Tag: , , , , , ,

4 ਸੂਬਿਆਂ ਤੋਂ 3 ਗੈਂਗਸਟਰਾਂ ਸਮੇਤ 7 ਦੋਸ਼ੀ ਕਾਬੂ

Punjab 3 gangsters arrested: ਪੰਜਾਬ ਪੁਲਿਸ ਨੇ ਜਿਲਾ ਅੰਮ੍ਰਿਤਸਰ (ਪੇਂਡੂ) ਦੇ ਪਿੰਡ ਉਮਰਪੁਰਾ ਦੇ ਸਾਬਕਾ ਸਰਪੰਚ ਗੁਰਦੀਪ ਸਿੰਘ ਦੇ ਕਤਲ ਸਮੇਤ ਕਈ ਮਾਮਲੇ ਸੁਲਝਾ ਲੈਣ ਦਾ ਦਾਅਵਾ ਕੀਤਾ ਹੈ। ਪੁਲਿਸ ਨੇ ਚਾਰ ਸੂਬਿਆਂ ‘ਚ 1500 ਕਿਲੋਮੀਟਰ ਤਕ ਪਿੱਛਾ ਕਰਨ ਤੋਂ ਬਾਅਦ ਤਿੰਨ ਵਾਂਟੇਡ ਗੈਂਗਸਟਰਾਂ ਸਮੇਤ 7 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਡੀ. ਜੀ. ਪੀ. ਦਿਨਕਰ ਗੁਪਤਾ

ਗੈਂਗਸਟਰ ਦਿਲਪ੍ਰੀਤ ਬਾਬਾ ਹੋਇਆ ਬਰੀ, ਅਦਾਲਤ ਨੇ ਸੁਣਾਇਆ ਫੈਸਲਾ

gangster baba gurpreet: ਗੈਂਗਸਟਰ ਦਿਲਪ੍ਰੀਤ ਬਾਬਾ ਸ਼ਾਰਪ ਸ਼ੂਟਰ ਸੁੱਖਾ ਸਮੇਤ ਪੰਜ ਲੋਕਾਂ ਨੂੰ ਕੇਸ ਤੋਂ ਬਰੀ ਕਰ ਦਿੱਤਾ ਗਿਆ ਹੈ। ਰੂਪਨਗਰ ਅਦਾਲਤ ਵੱਲੋਂ ਅੱਜ ਇਹ ਫੈਸਲਾ ਸੁਣਾਇਆ ਗਿਆ ਕਿ ਗੈਂਗਸਟਰ ਬਾਬਾ ਦਿਲਪ੍ਰੀਤ ਅਤੇ ਸ਼ਾਰਪਸ਼ੂਟਰ ਸੁੱਖਾ ਆਪਣੇ ਤਿੰਨ ਹੋਰ ਸਾਥੀਆਂ ਸਮੇਤ ਰੂਪਨਗਰ ਵਿੱਚ ਇੱਕ ਕੇਸ ਵਿੱਚ ਬਰੀ ਹੋ ਗਏ ਹਨ।  ਜ਼ਿਕਰਯੋਗ ਹੈ ਕਿ 2013 ਵਿੱਚ ਜ਼ਿਲ੍ਹਾ

ਗੈਂਗਸਟਰ ਕਾਕਾ ਨੇਪਾਲੀ ਦੇ 4 ਸਾਥੀ ਨਜਾਇਜ਼ ਹਥਿਆਰਾਂ ਸਮੇਤ ਕਾਬੂ

Gangster Kaka Nepali ਫਰੀਦਕੋਟ ਪੁਲਿਸ ਨੂੰ ਉਸ ਵਕਤ ਵੱਡੀ ਸਫਲਤਾ ਮਿਲੀ ਜਦੋਂ ਜੇਲ੍ਹ ‘ਚ ਬੰਦ ਕਾਕਾ ਨੇਪਾਲੀ ਦੇ ਚਾਰ ਸਾਥੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਨਜਾਇਜ਼ ਅਸਲਾ 2 ਦੇਸੀ ਕਟੇ 8 ਜਿੰਦਾ ਕਾਰਤੂਸ ਅਤੇ ਇੱਕ 32 ਬੋਰ ਰਿਵਾਲਵਰ 23 ਜਿੰਦਾ ਕਾਰਤੂਸ ਬਰਾਮਦ ਕਰ ਲਏ ਹਨ। ਇਨ੍ਹਾਂ ਦਾ ਇੱਕ ਸਾਥੀ ਫਰਾਰ ਹੈ ਜਿਸ ਨੂੰ ਪੁਲਿਸ ਵਲੋਂ

ਗੈਂਗਸਟਰ ‘ਬੁੱਢਾ’ ਰੋਮਾਨੀਆ ’ਚ ਚੜਿਆ ਪੁਲਿਸ ਹੱਥੇ

Interpol nabs Punjab wanted gangster: ਕਤਲ, ਲੁੱਟਾਂ ਖੋਹਾਂ ਅਤੇ ਫਿਰੌਤੀਆਂ ਵਸੂਲਣ ਦੇ ਮਾਮਲੇ ‘ਚ ਲੋੜੀਂਦਾ ‘ਮੋਸਟ ਵਾਂਟੇਡ’ ਗੈਂਗਸਟਰ ਸੁਖਪ੍ਰੀਤ ਸਿੰਘ ਬੁੱਢਾ ਨੂੰ ਰੋਮਾਨੀਆ ਦੇਸ਼ ’ਚੋਂ ਗਿਰਫ਼ਤਾਰ ਕਰ ਲਿਆ ਗਿਆ ਹੈ। ਇਸ ਗੈਂਗਸਟਰ ‘ਤੇ ਕਈ ਕੇਸ ਦਰਜ ਹਨ। ਪੰਜਾਬ ਪੁਲਿਸ ਨੂੰ ਇਸ ਦੀ ਪਿਛਲੇ ਲੰਬੇ ਸਮੇਂ ‘ਤੋਂ ਭਾਲ ਸੀ। ‘ਇੰਟਰਪੋਲ’ ਨੇ ਉੱਤਰੀ ਭਾਰਤ ਦੇ ਇਸ ਗੈਂਗਸਟਰ ਨੂੰ ਰੋਮਾਨੀਆ ’ਚੋਂ ਕਾਬੂ ਕੀਤਾ ਹੈ। ਸੂਤਰਾਂ ਮੁਤਾਬਕ ਬੁੱਢਾ

…ਤੇ ਹੁਣ ਪੰਜਾਬ ਵਿੱਚ ਗੈਂਗਸਟਰਾਂ ਦੇ ਸਹਾਰੇ ਚੋਣਾਂ ਜਿੱਤੇਗੀ ਕਾਂਗਰਸ !

Gangsters Join Cong Party: ਪਟਿਆਲਾ: ਪੰਜਾਬ ਜਿਥੇ ਇੱਕ ਪਾਸੇ ਗੈਂਗਸਟਰਾਂ ਦੇ ਖਿਲਾਫ ਲੜਾਈ ਲੜ ਰਿਹਾ ਹੈ, ਉਥੇ ਹੀ ਦੂਜੇ ਪਾਸੇ ਕਾਂਗਰਸ ਵਲੋਂ ਗੈਂਗਸਟਰਾਂ ਨੂੰ ਪਾਰਟੀ ‘ਚ ਸ਼ਾਮਿਲ ਕਰਵਾਇਆ ਜਾ ਰਿਹਾ ਹੈ। ਦਰਅਸਲ ਵਿਰੋਧੀਆਂ ਨੇ ਵਲੋਂ ਇਲਜ਼ਾਮ ਲਾਇਆ ਜਾ ਰਿਹਾ ਹੈ ਕਿ ਕਾਂਗਰਸ ਗੈਂਗਸਟਰਾਂ ਦਾ ਸਹਾਰਾ ਲੈ ਕੇ ਚੋਣਾਂ ਜਿੱਤਣਾ ਚਾਹੁੰਦੀ ਹੈ। ਮੀਡਿਆ ਰਿਪੋਰਟਾਂ ਮੁਤਾਬਕ ਹਾਲ

ਗੈਂਗਸਟਰ ਲਵਲੀ ਦੀ ਗ੍ਰਿਫਤਾਰੀ ਤੋਂ ਬਾਅਦ ਸਮਰਥਕਾਂ ਨੇ ਕੀਤੀ ਗੁੰਡਾ ਗਰਦੀ

ਲੁਧਿਆਣਾ: ਖਤਰਨਾਕ ਗੈਂਗਸਟਰ ਰਜਿੰਦਰ ਸਿੰਘ ਲਵਲੀ ਲੰਬਾ ਨੂੰ ਸੀ. ਆਈ. ਏ. ਸਮੇਤ ਥਾਣਾ ਡਵੀਜ਼ਨ ਨੰਬਰ-4 ਅਤੇ ਥਾਣਾ ਕੋਤਵਾਲੀ ਦੀ ਪੁਲਸ ਨੇ ਛਾਪਾ ਮਾਰ ਕੇ ਐਤਵਾਰ ਨੂੰ ਗ੍ਰਿਫਤਾਰ ਕਰ ਲਿਆ, ਜਿਸ ਤੋਂ ਬਾਅਦ ਗੈਂਗਸਟਰ ਦੇ ਸਮਰਥਕਾਂ ਨੇ ਜੰਮ ਕੇ ਥਾਣੇ ਦੇ ਬਾਹਰ ਗੁੰਡਾਗਰਦੀ ਕਰਦਿਆਂ ਦੁਕਾਨਦਾਰਾਂ ਦੀਆਂ ਦੁਕਾਨਾਂ ਬੰਦ ਕਰਵਾ ਦਿੱਤੀਆਂ। ਇਲਾਕੇ ਦੇ ਲੋਕਾਂ ‘ਚ ਦਹਿਸ਼ਤ ਫੈਲ

ਜੇਲ੍ਹ ‘ਚ ਟੀ.ਵੀ ਨਾ ਮਿਲਣ ਕਰਕੇ ਗੈਂਗਸਟਰਾਂ ਨੇ ਕੀਤੀ ਭੁੱਖ ਹੜਤਾਲ!

ਜੇਲ੍ਹ ਅਜਿਹੀ ਥਾਂ ਹੁੰਦੀ ਹੈ ਜਿਥੇ ਰਹਿਣਾ ਬਹੁਤ ਹੀ ਔਖਾ ਹੁੰਧਾ ਹੈ ,ਜਿਥੇ ਇਕ-ਇਕ ਮਿੰਟ ਕੱੱਟਣਾ ਇਕ ਅਰਸੇ ਜਿਹਾ ਲੱੱਗਦਾ ਹੈ। ਇਸਦਾ ਮੁੱੱਖ ਕਾਰਨ ਇਹੋ ਹੁੰਦਾ ਹੈ ਕਿ ਨਾਂ ਤਾਂ ਉਥੇ ਸਵੇਰ ਚੜੀ ਦਾ ਪਤਾ ਲੱਗਦਾ ਹੈ ਨਾ ਹੀਂ ਰਾਤ ਢੱੱਲੀ ਦਾ।ਸ਼ਾਇਦ ਇਸੇ ਲਈ ਇਸ ਥਾਂ ਨੂੰ ਜੇਲ੍ਹ ਕਿਹਾ ਜਾਂਦਾ ਹੈ। ਪਰ ਤਾਜਪੁਰ ਸਥਿਤ ਕੇਂਦਰੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ