Tag: , , , , , , , , , , , ,

ਗੈਸ ਸਿਲੰਡਰ ਬਦਲਣ ਸਮੇਂ ਹੋਇਆ ਜ਼ਬਰਦਸਤ ਧਮਾਕਾ, ਪੰਜ ਜਖ਼ਮੀ

chandigarh gas cylinder blast: ਚੰਡੀਗੜ੍ਹ:ਚੰਡੀਗੜ੍ਹ ਦੇ ਧਨਾਸ ‘ਚ ਅੱਜ ਗੈਸ ਸਿਲੰਡਰ ਫਟਣ ਕਾਰਨ ਜ਼ਬਰਦਸਤ ਧਮਾਕਾ ਹੋਇਆ ਹੈ। ਧਨਾਸ ‘ਚ ਗੈਸ ਸਿਲੰਡਰ ਬਦਲਦੇ ਸਮੇਂ ਹੋਏ ਜ਼ੋਰਦਾਰ ਬਲਾਸਟ ‘ਚ ਪੰਜ ਲੋਕ ਬੁਰੀ ਤਰ੍ਹਾਂ ਝੁਲਸ ਗਏ। ਇਸ ਘਟਨਾ ਦਾ ਪਤਾ ਚੱਲਦਿਆਂ ਹੀ ਆਸਪਾਸ ਦੇ ਲੋਕਾਂ ਨੇ ਅੱਗ ‘ਤੇ ਕਾਬੂ ਪਾਇਆ ਅਤੇ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ।ਉਥੇ ਹੀ

Jalandhar Cylinder Blast

ਜਲੰਧਰ ‘ਚ ਸਿਲੰਡਰ ਫੱਟਣ ਨਾਲ ਹੋਇਆ ਧਮਾਕਾ, 4 ਲੋਕ ਝੁਲਸੇ

Jalandhar Cylinder Blast: ਜਲੰਧਰ ਦੇ ਟੈਗੋਰ ਨਗਰ ‘ਚ ਬੁਧਵਾਰ ਸਵੇਰੇ ਸਿਲੰਡਰ ਬਲਾਸਟ ਹੋਇਆ। ਇਹ ਧਮਾਕਾ ਇਹਨਾਂ ਜ਼ੋਰਦਾਰ ਸੀ ਕਿ ਇਸ ਨਾਲ ਦੇ ਇਲਾਕਿਆਂ ਵਿਚ ਵੀ ਇਸਦੀ ਗੂੰਜ ਸੁਣੀ। ਇੱਕ ਘਰ ਵਿੱਚ ਹੋਏ ਸਿਲੰਡਰ ਬਲਾਸਟ ਕਾਰਨ 4 ਵਿਅਕਤੀ ਬੁਰੀ ਤਰਾਂ ਝੁਲਸ ਗਏ। ਜਿਸ ਵਿੱਚ ਇੱਕ ਔਰਤ ਅਤੇ ਇਕ ਬੱਚਾ ਵੀ ਸ਼ਾਮਿਲ ਸਨ। ਜਿਨ੍ਹਾਂ ਨੂੰ ਸਿਵਲ ਹਸਪਤਾਲ

Ludhiana welding gas cylinder exploded

ਵੈਲਡਿੰਗ ਦੁਕਾਨ ‘ਚ ਗੈਸ ਸਿਲੰਡਰ ਫਟਣ ਕਾਰਨ ਦੁਕਾਨਦਾਰ ਦੀ ਮੌਤ

Ludhiana welding gas cylinder exploded: ਲੁਧਿਆਣਾ : ਬੱਸ ਸਟੈਂਡ ਕੋਲ ਇੱਕ ਦੁਕਾਨ ‘ਚ ਗੈਸ ਸਿਲੰਡਰ ਫ਼ਟਣ ਦੀ ਇੱਕ ਦੁੱਖ-ਦਾਇਕ ਘਟਨਾ ਵਾਪਰੀ ਹੈ। ਇਸ ਧਮਾਕੇ ‘ਚ ਇੱਕ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਮ੍ਰਿਤਕ ਵਿਆਕਤੀ ਦੀ ਪਹਿਚਾਣ ਪ੍ਰਵੀਨ ਕੁਮਾਰ ਕੁੱਕੂ ਵੱਜੋਂ ਹੋਈ ਹੈ। Ludhiana welding gas cylinder exploded ਮਿਲੀ ਜਾਣਕਾਰੀ ਦੇ ਅਨੁਸਾਰ ਇਹ ਧਮਾਕਾ ਇੱਕ

Railways ban cooking gas

ਰੇਲਵੇ ਸਟੇਸ਼ਨਾਂ ‘ਤੇ ਗੈਸ ਸਿਲੰਡਰਾਂ ਦੀ ਵਰਤੋਂ ਕਰਨ ‘ਤੇ ਚੱਲੇਗਾ ਸਰਕਾਰੀ ਡੰਡਾ…

Railways ban cooking gas: ਬਠਿੰਡਾ : ਰੇਲਵੇ ਵਿਭਾਗ ਵੱਲੋਂ ਰੇਲ ਯਾਤਰੀਆਂ ਦੀ ਸੁਰੱਖਿਆ ਦਾ ਹਵਾਲਾ ਦਿੰਦਿਆਂ ਰੇਲਵੇ ਸਟੇਸ਼ਨਾਂ ਉੱਪਰ ਸਟਾਲਾਂ ਅਤੇ ਰੇਹੜੀ ਵਾਲਿਆਂ ਵੱਲੋਂ ਪ੍ਰਯੋਗ ਕੀਤੇ ਜਾਂਦੇ ਗੈਸ ਸਿਲੰਡਰਾਂ ਉੱਪਰ ਪਾਬੰਦੀ ਲਗਾ ਦਿੱਤੀ ਗਈ ਹੈ। ਬਠਿੰਡਾ ਰੇਲਵੇ ਸਟੇਸ਼ਨ ਦੇ ਪਲੇਟਫਾਰਮਾਂ ਤੇ ਰੇਹੜੀ ਅਤੇ ਸਟਾਲਾਂ ਵਾਲਿਆਂ ਵਲੋਂ ਪ੍ਰਯੋਗ ਕੀਤੇ ਜਾਂਦੇ ਗੈਸ ਸਿਲੰਡਰ ਰੇਲਵੇ ਡਿਵੀਜ਼ਨ ਅਧਿਕਾਰੀਆਂ ਵੱਲੋਂ

LPG cylinder blast

ਐੱਲਪੀਜੀ ਸਿਲੰਡਰ ਧਮਾਕਾ: ਇਕ ਹੋਰ ਦੀ ਹੋਈ ਮੌਤ, ਮਰਨ ਵਾਲਿਆਂ ਦੀ ਗਿਣਤੀ ਹੋਈ 13

LPG cylinder blast: ਸ਼ਨੀਵਾਰ ਨੂੰ ਐਲ ਪੀ ਜੀ ਸਿਲੰਡਰ ਧਮਾਕੇ ‘ਚ ਜ਼ਖਮੀ ਹੋਈ ਇੱਕ ਹੋਰ ਲੜਕੀ ਜ਼ਖਮਾਂ ਦੀ ਤਾਬ ਨਾ ਝੱਲਦੀ ਹੋਈ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਈ। ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 13 ਤੱਕ ਪਹੁੰਚ ਗਈ ਹੈ। ਕੁੱਲ 34 ਜ਼ਖਮੀ ‘ਚੋਂ ਹੁਣ ਤੱਕ 13 ਦੀ ਮੌਤ ਹੋ ਚੁੱਕੀ ਹੈ ਅਤੇ ਕੁੱਝ ਅਜੇ ਵੀ

Blast

ਘਰ ‘ਚ ਗੈਸ ਸਿਲੰਡਰ ਫਟਣ ਕਾਰਨ ਲੱਗੀ ਭਿਆਨਕ ਅੱਗ

ਪਟਿਆਲਾ: ਇੱਥੋਂ ਦੇ ਰਾਗੋਮਾਜਰਾ ਵਿਖੇ ਹੋਮਗਾਰਡ ਸੁਰਿੰਦਰ ਸਿੰਘ ਭੱਲਾ ਦੇ ਘਰ ਵਿਚ ਚਾਰ ਗੈਸ ਸਿਲੰਡਰ ਫਟਣ ਕਾਰਨ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਇਸ ਅੱਗ ਵਿਚ ਫਾਇਰ ਬ੍ਰਿਗੇਡ ਦੇ ਵੀ ਕੁੱਝ ਮੁਲਾਜ਼ਿਮ ਝੁਲਸੇ ਗਏ। ਦਰਅਸਲ ਜਦੋਂ ਇਹ ਦਮਕਲ ਵਿਭਾਗ ਦੇ ਮੁਲਾਜ਼ਮ ਅੱਗ ਬੁਝਾਉਣ ਲਈ ਘਰ ਅੰਦਰ ਦਾਖਿਲ ਹੋਏ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ