Tag: , , , , , , , , , ,

Sania mirza denied any tax evasion says telangana govt gave rs1 cr as incentive

ਟੈਕਸ ਚੋਰੀ ਦੇ ਇਲਜ਼ਾਮ ‘ਤੇ ਸਾਨੀਆ ਮਿਰਜ਼ਾ ਦਾ ਬਿਆਨ !

ਸਾਨੀਆ ਮਿਰਜ਼ਾ ਨੇ ਆਪਣੇ ਉੱਤੇ ਲੱਗੇ ਸਰਵਿਸ ਟੈਕਸ ਚੋਰੀ ਦੇ ਆਰੋਪਾਂ ਨੂੰ ਖਾਰਿਜ ਕੀਤਾ ਹੈ। ਭੇਜੇ ਗਏ ਸਮਨ ਦੇ ਜਵਾਬ ਵਿੱਚ ਉਨ੍ਹਾਂ ਨੇ ਕਿਹਾ ਕਿ ਇੱਕ ਕਰੋੜ ਰੁਪਏ ਉਨ੍ਹਾਂ ਨੂੰ ਤੇਲੰਗਾਨਾ ਸਰਕਾਰ ਨੇ ਬਤੌਰ ‘ਟ੍ਰੇਨਿੰਗ ਇਨਸਿਟਵ’ ਦਿੱਤੇ ਸਨ । ਦੱਸ ਦਈਏ ਕਿ ਸਾਨੀਆ ਨੂੰ 6 ਫਰਵਰੀ ਨੂੰ ਟੈਕਸ ਚੋਰੀ ਨੂੰ ਲੈ ਕੇ ਸਮਨ ਦਿੱਤਾ ਗਿਆ

ਜਡੇਜ਼ਾ ਨੇ ਟੀਮ ਇੰਡੀਆ ਨੂੰ ਦਿਲਾਈ ਦੂਜੀ ਸਫਲਤਾ, ਇੰਗਲੈਂਡ 124/2

  ਜੇਸਨ ਰਾਏ  ਨੇ ਛੇਵਾਂ ਵਨਡੇ ਅਰਧਸੈਂਕੜੇ  ਪੂਰਾ ਕਰ ਲਿਆ ਹੈ।  21ਵੇਂ ਓਵਰ ਤੱਕ ਇੰਗਲੈਂਡ ਨੇ  2 ਵਿਕਟ ਦੇ ਨੁਕਸਾਨ ‘ਤੇ 124 ਦੌੜਾ ਬਣਾ ਲਈਆ ਹਨ। ਦੱਸ ਦਈਏ ਕਿ ਇੰਗਲੈਂਡ ਦੇ ਸ਼ੁਰੂਆਤੀ ਬੱਲੇਬਾਜ਼ ਅਲੈਕਸ ਹੇਲਸ 9 ਦੌੜਾਂ ਬਣਾ ਕੇ ਹੀ ਹੀ ਧੋਨੀ ਦੀ ਬਾਲ ‘ਤੇ ਸਟੰਪ ਆਉਟ ਹੋ ਗਏ। ਰਵਿੰਦਰ ਜਡੇਜ਼ਾ ਨੇ ਟੀਮ ਇੰਡੀਆਂ ਨੂੰ ਦੂਸਰੀ

ਉੱਪ ਮੁੱਖ ਮੰਤਰੀ ਨੇ ਦਿੱਤੀ ਨਵੇਂ ਸਾਲ ਤੇ ਵਧਾਈ

ਚੰਡੀਗੜ੍ਹ: ਨਵੇਂ ਸਾਲ ਦੇ ਜਸ਼ਨ ਸ਼ੁਰੂ ਹੋ ਚੁੱਕੇ ਹਨ ਤੇ ਭਾਰਤ ਸਮੇਤ ਦੁਨੀਆ ਭਰ ਵਿਚ ਨਵਾਂ ਸਾਲ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ । ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਵੀ ਨਵੇਂ ਸਾਲ ਤੇ ਸ਼ੁਭਕਾਮਨਾਵਾਂ ਭੇਂਟ ਕਰਦਿਆਂ ਕਿਹਾ ਹੈ ਕਿ ਸਾਲ 2017 ਸਾਰੇ ਦੇਸ਼ ਵਾਸੀਆਂ ਲਈ ਖੁਸ਼ੀਆਂ ਭਰਿਆ ਹੋਵੇ ਤੇ ਪੰਜਾਬ ਦੇ

narendra-modi

ਪ੍ਰਧਾਨ ਮੰਤਰੀ ਨੇ ਰਾਹੁਲ ਗਾਂਧੀ ਨੂੰ ਦਿੱਤਾ ਜਵਾਬ

ਪ੍ਰਧਾਨ ਮੰਤਰੀ ਨੇ ਰਾਹੁਲ ਗਾਂਧੀ ਨੂੰ ਦਿੱਤਾ ਜਵਾਬ ਦੇਸ਼ ਨੂੰ ਭ੍ਰਿਸ਼ਟਾਚਾਰ ਅਤੇ ਕਾਲਾ ਧਨ ਮੁਕਤ ਕਰਵਾਉਣਾ ਮੁੱਖ ਅਜੇਂਡਾ: ਪੀਐਮ

ਹਾਈਕੋਰਟ ਨੇ ਮੱੱਛੀ ਮਾਰਕਿਟ ਬੰਦ ਕਰਨ ਦੇ ਦਿੱੱਤੇ ਆਦੇਸ਼

ਪਟਿਆਲਾ ਦੇ ਫੈਕਟਰੀ ਇਲਾਕੇ ਵਿਚ ਚੱੱਲ ਰਹੀ ਮੱੱਛੀ ਮਾਰਕਿਟ ਨੂੰ ਹਾਈ ਕੋਰਟ ਨੇ ਬੰਦ ਦੇ ਆਦੇਸ਼ ਦਿੱੱਤੇ ਹਨ ।ਜ਼ਿਕਰੇਖਾਸ ਹੈ ਕਿ ਮਾਰਕਿਟ ਵਾਲੇ ਹਾਈ ਕੋਰਟ ਵਿਚ ਇਸ ਫੈਸਲੇ ਤੋਂ ਖੁਸ਼ ਨਾ ਹੋਣ ਕਾਰਨ ਵਿਰੋਧ ਕਰ ਰਹੇ ਹਨ ।ਜਦਕਿ ਸਥਾਨਕ ਲੋਕ ਮਾਰਕਿਟ ਨੂੰ ਬੰਦ ਕਰਾਉਣ ਵਿਚ ਲੱੱਗੇ ਹੋਏ

ਨੋਟਬੰਦੀ: ਬ੍ਰਹਮਪੁਰਾ ਨੂੰ ਕਿਸਾਨ ਨੇ ਦਿੱਤੇ ਚੋਣ ਫੰਡ ਲਈ 10 ਰੁਪਏ !

ਪਿਛਲੇ 1ਮਹੀਨੇ ਤੋ ਨੋਟਬੰਦੀ ਹੋਣ ਕਾਰਨ ਪੂਰੇ ਭਾਰਤ ਵਿੱਚ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨ ਪੈ ਰਿਹਾ ਪਰ ਇਸ ਤੰਗੀ ਦੇ ਸਮੇਂ ‘ਚ ਵੀ ਲੋਕਾਂ ਵੱਲੋਂ 2017 ਦੀਆਂ ਵਿਧਾਨ ਸਭਾ ਚੋਣਾਂ ਲਈ ਪਾਰਟੀਆਂ ਨੂੰ ਆਪਣੀ ਇੱਛਾ ਮੁਤਾਬਕ ਚੋਣ ਫੰਡ ਦਿੱਤਾ ਜਾ ਰਿਹਾ ਹੈ। ਹਲਕਾ ਸ਼ੀ੍ਰ ਖਡੂਰ ਸਾਹਿਬ ਤੋ ਅਕਾਲੀ/ਭਾਜਪਾ ਦੇ ਸਾਝੇ ਉਮੀਦਵਾਰ ਰਵਿੰਦਰ ਸਿੰਘ

ਅਧਿਆਪਕਾਂ ਬਾਰੇ ਕੇਜਰੀਵਾਲ ਨੇ ਦਿੱਤਾ ਵੱਡਾ ਬਿਆਨ

ਕਾਂਗਰਸੀ ਵਿਧਾਇਕਾ ਨੇ ਲੋਕਾਂ ਨੂੰ ਭਰਮਾਉਣ ਖਾਤਰ ਦਿੱਤੇ ਅਸਤੀਫੇ:ਜਸਵੰਤ ਸਿੰਘ ਗੱਜਣਮਾਜਰਾ

ਜਸਵੰਤ ਸਿੰਘ ਗੱਜਣਮਾਜਰਾ ਉੱਘੇ ਉਦਯੋਗਪਤੀ ਨੇ ਅੱਜ ਕਈ ਪਿੰਡਾਂ ਦੇ ਕੀਤੇ ਦੌਰੇ ਤੋ ਬਾਅਦ ਕਾਂਗਰਸ ਨੂੰ ਕਰੜੇ ਹੱਥੇ ਲੈਦਿਆਂ ਕਿਹਾ ਕਿ ਕਾਂਗਰਸੀ ਵਿਧਾਇਕਾਂ ਵੱਲੋਂ ਐਸ ਵਾਈ ਐਲ ਨਹਿਰ ਨੂੰ ਲੈਕੇ ਲੋਕਾਂ ਨੂੰ ਭਰਮਾਉਣ ਦੇ ਖਾਤਰ ਅਸਤੀਫੇ ਦਿੱਤੇ ਗਏ ਸੀ ਇਨ੍ਹਾਂ ਵੱਲੋਂ ਅਜੇ ਤੱਕ ਸਰਕਾਰੀ ਗੱਡੀਆਂ ਗੰਨਮੈਂਨ ਵਾਪਿਸ ਨਹੀ ਕੀਤੇ ਗਏ ਅਤੇ ਦੂਸਰੇ ਪਾਸੇ ਵਿਰੋਧੀ ਧਿਰ

ਰੇਲਵੇ ਨੇ ਸ਼ੁਰੂ ਕੀਤੀਆਂ ਯਾਤਰੀਆਂ ਲਈ ਨਵੀਆਂ ਸੁਵਿਧਾਵਾਂ

IRCTC ਦਾ ਯਾਤਰੀਆਂ ਨੂੰ ਨਵਾਂ ਤੋਹਫਾ

ਆਈਆਰਸੀਟੀਸੀ ਨੇ ਰੇਲ ਯਾਤਰੀਆਂ ਨੂੰ ਸੁਵਿਧਾਵਾਂ ਦਿੰਦੇ ਹੋਏ ਇਕ ਹੋਰ ਸੁਵਿਧਾ ਦੀ ਸ਼ੁਰੂਆਤ ਦਿੱੱਤੀ ਹੈ।ਇਸ ਸੁਵਿਧਾ ਦੇ ਤਹਿਤ ਹੁਣ ਯਾਤਰੀਆਂ ਨੂੰ ਸਿਰਫ 139 ਇੰਟਰਐਕਟਿਵ ਵਾਇਸ ਰਿਸਪਾਂਸ ਸੁਵਿਧਾ ਰਾਹੀਂ ਕੁਲੀ ਤੇ ਟੈਕਸੀ ਸੇਵਾਵਾਂ ਲੈ ਸਕਦੇ ਹਨ।ਵੀਲ੍ਹਚੇਅਰ ,ਪਿਕ ਐਂਡ ਡਰਾਪ ਤੇ ਹੋਰ ਵੀ ਕਈ ਸੇਵਾਵਾਂ ਯਾਤਰੀਆਂ ਨੂੰ ਦਿੱੱਤੀਆਂ ਜਾ ਰਹੀਆਂ ਹਨ।ਦੇ ਚੇਅਰਮੈਨ ਤੇ ਨਿਰਦੇਸ਼ਕ ਏ.ਕੇ.ਮਨੋਚਾ ਦਾ ਕਹਿਣਾ

ਬੈਂਕਾਂ ‘ਚ ਲੰਬੀਆਂ ਲਾਈਨਾਂ ਤੇ ਸਰਕਾਰ ਦਾ ਵੱਡਾ ਫੈਸਲਾ

ਕਰਜ਼ੇ ਦੇ ਸਤਾਏ ਇੱਕ ਹੋਰ ਕਿਸਾਨ ਨੇ ਦਿੱਤੀ ਜਾਨ

ਯੂਪੀ ਵਿਚ ਗਠਬੰਧਨ ਦੀ ਤਿਆਰੀ, ਜੇ.ਡੀ.ਯੂ. ਨੇ ਦਿੱਤੀ ਹਰੀ ਝੰਡੀ

ਉੱਤਰ ਪ੍ਰਦੇਸ਼ ਵਿਚ ਸਮਾਜਵਾਦੀ ਪਾਰਟੀ ਵਿਚ ਆਪਸੀ ਲੜਾਈ ਦੇ ਚੱਲਦੇ ਮੁਲਾਇਮ ਸਿੰਘ ਯਾਦਵ ਵਿਧਾਨ ਸਭਾ ਚੌਣਾਂ ਦੀ ਤਿਆਰੀ ਵਿਚ ਜੁੱਟ ਗਏ ਹਨ। ਸਮਾਜਵਾਦੀ ਪਾਰਟੀ ਦੇ ਪ੍ਰਧਾਨ ਮੁਲਾਇਮ ਸਿੰਘ ਯਾਦਵ ਨੇ ਭਾਜਪਾ ਅਤੇ ਬਸਪਾ ਨਾਲ ਮੁਕਾਬਲਾ ਕਰਨ ਦੇ ਲਈ ਮਹਾਂਗਠਬੰਧਨ ਦੀ ਰਣਨੀਤੀ ਬਣਾ ਰਹੇ ਹਨ। ਇਸ ਵਿਚ ਮੁਲਾਇਮ ਨੇ ਕਾਂਗਰਸ ਅਤੇ ਆਰ.ਐਲ.ਡੀ. ਨਾਲ ਗੱਲਬਾਤ ਕਰਨ ਦੀ

kashmir

ਪਾਕਿਸਤਾਨ ਨੂੰ ਖੁਫੀਆਂ ਜਾਣਕਾਰੀ ਦੇਣ ਵਾਲਾ ਡੀ.ਐਸ.ਪੀ. ਸਸਪੈਂਡ

ਜੰਮੂ ਕਸ਼ਮੀਰ: ਸ਼੍ਰੀ ਨਗਰ ਪੁਲਿਸ ਕੰਟ੍ਰੋਲ ਰੂਮ ਦੇ ਡੀ.ਐਸ.ਪੀ. ਤਨਵੀਰ ਅਹਿਮਦ ਨੂੰ ਪਾਕਿਸਤਾਨੀ ਏਜੰਟ ਨੂੰ ਭਾਰਤੀ ਫੌਜ ਦੀ ਖੁਫੀਆ ਜਾਨਕਾਰੀ ਦੇਣ ਦੇ ਮਾਮਲੇ ’ਚ ਸਸਪੈਂਡ ਕਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਗ੍ਰਿਹ ਮੰਤਰਾਲੇ ਨੇ ਤਨਵੀਰ ਅਹਿਮਦ ਦੀ ਫੋਨ ਕਾਲ ਟ੍ਰੇਸ ਕੀਤੀ ਸੀ ਜਿਸ ਵਿਚ ਉਹ ਇਕ ਵਿਅਕਤੀ ਨਾਲ ਗੱਲ ਕਰ ਰਿਹਾ ਸੀ ਜੋ ਵਿਅਕਤੀ

ਹੇਮਾਮਾਲਿਨੀ ਨੇ ‘ ਬੇਟੀ ਬਚਾਓ ਬੇਟੀ ਪੜਾਓ’ ਉਤਸਵ  ਵਿੱਚ ਲੋਕਾਂ ਨੂੰ ਕੀਤਾ ਜਾਗਰੁਕ

ਮਥੁਰਾ  ਦੇ ਕੋਸੀ ਕਲਾ ਇਲਾਕੇ ਵਿੱਚ ‘ ਬੇਟੀ ਬਚਾਓ  ਬੇਟੀ ਪੜਾਓ ‘ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਗਿਆ । ਇਸ ਪ੍ਰੋਗਰਾਮ ਦਾ ਉਦੇਸ਼ ਉਨ੍ਹਾਂ ਲੋਕਾਂ ਨੂੰ ਜਾਗਰੂਕ ਕਰਨਾ ਸੀ ਜੋ ਅੱਜ ਵੀ ਧੀ ਪੈਦਾ ਹੋਣ ਤੇ ਉਸ ਨੂੰ ਹੀਣ ਭਾਵਨਾ ਨਾਲ ਵੇਖਦੇ ਹਨ ਅਤੇ ਮੁੰਡਿਆਂ ਨੂੰ ਸਮਾਜ ਵਿੱਚ ਵੱਡਾ ਸਥਾਨ ਦਿੰਦੇ ਹਨ ।  ਪੇਂਡੂ ਇਲਾਕਿਆਂ  ਵਿੱਚ ਇਸ

ਸਰਕਾਰ ਨੇ ਦਿੱਤੇ ਕਿਸਾਨਾਂ ਟਿਊਵੈੱਲ ਕੁਨੈਕਸ਼ਨ

ਜਲੰਧਰ : ਸਰਕਾਰ ਵੱਲੋ ਦਿੱਤੀਆਂ ਜਾਣ ਵਾਲੀਆਂ ਸਾਰੀਆਂ ਸਹੂਲਤਾਂ ਦਾ ਸਾਨੂੰ  ਲਾਹਾ ਲੈਣਾ ਚਾਹੀਦਾ ਹੈ।  ਇਹ ਪ੍ਰਗਟਾਵਾ ਕਿਸਾਨ ਵਿੰਗ ਜਮਸ਼ੇਰ ਦੇ ਸਰਕਲ ਪ੍ਰਧਾਨ ਪਰਮਿੰਦਰ ਸਿੰਘ ਨੇ ਪੰਜਾਬ ਸਰਕਾਰ ਵੱਲੋ ਦਿੱਤੇ ਗਏ ਟਿਊਵੈੱਲ ਕੂਨੈਕਸ਼ਨ ਦੇ ਪੱਤਰ ਦੇਣ ਸਮੇਂ ਕਿਸਾਨਾਂ ਤੇ ਹੋਰ ਪਤਵੰਤੇ ਮਹਿਮਾਨਾਂ ਨੇ ਸੰਬੋਧਿਤ ਕੀਤਾ ਹੈ। ਇਸ  ਸਮੇਂ ਤੇ ਹੋਰ ਵੀ ਮੈਂਬਰ ਸ਼ਾਮਿਲ ਸਨ। ਇਹ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ