Tag: , , , ,

‘ਸ਼ੇਰਾ ਖੁੱਭਣ ਆਲੇ’ ਗਰੁੱਪ ਦੀ ਬਠਿੰਡਾ ਪੁਲਿਸ ਨੂੰ ਧਮਕੀ

gangsters

ਤਾਲਿਬਾਨੀਆਂ ਵਾਂਗ ਵਧ ਰਹੇ ਨੇ ਗੈਂਗਸਟਰਾਂ ਦੇ ਹੌਂਸਲੇ,ਸੂਚਨਾ ਦੇਣ ਵਾਲੇ ਨੂੰ ਵੱਡਾ ਇਨਾਮ…

Singer

ਗਾਇਕ ਬਣਨ ਲਈ 7 ਸੁਰ ਨਹੀਂ 6 ਪੈਕ ਚਾਹੀਦੇ ਅਜਿਹੀ ਹੋ ਗਈ ਅੱਜ ਦੀ ਗਾਇਕੀ

Singer:ਅਜੋਕੀ ਗਾਇਕੀ ਜਿੱਥੇ ਪੰਜਾਬ ਦੇ ਸੱਭਿਆਚਾਰ ਨੂੰ ਢਾਹ ਲਾ ਰਹੀ ਹੈ, ਉਥੇ ਗਾਣਿਆਂ ‘ਚ ਨਸ਼ਿਆਂ, ਹਥਿਆਰਾਂ, ਗੈਂਗਸਟਰਾਂ ਅਤੇ ਨੰਗੇਜ ਪੁਣੇ ਨੰੂ ਦਿੱਤਾ ਜਾ ਰਿਹਾ ਬੜ੍ਹਾਵਾ ਨੌਜਵਾਨ ਪੀੜ੍ਹੀ ਨੂੰ ਕੁਰਾਹੇ ਪਾ ਰਿਹਾ ਹੈ | ਕੋਈ ਸਮਾਂ ਸੀ ਜਦ ਗਾਇਕੀ ਸੀਮਤ ਘਰਾਣਿਆਂ ਦਾ ਸ਼ਿੰਗਾਰ ਸੀ, ਜਿਸ ਨੂੰ ਹਾਸਲ ਕਰਨ ਲਈ ਸੁਰਾਂ ਅਤੇ ਰਾਗਾਂ ਦਾ ਗਿਆਨ ਹੋਣਾ ਲਾਜ਼ਮੀ

ਰਸਤਾ ਭਟਕ ਰਹੇ ਪੰਜਾਬ ਦੇ ਨੌਜਵਾਨ, ਕਾਲਜਾਂ-ਯੂਨੀਵਰਸਿਟੀਆਂ ‘ਚ ਪੈਦਾ ਹੋ ਰਹੀ ਗੈਂਗਸਟਰਾਂ ਦੀ ਪਨੀਰੀ!

Punjab College youth diverting themselves into gangsters now days ਚੰਡੀਗੜ੍ਹ : ਪੰਜਾਬ ਪੁਲਿਸ ਵੱਲੋਂ ਭਾਵੇਂ ਕਿ ਗੈਂਗਸਟਰਾਂ ‘ਤੇ ਸ਼ਿਕੰਜਾ ਕੱਸਣ ਲਈ ਨਵੀਂ ਯੋਜਨਾ ਉਲੀਕਣ ਦੀ ਗੱਲ ਆਖੀ ਗਈ ਸੀ। ਉਸ ਵੱਲੋਂ ਇਹ ਵੀ ਕਿਹਾ ਗਿਆ ਸੀ ਕਿ ਪੁਲਿਸ ਵੱਲੋਂ ਸੋਸ਼ਲ ਮੀਡੀਆ ‘ਤੇ ਗੈਂਗਸਟਰਾਂ ਦੀਆਂ ਸਰਗਰਮੀਆਂ ‘ਤੇ ਵੀ ਪੈਨੀ ਨਜ਼ਰ ਰੱਖੀ ਜਾਵੇਗੀ ਪਰ ਪੁਲਿਸ ਦੇ ਇਨ੍ਹਾਂ

rule of gangsters in Punjab

ਪੰਜਾਬ ‘ਚ ਇਸ ਵੇਲੇ ਗੈਂਗਸਟਰਾਂ ਦਾ ਰਾਜ : ਸੁਖਬੀਰ ਬਾਦਲ

ਸੂਬੇ ‘ਚ ਬੇਖੌਫ ਗੈਂਗਸਟਰਾਂ ਵੱਲੋਂ ਇੱਕ ਹੋਰ ਵਾਰਦਾਤ

Punjab Police released B Category list

ਗੈਂਗਸਟਰ ਵਿੱਕੀ ਗੌਂਡਰ ਗ੍ਰਿਫਤਾਰ !

ਪੰਜਾਬ ਦੇ ਵਿਚ ਬੀਤੇ ਕੁਝ ਸਮੇਂ ਤੋਂ ਗੈਂਗਸਟਰ ਫਿਰ ਤੋਂ ਹਰਕਤ ਵਿਚ ਆਉਂਦੇ ਨਜ਼ਰ ਆ ਰਹੇ ਹਨ। ਬੀਤੇ ਕੁਝ ਸਮੇਂ ਤੋਂ ਗੈਂਗਸਟਰ ਵੱਲੋਂ ਵੱਡੇ ਕਾਂਡ ਵੀ ਕੀਤੇ ਗਏ ਹਨ ਜਿਸ ਤੋਂ ਬਾਅਦ ਪੁਲਿਸ ਵੀ ਹਰਕਤ ਵਿਚ ਆਈ ਹੈ। ਸੂਤਰਾਂ ਮੁਤਾਬਕ ਪੁਲਿਸ ਨੇ ਅੱਜ ਜਲੰਧਰ ਦੇ ਪੋਸ਼ ਇਲਾਕੇ ਛੋਟੀ ਬਰਾਂਦਰੀ ਵਿਚੋਂ ਤਿੰਨ ਗੈਂਗਸਟਰ ਨੂੰ ਗ੍ਰਿਫ਼ਤਾਰ ਕਰਨ

Nurpur-Bedi-Protests

ਨੂਰਪੁਰ ਬੇਦੀ : ਕਾਤਲ ਗੈਂਗਸਟਰਾਂ ਦੇ ਫੜ੍ਹੇ ਜਾਣ ਤੋਂ ਬਾਅਦ ਹੋਵੇਗਾ ਸਸਕਾਰ – ਪਰਿਵਾਰਿਕ ਮੈਂਬਰ

ਨੂਰਪੁਰਬੇਦੀ ‘ਚ ਗੈਂਗਸਟਰਾਂ ਦਾ ਕਹਿਰ, ਘਰ ‘ਚ ਵੜਕੇ ਕੀਤਾ ਕਤਲ

ਨੂਰਪੁਰ ਬੇਦੀ ‘ਚ ਗੈਂਗਸਟਰਾਂ ਦਾ ਕਹਿਰ,ਘਰ ‘ਚ ਵੜ ਕੇ ਮਾਰੀਆਂ ਗੋਲੀਆਂ

ਪੁਰਾਣੀ ਰੰਜਿਸ਼ ਦੇ ਚਲਦਿਆਂ ਗੈਂਗਸਟਰਾਂ ਦੁਆਰਾ ਨੂਰਪੁਰਬੇਦੀ ਇਲਾਕੇ ਦੇ ਪਿੰਡ ਬਾਹਮਣ ਮਾਜਰਾ ‘ਚ ਸਵੇਰੇ ਤਿੰਨ ਵਜੇ ਇੱਕ ਵਿਅਕਤੀ ਨੂੰ ਗੋਲੀਆਂ ਮਾਰ ਦਿੱਤੀਆਂ। ਜਿਸ ਨਾਲ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਗੋਲੀਆਂ ਮਾਰਨ ਤੋਂ ਬਾਅਦ ਗੈਂਗਸਟਰ ਮੌਕੇ ਤੋਂ ਫਰਾਰ ਹੋ ਗਏ। ਇਸ ਘਟਨਾ ਦੌਰਾਨ ਮਾਰੇ ਗਏ ਦੇਸਰਾਜ ਸਿੰਘ ਉਰਫ ਪਹਿਲਵਾਨ ਦੇ ਪੁੱਤਰ ਜਸਵਿੰਦਰ ਸਿੰਘ

ਪੰਜਾਬ ‘ਚ ਪੰਜ ਸਾਲਾਂ ਅੰਦਰ ਗੈਂਗਸਟਰ ਹੋਣਗੇ ਖ਼ਤਮ- ਮਨਪ੍ਰੀਤ ਬਾਦਲ

ਪੰਜਾਬ ਦੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਅੱਜ ਮਾਲਵੇ ਦੇ ਜ਼ਿਲ੍ਹਾ ਪ੍ਰਧਾਨਾਂ ਅਤੇ ਵਿਧਾਇਕਾਂ ਨਾਲ ਬੈਠਕ ਕਰ ਤਲਵੰਡੀ ਸਾਬੋ ਵਿਚ 13 ਅਪ੍ਰੈਲ ਨੂੰ ਹੋਣ ਵਾਲੇ ਵਿਸਾਖੀ ਦੇ ਸਮਾਗਮ ਦੀ ਤਿਆਰੀਆਂ ਸ਼ੁਰੂ ਕਰ ਦਿਤੀਆਂ ਨੇ।ਇਸ ਦੇ ਨਾਲ ਹੀ ਉਹਨਾਂ ਆਪਣੇ ਵਰਕਰਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਪਹੁੰਚਣ ਦੀ ਅਪੀਲ ਵੀ ਕੀਤੀ।   ਚੰਡੀਗੜ੍ਹ ਵਿੱਚ ਮੀਡੀਆ ਨਾਲ

ਨਾਭਾ ਜੇਲ ਬ੍ਰੇਕ ਕਾਂਡ ਤੋਂ ਬਾਅਦ ਖੁੱੱਲੀ ਪੁਲਿਸ ਮਹਿਕਮੇ ਦੀ ਨੀਂਦ

ਹੈਪੀ ਦੇ ਕਾਤਲਾਂ ਨੂੰ ਗ੍ਰਿਫ਼ਤਾਰ ਨਾ ਕੀਤੇ ਜਾਣ ਕਾਰਨ ਲੋਕਾਂ ਵੱਲੋਂ ਰੋਸ ਮਾਰਚ

ਲੌਂਗੋਵਾਲ: ਕਸਬਾ ਲੌਂਗੋਵਾਲ ਵਿੱਖੇ ਪਿਛਲੇ ਦਿਨਾਂ ਵਿੱਚ ਗੈਂਗਸਟਰਾਂ ਵੱਲੋ ਮਾਰੇ ਗਏ ਹਰਦੇਵ ਸਿੰਘ ਹੈਪੀ ਦੀ ਅੰਤਿਮ ਅਰਦਾਸ ਮਗਰੋਂ ਇਕੱਠੇ ਹੋਏ ਲੋਕਾਂ ਵੱਲੋਂ ਹੈਪੀ ਦੇ ਕਾਤਲਾਂ ਨੂੰ ਗ੍ਰਿਫਤਾਰ ਨਾ ਕੀਤੇ ਜਾਣ ਦੇ ਰੋਸ ਵੱਜੋ ਬਜਾਰ ਵਿੱਚ ਭਾਰੀ ਰੋਸ ਮਾਰਚ ਕੀਤਾ ਗਿਆ।ਰੋਸ ਮਾਰਚ ਕਰਨ ਵਾਲਿਆਂ ਨੇ ਥਾਣਾ ਲੋਂਗੋਵਾਲ ਦੇ ਮੇਨ ਗੇਟ ਸਾਹਮਣੇ ਸੜਕ ‘ਤੇ ਜਾਮ ਲਗਾ ਦਿੱਤਾ।

ਨਾਭਾ ਜੇਲ੍ਹ ਬ੍ਰੇਕ: ਦੁਗਣੀ ਕੀਮਤ ‘ਚ ਖਰੀਦੇ ਸਨ ਗੈਂਗਸਟਰ ਸੇਖੋਂ ਨੇ ਹਥਿਆਰ

ਮੋਗਾ ‘ਚ ਸਥਿਤ ਪੰਜਾਬ ਗੰਨ ਹਾਊਸ ਦੇ ਮਾਲਕ ਕਿਰਨਪਾਲ ਸਿੰਘ ਨੇ ਨਾਭਾ ਜੇਲ ਕਾਂਡ ਲਈ ਗੈਂਗਸਟਰ ਗੁਰਪ੍ਰੀਤ ਸੇਖੋਂ ਨੂੰ ਯੂ. ਪੀ. ਤੋਂ ਅਸਲਾ ਮੰਗਵਾ ਕੇ ਦਿੱਤਾ ਸੀ। ਕਿਰਨਪਾਲ ਸਿੰਘ ਨੇ ਇਹ ਅਸਲਾ ਯੂ. ਪੀ. ‘ਚੋਂ 2 ਲੱਖ ਰੁਪਏ ‘ਚ ਖਰੀਦਿਆ ਸੀ ਪਰ ਗੁਰਪ੍ਰੀਤ ਸੇਖੋਂ ਕੋਲੋਂ ਇਨ੍ਹਾਂ ਹਥਿਆਰਾਂ ਦੀ ਕੀਮਤ 4 ਲੱਖ, 40 ਹਜ਼ਾਰ ਰੁਪਏ ਵਸੂਲੀ

gurpreet sekhon

ਗੈਂਗਸਟਰ ਸੇਖੋਂ ਦੇ ਦਾਦੇ ਦਾ ਵੱਡਾ ਬਿਆਨ, ਸਿਆਸਤ ਦਾ ਸ਼ਿਕਾਰ ਹੋਇਆ ਸੇਖੋਂ

ਪਟਿਆਲਾ : ਨਾਭਾ ਜੇਲ ਬ੍ਰੇਕ ਕਾਂਡ ਦੇ ਮੁੱਖ ਦੋਸ਼ੀ ਮੰਨੇ ਜਾਂਦੇ ਗੈਂਗਸਟਰ ਗੁਰਪ੍ਰੀਤ ਸਿੰਘ ਸੇਖੋਂ ਦੇ ਦਾਦਾ ਸੁੱਚਾ ਸਿੰਘ ਨੇ ਸ਼ਨੀਵਾਰ ਨੂੰ ਨਾਭਾ ਅਦਾਲਤ ਵਿਚ ਗੁਰਪ੍ਰੀਤ ਸਿੰਘ ਸੇਖੋਂ ‘ਤੇ ਲਗਾਤਾਰ ਦਰਜ ਕੀਤੇ ਗਏ ਕੇਸਾਂ ਨੂੰ ਸਿਆਸੀ ਬਦਲਾਖੋਰੀ ਦੱਸਿਆ। ਉਨ੍ਹਾਂ ਕਿਹਾ ਕਿ ਗੁਰਪ੍ਰੀਤ ਕਾਂਗਰਸ ਦੇ ਇਕ ਸਿਪਾਹੀ ਦੇ ਤੌਰ ‘ਤੇ ਕੰਮ ਕਰਦਾ ਸੀ। ਅਕਾਲੀ ਦਲ ਵੱਲੋਂ

ਨਾਭਾ ਜੇਲ੍ਹ ਬ੍ਰੇਕ ਮਾਮਲਾ:ਸਾਰੇ ਆਰੋਪੀ 23 ਫਰਵਰੀ ਤੱਕ ਪੁਲਿਸ ਰਿਮਾਂਡ ‘ਤੇ

ਨਾਭਾ ਜੇਲ੍ਹ ਬ੍ਰੇਕ ਕਾਂਡ ‘ਚ ਗ੍ਰਿਫ਼ਤਾਰ ਕੀਤੇ ਗੈਂਗਸਟਰ ਗੁਰਪ੍ਰੀਤ ਸੇਖੋਂ,ਮਨੀ ਸੇਖੋਂ,ਰਾਜਵਿੰਦਰ ਸਿੰਘ ਸੁਲਤਾਨ,ਕੁਲਵਿੰਦਰ ਸਿੰਘ ਸ਼ੀਰਾ ਅਤੇ ਗੰਨ ਹਾਊਸ ਦੇ ਮਾਲਿਕ ਕਿਰਨਪਾਲ ਸਿੰਘ ਨੂੰ ਨਾਭਾ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ। ਅਦਾਲਤ ਨੇ ਇਨ੍ਹਾਂ ਸਾਰੇ ਦੋਸ਼ੀਆਂ ਦਾ 23 ਫਰਵਰੀ ਤੱਕ ਪੁਲਿਸ ਰਿਮਾਂਡ ਵਧਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਨਾਭਾ ਜੇਲ੍ਹ ਤੋਂ ਫਰਾਰ ਹੋਏ ਕੈਦੀਆਂ ‘ਚ ਹਾਲੇ

Babli Randhawa

ਕੁੜੀ ਦੇ ਪਿਆਰ ‘ਚ ਗੈਂਗਸਟਰ ਨੇ ਦੋਸਤ ਨੂੰ ਭੁੰਨ ਲਾਸ਼ ‘ਤੇ ਪਾਇਆ ਭੰਗੜਾ,  FB ‘ਤੇ  LIVE ਦੱਸੀ ਕਹਾਣੀ.. (ਵੀਡੀਓ )

ਸੰਗਰੂਰ : ਜ਼ਮਾਨਤ ਤੇ ਚੱਲ ਰਹੇ ਗੈਂਗਸਟਰ ਦਲਵਿੰਦਰ ਸਿੰਘ ਬਬਲੀ ਉਰਫ ਬਬਲ ਰੰਧਾਵਾ ਨੇ ਆਪਣੇ 4 ਸਾਥੀਆਂ ਨਾਲ ਭਰੇ ਬਜ਼ਾਰ ਵਿਚ ਫਾਇਰਿੰਗ ਕਰਕੇ ਆਪਣੇ ਹੀ 25 ਸਾਲਾ ਫਾਇਨਾਂਸਰ ਦੋਸਤ ਦਾ ਕਤਲ ਕਰ ਦਿੱਤਾ। ਕਤਲ ਤੋਂ ਬਾਅਦ ਉਸ ਨੇ ਲਾਸ਼ ਦੇ ਨੇੜੇ ਪਿਸਤੌਲ ਹਵਾ ਵਿਚ ਲਹਿਰਾਉਂਦਿਆਂ ਭੰਗੜਾ ਕੀਤਾ ਤੇ ਲਲਕਾਰੇ ਮਾਰਦਾ ਹੋਇਆ ਚਲਾ ਗਿਆ। ਇਸ ਤੋਂ

arrested

ਮੱਖੂ: ਚੋਣਾਂ ‘ਚ ਫਾਈਰਿੰਗ ਕਰਨ ਵਾਲੇ ਮੁੰਨਾ ਗੈਂਗ ਦੇ 6 ਸੁਪਾਰੀ ਕਿਲਰ ਕਾਬੂ

ਪੰਜਾਬ ਪੁਲਿਸ ਨੇ ਗੈਂਗਸਟਰਾਂ ਵਿਰੁੱਧ ਸਖਤੀ ਵਧਾ ਦਿੱਤੀ ਹੈ। ਅੱਜ ਫਿਰੋਜ਼ਪੁਰ ਪੁਲਿਸ ਨੇ ਖਤਰਨਾਕ ਮੁਲਜ਼ਮ ਪ੍ਰਗਟ ਸਿੰਘ ਸਮੇਤ ਮੁੰਨਾ ਗੈਂਗ ਦੇ 6 ਸੁਪਾਰੀ ਕਿਲਰਾਂ ਨੂੰ ਦਬੋਚਿਆ ਹੈ। ਵਿਧਾਨ ਸਭਾ ਚੋਣਾਂ ਤੋਂ ਦੋ ਦਿਨ ਪਹਿਲਾਂ ਹਲਕਾ ਜ਼ੀਰਾ ਵਿੱਚ ਫਾਈਰਿੰਗ ਕਰਨ ਦੇ ਇਨ੍ਹਾਂ ਮੁਲਜ਼ਮਾਂ ‘ਤੇ ਹੀ ਇਲਜ਼ਾਮ ਹਨ। ਪੁਲਿਸ ਅਧਿਕਾਰੀਆਂ ਅਨੁਸਾਰ ਦਿੱਲੀ ਵੱਸਦੇ ਭੂਸ਼ਨ ਵੱਲੋਂ ਆਪਣੇ ਹੀ

Nabha Jail Gate

ਨਾਭਾ ਜੇਲ੍ਹ ਬ੍ਰੇਕ-ਪੰਜਾਬ ਗਨ ਹਾਊਸ ਦਾ ਮਾਲਕ 18 ਫਰਵਰੀ ਤੱਕ ਪੁਲਿਸ ਰਿਮਾਂਡ ‘ਤੇ

ਨਾਭਾ:ਮੋਗਾ ਤੋਂ ਗ੍ਰਿਫਤਾਰ ਪੰਜਾਬ ਗਨ ਹਾਊਸ ਦੇ ਮਾਲਕ ਕਿਰਨਪਾਲ ਸਿੰਘ ਨੂੰ ਨਾਭਾ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ। ਅਦਾਲਤ ਨੇ ਕਿਰਨਪਾਲ ਨੂੰ ਤਿੰਨ ਦਿਨਾਂ ਦੇ ਰਿਮਾਂਡ ‘ਤੇ ਭੇਜ ਦਿੱਤਾ ਹੈ। ਕਿਰਨਪਾਲ ਸਿੰਘ ਹੀ ਉਹ ਵਿਅਕਤੀ ਹੈ ਜਿਸਨੇ ਗੈਂਗਸਟਰਾਂ ਨੂੰ ਨਾਭਾ ਜੇਲ੍ਹ ਬਰੇਕ ਕਰਨ ਲਈ ਹਥਿਆਰ ਵੇਚੇ ਸਨ ਜਿਸ ਦੀ ਪਹਿਚਾਣ ਗੁਰਪ੍ਰੀਤ ਸਿੰਘ ਸੇਖੋ ਤੋਂ ਕੀਤੀ

ਨਾਭਾ ਜੇਲ੍ਹ ਕਾਂਡ: ਪੰਜਾਬ ਗਨ ਹਾਊਸ ਮਾਲਿਕ ਤੋਂ ਮਿਲੇ ਸਨ ਗੈਂਗਸਟਰਸ ਨੂੰ ਹਥਿਆਰ

ਨਾਭਾ ਵਿਚ ਜੇਲ੍ਹ ਤੋੜਕੇ ਭੱਜਣ ਮਾਮਲੇ ਵਿਚ ਹੁਣ ਤੱਕ ਹਾਲਾਕਿ ਕਈ ਦੋਸ਼ੀਆਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ,ਨਾਲ ਹੀ ਇਸ ਮਾਮਲੇ ਵਿਚ ਕਈ ਖੂਲਾਸੇ ਹੁਣ ਤੱਕ ਹੋ ਚੁੱਕੇ ਹਨ। ਹੁਣ ਇਸ ਮਾਮਲੇ ਵਿਚ ਨਵਾਂ ਖੁਲਾਸਾ ਹੋਇਆ ਹੈ ਕਿ ਨਾਭਾ ਜੇਲ੍ਹ ਬਰੇਕ ਦੇ ਲਈ ਦੋਸ਼ੀਆਂ ਨੂੰ ਹਥਿਆਰ ਮੋਗਾ ਦੇ ਪੰਜਾਬ ਗਨ ਹਾਊਸ ਦੇ ਮਾਲਿਕ ਨੇ ਮੁਹਾਇਆ ਕਰਵਾਏ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ