Tag: , , , , , , , , , , , ,

ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲਾ 11 ਮੈਂਬਰੀ ਗਿਰੋਹ ਗ੍ਰਿਫ਼ਤਾਰ

11 members gang arrested: ਆਏ ਦਿਨ ਲੁੱਟਾਂ-ਖੋਹਾਂ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ, ਇਸਦੇ ਚੱਲਦਿਆਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਨੂੰ ਲੱਖੇਵਾਲੀ ਅਤੇ ਭਾਗਸਰ ਖੇਤਰ ‘ਚ ਲੁੱਟਾਂ-ਖੋਹਾਂ ਕਰਨ ਵਾਲੇ 11 ਮੈਂਬਰੀ ਗਿਰੋਹ ਦੇ 8 ਮੈਂਬਰਾਂ ਨੂੰ ਕਾਬੂ ਕਰ ਵੱਡੀ ਸਫਲਤਾ ਹਾਸਿਲ ਕੀਤੀ ਹੈ। ਦੱਸ ਦੇਈਏ ਕਿ ਉਕਤ ਗਿਰੋਹ ਵੱਲੋਂ ਸ੍ਰੀ ਮੁਕਤਸਰ ਸਾਹਿਬ ‘ਚ 03,

ਸੁੱਖਾ ਕਾਹਲਵਾਂ ਗੈਂਗ ਦੇ 6 ਮੈਂਬਰ ਗ੍ਰਿਫ਼ਤਾਰ

Gang Arrested: ਜਲੰਧਰ: ਜਲੰਧਰ ਤੇ ਉਸਦੇ ਆਸ-ਪਾਸ ਦੇ ਇਲਾਕਿਆਂ ਵਿੱਚ ਲੁੱਟ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਅਤੇ ਕਈ ਕ੍ਰਿਮਿਨਲ ਵਾਰਦਾਤਾਂ ਵਿੱਚ ਸ਼ਾਮਿਲ 6 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ ਵਿੱਚ ਇਨ੍ਹਾਂ ਦਾ ਇੱਕ ਸਾਥੀ ਫਰਾਰ ਹੋਣ ਵਿੱਚ ਕਾਮਜ਼ਾਬ ਹੋ ਗਿਆ। ਪੁਲਿਸ ਨੇ ਇਨ੍ਹਾਂ ਦੇ ਕੋਲੋਂ 1 ਪਿਸਤੌਲ,7 ਜਿੰਦਾ ਰਾਊਂਡ, ਤੇਜ਼ਧਾਰ ਹਥਿਆਰ, ਇੱਕ ਕਾਰ ਤੇ

Missed call gang arrested

ਮਿਸਡਕਾਲ ਕਰਕੇ ਸ਼ਿਕਾਰ ਬਣਾਉਣ ਵਾਲੇ ਗੈਂਗ ਦਾ ਭੰਡਾਫੋੜ, ਕੁੜੀ ਸਮੇਤ 2 ਅਰੈਸਟ

Missed call gang arrested ਰਾਏਪੁਰ: ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਵਿੱਚ ਪੁਲਿਸ ਨੇ ਇੱਕ ਅਜਿਹੇ ਗੈਂਗ ਦਾ ਪਰਦਾਫਾਸ਼ ਕੀਤਾ ਹੈ, ਜੋ ਮਿਸਡ ਕਾਲ ਕਰਕੇ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾਉਂਦਾ ਸੀ। ਫਿਰ ਲੜਕੀਆਂ ਦੇ ਜਰੀਏ ਉਨ੍ਹਾਂ ਨੂੰ ਕਿਸੇ ਹੋਟਲ ਵਿੱਚ ਸੱਦਕੇ ਬਹਾਨੇ ਨਾਲ ਵੀਡੀਓ ਬਣਾਕੇ ਬਲੈਕਮੇਲ ਕਰਦਾ ਸੀ। ਪੁਲਿਸ ਨੇ ਇਸ ਗੈਂਗ ਦੇ ਇੱਕ ਮੁੰਡੇ ਅਤੇ

Delhi Police arrested luxury car thieves gang

ਦਿੱਲੀ ਪੁਲਿਸ ਨੇ ਕੀਤਾ ਲਗਜ਼ਰੀ ਗੱਡੀ ਚੋਰ ਗੈਂਗ ਦਾ ਪਰਦਾਫਾਸ਼

Delhi Police arrested luxury car thieves gang:ਦਿੱਲੀ ਪੁਲਿਸ ਨੇ ਕਾਰ ਚੋਰੀ ਕਰਨ ਵਾਲੇ ਇੱਕ ਸ਼ਾਤਿਰ ਗੈਂਗ ਦਾ ਭੰਡਾਫੋੜ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ।ਪੁਲਿਸ ਦੇ ਮੁਤਾਬਕ , ਇਹ 35 ਵਲੋਂ 40 ਲੋਕਾਂ ਦਾ ਗੈਂਗ ਹੈ , ਜੋ ਬੀਤੇ 10 ਸਾਲਾਂ ਤੋਂ ਸਰਗਰਮ ਸੀ।ਪੁਲਿਸ ਨੇ ਦੱਸਿਆ ਕਿ ਇਹ ਗੈਂਗ ਇੰਨਾ ਸ਼ਾਤਿਰ ਹੈ ਕਿ ਪਿਛਲੇ 10 ਸਾਲ

Gang of snatchers busted , four held with material in Amritsar

ਲੁੱਟਾਂ-ਖੋਹਾਂ ਕਰਨ ਵਾਲੇ ਗਰੋਹ ਦਾ ਪਰਦਾਫਾਸ਼ , 4 ਨੌਜਵਾਨ ਕਾਬੂ

ਅੰਮ੍ਰਿਤਸਰ:ਅੰਮ੍ਰਿਤਸਰ ਪੁਲਿਸ ਨੂੰ ਅੱਜ ਉਸ ਵੇਲੇ ਵੱਡੀ ਸਫਲਤਾ ਹਾਸਿਲ ਹੋਈ ਜਦੋਂ ਲੁੱਟ ਖੋਹ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕਰ 4 ਨੌਜਵਾਨਾਂ ਨੂੰ ਗਿਰਫਤਾਰ ਕੀਤਾ ਗਿਆ। ਪੁਲਿਸ ਦੇ ਮੁਤਾਬਕ ਇਸ ਗਰੋਹ ਨੇ 1 ਸਾਲ ਪਹਿਲਾਂ ਕਾਹਲੋਂ ਟਰਾਂਸਪੋਰਟ ਤੋਂ ਢਾਈ ਲੱਖ ਦੀ ਲੁੱਟ ਦੀ ਵਾਰਦਾਤ ਨੂੰ ਵੀ ਅੰਜਾਮ ਦਿੱਤਾ ਸੀ।ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਸ

ਡਾਕਟਰ ਗੈਂਗ ਦੇ ਦੋ ਗੈਂਗਸਟਰ ਭਰਾਵਾਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ

ਡਾਕਟਰ ਗੈਂਗ ਦੇ ਦੋ ਗੈਂਗਸਟਰ ਭਰਾਵਾਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ

ਨਵਾਂ ਸ਼ਹਿਰ: ਨਵਾਂ ਸ਼ਹਿਰ ‘ਚ ਡਾਕਟਰ ਗੈਂਗ ਦੇ ਨਾਂ ਨਾਲ ਜਾਣੇ ਜਾਣ ਵਾਲੇ ਗੈਂਗ ਦੇ ਦੋ ਸਗੇ ਭਰਾਵਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੋਸ਼ੀਆਂ ਦੇ ਕੋਲੋਂ 32 ਬੋਰ ਦੇ ਦੋ ਦੇਸੀ ਰਿਵਾਲਵਰ ਤੇ 10 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਦੋਵਾਂ ਭਰਾਵਾਂ ਦੇ ਖਿਲਾਫ ਸਦਰ ਥਾਣੇ ‘ਚ ਆਰਮਸ ਐਕਟ ਸਮੇਤ ਕਈ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ

Gang of wire thieves

ਤਰਨਤਾਰਨ : ਤਾਰ ਚੋਰ ਗਿਰੋਹ ਰੰਗੇ ਹੱਥੀ ਕਾਬੂ

ਤਰਨਤਾਰਨ:-ਰਜਿੰਦਰ ਠਾਕੁਰ ਸੀਨੀਅਰ ਮੈਨੇਜਰ ਟਰਾਂਸਮਿਸ਼ਨ ਲਿਮ. ਜਲੰਧਰ ਦੀ ਦਰਖਾਸਤ ‘ਤੇ ਥਾਣਾ ਗੋਇੰਦਵਾਲ ਸਾਹਿਬ ਵੱਲੋਂ 100 ਕੇ. ਵੀ. ਡੀ. ਸੀ. ਮਾਲੇਰਕੋਟਲਾ ਅੰਮ੍ਰਿਤਸਰ ਟਰਾਂਸਮਿਸ਼ਨ ਦੇ ਟਾਵਰਾਂ ‘ਤੋਂ ਅਣਪਛਾਤੇ ਵਿਅਕਤੀਆਂ ਖਿਲਾਫ ਤਾਰਾਂ ਚੋਰੀ ਕਰਨ ਸਬੰਧੀ ਮੁਕੱਦਮਾ ਦਰਜ ਕਰ ਕੇ ਤਫਤੀਸ਼ ਅਮਲ ‘ਚ ਲਿਆਂਦੀ ਸੀ। ਇਸ ਸਬੰਧੀ ਤਫਤੀਸ਼ੀ ਅਫਸਰ ਏ. ਐੱਸ. ਆਈ. ਚਰਨ ਸਿੰਘ, ਏ. ਐੱਸ. ਆਈ. ਪਰਮਦੀਪ ਸਿੰਘ

ਗੁਰਦਸਪੂਰ ਪੁਲਿਸ ਨੇ ਚੋਰ ਗਿਰੋਹ ਨੂੰ ਕੀਤਾ ਕਾਬੂ

ਸੀ ਆਈ ਏ ਸਟਾਫ ਗੁਰਦਾਸਪੁਰ ਦੇ ਦਿਸ਼ਾ ਨਿਰਦੇਸ਼ਨ ਤੇ ਏ ਐੱਸ ਆਈ ਕਸ਼ਮੀਰ ਸਿੰਘ ਵੱਲੋਂ ਪੁਲਿਸ ਪਾਰਟੀ ਨਾਲ ਮਿਲ ਕੇ ਗੁਰਦਸਪੂਰ ਵਿਖੇ ਬਾਈਪਾਸ ਚੌਕ ਕੋਲ ਲਾਏ ਗਏ ਨਾਕੇ ਦੌਰਾਨ  ਮੋਟਰਸਾਇਕਲ ਚੋਰਾਂ ਨੂੰ ਗਿਰਫਤਾਰ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ | ਜਾਣਕਾਰੀ ਮੁਤਾਬਕ ਪੁਲਿਸ ਵੱਲੋਂ ਨਾਕੇਬੰਦੀ ਦੌਰਾਨ ਦੋ ਮੋਟਰਸਾਇਕਲ ਸਵਾਰਾਂ ਨੂੰ ਰੋਕਣ ਦਾ ਇਸ਼ਾਰਾ ਕੀਤਾ ਤੇ

200 ਗ੍ਰਾਮ ਅਫੀਮ ਅਤੇ 1ਲੱਖ 54 ਹਜਾਰ ਦੇ ਨਕਲੀ ਨੋਟ ਬਰਾਮਦ

ਸਬ ਡਵੀਜਨ ਨਕੋਦਰ ਦੇ ਅਧੀਨ ਪੈਂਦੇ ਪਿੰਡ ਬਿਲਗਾ ਦੀ ਪੁਲਿਸ ਨੇ ਨਕਲੀ ਨੋਟ ਬਣਾਉਣ ਵਾਲੇ ਗਰੋਹ ਨੂੰ ਗ੍ਰਿਫਤਾਰ ਕੀਤਾ ਹੈ। ਏ ਐਸ ਆਈ ਲਾਭ ਸਿੰਘ ਦੇ ਦੱਸਣ ਮੁਤਾਬਿਕ ਕਿ ਸਾਨੂੰ ਖੁਫੀਆ ਇਤਲਾਹ ਮਿਲੀ ਸੀ ਕਿ ਪਿੰਡ ਗੱਦਰੇ ਭੋਡੇ ਦੇ ਰਹਿਣ ਵਾਲੇ ਰਾਜ ਕੁਮਾਰ ਰਾਜੂ ਪੁੱਤਰ ਚਰਨ ਦਾਸ ਅਤੇ ਉਸ ਦੀ ਪਤਨੀ ਬਲਜੀਤ ਕੋਰ ਅਤੇ ਉਸ

ਕਪੂਰਥਲਾ ਪੁਲਿਸ ਨੇ ਲੁਟੇਰਾ ਗਿਰੋਹ ਦੇ 5 ਮੈਂਬਰਾ ਨੂੰ ਕੀਤਾ ਕਾਬੂ

ਸੀ.ਆਈ.ਏ. ਸਟਾਫ ਕਪੂਰਥਲਾ ਨੇ ਅੰਤਰਰਾਜੀ ਲੁਟੇਰਾ ਗਿਰੋਹ ਦੇ 5 ਖਤਰਨਾਕ ਮੈਂਬਰਾਂ ਨੂੰ ਗ੍ਰਿਫਤਾਰ ਕਰਨ ‘ਚ ਸਫਲਤਾ ਹਾਸਲ ਕੀਤੀ ਹੈ। ਜਿਨ੍ਹਾਂ ਪਾਸੋਂ ਲੱਖਾਂ ਰੁਪਏ ਦਾ ਗਹਿਣੇ, ਨਗਦੀ ਤੇ ਤੇਜ਼ਧਾਰ ਹਥਿਆਰ ਬਰਾਮਦ ਹੋਏ ਹਨ। ਗਿਰੋਹ ਦੇ ਮੈਂਬਰਾਂ ਵਿਰੁੱਧ ਇਕ ਦਰਜਨ ਤੋਂ ਵੱਧ ਮਾਮਲੇ ਹਿਮਾਚਲ ਤੇ ਪੰਜਾਬ ਦੇ ਥਾਣਿਆਂ ‘ਚ ਦਰਜ

ਪੰਜਾਬ ‘ਚ ਖਤਰਨਾਕ ਗੈਂਗ ਪੁਲਿਸ ਦੀ ਗ੍ਰਿਫਤ ਵਿੱਚ

ਪੰਜਾਬ ‘ਚ ਲੰਬੇ ਸਮੇਂ ਤੋਂ ਸਰਗਰਮ ਦੱਸਿਆ ਜਾਂਦਾ ਇਕ ਵੱਡਾ ਖਤਰਨਾਕ ਗੈਂਗ ਪੁਲਿਸ ਗ੍ਰਿਫਤ ‘ਚ ਆਇਆ ਦੱਸਿਆ ਜਾ ਰਿਹਾ ਹੈ। ਜੇਕਰ ਗੈਂਗ ‘ਚ ਸ਼ਾਮਲ ਗੈਂਗਸਟਰਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਪੁਲਸ ਨੇ ਕਿਸੇ ਵੀ ਪੱਧਰ ‘ਤੇ ਕੋਈ ਅਧਿਕਾਰਿਕ ਪੁਸ਼ਟੀ ਨਹੀਂ ਕੀਤੀ ਪਰ ਸੂਤਰਾਂ ਦੇ ਹਵਾਲੇ ਮਿਲੀ ਅਹਿਮ ਸੂਚਨਾਵਾਂ ਅਨੁਸਾਰ ਪੁਲਸ ਨੇ 4 ਗੈਂਗਸਟਰਾਂ ਨੂੰ ਕਾਬੂ

ਨਵੇਂ ਜਾਲੀ ਨੋਟ ਛਾਪਣ ਵਾਲੇ ਗਿਰੋਹ ਨੂੰ ਹੈਦਰਾਬਾਦ ਪੁਲਿਸ ਨੇ ਕੀਤਾ ਕਾਬੂ

ਨੋਟਬੰਦੀ ਤੋਂ ਬਾਅਦ ਜਾਰੀ ਦੋ ਹਜਾਰ ਰੁਪਏ ਦੇ ਨਵੇਂ ਨੋਟਾਂ ਦੇ ਨਾਲ ਜਾਲੀ ਨੋਟ ਵੀ ਬਾਜ਼ਾਰ ਵਿਚ ਆ ਗਏ ਹਨ। ਹੈਦਰਾਬਾਦ  ਪੁਲਿਸ ਨੇ ਸ਼ਨੀਵਾਰ ਨੂੰ ਨਕਲੀ ਨੋਟ ਮਾਮਲੇ ਤੇ ਇੱਕ ਗਿਰੋਹ ਦਾ ਪਰਦਾਫਾਸ ਕਰ ਦਿੱਤਾ ਹੈ ਜਿਸ ਦੇ ਤਹਿਤ 6 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਪੁਲਿਸ ਨੇ ਇਹ ਕਾਰਵਾਈ ਹੈਦਰਾਬਾਦ ਤੋਂ

ਜਲੰਧਰ ਪੁਲਿਸ ਨੇ ਕੀਤੀਆਂ ਗਿਰੋਹ ਦੀਆਂ 12 ਔਰਤਾਂ ਕਾਬੂ

ਨੋਟ ਬੰਦ ਹੋਣ ਕਾਰਨ ਲੋਕਾਂ ਨੂੰ ਚੂਨਾ ਲਗਾਉਣ ਵਾਲੇ ਗਿਰੋਹ ਸਰਗਰਮ

ਜਿਥੇ ਇੱਕ ਪਾਸੇ ਪੂਰੇ ਦੇਸ਼ ਵਿੱਚ ਆਮ ਜਨਤਾ ਨੋਟ ਬੰਦ ਹੋਣ ਕਾਰਨ ਪਰੇਸ਼ਾਨ ਹੈ ਅਤੇ ਨੋਟ ਬਦਲਣ ਲਈ ਬੈਂਕਾਂ ਦੇ ਅੱਗੇ ਲੰਬੀਆਂ ਲੰਬੀਆਂ ਲਾਈਨਾ ਲਗਾਕੇ ਲੋਕ ਖੜ੍ਹੇ ਹਨ ਤਾਂ ਉਥੇ ਹੀ ਦੂਜੇ ਪਾਸੇ ਕੁਝ ਲੋਕ ਅਜਿਹੇ ਵੀ ਹਨ ਜੋ ਇਸ ਮੋਕੇ ਦਾ ਫਾਇਦਾ ਉਠਾ ਰਹੇ ਹਨ ਅਤੇ ਲੋਕਾਂ ਨੂੰ ਚੂਨਾ ਲਗਾ ਰਹੇ ਹਨ ਜਾਂ ਫਿਰ

ਫਾਜ਼ਿਲਕਾ ‘ਚ ਗਿਰੋਹ ਕਾਬੂ

ਮੁੜ ਜੁਰਮ ਦੀ ਦੁਨੀਆ ਵੱਲ ਜਾਣ ਵਾਲੇ ਪੁਲਿਸ ਨੇ ਕੀਤੇ ਕਾਬੂ

 ਬਰਨਾਲਾ: ਪੁਲਿਸ ਨੇ ਇਕ ਲੁਟੇਰਾ ਗਿਰੋਹ ਦੇ 2 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਦੋਨੋਂ ਕੋਲੋਂ 1 ਪਿਸਤੌਲ ਅਤੇ 2 ਜਿੰਦਾ ਕਾਰਤੂਸ ਸਮੇਤ 1800 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ।ਪੁਲਿਸ ਵੱਲੋਂ ਮਿਲੀ ਜਾਣਕਾਰੀ ਮੁਤਾਬਿਕ ਦੋਨੋਂ ਦੋਸ਼ੀ ਪਹਿਲਾਂ ਵੀ ਕਈ ਮਾਮਲਿਆਂ ਵਿਚ ਪੁਲਿਸ ਨੂੰ ਲੋੜੀਂਦੇ ਸਨ ਅਤੇ ਕਈ ਥਾਣਿਆਂ ਵਿਚ ਪਹਿਲਾਂ ਵੀ ਅਪਰਾਧਿਕ ਮਾਮਲੇ ਦਰਜ ਹਨ। ਐਸ.ਐਚ.ਓ.

ਮੁੰਬਈ ‘ਚ ਔਰਤ ਨਾਲ ਗੈਂਗਰੇਪ

ਨਵਾਂਸ਼ਹਿਰ ਪੁਲਿਸ ਨੇ ਅੰਤਰਾਸ਼ਟਰੀ ਚੋਰ ਗਿਰੋਹ ਦੇ 4 ਮੈਂਬਰਾਂ ਨੂੰ ਕੀਤਾ ਕਾਬੂ

ਪੰਜਾਬ ਵਿਚ ਲਗਾਤਾਰ ਵੱਧ ਰਹੀਆਂ ਲੁੱਟ ਖੋਹ ਦੀਆਂ ਵਾਰਦਾਤਾਂ ਉਤੇ ਠੱਲ ਪਾਉਂਦੇ ਹੋਏ ਨਵਾਂਸ਼ਹਿਰ ਪੁਲਿਸ ਨੇ ਅੰਤਰਾਸ਼ਟਰੀ ਚੋਰ ਗਿਰੋਹ ਦੇ 4 ਮੈਂਬਰਾਂ ਨੂੰ ਕਾਬੂ ਕਰਨ ਵਿਚ ਵੱਡੀ ਸਫਲਤਾ ਹਾਸਿਲ ਕੀਤੀ ਹੈ । ਚੋਰਾਂ ਕੋਲੋਂ 7 ਮੋਟਰਸਾਈਕਲ,3 ਐਕਟਿਵਾ ਪਿਸਤੌਲ , ਲੈਪਟਾੱਪ ,42 ਇੰਚ ਐਲ.ਈ.ਡੀ ਅਤੇ ਮਨੀਪੁਰ ਗੋਲਡ ਲੋਨ ਕੰਪਨੀ ਤੋਂ ਲੁੱਟਿਆ 32 ਤੋਲੇ ਸੋਨਾ ਬਰਾਮਦ ਕੀਤਾ

arrest

ਲੁਟੇਰਾ ਗਿਰੋਹ ਦੇ 5 ਮੈਂਬਰ ਗ੍ਰਿਫ਼ਤਾਰ

ਖੰਨਾ: ਲੁਧਿਆਣਾ ਜ਼ਿਲ੍ਹੇ ਦੇ ਖੰਨਾ ਹਲਕੇ ‘ਚ ਪੁਲਿਸ ਨੇ ਲੁੱਟਮਾਰ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇੱਕ ਗਿਰੋਹ ਦੇ 5 ਮੈਂਬਰਾਂ ਨੂੰ ਵੀਰਵਾਰ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਇੱਕ ਪ੍ਰੈੱਸ ਕਾੱਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਏਐਸਪੀਡੀ ਸਤਨਾਮ ਸਿੰਘ ਬੈਂਸ ਅਤੇ ਡੀਐਸਪੀ ਜਗਵਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਇਹ ਗਿਰੋਹ ਨੈਸ਼ਨਲ ਹਾਈਵੇ ਤੇ ਦੇਰ

arrest

ਆਦਮਪੁਰ ‘ਚ ਚੋਰ ਗਿਰੋਹ ਦਾ ਪਰਦਾਫਾਸ, 9 ਔਰਤਾਂ ਕਾਬੂ

ਆਦਮਪੁਰ ਨੇ ਅੱਜ ਵੱਡੀ ਸਫਲਤਾ ਦਾ ਦਾਅਵਾ ਕਰਦਿਆ ਔਰਤਾਂ ਦੇ ਚੋਰ ਗਿਰੋਹ ਨੂੰ ਫੜਨ ਦਾ ਦਾਅਵਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਥਾਣਾ ਮੁੱਖੀ ਆਦਮਪੁਰ ਹਰਗੁਰਜੀਤ ਸਿੰਘ ਨੇ ਦੱਸਿਆ ਹੈ ਕਿ ਬੀਤੀ 7 ਅਕਤੂਬਰ ਨੂੰ ਸੁਰਿੰਦਰ ਸਿੰਘ ਵਾਸੀ ਸਹਾਏਪੁਰ ਥਾਣਾ ਬੁੱਲੋਵਾਲ ਨੇ  ਇਤਲਾਹ ਕੀਤੀ ਸੀ ਕਿ ਉਹ ਆਪਣੀ ਪਤਨੀ ਨਾਲ ਐਕਟਿਵਾ ‘ਤੇ ਰਾਮਾ ਮੰਡੀ ਜਲੰਧਰ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ