Tag: , , , , , , , , , ,

ਗੈਂਗਸਟਰ ਦਿਲਪ੍ਰੀਤ ਬਾਬਾ ਹੋਇਆ ਬਰੀ, ਅਦਾਲਤ ਨੇ ਸੁਣਾਇਆ ਫੈਸਲਾ

gangster baba gurpreet: ਗੈਂਗਸਟਰ ਦਿਲਪ੍ਰੀਤ ਬਾਬਾ ਸ਼ਾਰਪ ਸ਼ੂਟਰ ਸੁੱਖਾ ਸਮੇਤ ਪੰਜ ਲੋਕਾਂ ਨੂੰ ਕੇਸ ਤੋਂ ਬਰੀ ਕਰ ਦਿੱਤਾ ਗਿਆ ਹੈ। ਰੂਪਨਗਰ ਅਦਾਲਤ ਵੱਲੋਂ ਅੱਜ ਇਹ ਫੈਸਲਾ ਸੁਣਾਇਆ ਗਿਆ ਕਿ ਗੈਂਗਸਟਰ ਬਾਬਾ ਦਿਲਪ੍ਰੀਤ ਅਤੇ ਸ਼ਾਰਪਸ਼ੂਟਰ ਸੁੱਖਾ ਆਪਣੇ ਤਿੰਨ ਹੋਰ ਸਾਥੀਆਂ ਸਮੇਤ ਰੂਪਨਗਰ ਵਿੱਚ ਇੱਕ ਕੇਸ ਵਿੱਚ ਬਰੀ ਹੋ ਗਏ ਹਨ।  ਜ਼ਿਕਰਯੋਗ ਹੈ ਕਿ 2013 ਵਿੱਚ ਜ਼ਿਲ੍ਹਾ

ਗੈਂਗਸਟਰ ਕਾਕਾ ਨੇਪਾਲੀ ਦੇ 4 ਸਾਥੀ ਨਜਾਇਜ਼ ਹਥਿਆਰਾਂ ਸਮੇਤ ਕਾਬੂ

Gangster Kaka Nepali ਫਰੀਦਕੋਟ ਪੁਲਿਸ ਨੂੰ ਉਸ ਵਕਤ ਵੱਡੀ ਸਫਲਤਾ ਮਿਲੀ ਜਦੋਂ ਜੇਲ੍ਹ ‘ਚ ਬੰਦ ਕਾਕਾ ਨੇਪਾਲੀ ਦੇ ਚਾਰ ਸਾਥੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਨਜਾਇਜ਼ ਅਸਲਾ 2 ਦੇਸੀ ਕਟੇ 8 ਜਿੰਦਾ ਕਾਰਤੂਸ ਅਤੇ ਇੱਕ 32 ਬੋਰ ਰਿਵਾਲਵਰ 23 ਜਿੰਦਾ ਕਾਰਤੂਸ ਬਰਾਮਦ ਕਰ ਲਏ ਹਨ। ਇਨ੍ਹਾਂ ਦਾ ਇੱਕ ਸਾਥੀ ਫਰਾਰ ਹੈ ਜਿਸ ਨੂੰ ਪੁਲਿਸ ਵਲੋਂ

ਗੈਂਗਸਟਰ ‘ਬੁੱਢਾ’ ਰੋਮਾਨੀਆ ’ਚ ਚੜਿਆ ਪੁਲਿਸ ਹੱਥੇ

Interpol nabs Punjab wanted gangster: ਕਤਲ, ਲੁੱਟਾਂ ਖੋਹਾਂ ਅਤੇ ਫਿਰੌਤੀਆਂ ਵਸੂਲਣ ਦੇ ਮਾਮਲੇ ‘ਚ ਲੋੜੀਂਦਾ ‘ਮੋਸਟ ਵਾਂਟੇਡ’ ਗੈਂਗਸਟਰ ਸੁਖਪ੍ਰੀਤ ਸਿੰਘ ਬੁੱਢਾ ਨੂੰ ਰੋਮਾਨੀਆ ਦੇਸ਼ ’ਚੋਂ ਗਿਰਫ਼ਤਾਰ ਕਰ ਲਿਆ ਗਿਆ ਹੈ। ਇਸ ਗੈਂਗਸਟਰ ‘ਤੇ ਕਈ ਕੇਸ ਦਰਜ ਹਨ। ਪੰਜਾਬ ਪੁਲਿਸ ਨੂੰ ਇਸ ਦੀ ਪਿਛਲੇ ਲੰਬੇ ਸਮੇਂ ‘ਤੋਂ ਭਾਲ ਸੀ। ‘ਇੰਟਰਪੋਲ’ ਨੇ ਉੱਤਰੀ ਭਾਰਤ ਦੇ ਇਸ ਗੈਂਗਸਟਰ ਨੂੰ ਰੋਮਾਨੀਆ ’ਚੋਂ ਕਾਬੂ ਕੀਤਾ ਹੈ। ਸੂਤਰਾਂ ਮੁਤਾਬਕ ਬੁੱਢਾ

ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲਾ 11 ਮੈਂਬਰੀ ਗਿਰੋਹ ਗ੍ਰਿਫ਼ਤਾਰ

11 members gang arrested: ਆਏ ਦਿਨ ਲੁੱਟਾਂ-ਖੋਹਾਂ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ, ਇਸਦੇ ਚੱਲਦਿਆਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਨੂੰ ਲੱਖੇਵਾਲੀ ਅਤੇ ਭਾਗਸਰ ਖੇਤਰ ‘ਚ ਲੁੱਟਾਂ-ਖੋਹਾਂ ਕਰਨ ਵਾਲੇ 11 ਮੈਂਬਰੀ ਗਿਰੋਹ ਦੇ 8 ਮੈਂਬਰਾਂ ਨੂੰ ਕਾਬੂ ਕਰ ਵੱਡੀ ਸਫਲਤਾ ਹਾਸਿਲ ਕੀਤੀ ਹੈ। ਦੱਸ ਦੇਈਏ ਕਿ ਉਕਤ ਗਿਰੋਹ ਵੱਲੋਂ ਸ੍ਰੀ ਮੁਕਤਸਰ ਸਾਹਿਬ ‘ਚ 03,

Gangster Dilpreet Baba Friend Arrested

ਗੈਂਗਸਟਰ ਦਿਲਪ੍ਰੀਤ ਬਾਬੇ ਦਾ ਇੱਕ ਹੋਰ ਸਾਥੀ ਕਾਬੂ

Gangster Dilpreet Baba Friend Arrested: ਚੰਡੀਗੜ੍ਹ ਦੇ ਸੈਕਟਰ-43 ‘ਚ ਪੰਜਾਬ ਪੁਲਿਸ ਅਤੇ ਚੰਡੀਗੜ੍ਹ ਪੁਲਿਸ ਦੇ ਸਾਂਝੇ ਆਪਰੇਸ਼ਨ ‘ਚ ਖ਼ਤਰਨਾਕ ਗੈਂਗਸਟਰ ਦਿਲਪ੍ਰੀਤ ਸਿੰਘ ਢਾਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਉਸ ਦੀ ਗ੍ਰਿਫਤਾਰੀ ਤੋਂ ਬਾਅਦ ਉਸ ਦੇ ਸਾਥੀਆਂ ਦੀ ਭਾਲ ਵੀ ਪੁਲਿਸ ਵੱਲੋਂ ਜਾਰੀ ਪਹਿਲਾਂ ਉਸ ਦੀਆਂ ਦੋ ਸਾਥਣਾਂ ਗ੍ਰਿਫਤਾਰ ਕੀਤੀਆਂ ਸਨ ਤੇ ਹੁਣ ਉਸ ਦੀ ਸਾਥੀ

Gangster Dilpreet Singh Dhahan

ਦਿਲਪ੍ਰੀਤ ਦੁਆਰਾ ਲਈ ਗਈ ਫਿਰੌਤੀ ਦੇ ਕਰੋੜਾਂ ਰੁਪਏ ਭਾਲ ‘ਚ ਜੁਟੀ ਪੁਲਿਸ…

Gangster Dilpreet Singh Dhahan: ਗੈਂਗਸਟਰ ਦਿਲਪ੍ਰੀਤ ਦੁਆਰਾ ਫਿਰੌਤੀ ਦੇ ਰੂਪ ਚ ਵਸੂਲੇ ਗਏ ਕਰੋੜਾਂ ਰੁਪਏ ਬਰਾਮਦ ਕਰਨ ਦੀ ਕੋਸ਼ਿਸ਼ ਪੁਲਿਸ ਨੇ ਸ਼ੁਰੂ ਕਰ ਦਿੱਤੀ ਹੈ। ਪਰ ਅਜੇ ਤੱਕ ਪੁਲਿਸ ਨੂੰ ਇਸ ਬਾਰੇ ‘ਚ ਪਤਾ ਨਹੀਂ ਲੱਗੀ ਹੈ ਕਿ ਦਿਲਪ੍ਰੀਤ ਉਰਫ ਬਾਬਾ ਫਿਰੌਤੀ ਦੀ ਰਾਸ਼ੀ ਕਿੱਥੇ ਰੱਖਦਾ ਸੀ। ਉਸ ਦੀ ਦੋਨੋਂ ਗਰਲਫ੍ਰੈਂਡਸ ਨੇ ਇਸ ਬਾਰੇ ਦੀ

Gangster Dilpreet Two Girl Friends

ਦੋ ਗਰਲਫ੍ਰੈਂਡਾਂ ਦੇ ਨਾਲ ਲਿਵ ਇਨ ‘ਚ ਰਹਿ ਰਿਹਾ ਸੀ ਦਿਲਪ੍ਰੀਤ ਬਾਬਾ ਤੇ ਨਾਲ ਖਾ ਰਿਹਾ ਸੀ ਤਾਕਤ ਵਧਾਉਣ ਵਾਲੀ ਦਵਾਈ

Gangster Dilpreet Two Girl Friends : ਗੈਂਗਸਟਰ ਦਿਲਪ੍ਰੀਤ ਬਾਬਾ ਨਾਮ ਬਦਲ ਕੇ ਦੋ ਲੜਕੀਆਂ ਦੇ ਨਾਲ ਲਿਵ-ਇਨ ਰਿਲੇਸ਼ਨ ‘ਚ ਰਹਿ ਰਿਹਾ ਸੀ। ਦੋਹੇਂ ਲੜਕੀਆਂ ਆਪਸ ‘ਚ ਭੈਣਾਂ ਸਨ। ਚੰਡੀਗੜ੍ਹ ਦੇ ਸੈਕਟਰ 38 ‘ਚ ਉਹ ਇਕ ਗਰਲਫ੍ਰੈਂਡ ਦੇ ਨਾਲ ਪਿਛਲੇ ਅੱਠ ਮਹੀਨਿਆਂ ਤੋਂ ਨਾਮ ਬਦਲ ਕਿ ਰਹਿ ਰਿਹਾ ਸੀ। ਜਿਸ ਕੋਠੀ ‘ਚ ਦਿਲਪ੍ਰੀਤ ਰਹਿ ਰਿਹਾ ਸੀ

Gangster Dilpreet Baba condition

ਦਿਲਪ੍ਰੀਤ ਬਾਬੇ ਦੀ ਹਾਲਤ ਖ਼ਤਰੇ ਤੋਂ ਬਾਹਰ

Gangster Dilpreet Baba condition: ਪੁਲਿਸ ਮੁਕਾਬਲੇ ਵਿੱਚ ਜ਼ਖ਼ਮੀ ਹੋਏ ਗੈਂਗਸਟਰ ਦਿਲਪ੍ਰੀਤ ਬਾਬੇ ਦੀ ਲੱਤ ਵਿੱਚੋਂ ਪੀਜੀਆਈ ਚੰਡੀਗੜ੍ਹ ਵਿੱਚ ਇਲਾਜ ਦੌਰਾਨ ਗੋਲ਼ੀ ਕੱਢ ਦਿੱਤੀ ਗਈ ਹੈ। ਹੁਣ ਉਸ ਦੀ ਹਾਲਤ ਖ਼ਤਰੇ ਵਿੱਚੋਂ ਬਾਹਰ ਦੱਸੀ ਜਾ ਰਹੀ ਹੈ ਤੇ ਇੱਕ-ਦੋ ਦਿਨਾਂ ਵਿੱਚ ਉਸ ਨੂੰ ਹਸਪਤਾਲ ਤੋਂ ਛੁੱਟੀ ਮਿਲ ਸਕਦੀ ਹੈ । ਸੂਤਰਾਂ ਮੁਤਾਬਿਕ ਪੀਜੀਆਈ ਵਿੱਚ ਪੁਲਿਸ ਦਾ

Dilpreet Singh Dhahan Police Custody

ਦਿਲਪ੍ਰੀਤ ਦੀ ਗਰਲਫਰੈਂਡ ਤੇ ਉਸ ਦੀ ਭੈਣ 5 ਦਿਨਾਂ ਦੇ ਪੁਲਿਸ ਰਿਮਾਂਡ ‘ਤੇ

Dilpreet Singh Dhahan Police Custody: ਚੰਡੀਗੜ੍ਹ ‘ਚ ਦਿਲਪ੍ਰੀਤ ਬਾਬੇ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਸ ਦੀ ਪ੍ਰੇਮੀਕਾ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਜਿਸ ਨਾਲ ਬਾਬੇ ਨੇ ਕਈ ਵਾਰ ਆਪਣੀ ਪ੍ਰੇਮੀਕਾ ਨਾਲ ਚੰਡੀਗੜ੍ਹ ਦੇ ਏਲਾਂਤੇ ਮਾਲ ‘ਚ ਜਾ ਕੇ ਫ਼ਿਲਮਾਂ ਵੇਖੀਆਂ ਸਨ। ਦਸਿਆ ਜਾ ਰਿਹਾ ਹੈ। ਕਿ ਜਿਸ ਸਰਪੰਚ ਦਾ ਕਤਲ ਕੀਤਾ ਸੀ ਉਹ ਉਸ ਥਾਂ ਤੋਂ

ਚੰਡੀਗੜ੍ਹ ਦੇ ਮਸ਼ਹੂਰ ਮਾਲ ‘ਚ ਗੈਂਗਸਟਰ ਦਿਲਪ੍ਰੀਤ ਨੇ ਦੇਖੀ ਸੀ ਫਿਲਮ ‘ਰੇਸ-3’

Gangster Dilpreet Dhahan Watched Race 3: ਚੰਡੀਗੜ੍ਹ ‘ਚ ਦਿਲਪ੍ਰੀਤ ਬਾਬਾ ਦੇ ਗ੍ਰਿਫਤਾਰ ਹੋਣ ਤੋਂ ਬਾਅਦ ਕਈ ਖੁਲਾਸੇ ਹੋ ਰਹੇ ਹਨ। ਹੁਣ ਨਵਾਂ ਖੁਲਾਸਾ ਦਿਲਪ੍ਰੀਤ ਬਾਬਾ ਦੀ ਪ੍ਰੇਮੀਕਾ ਦਾ ਸਾਹਮਣੇ ਆਇਆ ਹੈ, ਦਿਲਪ੍ਰੀਤ ਬਾਬਾ ਨੇ ਕਈ ਵਾਰ ਆਪਣੀ ਪ੍ਰੇਮੀਕਾ ਨਾਲ ਚੰਡੀਗੜ੍ਹ ਦੇ ਏਲਾਂਤੇ ਮਾਲ ‘ਚ ਜਾ ਕਿ ਫਿਲਮਾਂ ਵੇਖੀਆਂ ਸਨ। ਜਦੋਂ ਪੁਲਿਸ ਅਧਿਕਾਰੀਆਂ ਨੇ ਦਿਲਪ੍ਰੀਤ ਦੀ

ਗੋਲੀ ਲੱਗਣ ਦੇ ਬਾਅਦ ਵੀ ਪਰਮੀਸ਼ ਵਰਮਾ ਨੇ ਦਿਲਪ੍ਰੀਤ ਬਾਬਾ ਦੇ ਦੋਸਤ ਨੂੰ ਦਿੱਤੀ ਸੀ 10 ਲੱਖ ਦੀ ਫਿਰੌਤੀ

Gangster Dilpreet Singh reveals: ਸੋਮਵਾਰ ਨੂੰ ਫੜੇ ਗਏ ਗੈਂਗਸਟਰ ਦਿਲਪ੍ਰੀਤ ਓਰਫ ਬਾਬਾ ਨੇ ਪੀਜੀਆਈ ‘ਚ ਸ਼ੁਰੂਆਤੀ ਪੁੱਛਗਿੱਛ ‘ਚ ਪੰਜਾਬ ਪੁਲਿਸ ਦੇ ਸਾਹਮਣੇ ਵੱਡੇ ਖੁਲਾਸੇ ਕੀਤੇ ਹਨ। ਕਿਹਾ ਕਿ ਪੰਜਾਬੀ ਸਿੰਗਰ ਪਰਮੀਸ਼ ਵਰਮਾ ‘ਤੇ ਗੋਲੀਆਂ ਚਲਾਉਣ ਦੇ ਬਾਅਦ ਵੀ ਉਹਨਾਂ ਨੂੰ ਉਸ ਨੂੰ ਧਮਕਾਉਣਾ ਬੰਦ ਨਹੀਂ ਕੀਤਾ ਸੀ। ਜਦ ਕਿ ਪਰਮੀਸ਼ ਨੂੰ 20 ਅਪ੍ਰੈਲ ਨੂੰ ਹਸਪਤਾਲ

CM Amarinder Congrats Police

ਮੁੱਖ ਮੰਤਰੀ ਨੇ ਦਿਲਪ੍ਰੀਤ ਬਾਬਾ ਦੀ ਗ੍ਰਿਫ਼ਤਾਰੀ ‘ਤੇ ਪੁਲਿਸ ਨੂੰ ਵਧਾਈ

CM Amarinder Congrats Police: ਅੱਜ ਸ਼ਹਿਰ ਦੇ ਸੈਕਟਰ-43 ‘ਚ ਪੰਜਾਬ ਪੁਲਿਸ ਅਤੇ ਚੰਡੀਗੜ੍ਹ ਪੁਲਿਸ ਦੇ ਸਾਂਝੇ ਆਪਰੇਸ਼ਨ ‘ਚ ਖ਼ਤਰਨਾਕ ਗੈਂਗਸਟਰ ਦਿਲਪ੍ਰੀਤ ਸਿੰਘ ਢਾਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਚੰਡੀਗੜ੍ਹ ਪੁਲਿਸ ਅਤੇ ਦਿਲਪ੍ਰੀਤ ਬਾਬਾ ਵਿਚਾਲੇ ਕਰਾਸ ਫਾਇਰਿੰਗ ਹੋਈ। ਇਸ ਹਮਲੇ ਦੌਰਾਨ ਚੰਡੀਗੜ੍ਹ ਪੁਲਿਸ ਵੱਲੋਂ ਚਲਾਈਆਂ ਗਈਆਂ ਗੋਲੀਆਂ ਕਾਰਨ ਗੋਲੀ ਗੈਂਗਸਟਰ ਦਿਲਪ੍ਰੀਤ ਬਾਬਾ ਦੇ ਵੀ ਲੱਗੀ। ਹਾਲਾਂਕਿ

ਗੈਂਗਸਟਰ ਦਿਲਪ੍ਰੀਤ ਨੇ ਹਾਈ ਕੋਰਟ ਵਿੱਚ ਦਿੱਤੀ ਖੂਨ ਖਰਾਬੇ ਦੀ ਧਮਕੀ…

Gangster Dilpreet Singh: ਪਰਮੀਸ਼ ਵਰਮਾ ‘ਤੇ ਹਮਲਾ ਕਰਨ ਵਾਲੇ ਦਿਲਪ੍ਰੀਤ ਨੇ ਪੰਜਾਬ ਐਂਡ ਹਰਿਆਣਾ ਹਾਈਕੋਰਟ ‘ਚ ਖੂਨ ਖਰਾਬੇ ਦੀ ਧਮਕੀ ਦਿੱਤੀ ਗਈ ਹੈ। ਹੁਣ ਤਾਜ਼ਾ ਜਾਣਕਾਰੀ ਦੇ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਹਾਈਕੋਰਟ ਦੇ ਬਾਹਰ ਪੁਲਿਸ ਵੱਲੋਂ ਪੋਸਟਰ ਲਗਾਏ ਗਏ ਹਨ ਜਿਸ ‘ਚ ਦਿਲਪ੍ਰੀਤ ਵਲੋਂ ਹਾਈਕੋਰਟ ‘ਚ ਖੂਨ ਖਰਾਬੇ ਦੀ ਧਮਕੀ ਦਿੱਤੀ ਗਈ ਹੈ।

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ