Tag: , , , ,

ਗੈਂਗਸਟਰ ਪ੍ਰਹਿਲਾਦ 4 ਸਾਥੀਆਂ ਸਮੇਤ ਗ੍ਰਿਫ਼ਤਾਰ

phillaur Police Arrest Gangster : ਫਿਲੌਰ : ਪੁਲਿਸ ਨੇ ਮਸ਼ਹੂਰ ਗੈਂਗਸਟਰ ਅਤੇ ਉਸਦੇ 4 ਸਾਥੀਆਂ ਨੂੰ ਕਾਬੂ ਕਰਕੇ ਇੱਕ ਵੱਡੀ ਸਫ਼ਲਤਾ ਹਾਸਲ ਕੀਤੀ ਹੈ ਜੋ ਕਿ ਜੇਲ੍ਹ ‘ਚ ਬੰਦ ਆਪਣੇ ਦੁਸ਼ਮਣ ਗੈਂਗ ਦੇ ਖਾਤਮੇ ਲਈ ਉਤਰਾਖੰਡ ਤੋਂ 3 ਰਿਵਾਰਵਰ,ਪੰਜ ਮੈਗਜ਼ੀਨ ਤੇ ਪੰਜ ਰੌਂਦ ਖ਼ਰੀਦ ਕੇ ਲਿਆ ਰਹੇ ਸੀ ਪਰ ਮੌਕੇ ‘ਤੇ ਪਹੁੰਚੀ ਪੁਲਿਸ ਨੇ ਇਨ੍ਹਾਂ

ਗੈਂਗਸਟਰ ਕਾਕਾ ਨੇਪਾਲੀ ਦੇ 4 ਸਾਥੀ ਨਜਾਇਜ਼ ਹਥਿਆਰਾਂ ਸਮੇਤ ਕਾਬੂ

Gangster Kaka Nepali ਫਰੀਦਕੋਟ ਪੁਲਿਸ ਨੂੰ ਉਸ ਵਕਤ ਵੱਡੀ ਸਫਲਤਾ ਮਿਲੀ ਜਦੋਂ ਜੇਲ੍ਹ ‘ਚ ਬੰਦ ਕਾਕਾ ਨੇਪਾਲੀ ਦੇ ਚਾਰ ਸਾਥੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਨਜਾਇਜ਼ ਅਸਲਾ 2 ਦੇਸੀ ਕਟੇ 8 ਜਿੰਦਾ ਕਾਰਤੂਸ ਅਤੇ ਇੱਕ 32 ਬੋਰ ਰਿਵਾਲਵਰ 23 ਜਿੰਦਾ ਕਾਰਤੂਸ ਬਰਾਮਦ ਕਰ ਲਏ ਹਨ। ਇਨ੍ਹਾਂ ਦਾ ਇੱਕ ਸਾਥੀ ਫਰਾਰ ਹੈ ਜਿਸ ਨੂੰ ਪੁਲਿਸ ਵਲੋਂ

ਗੈਂਗਸਟਰ ‘ਬੁੱਢਾ’ ਰੋਮਾਨੀਆ ’ਚ ਚੜਿਆ ਪੁਲਿਸ ਹੱਥੇ

Interpol nabs Punjab wanted gangster: ਕਤਲ, ਲੁੱਟਾਂ ਖੋਹਾਂ ਅਤੇ ਫਿਰੌਤੀਆਂ ਵਸੂਲਣ ਦੇ ਮਾਮਲੇ ‘ਚ ਲੋੜੀਂਦਾ ‘ਮੋਸਟ ਵਾਂਟੇਡ’ ਗੈਂਗਸਟਰ ਸੁਖਪ੍ਰੀਤ ਸਿੰਘ ਬੁੱਢਾ ਨੂੰ ਰੋਮਾਨੀਆ ਦੇਸ਼ ’ਚੋਂ ਗਿਰਫ਼ਤਾਰ ਕਰ ਲਿਆ ਗਿਆ ਹੈ। ਇਸ ਗੈਂਗਸਟਰ ‘ਤੇ ਕਈ ਕੇਸ ਦਰਜ ਹਨ। ਪੰਜਾਬ ਪੁਲਿਸ ਨੂੰ ਇਸ ਦੀ ਪਿਛਲੇ ਲੰਬੇ ਸਮੇਂ ‘ਤੋਂ ਭਾਲ ਸੀ। ‘ਇੰਟਰਪੋਲ’ ਨੇ ਉੱਤਰੀ ਭਾਰਤ ਦੇ ਇਸ ਗੈਂਗਸਟਰ ਨੂੰ ਰੋਮਾਨੀਆ ’ਚੋਂ ਕਾਬੂ ਕੀਤਾ ਹੈ। ਸੂਤਰਾਂ ਮੁਤਾਬਕ ਬੁੱਢਾ

ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲਾ 11 ਮੈਂਬਰੀ ਗਿਰੋਹ ਗ੍ਰਿਫ਼ਤਾਰ

11 members gang arrested: ਆਏ ਦਿਨ ਲੁੱਟਾਂ-ਖੋਹਾਂ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ, ਇਸਦੇ ਚੱਲਦਿਆਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਨੂੰ ਲੱਖੇਵਾਲੀ ਅਤੇ ਭਾਗਸਰ ਖੇਤਰ ‘ਚ ਲੁੱਟਾਂ-ਖੋਹਾਂ ਕਰਨ ਵਾਲੇ 11 ਮੈਂਬਰੀ ਗਿਰੋਹ ਦੇ 8 ਮੈਂਬਰਾਂ ਨੂੰ ਕਾਬੂ ਕਰ ਵੱਡੀ ਸਫਲਤਾ ਹਾਸਿਲ ਕੀਤੀ ਹੈ। ਦੱਸ ਦੇਈਏ ਕਿ ਉਕਤ ਗਿਰੋਹ ਵੱਲੋਂ ਸ੍ਰੀ ਮੁਕਤਸਰ ਸਾਹਿਬ ‘ਚ 03,

ਪਟਿਆਲਾ ਪੁਲਿਸ ਨੂੰ ਮਿਲੀ ਕਾਮਯਾਬੀ, ਹਥਿਆਰਾਂ ਸਮੇਤ ਫੜ੍ਹਿਆ ਗੈਂਗਸਟਰ

Patiala Police Arrest Gangster : ਪਟਿਆਲਾ : ਪਿਛਲੇ ਦਿਨੀਂ ਪੂਸੁ ਗਰੁੱਪ ਦੇ ਪ੍ਰਧਾਨ ਐੱਸ ਕੇ ਖਰੌੜ ਨੂੰ ਕਾਂਗਰਸ ਉਮੀਦਵਾਰ ਪ੍ਰਨੀਤ ਕੌਰ ਵਲੋਂ ਪਾਰਟੀ ਵਿਚ ਸ਼ਾਮਿਲ ਕੀਤਾ ਗਿਆ ਦੀ ਜਿਸਤੋਂ ਬਾਅਦ ਐੱਸ ਕੇ ਖਰੌੜ ਉਪਰ ਗੈਂਗਸਟਰ ਪ੍ਰਵ੍ਰਤੀ ਦੇ ਆਰੋਪ ਲਗੇ ਸੀ ਅਤੇ ਹੁਣ ਪਟਿਆਲਾ ਪੁਲਿਸ ਨੇ ਪੂਸੂ ਗਰੁੱਪ ਦੇ ਇਕ ਹੋਰ ਮੈਂਬਰ ਨੂੰ ਹਥਿਆਰ ਸਮੇਤ ਕਾਬੂ

ਜੇਲ ‘ਚ ਬੰਦ ਗੈਂਗਸਟਰ ਜੱਗੂ ਦੀ ਪਤਨੀ ਦੀ ਸ਼ੱਕੀ ਹਾਲਾਤ ‘ਚ ਮੌਤ, ਪੁਲਿਸ ਨੇ ਕਬਜ਼ੇ ‘ਚ ਲਈਆਂ ਅਸਥੀਆਂ

Gangster Jaggu Wife Death : ਬਟਾਲਾ: ਗੈਂਗਸਟਰ ਜੱਗੂ  ਭਗਵਾਨਪੁਰੀਆ ਦੀ ਪਤਨੀ ਦੀ ਸ਼ੱਕੀ ਹਾਲਾਤ ‘ਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।  ਬਟਾਲਾ ਦੇ ਨਜ਼ਦੀਕੀ ਪਿੰਡ ਭਗਵਾਨਪੁਰ ‘ਚ ਪਰਿਵਾਰ ਦੇ ਮੈਂਬਰਾਂ ਨੇ ਦੇਰ ਰਾਤ ਨੂੰ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਵੀ ਕਰ ਦਿੱਤਾ। ਜਾਣਕਾਰੀ ਮੁਤਾਬਕ ਗੈਂਗਸਟਰ ਜੱਗੂ ਦੀ ਪਤਨੀ ਦੀ ਉਸਦੇ ਸਹੁਰੇ ਪਿੰਡ ‘ਚ ਸ਼ੱਕੀ

ਗੈਂਗਸਟਰ ਹੈਰੀ ਚੀਮਾ ਮਾਮਲਾ, ਜੇ ਮੈਨੂੰ ਕੁੱਝ ਹੋਇਆ ਤਾਂ ਇਸਦੀ ਜਿੰਮੇਵਾਰ ਚੰਡੀਗੜ੍ਹ ਪੁਲਿਸ ਹੋਵੇਗੀ: ਰੇਪ ਪੀੜ੍ਹਤ

Gangster Harry Cheema Case: ਬੀਤੇ ਕੁੱਝ ਦਿਨ ਪਹਿਲਾਂ , ਚੰਡੀਗੜ੍ਹ ‘ਚ ਗੈਂਗਸਟਰ ਹੈਰੀ ਚੀਮਾ ਦੁਆਰਾ ਇੱਕ ਕੁੜੀ ਨਾਲ ਰੇਪ ਕਰਨ ਦਾ ਕੇਸ ਸਾਹਮਣੇ ਆਇਆ ਸੀ।  ਜਿਸਤੋਂ ਬਾਅਦ ਉਸਨੂੰ ਚੰਡੀਗੜ੍ਹ ਦੇ ਲੈਮਨ ਟ੍ਰੀ ਹੋਟਲ ‘ਚੋਂ ਗ੍ਰਿਫ਼ਤਾਰ ਕਰਨ ਗਏ ਸੀ ਜਿਸ ਤੋਂ ਬਾਅਦ ਪੁਲਿਸ ਦੇ ਡਰ ਤੋਂ ਹੋਟਲ ਦੀ ਖਿੜਕੀ ਤੋਂ ਛਾਲ ਮਾਰ ਦਿੱਤੀ। ਛਾਲ ਮਾਰਨ ਤੋਂ

rohtak gangster

ਬੇਖੌਫ ਨੇ ਹਰਿਆਣਾ ਦੇ ਬਦਮਾਸ਼, ਹੱਥਾਂ ‘ਚ ਹਥਿਆਰ ਚੁੱਕ ਕੇ Facebook Live ਹੋ ਕੇ ਮਨਾਇਆ ਜਸ਼ਨ

rohtak gangster: ਰੋਹਤਕ: ਗੈਂਗਸਟਰਾਂ ਨੂੰ ਪੁਲਿਸ ਦਾ ਮਾਸਾ ਵੀ ਡਰ ਨਹੀਂ ਰਿਹਾ ਹੈ। ਗੈਂਗਸਟਰਾਂ ਦੇ ਹੌਸਲੇ ਇਹਨੇ ਬੁਲੰਦ ਹੋ ਗਏ ਹਨ ਕਿ ਉਹ ਖੁਲੇਆਮ ਹੱਥਾਂ ‘ਚ ਹਥਿਆਰ ਲੈ ਕੇ ਘੁੰਮਦੇ ਹਨ ਜਸ਼ਨ ਮਾਂਉਂਦੇ ਹਨ। ਮਾਮਲਾ ਜੁੜਾ ਹੋਇਆ ਹੈ ਅਦਾਕਾਰ ਸਲਮਾਨ ਖਾਨ ਨੂੰ ਮਾਰਨ ਦੀ ਕੋਸ਼ਿਸ਼ ਕਰਨ ਵਾਲੇ ਮੁਲਜ਼ਮ ਸੰਪਤ ਨਹਿਰਾਂ ਨਾਲ। ਨਹਿਰਾਂ ਭਾਵੇਂ ਜੇਲ੍ਹ ‘ਚ

Poilce arrested Gurdaspur's Eagle

ਗੁਰਦਾਸਪੁਰ ਦਾ ਮਸ਼ਹੂਰ Eagle ਗੈਂਗ ਚੜ੍ਹਿਆ ਪੁਲਿਸ ਹੱਥੇ

Poilce arrested Gurdaspur’s Eagle: ਪੰਜਾਬ ਵਿੱਚ ਗੈਂਗਸਟਰਵਾਦ ਲਗਾਤਾਰ ਆਪਣੇ ਪੈਰ ਪਸਾਰ ਰਿਹਾ ਤੇ ਮਾਹੌਲ ਖਰਾਬ ਕਰ ਰਿਹਾ ਹੈ।ਗੁਰਦਾਸਪੁਰ ਵਿੱਚ ਵੀ ਇਗਲ ਗੈਂਗ ਲੋਕਾਂ ‘ਚ ਕਾਫੀ ਦਹਿਸ਼ਤ ਦਾ ਵਿਸ਼ਾ ਬਣਿਆ ਹੋਇਆ ਸੀ ਤੇ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਸੀ।ਹੁਣ ਗੁਰਦਸਪੁਰ ਦੇ ਕਾਊਂਟਰ ਇੰਟੈਲੀਜੈਂਸ ਵਿਭਾਗ ਨੇ ਇਸ ਗਿਰੋਹ ਦੇ ਇੱਕ ਮੈਂਬਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।ਜਦ

ਜੇਲ੍ਹ ‘ਚੋਂ ਗੈਂਗਸਟਰ ਰਵੀ ਦਿਓਲ ਦਾ ਫੇਸਬੁੱਕ ਪੇਜ ਅਪਡੇਟ ਹੋਣ ਦੇ ਮਾਮਲੇ ‘ਤੇ ਬੋਲੇ ਜੇਲ੍ਹ ਮੰਤਰੀ

ਕੀ ਹਾਈ ਕੋਰਟ ਤੋਂ ਵੀ ਨੀ ਡਰਦਾ ਗੈਂਗਸਟਰ ਦਿਲਪ੍ਰੀਤ ਬਾਬਾ ?

ਬਾਲੀਵੁੱਡ ਦਾ ਗੈਂਗਸਟਰ ਕਲਚਰ ਹੁਣ ਪੰਜਾਬ ‘ਚ !

ਪੰਜਾਬ ਤੇ ਹਰਿਆਣਾ ਹਾਈਕੋਰਟ ਨੂੰ ਦਿਲਪ੍ਰੀਤ ਬਾਬਾ ਦੀ ਧਮਕੀ

ਗੈਂਗਸਟਰ ਦਿਲਪ੍ਰੀਤ ਬਾਬਾ ਨੇ ਮੋਹਾਲੀ ਪੁਲਿਸ ਨੂੰ ਦਿੱਤੀ ਚੇਤਾਵਨੀ

ਹੁਸ਼ਿਆਰਪੁਰ ‘ਚ ਗੈਂਗਵਾਰ ਦੌਰਾਨ ਚੱਲੀਆਂ ਗੋਲੀਆਂ

ਗੈਂਗਸਟਰ ਸਾਰਜ ਸੰਧੂ ਕਾਬੂ, ਕੈਪਟਨ ਨੇ ਪੰਜਾਬ ਪੁਲਿਸ ਨੂੰ ਦਿੱਤੀ ਵਧਾਈ

ਗੌਂਡਰ ਤੇ ਲਹੋਰੀਆ ਦਾ ਸਾਥੀ ਗੈਂਗਸਟਰ ਤੀਰਥ ਸਿੰਘ ਗ੍ਰਿਫ਼ਤਾਰ

ਵਿੱਕੀ ਗੌਂਡਰ ਤੋਂ ਬਾਅਦ ਹੁਣ ਬੁੱਢਾ ਦੀ ਵਾਰੀ…

ਪੰਜਾਬ ਤੋਂ ਪਹਿਲਾਂ ਗੈਂਗਸਟਰ ਰੋਮੀ ਹਾਂਗਕਾਂਗ ਦੀ ਜੇਲ੍ਹ ‘ਚ ਬਿਤਾਏਗਾ ਹਾਲੇ ਲੰਮਾ ਸਮਾਂ

gangster ramndeep romi live long time hongkong prison : ਨਾਭਾ ਜੇਲ੍ਹ ਬ੍ਰੇਕ ਕਾਂਡ ਦੇ ਮੁੱਖ ਸਾਜਿਸ਼ਘਾੜੇ ਅਤੇ ਵਿਦੇਸ਼ੀ ਧਰਤੀ ‘ਤੇ ਬਹੁ-ਕਰੋੜੀ ਲੁੱਟ ਦੇ ਮੁਲਜ਼ਮ ਰਮਨਜੀਤ ਸਿੰਘ ਰੋਮੀ ਦੀ ਜ਼ਮਾਨਤ ਅਰਜ਼ੀ ਨੂੰ ਸ਼ੁੱਕਰਵਾਰ ਨੂੰ ਹਾਂਗਕਾਂਗ ਅਦਾਲਤ ਨੇ ਰੱਦ ਕਰ ਦਿੱਤਾ ਹੈ। ਰੋਮੀ ਨੂੰ ਹਾਂਗਕਾਂਗ ਪੁਲਿਸ ਨੇ 450 ਮਿਲੀਅਨ ਜਪਾਨੀ ਯੈੱਨ (ਚਾਰ ਮਿਲੀਅਨ ਅਮਰੀਕੀ ਡਾਲਰ) ਦੀ ਵੱਡੀ

ਗੈਂਗਸਟਰ ਵਿੱਕੀ ਗੌਂਡਰ ਦੇ ਭੋਗ ਮੌਕੇ ਪ੍ਰੇਮਾ ਲਾਹੌਰੀਆ ਦੇ ਪਰਿਵਾਰ ਨੇ ਲਗਾਏ ਇਹ ਵੱਡੇ ਇਲਜ਼ਾਮ…

final prayer Vicky Gondar :26 ਜਨਵਰੀ ਨੂੰ ਪੁਲਿਸ ਐਨਕਾਉਂਟਰ ਵਿੱਚ ਮਾਰੇ ਗਏ ਗੈਂਗਸਟਰ ਵਿੱਕੀ ਗੌਂਡਰ ਦੀ ਅੰਤਿਮ ਅਰਦਾਸ ਉਸਦੇ ਉਸਦੇ ਜੱਦੀ ਪਿੰਡ ਸਰਾਵਾਂ ਬੋਦਲਾ ਵਿੱਚ ਕੀਤੀ ਗਈ। ਗੌਂਡਰ ਦੇ ਭੋਗ ਮੌਕੇ ਸਵੇਰ ਵੇਲੇ ਪੁਲਿਸ ਵੱਲੋਂ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ, ਪਰ ਬਾਅਦ ਵਿੱਚ ਰਿਸ਼ਤੇਦਾਰਾਂ ਨੂੰ ਆ ਰਹੀ ਦਿੱਕਤ ਕਾਰਨ ਪੰਚਾਇਤ ਦੀ ਜਿੰਮੇਵਾਰੀ ਉਤੇ ਪੁਲਿਸ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ