Tag: , , ,

Commonwealth Games Australia

ਕੱਲ੍ਹ ਤੋਂ ਸ਼ੁਰੂ ਹੋ ਰਹੀਆਂ ਹਨ ਕਾਮਨਵੈਲਥ ਖੇਡਾਂ, ਸਭ ਤੋਂ ਵੱਧ ਖਿਡਾਰੀ ਹਰਿਆਣਾ ਅਤੇ ਪੰਜਾਬ ਦੇ…

Commonwealth Games Australia: 4 ਅਪ੍ਰੈਲ ਤੋਂ ਆਸਟ੍ਰੇਲੀਆ ਦੇ ਗੋਲਡ ਕੋਸਟ ਅਤੇ ਕੁਈਨਸਲੈਂਡ ਵਿਚ ਕਾਮਨਵੈਲਥ ਖੇਡਾਂ ਸ਼ੁਰੂ ਹੋਣ ਜਾ ਰਹੀਆਂ ਹਨ। ਇਹ ਖੇਡਾਂ 4 ਅਪ੍ਰੈਲ ਤੋਂ ਸ਼ੁਰੂ ਹੋ ਕੇ 15 ਅਪ੍ਰੈਲ ਤੱਕ ਚੱਲਣਗੀਆਂ। ਇਹਨਾਂ ਖੇਡਾਂ ਵਿਚ ਕੁੱਲ 19 ਤਰ੍ਹਾਂ ਦੀਆਂ ਖੇਡਾਂ ਖੇਡੀਆਂ ਜਾਣਗੀਆਂ। ਇਸ ਵਿਚ ਭਾਰਤ ਵੀ ਹਿੱਸਾ ਲੈ ਰਿਹਾ ਹੈ। ਜੇਕਰ ਗੱਲ ਕਰੀਏ ਭਾਰਤ ਦੇ

Ball tampering

ਬਾਲ ਟੈਂਪਰਿੰਗ: ਆਸਟ੍ਰੇਲੀਆ ਕ੍ਰਿਕਟਰ ਸੰਘ ਨੇ ਕਿਹਾ ਖਿਡਾਰੀਆਂ ‘ਤੇ ਲੱਗੀ ਸਜ਼ਾ ਬਹੁਤ ਸਖ਼ਤ

Ball tampering: ਆਸਟ੍ਰੇਲੀਆ ਕ੍ਰਿਕੇਟ ਸੰਘ ਨੇ ਬਾਲ ਟੈਂਪਰਿੰਗ ਮਾਮਲੇ ‘ਚ ਸਟੀਵ ਸਮਿਥ,ਡੇਵਿਡ ਵਾਰਨਰ ਤੇ ਕੈਮਰਨ ਬੇਨਕ੍ਰਾਫਟ ‘ਤੇ ਲਗਾਏ ਗਏ ਬੈਨ ਨੂੰ ਬੇਹੱਦ ਸਖਤ ਦੱਸਿਆ ਹੈ। ਸੰਘ ਨੇ ਕਿਹਾ ਹੈ ਕਿ ਇਹਨਾਂ ਖਿਡਾਰੀਆਂ ਦੀ ਸਜ਼ਾ ‘ਚ ਕਟੌਤੀ ਕੀਤੀ ਜਾਣੀ ਚਾਹੀਦੀ ਹੈ। ਇਸ ਮਾਮਲੇ ‘ਚ ਸਮਿਥ ਤੇ ਵਾਰਨਰ ‘ਤੇ ਇਕ-ਇੋਕ ਸਾਲ ਤੇ ਬੈਨਕ੍ਰਾਫਟ ‘ਤੇ ਨੌ ਮਹੀਨੇ ਦੀ

Mohammed Shami wife first marriage

ਖੁੱਲ ਕੇ ਬੋਲੇ ਸ਼ਮੀ, ਕਿਹਾ ਹਸੀਨ ਜਹਾਂ ਨੇ ਪਹਿਲੇ ਵਿਆਹ ਤੋਂ ਰੱਖਿਆ ਸੀ ਪਰਦਾ

Mohammed Shami wife first marriage: ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਆਪਣੇ ਪਰਿਵਾਰਕ ਰਿਸ਼ਤਿਆਂ ਦੇ ਕਾਰਣ ਕੁੱਝ ਦਿਨਾਂ ਤੋਂ ਸੁਰਖੀਆਂ ਵਿਚ ਬਣੇ ਹੋਏ ਹਨ। ਉਨ੍ਹਾਂ ਦੀ ਪਤਨੀ ਨੇ ਸ਼ਮੀ ਤੇ ਕਈ ਗੰਭੀਰ ਆਰੋਪ ਲਗਾਏ ਹਨ। ਸ਼ਮੀ ਵੀ ਹੁਣ ਇਨਾ ਆਰੋਪਾਂ ਦਾ ਖੁੱਲ ਕੇ ਜਵਾਬ ਦੇ ਰਹੇ ਹਨ। ਸ਼ਮੀ ਨੇ ਕਿਹਾ ਕੇ ਹਸੀਨ ਜਹਾਂ ਨੇ ਉਨ੍ਹਾਂ ਤੋਂ

India South Africa 5th T20

ਭਾਰਤੀ ਮਹਿਲਾ ਟੀਮ ਨੇ ਰਚਿਆ ਇਤਿਹਾਸ, ਵਨਡੇ ਸੀਰੀਜ਼ ਦੇ ਬਾਅਦ ਟੀ-20 ਲੜੀ ਵੀ ਜਿੱਤੀ

India South Africa 5th T20: ਭਾਰਤੀ ਮਹਿਲਾ ਟੀਮ ਨੇ ਅੱਜ ਇੱਥੇ ਪੰਜਵੇਂ ਅਤੇ ਆਖ਼ਰੀ ਟੀ-20 ਕੌਮਾਂਤਰੀ ਮੈਚ ਵਿੱਚ ਦੱਖਣੀ ਅਫਰੀਕਾ ਨੂੰ 54 ਦੌੜਾਂ ਨਾਲ ਹਰਾ ਕੇ ਸੀਰੀਜ਼ ਦੇ ਉੱਤੇ ਕਬਜਾ ਕਰ ਲਿਆ ਹੈ। ਇਸ ਤਰ੍ਹਾਂ ਭਾਰਤ ਨੇ ਕਿਸੇ ਵਿਦੇਸ਼ੀ ਧਰਤੀ ’ਤੇ ਦੋਵੇਂ ਲੜੀਆਂ ਜਿੱਤ ਕੇ ਇਤਿਹਾਸ ਸਿਰਜ ਦਿੱਤਾ ਹੈ। ਭਾਰਤੀ ਮਹਿਲਾ ਟੀਮ ਨੇ ਪੰਜ ਟੀ-20

Khelo India School Games

Khelo India School Games: 38 ਗੋਲਡ ਦੇ ਨਾਲ ਟਾਪ ‘ਤੇ ਰਿਹਾ ਹਰਿਆਣਾ

Khelo India School Games: ਹਰਿਆਣਾ ਨੇ ਵੀਰਵਾਰ ਨੂੰ ਖ਼ਤਮ ਹੋਏ ‘Khelo India School Games’ ਦੇ ਪਹਿਲੇ ਦੌਰ ਵਿੱਚ 38 ਸੋਨੇ ਦੇ ਮੈਡਲਾਂ ਦੇ ਨਾਲ ਮੈਡਲ ਗਰੁੱਪ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਮਹਾਰਾਸ਼ਟਰ ਨੇ ਸਭ ਤੋਂ ਜਿਆਦਾ 111 ਮੈਡਲ ਹਾਸਲ ਕੀਤੇ। ਪਰ ਉਹ ਸੋਨੇ ਦੀ ਦੋੜ ਵਿੱਚ ਹਰਿਆਣਾ ਤੋਂ ਪਛੜ ਗਿਆ। ਮਹਾਰਾਸ਼ਟਰ ਨੇ 36 ਸੋਨੇ ਦੇ

ICC Women Championship

ਮਹਿਲਾ ਕ੍ਰਿਕਟ: ਭਾਰਤ ਬਨਾਮ ਦੱਖਣੀ ਅਫ਼ਰੀਕਾ, ਤਿੰਮ ਮੈਚਾਂ ਦੀ ਲੜੀ ਦਾ ਦੂਜਾ ਮੈਚ ਅੱਜ

ICC Women Championship: ਪਹਿਲੇ ਮੈਚ ਵਿੱਚ ਵੱਡੀ ਜਿੱਤ ਤੋਂ ਉਤਸ਼ਾਹਿਤ ਭਾਰਤੀ ਮਹਿਲਾ ਕ੍ਰਿਕਟ ਟੀਮ ਦਾ ਅੱਜ ਦੱਖਣੀ ਅਫਰੀਕਾ ਖ਼ਿਲਾਫ਼ ਦੂਜਾ ਇੱਕ ਰੋਜ਼ਾ ਕੌਮਾਂਤਰੀ ਕ੍ਰਿਕਟ ਮੈਚ ਸ਼ੁਰੂ ਹੋਗਿਆ ਹੈ। ਇਸ ਮੈਚ ਵਿਚ ਦੱਖਣੀ ਅਫਰੀਕਾ ਵਲੋਂ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਕੀਤਾ ਹੈ। ਇਸ ਮੈਚ ਵਿੱਚ ਜਿੱਤ ਦਰਜ ਕਰ ਕੇ ਭਾਰਤੀ ਟੀਮ ਤਿੰਨ ਮੈਚਾਂ ਦੀ

India open badminton final

ਇੰਡੀਆ ਓਪਨ : ਸਿੰਧੂ ਗੋਲਡ ਮੈਡਲ ਤੋਂ ਇੱਕ ਕਦਮ ਦੂਰ, ਅੱਜ ਹੋਵੇਗਾ ਫਾਈਨਲ ਮੁਕਾਬਲਾ

India open badminton final: ਮੌਜੂਦਾ ਜੇਤੂ ਪੀ.ਵੀ.ਸਿੰਧੂ ਨੇ ਇੰਡੀਆ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ। ਉਥੇ ਹੀ ਭਾਰਤ ਦੇ ਪ੍ਰਣਵ ਜੈਰੀ ਚੋਪੜਾ ਅਤੇ ਐਨ. ਸਿਕੀ ਰੈਡੀ ਦੀ ਜੋੜੀ ਨੂੰ ਮਿਕਸਡ ਜੋੜੇ ਦੇ ਸੈਮੀਫਾਈਨਲ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਵਰਲਡ ਨੰਬਰ – 4 ਸਿੰਧੂ ਨੇ ਫੋਰਟ ਸਪੋਰਟਸ ਕੰਪਲੈਕਸ ਸਟੇਡੀਅਮ ਵਿੱਚ

India South Africa match

ਭਾਰਤੀ ਟੀਮ ਨੰਬਰ ਇੱਕ ਬਣਨ ਦੇ ਇਰਾਦੇ ਨਾਲ ਉੱਤਰੇਗੀ ਅੱਜ ਦੱਖਣੀ ਅਫਰੀਕਾ ਦੇ ਖਿਲਾਫ

India South Africa match: ਟੀਮ ਇੰਡੀਆ ਅਤੇ ਸਾਊਥ ਅਫਰੀਕਾ ਦੇ ਵਿੱਚਕਾਰ 6 ਮੈਚਾਂ ਦੀ ਵਨਡੇ ਸੀਰੀਜ ਦਾ ਪਹਿਲਾ ਮੁਕਾਬਲਾ ਅੱਜ ਸ਼ਾਮ 4 . 30 ਵਜੇ ਡਰਬਨ ਦੇ ਕਿੰਗਸਮੀਡ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਭਾਰਤੀ ਟੀਮ ਅਫਰੀਕੀ ਜਮੀਂਨ ‘ਤੇ ਮੇਜਬਾਨ ਟੀਮ ਦੇ ਖਿਲਾਫ 25 ਸਾਲਾਂ ਤੋਂ ਵਨਡੇ ਸੀਰੀਜ ਨਾ ਜਿੱਤਣ ਦੀ ਨਾਕਾਮੀ ਨੂੰ ਭੁਲਾ ਕੇ ਵਿਰਾਟ ਦੀ

India South Africa Johannesburg

Ind vs Sa- ਟੀਮ ਇੰਡੀਆ ਨੂੰ ਲਗਾ ਤੀਜਾ ਝਟਕਾ, ਸਕੋਰ 50 ਦੌੜਾਂ ‘ਤੋਂ ਪਾਰ

India South Africa Johannesburg: ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ (54 ਸਕੋਰ ਦੇ ਕਿ 5 ਵਿਕੇਟ) ਦੀ ਦੇਖ ਰੇਖ ‘ਚ ਭਾਰਤੀ ਤੇਜ਼ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਟੈਸਟ ਮੈਚ ਦੇ ਦੂਸਰੇ ਦਿਨ ਕੱਲ ਭਾਰਤੀ ਟੀਮ ਨੇ ਦੱਖਣੀ ਅਫ਼ਰੀਕਾ ਨੂੰ ਪਹਿਲੀ ਪਾਰੀ ‘ਚ 194 ਸਕੋਰ ‘ਤੇ ਆਊਟ ਕਰਨ ਤੇ ਕਾਮਯਾਬ ਹੋਈ। ਪਹਿਲੀ ਪਾਰੀ ‘ਚ ਮੇਜਬਾਨ ਟੀਮ 7

India South Africa 3rd Test match

ਭਾਰਤ ਦੀ ਤੀਸਰੇ ਟੈਸਟ ਮੈਚ ‘ਚ ਖਰਾਬ ਸ਼ੁਰੂਆਤ, 13 ਸਕੋਰਾਂ ‘ਤੇ ਡਿੱਗੀਆਂ 2 ਵਿਕਟਾਂ

India South Africa 3rd Test match: ਭਾਰਤ ਤੇ ਦੱਖਣੀ ਅਫਰੀਕਾ ਦੇ ਵਿਚਕਾਰ ਤੀਸਰੇ ਟੈਸਟ ਸੀਰੀਜ਼ ਦਾ ਆਖਰੀ ਮੁਕਾਬਲਾ ਚੱਲ ਰਿਹਾ ਹੈ। ਮੁਕਾਬਲੇ ਦੌਰਾਨ ਭਾਰਤ ਦੀ ਮੁੜ ਤੋਂ ਸ਼ੁਰੂਆਤ ਖਰਾਬ ਹੋਈ ਹੈ। ਟਾਸ ਜਿੱਤ ਕੇ ਟੀਮ ਇੰਡੀਆ ਨੇ ਜਲਦ ਹੀ 2 ਵਿਕਟਾਂ ਗਵਾ ਲਈਆਂ ਹਨ ਤੇ ਉਹ ਵੀ ਸਿਰਫ 13 ਸਕੋਰਾਂ ‘ਤੇ। ਕਪਤਾਨ ਵਿਰਾਟ ਕੋਹਲੀ ਨੇ

Jujhar Singh win mma championship 2017

ਚਮਕੌਰ ਸਾਹਿਬ ਦੇ ਜੁਝਾਰ ਸਿੰਘ ਨੇ ਚਮਕਾਇਆ ਸਿੱਖਾਂ ਦਾ ਨਾਮ, ਜਿੱਤੀ ਇਹ ਚੈਂਪੀਅਨਸ਼ਿਪ

Jujhar Singh win mma championship 2017: ਅੱਜ ਕੱਲ੍ਹ ਪੰਜਾਬ ਦੇ ਗੱਭਰੂਆਂ ਵੱਲੋਂ ਆਪਣੇ ਵਾਲ ਕਟਵਾਉਣ ਨੂੰ ਲੈ ਕੇ ਘਰ ਵਾਲਿਆਂ ਨਾਲ ਕਈ ਬਹਾਨੇ ਲਗਾਏ ਜਾਂਦੇ ਹਨ। ਭਾਵੇਂ ਉਹ ਕੋਈ ਖੇਡ ਦਾ ਬਹਾਨਾ ਲਗਾਉਣ ਜਾਂ ਫਿਰ ਆਪਣੇ ਕੰਮ ਨੂੰ ਲੈ ਕੇ ਬਹਾਨੇ ਨਾਲ ਆਪਣੀ ਦਾਹੜਿ ਤੇ ਕੇਸ ਕਤਲ ਕਰਵਾ ਲੈਂਦੇ ਹਨ। ਪਰ ਅੱਜ ਵੀ ਕਈ ਸਿਦਕੀ

Hoshi Amroliwala passes away

ਮੁੰਬਈ ਚ ਸਾਬਕਾ ਰਣਜੀ ਕ੍ਰਿਕਟਰ ਹੋਸ਼ਾਂਗ ਅਮਰੋਲੀਵਾਲਾ ਦਾ ਦਿਹਾਂਤ

Hoshi Amroliwala passes away: ਮੁੰਬਈ ਦੇ ਸਾਬਕਾ ਰਣਜੀ ਕ੍ਰਿਕਟਰ ਹੋਸ਼ਾਂਗ ਅਮਰੋਲੀਵਾਲਾ ਦਾ ਸ਼ੁੱਕਰਵਾਰ ਨੂੰ ਦਿਹਾਂਤ ਹੋ ਗਿਆ। ਉਹ 86 ਸਾਲਾਂ ਦੇ ਸਨ। ਅਮਰੋਲੀਵਾਲਾ ਨੇ ਬਾਕੀ ਭਾਰਤ ਦੇ ਖਿਲਾਫ ਮੁੰਬਈ ਦੇ ਲਈ ਈਰਾਨੀ ਕੱਪ ‘ਚ ਦੋ ਮੈਚ ਖੇਡੇ ਸਨ। Hoshi Amroliwala passes away ਉਨ੍ਹਾਂ 1956-57 ਅਤੇ 19963-62 ਦੇ ਦੌਰਾਨ ਕੁੱਲ 44 ਮੈਚ ਖੇਡੇ ਸਨ ਜਿਸ ‘ਚ

India bilateral series 2017

ਇੱਕ ਸਾਲ ਵਿੱਚ 14 ਸੀਰੀਜ਼ ਜਿੱਤਕੇ ਟੀਮ ਇੰਡੀਆ ਨੇ PAK ਦਾ ਵਰਲਡ ਰਿਕਾਰਡ ਤੋੜਿਆ

India bilateral series 2017: ਟੀਮ ਇੰਡੀਆ ਸਾਲ 2017 ਵਿੱਚ ਵਿਜੇ ਰੱਥ ਉੱਤੇ ਸਵਾਰ ਹੈ। ਇੱਕ ਤੋਂ ਬਾਅਦ ਇੱਕ ਜਿੱਤ ਦੇ ਨਾਲ ਹੀ ਉਸਨੇ ਵੱਡੀ ਪ੍ਰਾਪਤੀ ਹਾਸਲ ਕਰ ਲਈ ਹੈ। ਸ੍ਰੀਲੰਕਾ ਦੇ ਖਿਲਾਫ ਟੈਸਟ ਤੋਂ ਬਾਅਦ ਵਨਡੇ ਸੀਰੀਜ਼ ਅਤੇ ਫਿਰ ਇੰਦੌਰ ਵਿੱਚ ਤੂਫਾਨੀ ਜਿੱਤ ਦੇ ਨਾਲ ਟੀ – 20 ਸੀਰੀਜ਼ ਵਿੱਚ ਵੱਡੀ ਲੀਡ ਲੈਣ ਨਾਲ ਹੀ

South African Pace Attack

ਭਾਰਤ ‘ਤੇ ਦਬਾਅ ਪਾਵੇਗਾ ਦੱਖਣੀ ਅਫਰੀਕਾ ਦਾ ਮਜ਼ਬੂਤ ਗੇਂਦਬਾਜ਼ੀ ਕ੍ਰਮ : ਸਮਿਥ

South African Pace Attack: ਦੱਖਣੀ ਅਫਰੀਕਾ ਸਾਬਕਾ ਕਪਤਾਨ ਗ੍ਰੀਮ ਸਮਿਥ ਦਾ ਮੰਨਣਾ ਹੈ ਕਿ ਦੱਖਣੀ ਅਫਰੀਕਾ ਦੀ ‘ਮਜ਼ਬੂਤ’ ਗੇਂਦਬਾਜ਼ੀ 5 ਜਨਵਰੀ ਤੋਂ ਕੇਪ ਟਾਊਨ ‘ਚ ਸ਼ੁਰੂ ਹੋਣ ਵਾਲੀ ਟੈਸਟ ਸੀਰੀਜ਼’ ਚ ਭਾਰਤੀ ਬੱਲੇਬਾਜ਼ੀ ਕ੍ਰਮ ‘ਤੇ ਦਬਾਅ ਬਣਾਵੇਗੀ. ਵਿਸ਼ਵ ਦੀ ਨੰਬਰ ਇਕ ਟੀਮ ਭਾਰਤ ਅਤੇ ਨੰਬਰ ਦੋ ਟੀਮ ਦੱਖਣੀ ਅਫਰੀਕਾ, ਵਿਚਕਾਰ ਹੋਣ ਵਾਲੇ ਮੁਕਾਬਲੇ ਕਾਫੀ ਦਿਲਚਸਪ

Australia won Ashes series

ਆਸਟ੍ਰੇਲੀਆ ਦਾ ਇੰਗਲੈਂਡ ਨੂੰ ਹਰਾ ਐਸ਼ੇਜ਼ ਲੜੀ ‘ਤੇ 33ਵੀਂ ਵਾਰ ਕਬਜ਼ਾ

Australia won Ashes series: ਆਸਟ੍ਰੇਲੀਆ ਨੇ ਕਪਤਾਨ ਸਟੀਵਨ ਸਮਿਥ ਦੀ ਸ਼ਾਨਦਾਰ ਬੱਲੇਬਾਜ਼ੀ ਅਤੇ ਫਿਰ ਜੋਸ਼ ਹੇਜ਼ਲਵੁੱਡ ਦੀ ਘਾਤਕ ਗੇਂਦਬਾਜ਼ੀ ਸਦਕਾ ਪਰਥ ਵਿਖੇ ਤੀਜੇ ਟੈਸਟ ‘ਚ ਇੰਗਲੈਂਡ ਨੂੰ ਪਾਰੀ ਤੇ 41 ਦੌੜਾਂ ਨਾਲ ਮਾਤ ਦਿੰਦਿਆਂ ਐਸ਼ੇਜ਼ ਲੜੀ ‘ਤੇ 33ਵੀਂ ਵਾਰ ਕਬਜ਼ਾ ਕਰ ਲਿਆ। ਇਸ ਤੋਂ ਪਹਿਲਾਂ ਦੋਵੇਂ ਟੀਮਾਂ 32-32 ਵਾਰ ਐਸ਼ੇਜ਼ ਲੜੀ ਜਿੱਤ ਚੁੱਕੀਆਂ ਹਨ। ਆਸਟ੍ਰੇਲੀਆ

Match fixing scandals cricket

ਮਸ਼ਹੂਰ ਅਖ਼ਬਾਰ ਨੇ ਮੈਚ ਫਿਕਸਰਾਂ ਦਾ ਪਤਾ ਲਗਾਉਣ ਦਾ ਕੀਤਾ ਦਾਅਵਾ

Match fixing scandals cricket: ਆਸਟ੍ਰੇਲੀਆ ਅਤੇ ਇੰਗਲੈਂਡ ਦੇ ਵਿਚਕਾਰ ਖੇਡੀ ਜਾ ਰਹੀ ਐਸ਼ੇਜ਼ ਲੜੀ ਦਾ ਪਹਿਲਾ ਟੈਸਟ ਰੁਮਾਂਚਕ ਹੋ ਨਿਬੜਿਆ ਸੀ। ਇਸ ਵਾਰ ਦੀ ਐਸ਼ੇਜ ਲੜੀ ਇੰਗਲੈਂਡ ਵਿੱਚ ਚੱਲ ਰਹੀ ਹੈ। ਐਸੈਜ਼ ਟੈਸਟ ਮੈਚ ਤੋਂ ਪਹਿਲਾ ਇੰਗਲੈਂਡ ਦੀ ਮਸ਼ਹੂਰ ਅਖ਼ਬਾਰ ‘ਦ ਸਨ’ ਨੇ ਇਕ ਸਨਸਨੀਖੇਜ ਖੁਲਾਸਾ ਕੀਤਾ ਹੈ। ਦ ਸਨ ਨੇ ਕਿਹਾ ਹੈ ਕਿ ਉਸ

Delhi HC dismisses Gautam Gambhir

ਗੌਤਮ ਗੰਭੀਰ ਨੂੰ ਝਟਕਾ, ਦਿੱਲੀ ਹਾਈਕੋਰਟ ਨੇ ਕੀਤੀ ਪਟੀਸ਼ਨ ਖਾਰਜ

Delhi HC dismisses Gautam Gambhir: ਭਾਰਤੀ ਕ੍ਰਿਕਟਰ ਗੌਤਮ ਗੰਭੀਰ ਨੂੰ ਅਦਾਲਤ ਤੋਂ ਝਟਕਾ ਲੱਗਿਆ ਹੈ। ਦਿੱਲੀ ਹਾਈਕੋਰਟ ਨੇ ਗੰਭੀਰ ਦੀ ਉਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਜਿਸ ‘ਚ ਉਹਨਾਂ ਨੇ ਸ਼ਹਿਰ ਦੇ ਦੋ ਰੈਸਤਰਾ-ਬਾਰ ਨੂੰ ਆਪਣੇ ਪਬ ਦੀ ਟੈਗ ਲਾਈਨ ਦੇ ਪ੍ਰਸੰਗ ਉਹਨਾਂ ਦੇ ਨਾਮ ਦਾ ਇਸਤੇਮਾਲ ਕਰਨ ਤੋਂ ਰੋਕਣ ਦੇ ਆਦੇਸ਼ ਦੀ ਮੰਗ

Mirabai Chanu wins gold medal

ਵੇਟਲਿਫ਼ਟਿੰਗ ‘ਚ ਮੁਕਿਆ 22 ਸਾਲ ਦਾ ਸੋਕਾ, ਚਾਨੂੰ ਨੇ ਦਵਾਇਆ ਭਾਰਤ ਨੂੰ ਗੋਲਡ

Mirabai Chanu wins gold medal: ਵਿਸ਼ਵ ਵੇਟਲਿੰਫਟਿੰਗ ਚੈਂਪੀਅਨਸ਼ਿਪ ‘ਚ ਭਾਰਤ ਦੀ ਮੀਰਾਬਾਈ ਚਾਨੂੰ ਨੇ ਰਿਕਾਰਡ ਬਣਾਉਂਦੇ ਹੋਏ 48 ਕਿਲੋਗ੍ਰਾਮ ਵਰਗ ‘ਚ ਗੋਲਡ ਜਿੱਤਿਆ। ਚਾਨੂੰ ਨੇ ਰਿਕਾਰਡ 194 ਕਿਲੋ (ਸਨੈਚ ‘ਚ 85 ਕਿਲੋ ਤੇ ਕਲੀਨ ਐਂਡ ਜਰਕ ‘ਚ 109 ਕਿਲੋ) ਭਾਰ ਚੁੱਕਿਆ ਹੈ। ਰਿਓ ਓਲਿੰਪਿਕ ਦੇ ਆਪਣੇ ਮਾੜੇ ਪ੍ਰਦਰਸ਼ਨ ਤੋਂ ਉਭਰ ਕੇ ਭਾਰਤ ਦੀ ਮੀਰਾਈਬਾਈ ਚਾਨੂੰ

Jagdeep Singh Bains basketball player

`ਹਿੰਮਤ ਦੇ ਮਰਦਾ, ਮਦਦ-ਏ-ਖੁਦਾ` ਦੀ ਮਿਸਾਲ ਜਗਦੀਪ ਬੈਂਸ, ਫਿਰ ਖੇਡੇਗਾ ਤਿੰਰਗੇ ਦੀ ਸ਼ਾਨ ਲਈ

ਲੁਧਿਆਣਾ ਸਿਮਰਨਜੋਤ ਸਿੰਘ ਮੱਕੜ Jagdeep Singh Bains basketball player: ਕਹਿੰਦੇ ਨੇ ਕਿ ਹਿੰਮਤ ਕਰਨ ਵਾਲਿਆ ਦੀ ਕਦੇ ਹਾਰ ਨਹੀਂ ਹੁੰਦੀ।ਇਸ ਦੀ ਜਿਉਂਦੀ ਜਾਗਦੀ ਮਿਸਾਲ ਹੈ ਰਾਜਸਥਾਨ ਦੇ ਸ਼੍ਰੀ ਗੰਗਾਨਗਰ ਦਾ ਜੰਮਪਲ ਨੌਜਵਾਨ ਬਾਸਕਿਟਬਾਲ ਖਿਡਾਰੀ ਜਗਦੀਪ ਬੈਂਸ।ਭਾਰਤੀ ਬਾਸਕਿਟਬਾਲ ਟੀਮ ਦੀ ਕਈ ਸਾਲਾਂ ਤੱਕ ਬਤੌਰ ਖਿਡਾਰੀ ਅਤੇ ਕਪਤਾਨ ਸੇਵਾ ਕਰਨ ਵਾਲੇ ਜਗਦੀਪ ਦੀ ਕਹਾਣੀ ਹਰ ਇੱਕ ਨੂੰ

Pranita Meshram Pandari bazar

ਇੱਕ ਹੋਰ ਚਾਹ ਵਾਲਾ ਸੁਰਖ਼ੀਆਂ ‘ਚ, ਫਾਈਟਰ ਧੀ ਨੇ ਲਾਈ ਤਮਗਿਆਂ ਦੀ ਝੜੀ

Pranita Meshram Pandari bazar: ਕਿਸੇ ਦੀ ਜ਼ਿੰਦਗੀ ‘ਚ ਉੱਚਾਈਆਂ ਇਕ ਦਮ ਨਹੀਂ ਆ ਜਾਂਦੀਆਂ, ਉਸ ਲਈ ਸਖ਼ਤ ਮਿਹਨਤ ਤੇ ਲਗਨ ਨਾਲ ਕੰਮ ਕਰਨਾ ਪੈਂਦਾ ਹੈ।ਸ਼ਹਿਰ ਦੇ ਪੰਡਰੀ ਬਜ਼ਾਰ ‘ਚ ਪ੍ਰਣੀਤਾ ਮੇਸ਼ਰਰਾਮ ਇਕ ਮਾਮੂਲੀ ਜਿਹੇ ਮਕਾਨ ‘ਚ ਭਲਾ ਹੀ ਰਹਿੰਦੀ ਹੋਵੇ ਪਰ ਉਸ ਦੇ ਇਰਾਦੇ ਪੱਕੇ ਹਨ। ਕਲਾਸ 12ਵੀਂ ‘ਚ ਪੜ੍ਹਨ ਵਾਲੀ ਪ੍ਰਣੀਤਾ ਮਯੂਥਾਈ ਖੇਡ ‘ਚ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ