Tag: , , , , , , , , , ,

ਗੈਂਗਸਟਰ ਦਿਲਪ੍ਰੀਤ ਬਾਬਾ ਹੋਇਆ ਬਰੀ, ਅਦਾਲਤ ਨੇ ਸੁਣਾਇਆ ਫੈਸਲਾ

gangster baba gurpreet: ਗੈਂਗਸਟਰ ਦਿਲਪ੍ਰੀਤ ਬਾਬਾ ਸ਼ਾਰਪ ਸ਼ੂਟਰ ਸੁੱਖਾ ਸਮੇਤ ਪੰਜ ਲੋਕਾਂ ਨੂੰ ਕੇਸ ਤੋਂ ਬਰੀ ਕਰ ਦਿੱਤਾ ਗਿਆ ਹੈ। ਰੂਪਨਗਰ ਅਦਾਲਤ ਵੱਲੋਂ ਅੱਜ ਇਹ ਫੈਸਲਾ ਸੁਣਾਇਆ ਗਿਆ ਕਿ ਗੈਂਗਸਟਰ ਬਾਬਾ ਦਿਲਪ੍ਰੀਤ ਅਤੇ ਸ਼ਾਰਪਸ਼ੂਟਰ ਸੁੱਖਾ ਆਪਣੇ ਤਿੰਨ ਹੋਰ ਸਾਥੀਆਂ ਸਮੇਤ ਰੂਪਨਗਰ ਵਿੱਚ ਇੱਕ ਕੇਸ ਵਿੱਚ ਬਰੀ ਹੋ ਗਏ ਹਨ।  ਜ਼ਿਕਰਯੋਗ ਹੈ ਕਿ 2013 ਵਿੱਚ ਜ਼ਿਲ੍ਹਾ

ਗੈਂਗਸਟਰ ਕਾਕਾ ਨੇਪਾਲੀ ਦੇ 4 ਸਾਥੀ ਨਜਾਇਜ਼ ਹਥਿਆਰਾਂ ਸਮੇਤ ਕਾਬੂ

Gangster Kaka Nepali ਫਰੀਦਕੋਟ ਪੁਲਿਸ ਨੂੰ ਉਸ ਵਕਤ ਵੱਡੀ ਸਫਲਤਾ ਮਿਲੀ ਜਦੋਂ ਜੇਲ੍ਹ ‘ਚ ਬੰਦ ਕਾਕਾ ਨੇਪਾਲੀ ਦੇ ਚਾਰ ਸਾਥੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਨਜਾਇਜ਼ ਅਸਲਾ 2 ਦੇਸੀ ਕਟੇ 8 ਜਿੰਦਾ ਕਾਰਤੂਸ ਅਤੇ ਇੱਕ 32 ਬੋਰ ਰਿਵਾਲਵਰ 23 ਜਿੰਦਾ ਕਾਰਤੂਸ ਬਰਾਮਦ ਕਰ ਲਏ ਹਨ। ਇਨ੍ਹਾਂ ਦਾ ਇੱਕ ਸਾਥੀ ਫਰਾਰ ਹੈ ਜਿਸ ਨੂੰ ਪੁਲਿਸ ਵਲੋਂ

ਗੈਂਗਸਟਰ ‘ਬੁੱਢਾ’ ਰੋਮਾਨੀਆ ’ਚ ਚੜਿਆ ਪੁਲਿਸ ਹੱਥੇ

Interpol nabs Punjab wanted gangster: ਕਤਲ, ਲੁੱਟਾਂ ਖੋਹਾਂ ਅਤੇ ਫਿਰੌਤੀਆਂ ਵਸੂਲਣ ਦੇ ਮਾਮਲੇ ‘ਚ ਲੋੜੀਂਦਾ ‘ਮੋਸਟ ਵਾਂਟੇਡ’ ਗੈਂਗਸਟਰ ਸੁਖਪ੍ਰੀਤ ਸਿੰਘ ਬੁੱਢਾ ਨੂੰ ਰੋਮਾਨੀਆ ਦੇਸ਼ ’ਚੋਂ ਗਿਰਫ਼ਤਾਰ ਕਰ ਲਿਆ ਗਿਆ ਹੈ। ਇਸ ਗੈਂਗਸਟਰ ‘ਤੇ ਕਈ ਕੇਸ ਦਰਜ ਹਨ। ਪੰਜਾਬ ਪੁਲਿਸ ਨੂੰ ਇਸ ਦੀ ਪਿਛਲੇ ਲੰਬੇ ਸਮੇਂ ‘ਤੋਂ ਭਾਲ ਸੀ। ‘ਇੰਟਰਪੋਲ’ ਨੇ ਉੱਤਰੀ ਭਾਰਤ ਦੇ ਇਸ ਗੈਂਗਸਟਰ ਨੂੰ ਰੋਮਾਨੀਆ ’ਚੋਂ ਕਾਬੂ ਕੀਤਾ ਹੈ। ਸੂਤਰਾਂ ਮੁਤਾਬਕ ਬੁੱਢਾ

ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲਾ 11 ਮੈਂਬਰੀ ਗਿਰੋਹ ਗ੍ਰਿਫ਼ਤਾਰ

11 members gang arrested: ਆਏ ਦਿਨ ਲੁੱਟਾਂ-ਖੋਹਾਂ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ, ਇਸਦੇ ਚੱਲਦਿਆਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਨੂੰ ਲੱਖੇਵਾਲੀ ਅਤੇ ਭਾਗਸਰ ਖੇਤਰ ‘ਚ ਲੁੱਟਾਂ-ਖੋਹਾਂ ਕਰਨ ਵਾਲੇ 11 ਮੈਂਬਰੀ ਗਿਰੋਹ ਦੇ 8 ਮੈਂਬਰਾਂ ਨੂੰ ਕਾਬੂ ਕਰ ਵੱਡੀ ਸਫਲਤਾ ਹਾਸਿਲ ਕੀਤੀ ਹੈ। ਦੱਸ ਦੇਈਏ ਕਿ ਉਕਤ ਗਿਰੋਹ ਵੱਲੋਂ ਸ੍ਰੀ ਮੁਕਤਸਰ ਸਾਹਿਬ ‘ਚ 03,

ਗੈਂਗਸਟਰ ਦਿਲਪ੍ਰੀਤ ਬਾਬਾ ਨੂੰ ਛੁਡਾਉਣ ਵਾਲਾ ਭਗੌੜਾ ਗ੍ਰਿਫ਼ਤਾਰ

Gangster Dilpreet Baba: ਪਟਿਆਲਾ: ਪਟਿਆਲਾ ਪੁਲਿਸ ਨੇ ਇੱਕ ਅਜਿਹੇ ਭਗੌੜੇ ਗੈਂਗਸਟਰ ਨੂੰ ਉਸਦੇ ਇੱਕ ਸਾਥੀ ਦੇ ਨਾਲ ਮਾਰੂ ਹਥਿਆਰਾਂ ਸਮੇਤ ਕਾਬੂ ਕਰਨ ‘ਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ, ਜਿਹੜਾ ਕਿ ਹੁਸ਼ਿਆਰਪੁਰ ਪੁਲਿਸ ‘ਤੇ ਹਥਿਆਰਬੰਦ ਹਮਲਾ ਕਰਕੇ ਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ ਨੂੰ ਛੁਡਵਾ ਕੇ ਲਿਜਾਣ ਦੀ ਵਾਰਦਾਤ ‘ਚ ਸ਼ਾਮਲ ਸੀ। ਦੁਆਬੇ ‘ਚ ਸਰਗਰਮ ਰਹੇ ਇਹ ਦੋਵੇਂ

rohtak gangster

ਬੇਖੌਫ ਨੇ ਹਰਿਆਣਾ ਦੇ ਬਦਮਾਸ਼, ਹੱਥਾਂ ‘ਚ ਹਥਿਆਰ ਚੁੱਕ ਕੇ Facebook Live ਹੋ ਕੇ ਮਨਾਇਆ ਜਸ਼ਨ

rohtak gangster: ਰੋਹਤਕ: ਗੈਂਗਸਟਰਾਂ ਨੂੰ ਪੁਲਿਸ ਦਾ ਮਾਸਾ ਵੀ ਡਰ ਨਹੀਂ ਰਿਹਾ ਹੈ। ਗੈਂਗਸਟਰਾਂ ਦੇ ਹੌਸਲੇ ਇਹਨੇ ਬੁਲੰਦ ਹੋ ਗਏ ਹਨ ਕਿ ਉਹ ਖੁਲੇਆਮ ਹੱਥਾਂ ‘ਚ ਹਥਿਆਰ ਲੈ ਕੇ ਘੁੰਮਦੇ ਹਨ ਜਸ਼ਨ ਮਾਂਉਂਦੇ ਹਨ। ਮਾਮਲਾ ਜੁੜਾ ਹੋਇਆ ਹੈ ਅਦਾਕਾਰ ਸਲਮਾਨ ਖਾਨ ਨੂੰ ਮਾਰਨ ਦੀ ਕੋਸ਼ਿਸ਼ ਕਰਨ ਵਾਲੇ ਮੁਲਜ਼ਮ ਸੰਪਤ ਨਹਿਰਾਂ ਨਾਲ। ਨਹਿਰਾਂ ਭਾਵੇਂ ਜੇਲ੍ਹ ‘ਚ

ਸਰੰਡਰ ਕਰਨ ਮੌਕੇ ਦਿਲਪ੍ਰੀਤ ਬਾਬੇ ਨੇ ਪੁਲਿਸ ਅੱਗੇ ਕੀਤੀ ਸੀ ਰਹਿਮ ਦੀ ਅਪੀਲ

Gangster Dilpreet Appeals Police: ਸੈਕਟਰ-43 ‘ਚ ਪੰਜਾਬ ਪੁਲਿਸ ਅਤੇ ਚੰਡੀਗੜ੍ਹ ਪੁਲਿਸ ਦੇ ਸਾਂਝੇ ਆਪਰੇਸ਼ਨ ‘ਚ ਖ਼ਤਰਨਾਕ ਗੈਂਗਸਟਰ ਦਿਲਪ੍ਰੀਤ ਸਿੰਘ ਢਾਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਗੈਂਗਸਟਰ ਦਿਲਪ੍ਰੀਤ ਬਾਬਾ ਜਦੋਂ 43 ਦੇ ਬੱਸ ਸਟੈਂਡ ਕੋਲ ਪਹੁੰਚਿਆ ਤਾਂ ਪੁਲਿਸ ਨੇ ਉਸ ਨੂੰ ਘੇਰ ਲਿਆ ਤੇ ਇਸ ਤੋਂ ਬਾਅਦ ਉਸ ਨੇ ਪੁਲਿਸ ਤੇ ਹੀ ਗੋਲੀ ਚਲਾ ਕੇ ਪੁਲਿਸ

Gangster Dilpreet Singh Dhahan

ਦਿਲਪ੍ਰੀਤ ਦੁਆਰਾ ਲਈ ਗਈ ਫਿਰੌਤੀ ਦੇ ਕਰੋੜਾਂ ਰੁਪਏ ਭਾਲ ‘ਚ ਜੁਟੀ ਪੁਲਿਸ…

Gangster Dilpreet Singh Dhahan: ਗੈਂਗਸਟਰ ਦਿਲਪ੍ਰੀਤ ਦੁਆਰਾ ਫਿਰੌਤੀ ਦੇ ਰੂਪ ਚ ਵਸੂਲੇ ਗਏ ਕਰੋੜਾਂ ਰੁਪਏ ਬਰਾਮਦ ਕਰਨ ਦੀ ਕੋਸ਼ਿਸ਼ ਪੁਲਿਸ ਨੇ ਸ਼ੁਰੂ ਕਰ ਦਿੱਤੀ ਹੈ। ਪਰ ਅਜੇ ਤੱਕ ਪੁਲਿਸ ਨੂੰ ਇਸ ਬਾਰੇ ‘ਚ ਪਤਾ ਨਹੀਂ ਲੱਗੀ ਹੈ ਕਿ ਦਿਲਪ੍ਰੀਤ ਉਰਫ ਬਾਬਾ ਫਿਰੌਤੀ ਦੀ ਰਾਸ਼ੀ ਕਿੱਥੇ ਰੱਖਦਾ ਸੀ। ਉਸ ਦੀ ਦੋਨੋਂ ਗਰਲਫ੍ਰੈਂਡਸ ਨੇ ਇਸ ਬਾਰੇ ਦੀ

Gangster Dilpreet Two Girl Friends

ਦੋ ਗਰਲਫ੍ਰੈਂਡਾਂ ਦੇ ਨਾਲ ਲਿਵ ਇਨ ‘ਚ ਰਹਿ ਰਿਹਾ ਸੀ ਦਿਲਪ੍ਰੀਤ ਬਾਬਾ ਤੇ ਨਾਲ ਖਾ ਰਿਹਾ ਸੀ ਤਾਕਤ ਵਧਾਉਣ ਵਾਲੀ ਦਵਾਈ

Gangster Dilpreet Two Girl Friends : ਗੈਂਗਸਟਰ ਦਿਲਪ੍ਰੀਤ ਬਾਬਾ ਨਾਮ ਬਦਲ ਕੇ ਦੋ ਲੜਕੀਆਂ ਦੇ ਨਾਲ ਲਿਵ-ਇਨ ਰਿਲੇਸ਼ਨ ‘ਚ ਰਹਿ ਰਿਹਾ ਸੀ। ਦੋਹੇਂ ਲੜਕੀਆਂ ਆਪਸ ‘ਚ ਭੈਣਾਂ ਸਨ। ਚੰਡੀਗੜ੍ਹ ਦੇ ਸੈਕਟਰ 38 ‘ਚ ਉਹ ਇਕ ਗਰਲਫ੍ਰੈਂਡ ਦੇ ਨਾਲ ਪਿਛਲੇ ਅੱਠ ਮਹੀਨਿਆਂ ਤੋਂ ਨਾਮ ਬਦਲ ਕਿ ਰਹਿ ਰਿਹਾ ਸੀ। ਜਿਸ ਕੋਠੀ ‘ਚ ਦਿਲਪ੍ਰੀਤ ਰਹਿ ਰਿਹਾ ਸੀ

Gangster Dilpreet Baba condition

ਦਿਲਪ੍ਰੀਤ ਬਾਬੇ ਦੀ ਹਾਲਤ ਖ਼ਤਰੇ ਤੋਂ ਬਾਹਰ

Gangster Dilpreet Baba condition: ਪੁਲਿਸ ਮੁਕਾਬਲੇ ਵਿੱਚ ਜ਼ਖ਼ਮੀ ਹੋਏ ਗੈਂਗਸਟਰ ਦਿਲਪ੍ਰੀਤ ਬਾਬੇ ਦੀ ਲੱਤ ਵਿੱਚੋਂ ਪੀਜੀਆਈ ਚੰਡੀਗੜ੍ਹ ਵਿੱਚ ਇਲਾਜ ਦੌਰਾਨ ਗੋਲ਼ੀ ਕੱਢ ਦਿੱਤੀ ਗਈ ਹੈ। ਹੁਣ ਉਸ ਦੀ ਹਾਲਤ ਖ਼ਤਰੇ ਵਿੱਚੋਂ ਬਾਹਰ ਦੱਸੀ ਜਾ ਰਹੀ ਹੈ ਤੇ ਇੱਕ-ਦੋ ਦਿਨਾਂ ਵਿੱਚ ਉਸ ਨੂੰ ਹਸਪਤਾਲ ਤੋਂ ਛੁੱਟੀ ਮਿਲ ਸਕਦੀ ਹੈ । ਸੂਤਰਾਂ ਮੁਤਾਬਿਕ ਪੀਜੀਆਈ ਵਿੱਚ ਪੁਲਿਸ ਦਾ

ਚੰਡੀਗੜ੍ਹ ਦੇ ਮਸ਼ਹੂਰ ਮਾਲ ‘ਚ ਗੈਂਗਸਟਰ ਦਿਲਪ੍ਰੀਤ ਨੇ ਦੇਖੀ ਸੀ ਫਿਲਮ ‘ਰੇਸ-3’

Gangster Dilpreet Dhahan Watched Race 3: ਚੰਡੀਗੜ੍ਹ ‘ਚ ਦਿਲਪ੍ਰੀਤ ਬਾਬਾ ਦੇ ਗ੍ਰਿਫਤਾਰ ਹੋਣ ਤੋਂ ਬਾਅਦ ਕਈ ਖੁਲਾਸੇ ਹੋ ਰਹੇ ਹਨ। ਹੁਣ ਨਵਾਂ ਖੁਲਾਸਾ ਦਿਲਪ੍ਰੀਤ ਬਾਬਾ ਦੀ ਪ੍ਰੇਮੀਕਾ ਦਾ ਸਾਹਮਣੇ ਆਇਆ ਹੈ, ਦਿਲਪ੍ਰੀਤ ਬਾਬਾ ਨੇ ਕਈ ਵਾਰ ਆਪਣੀ ਪ੍ਰੇਮੀਕਾ ਨਾਲ ਚੰਡੀਗੜ੍ਹ ਦੇ ਏਲਾਂਤੇ ਮਾਲ ‘ਚ ਜਾ ਕਿ ਫਿਲਮਾਂ ਵੇਖੀਆਂ ਸਨ। ਜਦੋਂ ਪੁਲਿਸ ਅਧਿਕਾਰੀਆਂ ਨੇ ਦਿਲਪ੍ਰੀਤ ਦੀ

ਦਿਲਪ੍ਰੀਤ ਬਾਬਾ ਦੀ ਇਕ ਹੋਰ ਸਾਥਣ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ!

Gangster Dilpreet Baba: ਸੈਕਟਰ-43 ‘ਚ ਪੰਜਾਬ ਪੁਲਿਸ ਅਤੇ ਚੰਡੀਗੜ੍ਹ ਪੁਲਿਸ ਦੇ ਸਾਂਝੇ ਆਪਰੇਸ਼ਨ ‘ਚ ਖ਼ਤਰਨਾਕ ਗੈਂਗਸਟਰ ਦਿਲਪ੍ਰੀਤ ਸਿੰਘ ਢਾਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਿਸ ਤੋਂ ਬਾਅਦ ਪੁਲਿਸ ਉਸ ਦੇ ਸਾਥੀਆਂ ਨੂੰ ਫੜਨ ਲੱਗੀ ਹੋਈ ਹੈ, । ਇਸੇ ਕੜੀ ਤਹਿਤ ਚੰਡੀਗੜ੍ਹ ਪੁਲਸ ਸੋਮਵਾਰ ਦੇਰ ਸ਼ਾਮ ਨਵਾਂਸ਼ਹਿਰ ਦੀ ਵਾਹਿਗੁਰੂ ਕਾਲੋਨੀ ਪਹੁੰਚੀ ਜਿਸ ਤੋਂ ਬਾਅਦ ਹਰਪ੍ਰੀਤ

CM Amarinder Congrats Police

ਮੁੱਖ ਮੰਤਰੀ ਨੇ ਦਿਲਪ੍ਰੀਤ ਬਾਬਾ ਦੀ ਗ੍ਰਿਫ਼ਤਾਰੀ ‘ਤੇ ਪੁਲਿਸ ਨੂੰ ਵਧਾਈ

CM Amarinder Congrats Police: ਅੱਜ ਸ਼ਹਿਰ ਦੇ ਸੈਕਟਰ-43 ‘ਚ ਪੰਜਾਬ ਪੁਲਿਸ ਅਤੇ ਚੰਡੀਗੜ੍ਹ ਪੁਲਿਸ ਦੇ ਸਾਂਝੇ ਆਪਰੇਸ਼ਨ ‘ਚ ਖ਼ਤਰਨਾਕ ਗੈਂਗਸਟਰ ਦਿਲਪ੍ਰੀਤ ਸਿੰਘ ਢਾਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਚੰਡੀਗੜ੍ਹ ਪੁਲਿਸ ਅਤੇ ਦਿਲਪ੍ਰੀਤ ਬਾਬਾ ਵਿਚਾਲੇ ਕਰਾਸ ਫਾਇਰਿੰਗ ਹੋਈ। ਇਸ ਹਮਲੇ ਦੌਰਾਨ ਚੰਡੀਗੜ੍ਹ ਪੁਲਿਸ ਵੱਲੋਂ ਚਲਾਈਆਂ ਗਈਆਂ ਗੋਲੀਆਂ ਕਾਰਨ ਗੋਲੀ ਗੈਂਗਸਟਰ ਦਿਲਪ੍ਰੀਤ ਬਾਬਾ ਦੇ ਵੀ ਲੱਗੀ। ਹਾਲਾਂਕਿ

Gangster Baba Dilpreet Arrested

ਗੈਂਗਸਟਰ ਦਿਲਪ੍ਰੀਤ ਬਾਬਾ ਚੰਡੀਗੜ੍ਹ ਪੁਲਿਸ ਵੱਲੋਂ ਗ੍ਰਿਫ਼ਤਾਰ

ngster Baba Dilpreet Arrested: ਗੈਂਗਸਟਰ ਵਿੱਕੀ ਗੌਂਡਰ ਦੇ ਐਨਕਾਊਂਟਰ ਮਗਰੋਂ ਪੰਜਾਬ ਵਿੱਚ ਗੈਂਗਸਟਰਵਾਦ ਨੂੰ ਰੋਕਣ ਲਈ ਪੰਜਾਬ ਪੁਲਿਸ ਨੇ ਵੱਡੇ ਪੱਧਰ ‘ਤੇ ਕਾਰਵਾਈ ਜਾਰੀ ਰੱਖੀ। ਪੰਜਾਬ ਪੁਲਿਸ ਵੱਲੋਂ ਕੀਤੀ ਜਾਂਦੀ ਇਸ ਕਾਰਵਾਈ ਵਿੱਚ ਇਕ ਹੋਰ ਗੈਂਗਸਟਰ ਦਾ ਨਾਮ ਸਾਹਮਣੇ ਆਇਆ ਸੀ ਜਿਸ ਦਾ ਨਾਮ ਹੈ ਗੈਂਗਸਟਰ ਦਿਲਪ੍ਰੀਤ ਢਾਹਾਂ ਉਰਫ ਦਿਲਪ੍ਰੀਤ ਬਾਬਾ। ਦਿਲਪ੍ਰੀਤ ਬਾਬਾ ਉਸ ਵੇਲੇ

gangster dilpreet baba

ਗੈਂਗਸਟਰ ਦਿਲਪ੍ਰੀਤ ਬਾਬਾ ਨੇ ਫਿਰ ਫੇਸਬੁੱਕ ‘ਤੇ ਪਾਈ ਗਿੱਪੀ ਗਰੇਵਾਲ ਲਈ ਪੋਸਟ…

gangster dilpreet baba: ਪੰਜਾਬ ਦੇ ਮਸ਼ਹੂਰ ਵੀਡੀਓ ਡਾਇਰੈਕਟਰ, ਐਕਟਰ ਅਤੇ ਸਿੰਗਰ ਪਰਮੀਸ਼ ਵਰਮਾ ‘ਤੇ ਹਮਲਾ ਕਰਨ ਵਾਲੇ ਗੈਂਗਸਟਰ ਬਾਬਾ ਦਿਲਪ੍ਰੀਤ ਢਾਹਾਂ ਨੇ ਪਰਮੀਸ਼ ਵਰਮਾ ਮਗਰੋਂ ਪੰਜਾਬ ਦੇ ਇੱਕ ਹੋਰ ਮਸ਼ੂਹਰ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਨੂੰ ਫੇਸਬੁੱਕ ‘ਤੇ ਧਮਕੀ ਦਿੱਤੀ ਸੀ। ਇਸ ਮਾਮਲੇ ਵਿੱਚ ਇੱਕ ਨਵਾਂ ਮੋੜ ਸਾਹਮਣੇ ਆਇਆ ਹੈ। ਗੈਂਗਸਟਰ ਦਿਲਪ੍ਰੀਤ ਢਾਹਾਂ ਨੇ ਮੁੜ

ਗੈਂਗਸਟਰ ਦਿਲਪ੍ਰੀਤ ਬਾਬੇ ਦੀ ਭੈਣ ਨੇ ਮੀਡੀਆ ਰਾਹੀਂ ਆਪਣੇ ਭਰਾ ਨੂੰ ਦਿੱਤਾ ਸੰਦੇਸ਼

Gangster Dilpreet Baba family statement: ਪੰਜਾਬ ਦਾ ਗੈਂਗਸਟਰ ਦਿਲਪ੍ਰੀਤ ਬਾਬਾ ਪੁਲਿਸ ਦੇ ਲਈ ਸਿਰਦਰਦੀ ਬਣਿਆ ਹੋਇਆ ਹੈ। ਪਿਛਲੇ ਕੁਝ ਦਿਨਾਂ ਤੋਂ ਦਿਲਪ੍ਰੀਤ ਬਾਬਾ ਦੇ ਵੱਲੋਂ ਲਗਾਤਾਰ ਫਿਰੌਤੀ ਮੰਗਣ ਦਾ ਸਿਲਸਿਲੇ ਸਾਹਮਣੇ ਆਏ ਹਨ। ਗੈਂਗਸਟਰ ਦਿਲਪ੍ਰਤੀ ਬਾਬਾ ਦੇ ਵੱਲੋਂ ਨੰਗਲ ਦੇ ਵਪਾਰੀ ਤੇ ਨੂਰਪੁਰਬੇਦੀ ਦੇ ਇਕ ਡਾਕਟਰ ਨਾਲ ਫਿਰੌਤੀ ਦੀ ਮੰਗ ਕੀਤੀ ਗਈ ਸੀ। Gangster Dilpreet

Gangster Dilpreet Baba

ਪਰਮੀਸ਼ ਵਰਮਾ ਮਗਰੋਂ ਹੁਣ ਗੈਂਗਸਟਰ ਦਿਲਪ੍ਰੀਤ ਬਾਬਾ ਪਿਆ ਕਾਰੋਬਾਰੀਆਂ ਮਗਰ..!

Gangster Dilpreet Baba: ਗੈਂਗਸਟਰ ਵਿੱਕੀ ਗੌਂਡਰ ਮਗਰੋਂ ਹੁਣ ਗੈਂਗਸਟਰ ਦਿਲਪ੍ਰੀਤ ਬਾਬਾ ਇਸ ਵੇਲੇ ਸੁਰਖੀਆਂ ਵਿੱਚ ਹੈ। ਗੈਂਗਸਟਰ ਦਿਲਪ੍ਰੀਤ ਬਾਬਾ ਉਸ ਵੇਲੇ ਸੁਰਖੀਆਂ ਵਿੱਚ ਆਇਆ ਸੀ ਜਦਂ ਉਸ ਨੇ ਆਪਣੇ ਸਾਥੀਆਂ ਸਮੇਤ ਪੰਜਾਬੀ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ‘ਤੇ ਗੋਲੀਆਂ ਚਲਾਈਆਂ ਸਨ। ਇਸ ਹਮਲੇ ਵਿੱਚ ਪਰਮੀਸ਼ ਵਰਮਾ ਗੰਭੀਰ ਜ਼ਖਮੀ ਹੋ ਗਿਆ ਸੀ। ਜਿਸ ਦਾ ਇਲਾਜ਼ ਹੋਣ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ