Tag: , , , , , ,

4 ਸੂਬਿਆਂ ਤੋਂ 3 ਗੈਂਗਸਟਰਾਂ ਸਮੇਤ 7 ਦੋਸ਼ੀ ਕਾਬੂ

Punjab 3 gangsters arrested: ਪੰਜਾਬ ਪੁਲਿਸ ਨੇ ਜਿਲਾ ਅੰਮ੍ਰਿਤਸਰ (ਪੇਂਡੂ) ਦੇ ਪਿੰਡ ਉਮਰਪੁਰਾ ਦੇ ਸਾਬਕਾ ਸਰਪੰਚ ਗੁਰਦੀਪ ਸਿੰਘ ਦੇ ਕਤਲ ਸਮੇਤ ਕਈ ਮਾਮਲੇ ਸੁਲਝਾ ਲੈਣ ਦਾ ਦਾਅਵਾ ਕੀਤਾ ਹੈ। ਪੁਲਿਸ ਨੇ ਚਾਰ ਸੂਬਿਆਂ ‘ਚ 1500 ਕਿਲੋਮੀਟਰ ਤਕ ਪਿੱਛਾ ਕਰਨ ਤੋਂ ਬਾਅਦ ਤਿੰਨ ਵਾਂਟੇਡ ਗੈਂਗਸਟਰਾਂ ਸਮੇਤ 7 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਡੀ. ਜੀ. ਪੀ. ਦਿਨਕਰ ਗੁਪਤਾ

ਗੈਂਗਸਟਰ ‘ਬੁੱਢਾ’ ਰੋਮਾਨੀਆ ’ਚ ਚੜਿਆ ਪੁਲਿਸ ਹੱਥੇ

Interpol nabs Punjab wanted gangster: ਕਤਲ, ਲੁੱਟਾਂ ਖੋਹਾਂ ਅਤੇ ਫਿਰੌਤੀਆਂ ਵਸੂਲਣ ਦੇ ਮਾਮਲੇ ‘ਚ ਲੋੜੀਂਦਾ ‘ਮੋਸਟ ਵਾਂਟੇਡ’ ਗੈਂਗਸਟਰ ਸੁਖਪ੍ਰੀਤ ਸਿੰਘ ਬੁੱਢਾ ਨੂੰ ਰੋਮਾਨੀਆ ਦੇਸ਼ ’ਚੋਂ ਗਿਰਫ਼ਤਾਰ ਕਰ ਲਿਆ ਗਿਆ ਹੈ। ਇਸ ਗੈਂਗਸਟਰ ‘ਤੇ ਕਈ ਕੇਸ ਦਰਜ ਹਨ। ਪੰਜਾਬ ਪੁਲਿਸ ਨੂੰ ਇਸ ਦੀ ਪਿਛਲੇ ਲੰਬੇ ਸਮੇਂ ‘ਤੋਂ ਭਾਲ ਸੀ। ‘ਇੰਟਰਪੋਲ’ ਨੇ ਉੱਤਰੀ ਭਾਰਤ ਦੇ ਇਸ ਗੈਂਗਸਟਰ ਨੂੰ ਰੋਮਾਨੀਆ ’ਚੋਂ ਕਾਬੂ ਕੀਤਾ ਹੈ। ਸੂਤਰਾਂ ਮੁਤਾਬਕ ਬੁੱਢਾ

…ਤੇ ਹੁਣ ਪੰਜਾਬ ਵਿੱਚ ਗੈਂਗਸਟਰਾਂ ਦੇ ਸਹਾਰੇ ਚੋਣਾਂ ਜਿੱਤੇਗੀ ਕਾਂਗਰਸ !

Gangsters Join Cong Party: ਪਟਿਆਲਾ: ਪੰਜਾਬ ਜਿਥੇ ਇੱਕ ਪਾਸੇ ਗੈਂਗਸਟਰਾਂ ਦੇ ਖਿਲਾਫ ਲੜਾਈ ਲੜ ਰਿਹਾ ਹੈ, ਉਥੇ ਹੀ ਦੂਜੇ ਪਾਸੇ ਕਾਂਗਰਸ ਵਲੋਂ ਗੈਂਗਸਟਰਾਂ ਨੂੰ ਪਾਰਟੀ ‘ਚ ਸ਼ਾਮਿਲ ਕਰਵਾਇਆ ਜਾ ਰਿਹਾ ਹੈ। ਦਰਅਸਲ ਵਿਰੋਧੀਆਂ ਨੇ ਵਲੋਂ ਇਲਜ਼ਾਮ ਲਾਇਆ ਜਾ ਰਿਹਾ ਹੈ ਕਿ ਕਾਂਗਰਸ ਗੈਂਗਸਟਰਾਂ ਦਾ ਸਹਾਰਾ ਲੈ ਕੇ ਚੋਣਾਂ ਜਿੱਤਣਾ ਚਾਹੁੰਦੀ ਹੈ। ਮੀਡਿਆ ਰਿਪੋਰਟਾਂ ਮੁਤਾਬਕ ਹਾਲ

ਵਿੱਕੀ ਗੌਂਡਰ ਦਾ ਲਵਾਂਗੇ ਬਦਲਾ 31 ਦੇ ਮੋੜਾਂਗੇ 51, ਪੁਲਿਸ ਵਾਲਿਆਂ ਨੂੰ ਦਸਾਂਗੇ ਕਿਵੇਂ ਲਗਦੇ ਨੇ ਸਟਾਰ

Gangsters Shera Khuban group

ਗੈਂਗਸਟਰ ਸ਼ੇਰਾ ਖੁੱਬਣ ਦੀ ਫੇਸਬੁੱਕ ‘ਤੇ ਫਿਰ ਅੱਪਲੋਡ ਹੋਈ ਪੁਲਿਸ ਖਿਲਾਫ਼ ਧਮਕੀ ਵਾਲੀ ਪੋਸਟ, ਪੜ੍ਹੋ ਪੂਰੀ ਖਬਰ

Gangsters Shera Khuban group: 26 ਜਨਵਰੀ ਨੂੰ ਹੋਏ ਵਿੱਕੀ ਗੌਂਡਰ ਅਤੇ ਪ੍ਰੇਮ ਲਾਹੌਰੀਆ ਦੇ ਐਨਕਾਉਂਟਰ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਕਈ ਹੋਰ ਗੈਂਗਸਟਰਾਂ ਵੱਲੋਂ ਲਗਾਤਾਰ ਪੁਲਿਸ ਅਫਸਰਾਂ ਨੂੰ ਧਮਕੀਆਂ ਮਿਲਣ ‘ਤੇ ਪੁਲਿਸ ਦੇ ਵੱਡੇ ਅਫਸਰ ਚੁੱਪ ਧਾਰੀ ਬੈਠੇ ਹਨ। ਪੰਜਾਬ ਦੇ ਨਾਮੀ ਗਿਰਾਮੀ ਅਤੇ ਖੌਫ਼ ਦਾ ਦੂਜਾ ਨਾਮ ਬਣ ਚੁਕੇ ਗਾਨਾਗਸ੍ਟਰ ਵਿੱਕੀ ਗੌਂਡਰ ਦੇ ਐਨਕਾਉਂਟਰ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ