਹਫਾ ਜਾਂ ਪ੍ਰੇਸ਼ਾਨੀ ਦੋਹਾਂ ਦਾ ਸਬੱਬ ਬਣ ਸਕਦਾ ਹੈ ।ਫਿਲਹਾਲ ਬਜਟ ਵਿਚ ਸਭ ਤੋਂ ਵੱਧ ਉਮੀਦ ਟੈਕਸ ਵਿਚ ਰਾਹਤ ਦੀ ਕੀਤੀ ਜਾ ਰਹੀ ਹੈ। ਸਰਕਾਰ ਵੱਲੋਂ ਕਿਸੇ ਤਰਾਂ ਦੇ

ਜਨਰਲ ਜੇ.ਜੇ ਸਿੰਘ ਨੂੰ ਤਾਂ ਪਟਿਆਲਾ ਦੀਆਂ ਗਲੀਆਂ ਤੱਕ ਦਾ ਨਹੀਂ ਪਤਾ : ਪਰਨੀਤ ਕੌਰ

ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੌਰ ਨੇ ਵਿਧਾਨ ਸਭਾ ਚੋਣਾਂ  ਤੇ ਬੋਲਦਿਆਂ ਕਿਹਾ ਕਿ ਸਿਆਸੀ ਪਾਰਟੀਆਂ ਭਾਵੇਂ ਕੁਝ ਵੀ ਦਾਅਵੇ ਕਰਨ ਪਰ ਹੁਣ ਤੱਕ ਕਾਂਗਰਸ ਪੰਜਾਬ ਦੇ ਲੋਕਾਂ ਦੇ ਹਿੱਤ ਵਿਚ ਹੀ ਕੰਮ ਕੀਤਾ ਹੈ ਪਰਨੀਤ ਕੌਰ ਨੇ ਇਹ ਵੀ ਕਿਹਾ ਕਿ ਕੈਪਟਨ ਸਰਕਾਰ ਨੰਬਰ ਵੰਨ ਹੈ ਅਤੇ ਜੇਕਰ ਪੰਜਾਬ ਵਿਚ

J J Singh vs Captain amrinder singh

ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਿਲ ਹੋਏ ਜਨਰਲ ਜੇ.ਜੇ ਸਿੰਘ

ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਿਲ ਹੋਏ ਜਨਰਲ ਜੇ ਜੇ ਸੁਖਬੀਰ ਸਿੰਘ ਬਾਦਲ  ਨੇ ਕੀਤਾ ਪਾਰਟੀ ਚ ਸੁਆਗਤ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕਰ ਕੀਤਾ ਐਲਾਨ ਸਾਬਕਾ ਫੌਜ ਮੁਖੀ ਹਨ ਜਨਰਲ ਜੇ ਜੇ ਸਿੰਘ ਪਟਿਆਲਾ ਤੋਂ ਕੈਪਟਨ ਅਮਰਿੰਦਰ ਸਿੰਘ ਖਿਲਾਫ਼ ਉਤਾਰਿਆ ਚੋਣ ਮੈਦਾਨ ਵਿਚ  

ਕੰਬੋਜ਼ ਹੋਏ ਆਪ ਤੋਂ ਬਾਗ਼ੀ, ਪਾਰਟੀ ‘ਤੇ ਲਾਏ ਟਿਕਟਾਂ ਵੇਚਣ ਦੇ ਆਰੋਪ 

ਆਮ ਲੋਕਾਂ ਦੀਆਂ ਉਮੀਦਾਂ ਤੇ ਖਰੇ ਉਤਰਨ ਦੇ ਦਾਅਵੇ ਕਰਨ ਵਾਲੀ ਆਮ ਆਦਮੀ ਪਾਰਟੀ ਹਰ ਗੁਜ਼ਰਦੇ ਦਿਨ ਦੇ ਨਾਲ ਆਮ ਲੋਕਾਂ ਦੀਆਂ ਨਜ਼ਰਾਂ ‘ਚ ਡਿਗਦੀ ਜਾ ਰਹੀ ਹੈ। ਆਏ ਦਿਨ ਪਾਰਟੀ ਤੇ ਟਿਕਟਾਂ ਵੇਚਣ , ਵਰਕਰਾਂ ਦੇ ਨਾਲ ਬਦਸਲੂਕੀ ਅਤੇ ਵਰਕਰਾਂ ਤੋਂ ਪੈਸੇ ਲੈਣ ਦੇ ਆਰੋਪ ਲਗਦੇ ਨਜ਼ਰ ਆਉਂਦੇ ਹਨ। ਸ਼ਾਇਦ ਇਹੀ ਕਾਰਨ ਹੈ ਕਿ ਹੁਣ ਫਿਰੋਜ਼ਪੁਰ ਤੋਂ

ਟਰੰਪ ਦੀ ਕੈਬਨਿਟ ‘ਚ 2 ਫੌਜੀ ਜਨਰਲ ਹੋਣਗੇ ਸ਼ਾਮਿਲ

ਅਮਰੀਕਾ ਦੇ ਨਵ-ਨਿਯੁਕਤ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਪਣੀ ਕੈਬਨਿਟ ਵਿਚ 2 ਫੌਜੀ ਜਨਰਲਾਂ ਨੂੰ ਜਗ੍ਹਾ ਦਿਤੀ ਹੈ। ਮਰੀਨ ਕੋਰਪਸ ਦੇ ਰਿਟਾਇਰ ਜਰਨਲ ਜੇਮਸ ਮੈਟਿਸ ਰੱਖਿਆ ਮੰਤਰੀ ਹੋਣਗੇ। ਨਵ-ਨਿਯੁਕਤ ਰਾਸ਼ਟਰਪਤੀ ਡੋਨਲਡ ਟ੍ਰੰਪ ਨੇ ਓਪਚਾਰਿਕ ਤੌਰ ਤੇ ਉਹਨਾਂ ਦੇ ਨਾਮ ਦੀ ਘੋਸ਼ਣਾ ਕੀਤੀ ਹੈ। ਉਥੇ ਹੀ, ਮਰੀਨ ਕੋਰਪਸ ਦੇ ਹੀ ਇਕ ਹੋਰ ਰਿਟਾਇਰ ਜਨਰਲ ਜਾਨ ਕੈਲੀ ਗ੍ਰਹਿ

ਜਰਨਲ ਰਣਬੀਰ ਸਿੰਘ ਸੰਭਾਲਣਗੇ ਅਹਿਮ ਅਹੁਦਾ

ਨਿਯਤ ਹਮਲੇ ਨੂੰ ਅੰਜਾਮ ਦੇਣ ਵਾਲੇ ਲੈਫਟੀਨੇੈਂਟ ਜਨਰਲ ਰਣਬੀਰ ਸਿੰਘ ਦੇਸ਼ ਦੀਆਂ ਤਿੰਨ ਹਮਲਾਵਰ ਫੌਜਾਂ ਚੋਂ ਸਭ ਤੋਂ ਮਹੱਤਵਪੂਰਨ ਸਟਰਾਈਕ ਵਨ ਕੋਰ ਦੀ ਕਮਾਨ ਸੰਭਾਲਣਗੇ। ਵਰਤਮਾਨ ਕਮਾਂਡਰ-ਇਨ-ਚੀਫ ਸ਼ੌਕੀਨ ਚੌਹਾਨ ਅਸਮ ਰਾਈਫਲਸ ਦੇ ਨਵੇਂ ਕਮਾਂਡਰ ਹੋਣਗੇ। ਫੌਜ ਦੇ ਸੂਤਰਾਂ ਅਨੁਸਾਰ ਫੌਜ ਦੇ ਮੁੱਖ ਦਫਤਰ ‘ਚ ਡਾਇਰੈਕਟਰ ਜਨਰਲ ਆਫ ਮਿਲਟਰੀ ਆਪ੍ਰੇਸ਼ਨਸ ਦਾ ਅਹੁਦਾ ਸੰਭਾਲ ਰਹੇ ਲੈਫਟੀਨੈਂਟ ਜਨਰਲ

ਜਰਨੈਲ ਅਕਾਲੀ ਫੂਲਾ ਸਿੰਘ ਦੀ ਯਾਦ ‘ਚ ਰਾਜ ਪੱਧਰੀ ਗੱਤਕਾ

ਜਰਨੈਲ ਅਕਾਲੀ ਫੂਲਾ ਸਿੰਘ ਦੀ ਯਾਦ ‘ਚ ਰਾਜ ਪੱੱਧਰੀ ਗਤਕਾ

ਪੰਜਾਬ ਦੀ ਨੌਜਵਾਨ ਪੀੜੀ ਨੂੰ ਖੇਡਾਂ ਪ੍ਰਤੀ ਜਾਗਰੁਕ ਕਰਨ ਤੇ ਉਨ੍ਹਾਂ ਨੂੰ ਸਿੱੱਖੀ ,ਸਿੱੱਖ ਇਤਿਹਾਸ ਨਾਲ ਜੋੜਨ ਲਈ ਮੀਰੀ ਪੀਰੀ ਗਤਕਾ ਕਲੱੱਬ ਮੋਗਾ ਵਲੋਂ ਅੱੱਜ ਮੋਗਾ ਦੇ ਐਵਰਗ੍ਰੀਨ ਪਾਰਕ ਵਿਚ ਖੁੱੱਲੇ ਮੈਦਾਨ ਵਿਚ ਮੁਕਾਬਲਾ ਕਰਵਾਇਆ ਗਿਆ। ਜ਼ਿਕਰੇਖਾਸ ਹੈ ਕਿ ਸਿੱੱਖੀ ਖੇਡਾਂ ਵਿਚ ਗਤਕਾ ਸਭ ਤੋਂ ਉੱੱਚ ਤੇ ਇਤਿਹਾਸਕ ਖੇਡ ਮੰਨੀ ਜਾਂਦੀ ਹੈ। ਇਸ ਮੁਕਾਬਲੇ ਵਿਚ

ਆਮ ਲੋਕਾਂ ‘ਚ ਨਫਰਤ ਪੈਦਾ ਕਰ ਰਹੇ ਹਨ ਸਰਕਾਰ ਦੇ ਫੈਸਲੇ, ਨੋਟਬੰਦੀ ਵੀ ਨਹੀਂ ਪਿੱਛੇ

ਦੇਸ਼ ਉਸ ਦੌਰ ‘ਚੋਂ ਨਿਕਲ ਰਿਹਾ ਹੈ ਜਦੋਂ ਤੁਸੀਂ ਸਮੇਂ ਦੀ ਮੌਜੂਦਾ ਸਰਕਾਰ ਨੂੰ ਸਵਾਲ ਕਰਨ ਦੇ ਖਿਆਲ ਦਾ ਜਾਂ ਤਾਂ ਕਲਤ ਕਰ ਦੇਵੋ ਨਹੀਂ ਤਾਂ ਮੁਲਕ ਦੇ ਇੱਕ ਹਿੱਸੇ ਨਾਲ ਦੁਸ਼ਮਣੀ ਲੈ ਲਵੋ ਅਤੇ ਆਪਣੇ ਸਵਾਲਾਂ ਨੂੰ ਵੱਖੋ ਵੱਖਰੇ ਤਰੀਕਿਆਂ ਨਾਲ ਸਰਕਾਰ ਤੱਕ ਪੁੱਜਦਾ ਕਰਨ ਦੀ ਕੋਸ਼ਿਸ਼ ਕਰੋ।ਪਿਛਲੇ ਦੋ ਸਾਲਾਂ ‘ਚ ਮੁਲਕ ਬਦਲ ਗਿਆ

budget-dailypost

ਹੁਣ ਆਮ ਲੋਕਾਂ ਨੂੰ ਮੰਥਲੀ ਬਜਟ ਪੂਰਾ ਕਰਨ ਵਿਚ ਆ ਸਕਦੀ ਹੈ ਦਿੱਕਤ

ਨੋਟਬੰਦੀ ਕਾਰਨ ਬੈਂਕਾਂ ‘ਚ ਪਹੁੰਚਣ ਵਾਲੇ ਲੋਕਾਂ ਦੀ ਨੂੰ ਸਰਕਾਰ ਵਲੋਂ ਵੱਖ ਵੱਖ ਸਹੂਲਤਾਂ ਦੇਣ ਦੇ ਚਲਦਿਆਂ ਜਿਥੇ ਲਾਈਨ ਦੇਸ਼ ਦੇ ਕਈ ਬੈਂਕਾਂ ‘ਚ ਲਗੰਨ ਵਾਲਿਆਂ ਲਈਨਾਂ ਛੋਟੀਆਂ ਹੋਈਆਂ ਹਨ | ਉਥੇ ਹੀ  ਸੀਨੀਅਰ ਬੈਂਕਰਾਂ ਨੂੰ ਡਰ ਹੈ ਕਿ ਦਸੰਬਰ ਦੇ ਪਹਿਲੇ ਹਫਤੇ ‘ਚ ਕੈਸ਼ ਦੀ ਕਿੱਲਤ ਫਿਰ ਤੋਂ ਵੱਧ ਸਕਦੀ ਹੈ, ਕਿਉਂਕਿ ਆਉਣ ਵਾਲੇ

central-board-of-direct-taxes

ਹੁਣ ਆਮ ਆਦਮੀ ਦੀ ਬੱਚਤ ‘ਤੇ ਵੀ ਚੱਲੀ ਕੈਂਚੀ !

ਸੈਂਟਰਲ ਬੋਰਡ ਆਫ ਡਾਈਰੈਕਟਰ ਟੈਕਸਿਜ(ਸੀ.ਬੀ.ਡੀ.ਟੀ) ਨੇ ਟੈਕਸ ਐਕਟ ਦੇ ਨਿਯਮਾ ‘ਚ ਬਦਲਾਅ ਕਰ ਦਿੱਤੇ ਹਨ। 15 ਨਵੰਬਰ ਨੂੰ ਬੋਰਡ ਵੱਲੋਂ ਕੀਤੇ ਗਏ ਬਦਲਾਅ ਤੋਂ ਬਾਅਦ ਸੀ.ਬੀ.ਡੀ.ਟੀ ਨੇ ਬੈਂਕਾਂ ਨੂੰ ਕਿਹਾ ਹੈ ਕਿ 9 ਨਵੰਬਰ ਤੋਂ 30 ਦਸੰਬਰ ਤੱਕ ਕਿਸੇ ਵਿਅਕਤੀ ਦੇ ਇੱਕ ਜਾਂ ਉਸ ਤੋਂ ਵੱਧ ਕਰੰਟ ਖਾਤੇ ‘ਚ 12.5 ਲੱਖ ਰੁਪਏ ਜਾਂ ਇਸ ਤੋਂ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ