Tag: , , , , , , , , ,

ਨਾਭਾ ਜੇਲ੍ਹ ‘ਚ ਗੈਂਗਸਟਰ ਕੋਲੋ ਮੋਬਾਇਲ ਬਰਾਮਦ, ਪੁਲਿਸ ਵੱਲੋਂ ਜਾਂਚ ਸ਼ੁਰੂ

Gangster Rajeev Singh ਪੰਜਾਬ ਦੀਆਂ ਅੱਤੀ ਸੁਰੱਖਿਅਤ ਜੇਲਾਂ ‘ਚੋਂ ਇੱਕ ਨਾਭਾ ਜੇਲ੍ਹ ‘ਚੋਂ ਮਰਡਰ ਤੇ ਹੋਰ ਸੰਗੀਨ ਮਾਮਲਿਆਂ ਦੇ ਦੋਸ਼ੀ ਗੁਰਪ੍ਰੀਤ ਸੇਖੋਂ ਗੈਂਗ ਦੇ ਗੈਂਗਸਟਰ ਰਾਜੀਵ ਸਿੰਘ ਉਰਫ ਰਾਜਾ ਦੇ ਕਬਜੇ ਚੋਂ ਇੱਕ ਮੋਬਾਇਲ ਬਰਾਮਦ ਹੋਇਆ ਪਰ ਸਿਮ ਹੱਥ ਨਾ ਲਗ ਸਕਿਆ , ਜਾਣਕਾਰੀ ਮੁਤਾਬਕ ਕੈਦੀ ਰਾਜਾ ਨੇ ਸਿਮ ਆਪਣੇ ਮੂੰਹ ਨਾਲ ਚਬਾ ਕੇ ਫਲਸ਼

ਗੈਂਗਸਟਰ ਕਾਕਾ ਨੇਪਾਲੀ ਦੇ 4 ਸਾਥੀ ਨਜਾਇਜ਼ ਹਥਿਆਰਾਂ ਸਮੇਤ ਕਾਬੂ

Gangster Kaka Nepali ਫਰੀਦਕੋਟ ਪੁਲਿਸ ਨੂੰ ਉਸ ਵਕਤ ਵੱਡੀ ਸਫਲਤਾ ਮਿਲੀ ਜਦੋਂ ਜੇਲ੍ਹ ‘ਚ ਬੰਦ ਕਾਕਾ ਨੇਪਾਲੀ ਦੇ ਚਾਰ ਸਾਥੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਨਜਾਇਜ਼ ਅਸਲਾ 2 ਦੇਸੀ ਕਟੇ 8 ਜਿੰਦਾ ਕਾਰਤੂਸ ਅਤੇ ਇੱਕ 32 ਬੋਰ ਰਿਵਾਲਵਰ 23 ਜਿੰਦਾ ਕਾਰਤੂਸ ਬਰਾਮਦ ਕਰ ਲਏ ਹਨ। ਇਨ੍ਹਾਂ ਦਾ ਇੱਕ ਸਾਥੀ ਫਰਾਰ ਹੈ ਜਿਸ ਨੂੰ ਪੁਲਿਸ ਵਲੋਂ

ਗੈਂਗਸਟਰ ‘ਬੁੱਢਾ’ ਰੋਮਾਨੀਆ ’ਚ ਚੜਿਆ ਪੁਲਿਸ ਹੱਥੇ

Interpol nabs Punjab wanted gangster: ਕਤਲ, ਲੁੱਟਾਂ ਖੋਹਾਂ ਅਤੇ ਫਿਰੌਤੀਆਂ ਵਸੂਲਣ ਦੇ ਮਾਮਲੇ ‘ਚ ਲੋੜੀਂਦਾ ‘ਮੋਸਟ ਵਾਂਟੇਡ’ ਗੈਂਗਸਟਰ ਸੁਖਪ੍ਰੀਤ ਸਿੰਘ ਬੁੱਢਾ ਨੂੰ ਰੋਮਾਨੀਆ ਦੇਸ਼ ’ਚੋਂ ਗਿਰਫ਼ਤਾਰ ਕਰ ਲਿਆ ਗਿਆ ਹੈ। ਇਸ ਗੈਂਗਸਟਰ ‘ਤੇ ਕਈ ਕੇਸ ਦਰਜ ਹਨ। ਪੰਜਾਬ ਪੁਲਿਸ ਨੂੰ ਇਸ ਦੀ ਪਿਛਲੇ ਲੰਬੇ ਸਮੇਂ ‘ਤੋਂ ਭਾਲ ਸੀ। ‘ਇੰਟਰਪੋਲ’ ਨੇ ਉੱਤਰੀ ਭਾਰਤ ਦੇ ਇਸ ਗੈਂਗਸਟਰ ਨੂੰ ਰੋਮਾਨੀਆ ’ਚੋਂ ਕਾਬੂ ਕੀਤਾ ਹੈ। ਸੂਤਰਾਂ ਮੁਤਾਬਕ ਬੁੱਢਾ

ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲਾ 11 ਮੈਂਬਰੀ ਗਿਰੋਹ ਗ੍ਰਿਫ਼ਤਾਰ

11 members gang arrested: ਆਏ ਦਿਨ ਲੁੱਟਾਂ-ਖੋਹਾਂ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ, ਇਸਦੇ ਚੱਲਦਿਆਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਨੂੰ ਲੱਖੇਵਾਲੀ ਅਤੇ ਭਾਗਸਰ ਖੇਤਰ ‘ਚ ਲੁੱਟਾਂ-ਖੋਹਾਂ ਕਰਨ ਵਾਲੇ 11 ਮੈਂਬਰੀ ਗਿਰੋਹ ਦੇ 8 ਮੈਂਬਰਾਂ ਨੂੰ ਕਾਬੂ ਕਰ ਵੱਡੀ ਸਫਲਤਾ ਹਾਸਿਲ ਕੀਤੀ ਹੈ। ਦੱਸ ਦੇਈਏ ਕਿ ਉਕਤ ਗਿਰੋਹ ਵੱਲੋਂ ਸ੍ਰੀ ਮੁਕਤਸਰ ਸਾਹਿਬ ‘ਚ 03,

…ਤੇ ਹੁਣ ਪੰਜਾਬ ਵਿੱਚ ਗੈਂਗਸਟਰਾਂ ਦੇ ਸਹਾਰੇ ਚੋਣਾਂ ਜਿੱਤੇਗੀ ਕਾਂਗਰਸ !

Gangsters Join Cong Party: ਪਟਿਆਲਾ: ਪੰਜਾਬ ਜਿਥੇ ਇੱਕ ਪਾਸੇ ਗੈਂਗਸਟਰਾਂ ਦੇ ਖਿਲਾਫ ਲੜਾਈ ਲੜ ਰਿਹਾ ਹੈ, ਉਥੇ ਹੀ ਦੂਜੇ ਪਾਸੇ ਕਾਂਗਰਸ ਵਲੋਂ ਗੈਂਗਸਟਰਾਂ ਨੂੰ ਪਾਰਟੀ ‘ਚ ਸ਼ਾਮਿਲ ਕਰਵਾਇਆ ਜਾ ਰਿਹਾ ਹੈ। ਦਰਅਸਲ ਵਿਰੋਧੀਆਂ ਨੇ ਵਲੋਂ ਇਲਜ਼ਾਮ ਲਾਇਆ ਜਾ ਰਿਹਾ ਹੈ ਕਿ ਕਾਂਗਰਸ ਗੈਂਗਸਟਰਾਂ ਦਾ ਸਹਾਰਾ ਲੈ ਕੇ ਚੋਣਾਂ ਜਿੱਤਣਾ ਚਾਹੁੰਦੀ ਹੈ। ਮੀਡਿਆ ਰਿਪੋਰਟਾਂ ਮੁਤਾਬਕ ਹਾਲ

ਪੁਲਿਸ ਨੇ ਕੜੇ ਮੁਕਾਬਲੇ ਦੇ ਕਾਬ ਕਾਬੂ ਕੀਤੇ 2 ਲੁਟੇਰੇ ਗੈਂਗਸਟਰ,ਨਾਕੇ ਤੇ ਪੁਲਿਸ ਤੇ ਕੀਤੀ ਸੀ ਫਾਇਰਿੰਗ…!

ਸੁੱਖਾ ਕਾਹਲਵਾਂ ਗੈਂਗ ਦੇ 6 ਮੈਂਬਰ ਗ੍ਰਿਫ਼ਤਾਰ

Gang Arrested: ਜਲੰਧਰ: ਜਲੰਧਰ ਤੇ ਉਸਦੇ ਆਸ-ਪਾਸ ਦੇ ਇਲਾਕਿਆਂ ਵਿੱਚ ਲੁੱਟ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਅਤੇ ਕਈ ਕ੍ਰਿਮਿਨਲ ਵਾਰਦਾਤਾਂ ਵਿੱਚ ਸ਼ਾਮਿਲ 6 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ ਵਿੱਚ ਇਨ੍ਹਾਂ ਦਾ ਇੱਕ ਸਾਥੀ ਫਰਾਰ ਹੋਣ ਵਿੱਚ ਕਾਮਜ਼ਾਬ ਹੋ ਗਿਆ। ਪੁਲਿਸ ਨੇ ਇਨ੍ਹਾਂ ਦੇ ਕੋਲੋਂ 1 ਪਿਸਤੌਲ,7 ਜਿੰਦਾ ਰਾਊਂਡ, ਤੇਜ਼ਧਾਰ ਹਥਿਆਰ, ਇੱਕ ਕਾਰ ਤੇ

10 gangsters arrested canada

ਕੈਨੇਡਾ ‘ਚ ਪੰਜਾਬੀ ਮੂਲ ਦੇ 10 ਗੈਂਗਸਟਰ ਗ੍ਰਿਫ਼ਤਾਰ

10 gangsters arrested canada: ਨਸ਼ੇ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਸਦਾ ਵਪਾਰ ਸਿਰਫ ਭਾਰਤ ਵਿੱਚ ਹੀ ਨਹੀਂ ਸਗੋਂ ਹੋਰ ਵੀ ਕਈ ਦੇਸ਼ਾਂ ਵਿੱਚ ਫੈਲਿਆ ਹੋਇਆ ਹੈ।ਉੱਥੇ ਹੀ ਕੈਨੇਡਾ ਵਿੱਚ ਡਰਗਜ਼ ਸਪਲਾਈ ਕਰਨ ਵਾਲੇ ਪੰਜਾਬੀ ਗੈਂਗ ਦੇ 10 ਗੈਗਸਟਰਾਂ ਨੂੰ ਕੈਨੇਡਾ ਦੀ ਪੁਲਿਸ ਟੀਮ ਨੇ ਗ੍ਰਿਫ਼ਤਾਰ ਕੀਤਾ ਹੈ।ਜਾਣਕਾਰੀ ਅਨੁਸਾਰ ਜਿਨ੍ਹਾਂ ਵਿਚੋਂ 9 ਗੈਂਗਸਟਰ ਪੰਜਾਬ ਦੇ

ਪੰਜਾਬੀ ਮੂਲ ਦੇ 8 ਗੈਂਗਸਟਰ ਕੈਨੇਡਾ ‘ਚ ਕੀਤੇ ਗਏ ਗ੍ਰਿਫ਼ਤਾਰ

8 Punjabis 14 Indo Canadian gangsters arrested Canada: ਕੈਨੇਡਾ ਵਿੱਚ ਵੈਂਕੂਵਰ ਪੁਲਿਸ ਨੇ 14 ਇੰਡੋ – ਕੈਨੇਡਿਅਨ ਗੈਂਗਸਟਰਜ਼  ਕੋਲੋਂ ਹਥਿਆਰਾਂ ਦੀ ਵੱਡੀ ਖੇਪ ਫੜੀ ਹੈ। ਇਸ ਨੂੰ ਹੁਣ ਤੱਕ ਦੀ ਸਭ ਤੋਂ ਵੱਡੀ ਬਰਾਮਦਗੀ ਮੰਨਿਆ ਜਾ ਰਿਹਾ ਹੈ। ਪੁਲਿਸ ਨੇ ਦੱਸਿਆ ਕਿ ਆਰੋਪੀਆਂ ਨੇ ਇਹ ਹਥਿਆਰ ਅੰਤਰਰਾਸ਼ਟਰੀ ਅੱਤਵਾਦੀ ਸੰਗਠਨ ਨੂੰ ਸਪਲਾਈ ਕਰਨੇ ਸੀ। ਜਾਣਕਾਰੀ ਮੁਤਾਬਿਕ

Bhatti Gang Arrested

ਪੁਲਿਸ ਤੋਂ ਬਚਣ ਲਈ ਭਾਟੀ ਗੈਂਗ ਨੇ ਲਿਆ ਸੀ ਸਿਰ ਮੁੰਡਵਾ, ਪੁਲਿਸ ਨੇ ਕੀਤਾ ਕਾਬੂ

Bhatti Gang Arrested: ਚੂੜੀ ਵਪਾਰੀ ਨੂੰ ਅਗਵਾਹ ਕਰ ਕੇ 3 ਲੱਖ ਰੁਪਏ ਦੀ ਫਿਰੌਤੀ ਮੰਗਣ ਦੇ ਮਾਮਲੇ ‘ਚ ਨਾਮਜਦ ਭਾਟੀ ਗੈਂਗ ਦੇ ਮੈਬਰਾਂ ਨੇ ਸਿਰ ਮੁੰਡਵਾ ਲਏ ਸਨ ਅਤੇ ਰਾਜਸਥਾਨ ਭੱਜਣ ਦੀ ਤਿਆਰੀ ਵਿੱਚ ਸਨ , ਪਰ ਸੀਆਈਏ – 1 ਦੀ ਟੀਮ ਨੇ ਉਨ੍ਹਾਂ ਨੂੰ ਧਰ ਦਬੋਚਿਆ । ਫੜੇ ਗਏ ਚਾਰਾਂ ਦੋਸ਼ੀ ਗੁਰਜੀਤ ਭਾਟੀ, ਭੀਮ

ਵਿਦੇਸ਼ਾਂ ‘ਚ ਬੈਠੇ ਗੈਂਗਸਟਰ ਕਰਵਾ ਰਹੇ ਨੇ ‘ਸੁਪਾਰੀ ਕਤਲ’।ਪੁਲਿਸ ਨੇ ਕੀਤਾ ਖੁਲਾਸਾ

ਜੇਲ੍ਹ ‘ਚ ਗੈਂਗਸਟਰਾਂ ਦੀ ਸਹੂਲਤਾਂ ‘ਤੇ ਲੱਗੇਗੀ ਲਗਾਮ, ਜੇਲ੍ਹ ਮੰਤਰੀ ਰੰਧਾਵਾ ਨੇ ਵਿਖਾਏ ਸਖ਼ਤ ਤੇਵਰ…

ਮੁੱਖ ਮੰਤਰੀ ਕੈਪਟਨ ਦੀ ਵਿਧਾਨਸਭਾ ‘ਚੋਂ ਗੈਂਗਸਟਰਾਂ ਨੂੰ ਚੇਤਾਵਨੀ

Pacoca : Cabinet sub committee resumes review

‘ਪਕੋਕਾ’ ਨੂੰ ਲੈ ਕੇ ਪੰਜਾਬ ‘ਚ ਕੈਬਨਿਟ ਸਬ ਕਮੇਟੀ ਨੇ ਮੁੜ ਸ਼ੁਰੂ ਕੀਤੀ ਸਮੀਖਿਆ

Pacoca : Cabinet sub committee resumes review : ਚੰਡੀਗੜ੍ਹ: ਪੰਜਾਬ ਸਰਕਾਰ ਵਲੋਂ ਗਠਿਤ ਸਬ ਕਮੇਟੀ ਨੇ ਪਕੋਕਾ ਨੂੰ ਲਾਗੂ ਕਰਨ ਦੇ ਸਬੰਧ ‘ਚ ਮੁੜ ਸਮੀਖਿਆ ਸ਼ੁਰੂ ਕਰ ਦਿੱਤੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਦੀ ਅਗਵਾਈ ‘ਚ ਕੈਬਨਿਟ ਸਬ ਕਮੇਟੀ ਦਾ ਗਠਨ ਕੀਤਾ ਸੀ, ਜਿਸ ਨੂੰ ਇਹ ਜ਼ਿੰਮੇਦਾਰੀ

ਫਤਹਿਗੜ੍ਹ ਸਾਹਿਬ ਪੁਲਿਸ ਨੇ ਨਜਾਇਜ ਅਸਲੇ ਸਮੇਤ ਤਿੰਨ ਗੈਂਗਸਟਰ ਕੀਤੇ ਕਾਬੂ

Fathegarh sahib police arrested three gangsters: ਜ਼ਿਲ੍ਹਾ ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਢੀ ਗਈ ਮੁਹਿੰਮ ਨੂੰ ਉਸ ਸਮੇਂ ਭਾਰੀ ਸਫਲਤਾ ਹਾਸਲ ਹੋਈ ਜਦੋਂ ਥਾਣਾ ਬਡਾਲੀ ਆਲਾ ਸਿੰਘ ਦੀ ਪੁਲਿਸ ਪਾਰਟੀ ਨੇ ਮੁਖ਼ਬਰੀ ਦੇ ਆਧਾਰ ਤੇ ਤਿੰਨ ਕਥਿਤ ਗੈਂਗਸਟਰਾਂ ਨੂੰ 5 ਹਥਿਆਰ, 43 ਰੌਂਦ 32 ਬੋਰ, 5 ਰੌਂਦ 315 ਬੋਰ ਅਤੇ 4 ਮੈਗਜ਼ੀਨ ਸਮੇਤ ਤਿੰਨ

ਖੰਨਾ ਪੁਲਿਸ ਨੇ 2 ਖ਼ਤਰਨਾਕ ਗੈਂਗਸਟਰਾਂ ਨੂੰ ਕੀਤਾ ਕਾਬੂ

ਗੈਂਗਸਟਰੋਂ ਸੁਧਰ ਜਾਓ, ਨਹੀਂ ਤਾਂ ਮਾਰੇ ਜਾਓਗੇ!

youth attacked house got hit self tarn taran

ਘਰ ‘ਤੇ ਹਮਲਾ ਕਰਨ ਗਏ ਨੌਜਵਾਨਾਂ ਨੂੰ ਸਿਰ ‘ਚ ਇੱਟਾਂ ਖਾ ਕੇ ਮੁੜਨਾ ਪਿਆ ਵਾਪਿਸ…

youth attacked house got hit self tarn taran ਤਰਨ ਤਾਰਨ ਦੇ ਗੁਰੁ ਤੇਗ ਬਾਹਦੁਰ ਨਗਰ ਵਿਖੇ ਕੁਝ ਹਥਿਆਰਬੰਦ ਨੋਜਵਾਨਾਂ ਵੱਲੋ ਰੰਜਿਸ਼ ਦੇ ਚਲਦਿਆਂ ਇੱਕ ਘਰ ‘ਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉੱਕਤ ਨੋਜਵਾਨਾਂ ਵੱਲੋ ਘਰ ‘ਤੇ ਹਮਲਾ ਉਸ ਸਮੇ ਕੀਤਾ ਗਿਆ ਜਦ ਘਰ ਵਿੱਚ ਸਿਰਫ ਅੋਰਤਾਂ ਹੀ ਮੋਜੂਦ ਸਨ। ਘਰ ਦਾ ਦਰਵਾਜਾ ਬੰਦ

DGP big statement on gangsters, No crime will be tolerated

ਗੈਂਗਸਟਰਾਂ ਨੂੰ ਹੁਣ ਇੰਝ ਨਕੇਲ ਪਾਏਗੀ ਪੰਜਾਬ ਪੁਲਿਸ…!

Vicky Gounder shot dead

ਗੈਂਗਸਟਰ ਵਿੱਕੀ ਗੌਡਰ ਤੇ ਪ੍ਰੇਮਾ ਲਹੌਰੀਆ ਦੀ ਪੁਲਿਸ ਮੁਕਾਬਲੇ ਵਿੱੱਚ ਮੌਤ

Vicky Gounder shot dead :ਪੰਜਾਬ ਦੇ ਮਸ਼ਹੂਰ ਗੈਂਗਸਟਰ ਵਿੱਕੀ ਗੌਡਰ ਅਤੇ ਪ੍ਰੇਮਾ ਲਹੌਰੀਆਂ ਮੁਕਤਸਰ ਦੇ ਪਿੰਡ ਪੰਜਾਬਾ ਵਿੱਚ ਪੁਲਿਸ ਮੁਕਾਬਲੇ ਵਿੱਚਮਾਰੇ ਗਏ ਹਨ। ਮਿਲੀ ਜਾਣਕਾਰੀ ਅਨੁਸਾਰ ਪੁਲਿਸ ਨੂੰ ਸ਼ੂਚਨਾਂ ਮਿਲੀ ਸੀ ਕਿ ਵਿੱਤੀ ਗੌਡਰ ਅਤੇ ਪ੍ਰੇਮਾ ਲਾਹੌਰੀਆਂ ਰਾਜਸਥਾਨ ਦੇ ਬਾਰਡਰ ਨਾਲ ਲਗਦੇ ਮੁਕਤਸਰ ਜਿਲ੍ਹੇ ਦੇ ਪਿੰਡ ਪੰਜਾਬਾ ਵਿੱਚ ਲੁਕੇ ਹੋਏ ਹਨ । ਮੌਕੇ ਤੇ ਪੁਲਿਸ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ