Tag: , ,

Corona ਦੀ ਮਾਰ ਪਈ ਖੇਡ ਇੰਡਸਟਰੀ ‘ਤੇ, ਵਿਦੇਸ਼ਾਂ ਵਿਚ ਫਸਿਆ ਅਰਬਾਂ ਰੁਪਿਆ

Corona affect on Game : ਕੋਰੋਨਾ ਵਾਇਰਸ ਦੀ ਮਾਰ ਭਾਰਤੀ ਖੇਡ ਉਦਯੋਗ ‘ਤੇ ਬੁਰੀ ਤਰ੍ਹਾਂ ਪਈ ਹੈ। ਖੇਡ ਕਾਰੋਬਾਰੀਆਂ ਦਾ ਵਿਦੇਸ਼ਾਂ ਵਿੱਚ ਅਰਬਾਂ ਰੁਪਿਆਂ ਦਾ ਭੁਗਤਾਨ ਫਸਿਆ ਹੈ ਲੌਕਡਾਊਨ ਦੌਰਾਨ ਘਰ ਬੈਠੇ ਖੇਡ ਸਾਮਾਨ ਦੇ ਨਿਰਮਾਤਾਵਾਂ ਨੂੰ ਇਹ ਚਿੰਤਾ ਸਤਾ ਰਹੀ ਹੈ ਕਿ ਹਾਲਾਤ ਕਦੋਂ ਕਾਬੂ ਵਿੱਚ ਆਉਣਗੇ ਅਤੇ ਉਨ੍ਹਾਂ ਦੀ ਪੇਮੈਂਟ ਮਿਲੇਗੀ ਤੇ ਬਰਾਮਦ

ਰੋਜ਼ਾਨਾ ਕੰਮ ਕਰਨ ਦੇ ਬਾਵਜੂਦ ਵੀ ਇਸ ਤਰਾਂ ਰਹਿ ਸਕਦੇ ਹੋ ਫਿੱਟ

Story you can-live fit: ਜਦੋਂ ਅਸੀਂ ਆਪਣੇ ਖਾਣ ਵਾਲੇ ਭੋਜਨ ਨੂੰ ਨਹੀਂ ਮਾਪਦੇ ਤਾਂ ਸਾਡੇ ਸਰੀਰ ਨੂੰ ਮਿਲਣ ਵਾਲੀ ਸਹੀ ਕੈਲੋਰੀ ਦੀ ਮਾਤਰਾ ਦਾ ਪਤਾ ਨਹੀਂ ਚੱਲ ਸਕੇਗਾ। ਅਸੀਂ ਇਸ ਕੈਲੋਰੀ ਨੂੰ ਖਾਣ ਪੀਣ ਦੇ ਤਰੀਕੇ ਨਾਲ ਵਰਤਦੇ ਹਾਂ ਤੇ ਖਾਣ ਕੇ ਸਰੀਰਕ ਕਿਰਿਆ ਰਾਹੀ ਇਸ ਕੈਲੋਰੀ ਨੂੰ ਖ਼ਤਮ ਜਾਂ ਖਰਚ ਕਰਦੇ ਹਾਂ।ਜਿਵੇਂ ਕਿ ਬਹੁਤ

Importance of outdoor games in children's daily life

ਜਾਣੋ ਕਿਉਂ, ਬੱਚਿਆਂ ਲਈ ਖਾਸ ਨੇ ਇਹ ਖੇਡਾਂ ਖੇਡਣੀਆਂ

ਬਾਹਰ ਖੇਡਣਾ ਬੱਚਿਆਂ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਬਾਹਰ ਖੇਡਣ ਨਾਲ ਬੱਚਿਆਂ ਦੀ ਸਿਹਤ ਵਧੀਆ ਰਹਿੰਦੀ ਹੈ। ਕਦੇ ਵੀ ਬੱਚਿਆਂ ਨੂੰ ਬਾਹਰ ਖੇਡਣ ਤੋਂ ਨਾ ਰੋਕੋ। ਬਾਹਰ ਖੇਡਣ ਨਾਲ ਬੱਚੇ ਕਈ ਬਿਮਾਰੀਆਂ ਤੋਂ ਬਚੇ ਰਹਿੰਦੇ ਹਨ। ਇਨ੍ਹਾਂ ਹੀ ਨਹੀਂ ਬਾਹਰ ਖੇਡਣ ਨਾਲ ਬੱਚਿਆਂ ਦੀ ਨੇੜੇ ਦੀ ਰੌਸ਼ਨੀ ਘਟਣ ਦੀ ਸਮੱਸਿਆ ਘੱਟ ਜਾਂਦੀ ਹੈ। ਅੱਜ

ਪ੍ਰਤਿਭਾਵਾਂ ਲੱਭਣ ਲਈ ਖੇਡਾਂ ਨੂੰ ਨਵੇਂ ਨਜ਼ਰੀਏ ਤੋਂ ਦੇਖੇ ਜਾਣ ਦੀ ਲੋੜ : ਰਾਜਵਰਧਨ ਸਿੰਘ ਰਾਠੌਰ

ਨਵੀਂ ਦਿੱਲੀ: ਭਾਰਤ ਦੀ ਮੇਜ਼ਬਾਨੀ ‘ਚ 6 ਤੋਂ 28 ਅਕਤੂਬਰ ਤਕ ਖੇਡੇ ਜਾਣ ਵਾਲੇ ਫੀਫਾ ਅੰਡਰ-17 ਵਿਸ਼ਵ ਕੱਪ ਲਈ ਪੂਰੇ ਦੇਸ਼ ‘ਚ ਉਤਸ਼ਾਹ ਹੈ। ਖੇਡਾਂ ਨਾਲ ਜੁੜੇ ਸਾਰੇ ਲੋਕਾਂ ਨੂੰ ਭਾਰਤੀ ਖੇਡਾਂ ਨੂੰ ਹੁਣ ਨਵੇਂ ਪੱਧਰ ‘ਤੇ ਲਿਜਾਣਾ ਚਾਹੀਦਾ ਹੈ। ਕੇਂਦਰੀ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌਰ ਨੇ ਮੰਗਲਵਾਰ ਰਾਸ਼ਟਰੀ ਸਕੂਲ ਤੇ ਕਾਲਜ ਖੇਡਾਂ ਦੇ ਉਦਘਾਟਨ

ਵੈੱਬ ਸੀਰੀਜ਼ ਲਈ ਅਜਿਹੀ ਲੁੱਕ ‘ਚ ਦਿਖਾਈ ਦੇਣਗੇ ਸੈਫ ਅਲੀ ਖਾਨ,ਤਸਵੀਰਾਂ ਹੋਈਆ ਵਾਇਰਲ

ਮੁੰਬਈ— ਬਾਲੀਵੁੱਡ ਅਭਿਨੇਤਾ ਸੈਫ ਅਲੀ ਖਾਨ ਇਸ ਸਮੇਂ ਆਉਣ ਵਾਲੀ ਫਿਲਮਾਂ ਦੀ ਸ਼ੂਟਿੰਗ ਨੂੰ ਲੈ ਕੇ ਕਾਫੀ ਬਿਜ਼ੀ ਹਨ। ਹਾਲ ਹੀ ‘ਚ ਉਨ੍ਹਾਂ ਦੀ ਵੈਬ ਸੀਰੀਜ਼ ‘ਸੇਕਰਡ ਗੇਮਸ’ ਦਾ ਫਰਸਟ ਲੁੱਕ ਰਿਲੀਜ਼ ਹੋਇਆ ਹੈ। ਇਨ੍ਹਾਂ ਤਸਵੀਰਾਂ ‘ਚ ਸੈਫ ਪੰਜਾਬ ਪੁਲਸ ਵਾਲੇ ਦੀ ਭੂਮਿਕਾ ‘ਚ ਨਜ਼ਰ ਆ ਰਹੇ ਹਨ।ਉਨ੍ਹਾਂ ਦੇ ਕਿਰਦਾਰ ਦਾ ਨਾਂ ਸਰਤਾਜ ਸਿੰਘ ਹੈ।

ਸ਼ਹੀਦਾ ਦੀ ਯਾਦ ਨੂੰ ਸਮਰਪਿਤ ਕਰਵਾਈਆਂ ਗਈ ਖੇਡਾਂ

  ਦੇਸ਼ ਖਾਤਿਰ 23 ਮਾਰਚ ਨੂੰ ਸ਼ਹਾਦਤਾਂ ਦੇਣ ਵਾਲੇ ਮਹਾਨ ਯੋਧਿਆਂ ਦੇ ਦਰਸਾਏ ਮਾਰਗ ਤੋਂ ਨੌਜਵਾਨਾਂ ਨੂੰ ਜਾਣੂ ਕਰਵਾਉਣ ਦੇ ਮਕਸਦ ਨਾਲ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਸੁਸਾਇਟੀ ਵੱਲੋਂ ਫ਼ਿਰੋਜ਼ਪੁਰ ਵਿਖੇ ਕਰਵਾਏ ਜਾ ਰਹੇ ਸ਼ਹੀਦੀ ਮੇਲੇ ਤਹਿਤ ਅੱਜ ਨੌਜਵਾਨਾਂ ਵਿਚ ਹੈਂਡਬਾਲ ਤੇ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਏ ਗਏ। ਜਿਸ ਉਪਰੰਤ ਹੋਏ ਹੈਂਡਬਾਲ ਮੁਕਾਬਲਿਆਂ ਨੇ ਦਰਸ਼ਕਤਾਂ

ਕਿਲ੍ਹਾ ਰਾਏਪੁਰ ਪੇਂਡੂ ਓਲੰਪਿਕਸ ‘ਚ ਰਵਾਇਤੀ ਖੇਡਾਂ ਨੇ ਬੰਨਿਆ ਰੰਗ

ਪੇਂਡੂ ਓਲੰਪਿਕਸ ਕਿਲ੍ਹਾ ਰਾਏਪੁਰ ਦੇ 81ਵੇਂ ਖੇਡ ਮੇਲੇ ਦੇ ਅੱਜ ਦੂਜੇ ਦਿਨ ਵੀ ਵੱਖ-ਵੱਖ ਖੇਡਾਂ ਦੇ ਮੁਕਾਬਲੇ ਬਹੁਤ ਹੀ ਸੰਘਰਸ਼ੀਲ ਰਹੇ। ਖੇਡ ਮੈਦਾਨ ‘ਚ ਪੇਂਡੂ ਰਵਾਇਤੀ ਖੇਡਾਂ ਤੋਂ ਇਲਾਵਾ ਵਿਅਕਤੀਗਤ ਕਰਤੱਬਾਂ ‘ਚ ਹੈਂਡੀਕੈਪਡ ਗੁਰਮੇਲ ਸਿੰਘ ਢਿੱਡ ਦੇ ਭਾਰ ਬੋਤਲ ‘ਤੇ ਖੜਿਆ, ਸੁਖਵਿੰਦਰ ਸਿੰਘ ਮੋਗਾ ਨੇ ਕਾਰ ਵਾਲਾਂ ਨਾਲ ਖਿੱਚੀ, ਮੰਦਰ ਸਿੰਘ ਪੰਜਗਰਾਈਆਂ ਨੇ 110 ਕਿੱਲੋ

ਚੋਣਾਂ ’ਚ ਪਰਚੀਆਂ ਦਾ ਖੇਡ

ਚੋਣਾਂ ਵਿਚ ਪਰਚੀਆਂ ਦਾ ਖੇਡ। ਜੀ ਹਾਂ ਜ਼ਿਲ੍ਹਾ ਫ਼ਿਰੋਜ਼ਪੁਰ ਵਿਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ, ਜਿਸ ਨੂੰ ਸੁਣ ਕੇ ਤੁਹਾਡੀਆਂ ਵੀ ਅੱਖਾਂ ਖੁੱਲ੍ਹ ਜਾਣਗੀਆਂ। ਪੁਲਿਸ ਤੇ ਚੋਣ ਅਧਿਕਾਰੀਆਂ ਵੱਲੋਂ ਜਦੋ ਸ਼ਰਾਬ ਦੇ ਠੇਕੇ ’ਤੇ ਚੈਕਿੰਗ ਕੀਤੀ ਗਈ ਤਾਂ ਉਨ੍ਹਾਂ ਕੋਲੋਂ 250 ਦੇ ਕਰੀਬ ਅਜਿਹੀਆਂ ਪਰਚੀਆਂ ਬਰਾਮਦ ਹੋਈਆਂ, ਜਿਨ੍ਹਾਂ ’ਤੇ ਨੀਲੇ, ਕਾਲੇ ਤੇ ਲਾਲ ਰੰਗ ਦੀਆਂ

ਕਾਨਪੁਰ ਟੀ-20: ਅੱਜ ਬਿਖੇਰੇਗੀ ‘ਵਿਰਾਟ ਐਂਡ ਕੰਪਨੀ’ ਆਪਣਾ ਜਲਵਾ

ਰੋਨਾਲਡੋ ਚੌਥੀ ਵਾਰ ਬਣੇ ‘ਪਲੇਅਰ ਆਫ ਦ ਈਅਰ’

ਹਰਜੀਤ ਸਿੰਘ ਤੁਲੀ ਦਾ ਪਿੰਡ ਪਹੁੰਚਣ ਤੇ ਕੀਤਾ ਸਵਾਗਤ

ਮਹਿੰਦਰ ਸਿੰਘ ਧੋਨੀ ਨੇ ਇੱਕ ਦਿਨਾਂ ਅਤੇ ਟੀ-20 ਦੀ ਕਪਤਾਨੀ ਛੱਡੀ

ਹੁਸ਼ਿਆਰਪੁਰ ਵਿਖੇ ‘ਅੰਤਰਰਾਸ਼ਟਰੀ ਸਪੈਸ਼ਲ ਓਲੰਪਿਕ ਖੇਡਾਂ’ ਦਾ ਕੱਲ ਹੋਵੇਗਾ ਆਗਾਜ

ਜਿਲ੍ਹਾ ਹੁਸ਼ਿਆਰਪੁਰ ਵਿਚ ਤਿੰਨ ਦਿਨਾਂ ਦੀਆਂ ਅੰਤਰਰਾਸ਼ਟਰੀ ਸਪੈਸ਼ਲ ਓਲੰਪਿਕ ਖੇਡਾਂ ਦਾ ਆਗਾਜ਼ ਐਤਵਾਰ ਨੂੰ ਹੋਣ ਜਾ ਰਿਹਾ ਹੈ ਜਿਸ ਵਿਚ ਭਾਰਤ ਦੇ 18 ਸੂਬਿਆਂ ਤੋਂ 550 ਸਪੈਸ਼ਲ ਬੱਚੇ ਇਸ ਟੂਰਨਾਮੇਂਟ ਦਾ ਹਿੱਸਾ ਬਨਣਗੇ। ਇਸ ਟੂਰਨਾਮੇਂਟ ਦੀ ਜਾਣਕਾਰੀ ਦਿੰਦਿਆ ਵਿਕਟਰ ਬਾਜ਼ ਨੈਸ਼ਨਲ ਸਪੋਰਟਸ ਕਲੱਬ ਦੇ ਸੰਸਥਾਪਕ ਨੇ ਦੱਸਿਆ ਕਿ ਇਸ ਤਿੰਨ ਦਿਨਾਂ ਟੂਰਨਾਮੇਂਟ ਵਿਚ ਭਾਰਤ ਦੇ

33ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦਾ ਫਾਇਨਲ ਅੱਜ

ਪੰਜਾਬ ਨੈਸ਼ਨਲ ਬੈਂਕ-ਆਰਮੀ ਇਲੈਵਨ ਵਿਚਕਾਰ ਹੋਵੇਗੀ ਖਿਤਾਬੀ ਜੰਗ ਅੱਜ ਸ਼ਾਮ 5.45 ਵਜੇ ਸ਼ੁਰੂ ਹੋਵੇਗਾ ਮੁਕਾਬਲਾ 33ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦਾ ਫਾਈਨਲ ਮੁਕਾਬਲਾ 11 ਨਵੰਬਰ ਸ਼ਾਮ 5.45 ਵਜੇ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ‘ਚ ਪੰਜਾਬ ਨੈਸ਼ਨਲ ਬੈਂਕ ਅਤੇ ਆਰਮੀ ਇਲੈਵਨ ਵਿਚਾਲੇ ਖੇਡਿਆ ਜਾਵੇਗਾ | ਇਨਾਮਾਂ ਦੀ ਵੰਡ ਮੁੱਖ ਮਹਿਮਾਨ ਉੱਪ ਮੁੱਖ ਮੰਤਰੀ ਸਸੁਖਬੀਰ ਸਿੰਘ

ਏਸ਼ੀਅਨ ਚੈਂਪੀਅਨ ਪ੍ਰਤੀਯੋਗਤਾ’ਚ ਰੁਪਿੰਦਰਪਾਲ ਨੇ ਕੀਤਾ ਭਾਰਤ ਦਾ ਨਾਂ ਰੌਸ਼ਨ

ਭਾਰਤੀ ਹਾਕੀ ਟੀਮ ਦੀ ਗੱਲ ਕੀਤੀ ਜਾਵੇ ਤਾਂ ਲੰਬੇ ਸਮੇਂ ਤੋਂ ਭਾਰਤ ਨੂੰ ਹਾਕੀ ਵਿਚ ਕੋਈ ਵੱਡੀ ਸਫਲਤਾ ਹਾਸਲ ਨਹੀਂ ਹੋਈ ਉਹ ਭਾਵੇਂ ਓਲੰਪਿਕ ਹੋਵੇ ਜਾਂ ਵਿਸ਼ਵ ਕੱਪ। ਜਿੱਤ ਭਾਰਤੀ ਟੀਮ ਤੋਂ ਦੂਰ ਹੀ ਰਹੀ ਪਰ ਹੁੱਣ ਭਾਰਤੀ ਟੀਮ ਜਿੱਤ ਵੱਲ ਵੱਧਦੀ ਦਿਖਾਈ ਦੇ ਰਹੀ ਹੈ। ਭਾਰਤੀ ਟੀਮ ਨੇ ਏਸ਼ੀਆ ਹਾਕੀ ਚੈਂਪੀਅਨਸ਼ਿਪ ਜਿੱਤ ਲਈ ਹੈ।

casino-games

ਜਾਣੋ ਕਿੱਥੇ ਖੇਡਿਆ ਜਾ ਸਕਦਾ ਹੈ ਜੂਆ

ਗੋਆ,ਦਮਨ ਤੇ ਸਿਕਿਮ ‘ਚ ਚਲਦਾ ਹੈ ਕੈਸੀਨੋ ਦਾ ਕਾਰੋਬਾਰ ਦੇਸ਼ ‘ਚ ਕਿਸੇ ਤਰਾਂ ਦਾ ਵੀ ਜੁਆ ਗੈ ਕਾਨੂੰਨੀ ਹੈ। ਗੈਂਬਲਿੰਗ ਐਕਟ ਦੇ ਤਹਿਤ ਦੇਸ਼ ਦਾ ਨਾਗਰਿਕ ਜੁਆ ਨਹੀਂ ਖੇਡ ਸਕਦਾ। ਹਾਲਾਂਕਿ ਇਹ ਸਟੇਟ ਸਬਜੈਕਟ (ਸੂਬੇ ‘ਤੇ ਨਿਰਧਾਰਿਤ) ਹੈ।ਦੇਸ਼ ;ਚ ਮਹਿਜ਼ ਤਿੰਨ ਹੀ ਸੂਬੇ ਜਾਂ ਯੂਨੀਅਨ ਟੈਰੇਟਰੀ ਅਜੇਹੀਆਂ ਹਨ ਜੋ ਇਸ ਦੀ ਆਗਿਆ ਦਿੰਦੀਆਂ ਹਨ। ਗੋਆ,

ਪੰਜਾਬ ਦੀਆਂ ਅਣਮੁੱਲੀਆਂ ਪੁਰਾਤਨ ਪੇਂਡੂ ਖੇਡਾਂ ….

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ