Tag: , , , ,

ਕੀ ਕਹਿੰਦੇ ਨੇ ਪੰਜਾਬ ਦੇ ਸਿਆਸਤਦਾਨਾਂ ਦੇ ਸਿਤਾਰੇ?

Shahrukh khan

ਕਿਸ ਡਰ ‘ਤੇ ਕਾਬੂ ਪਾਉਣ ਦੀ ਗੱਲ ਕਰ ਰਹੇ ਨੇ ਸ਼ਾਹਰੁਖ

ਸੋਸ਼ਲ ਮੀਡੀਆ ਪੋਸਟ ਨਾਲ ਸ਼ਾਹਰੁਖ ਖਾਨ ਹਮੇਸ਼ਾ ਆਪਣੇ ਫੈਨਸ ਨਾਲ ਜੁੜੇ ਰਹਿੰਦੇ ਨੇ। ਕਿੰਗ ਖਾਨ ਨੇ ਹੁਣ ਆਪਣੀ ਇੱਕ ਸੈਕਸੀ ਫੋਟੋ ਟਵੀਟਰ ‘ਤੇ ਸ਼ੇਅਰ ਕੀਤੀ ਹੈ। ਇਸ ਫੋਟੋ ‘ਚ ਸ਼ਾਹਰੁਖ ਨੇ ਬਲੈਕ ਡੈਨਿਮ ਸ਼ਰਟ ਨਾਲ ਮੈਚਿੰਗ ਸਨ-ਗਲਾਸਿਸ ਲਗਾਏ ਹੋਏ ਨੇ। ਬਿਖਰੇ ਵਾਲ ਅਤੇ ਵਧੀ ਹੋਈ ਦਾੜੀ ‘ਚ ਉਹ ਹੋਰ ਵੀ ਸਮਾਰਟ ਲੱਗ ਰਹੇ ਨੇ। ਇਸ

ਈ.ਵੀ.ਐਮ. ਮਸ਼ੀਨਾਂ ਦੀ ਨਿਗਰਾਨੀ ਲਈ ਪੁਲਿਸ ਫੋਰਸ ਤੈਨਾਤ

ਪਟਿਆਲਾ : 4 ਫਰਵਰੀ ਦੀ ਸ਼ਾਮ ਪੰਜ ਵਜੇ ਸਮਾਪਤ ਹੋਈਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਹੁਣ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਦਾ ਭਵਿੱਖ ਈ.ਵੀ.ਐਮ. ਮਸ਼ੀਨਾਂ ਵਿਚ ਬੰਦ ਹੋ ਗਿਆ ਤੇ ਹੁਣ ਇਹ ਈ.ਵੀ.ਐਮ. ਮਸ਼ੀਨਾਂ ਪੁਲਿਸ ਦੀ ਭਾਰੀ ਨਿਗਰਾਨੀ ਹੇਠ ਵੱਖ-ਵੱਖ ਥਾਵਾਂ ‘ਤੇ ਰੱਖ ਦਿੱਤੀਆਂ ਗਈਆਂ ਹਨ। ਦਸ ਦਈਏ ਕਿ ਇਨ੍ਹਾਂ ਮਸ਼ੀਨਾਂ ਦੀ ਨਿਗਰਾਨੀ ਪੈਰਾਂ ਮਿਲਟਰੀ ਫੋਰਸ,ਆਰਮਡ

Jio crossed 10 crore customers

ਰਿਲਾਇੰਸ ਜੀਓ ਦੇ Future Plan .. ਸਮਾਰਟ ਕਾਰ ਸਮੇਤ ਈ – ਵਾਲੇਟ ਪ੍ਰੋਡਕਟ ਲਾਂਚ ਕਰਨ ਦੀ ਤਿਆਰੀ 

ਟੈਲੀਕਾਮ  ਇੰਡਸਟਰੀ ‘ਚ ਤਹਿਲਕਾ ਮਚਾਉਣ ਤੋਂ ਬਾਅਦ ਹੁਣ ਰਿਲਾਇੰਸ ਜੀਓ ਤੁਹਾਡੀ ਜ਼ਿੰਦਗੀ ਦੀ ਹਰ ਛੋਟੀ -ਵੱਡੀ ਜ਼ਰੂਰਤ ਜਿਵੇ ਕਿ ਘਰ, ਕਾਰ, ਸਫ਼ਰ ਤੋਂ ਲੈ ਕੇ ਤੁਹਾਡੇ ਬਟੂਏ ਤੱਕ ਨਾਲ ਜੁੜੇ ਕਈ ਸ਼ਾਨਦਾਰ ਨਵੇਂ ਪ੍ਰੋਡਕਟਸ ਲੈ ਕੇ ਆ ਰਿਹਾ ਹੈ।ਸੂਤਰਾਂ ਦੀ ਮੰਨੀਏ ਤਾਂ ਰਿਲਾਇੰਸ ਇਸ ਸਾਲ ਅਜਿਹੇ ਕਈ ਪ੍ਰੋਡਕਟਸ ਲਾਂਚ  ਕਰਨ ਜਾ ਰਿਹਾ ਹੈ ਜੋ ਤੁਹਾਡੀ ਜ਼ਿੰਦਗੀ ਨੂੰ ਹੋਰ ਵੀ ਜ਼ਿਆਦਾ ਆਸਾਨ ਬਣਾ ਦੇਣਗੇ। ਕੀ  ਹੋਣਗੇ ਇਹ ਪ੍ਰੋਡਕਟਸ ? ਸੁਰੱਖਿਆ ਸਿਸਟਮ  ਕੰਪਨੀ ਆਪਣੀ ਅਡਵਾਂਸ ਟੈਕਨੋਲੋਜੀ ਦੇ ਜ਼ਰੀਏ ਤੁਹਾਡੇ ਘਰ ਨੂੰ ਵੀ ਸਮਾਰਟ ਬਣਾਉਣ ਦੀ ਤਿਆਰੀ ਚ ਹੈ।

ਮਜੀਠੀਆ ਨੂੰ ਰਾਹੁਲ ਗਾਂਧੀ ‘ਚ ਕਿਉ ਨਜ਼ਰ ਆਈ ਸਿਆਣਪ

Daily post special : ਭਾਰਤੀ ਹਾਕੀ ਦਾ ਭਵਿੱਖ ਬਦਲਾਅ ਦੀ ‘ਰਾਹ’ ‘ਤੇ

ਆਪਣੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ ‘ਤੇ ਜੂਨੀਅਰ ਹਾਕੀ ਵਿਸ਼ਵ ਕੱਪ ਦੇ ਫਾਈਨਲ ‘ਚ ਪ੍ਰਵੇਸ਼ ਕਰ ਚੁੱਕੀ ਭਾਰਤੀ ਟੀਮ ਐਤਵਾਰ ਨੂੰ ਖਿਤਾਬੀ ਮੁਕਾਬਲੇ ‘ਚ ਬੈਲਜੀਅਮ ਨਾਲ ਭਿੜੇਗੀ| ਮੇਜਰ ਧਿਆਨ ਚੰਦ ਸਟੇਡੀਅਮ ‘ਚ ਹੋਣ ਵਾਲੇ ਫਾਈਨਲ ਮੁਕਾਬਲੇ ‘ਚ ਮੇਜ਼ਬਾਨਾਂ ਦੀ ਨਜ਼ਰ 15 ਸਾਲ ਦੇ ਸੋਖੇ ਨੂੰ ਖਤਮ ਕਰਕੇ ਇਕ ਵਾਰ ਵਿਸ਼ਵ ਚੈਂਪੀਅਨ ਬਣਨ ਦਾ ਹੋਵੇਗਾ  ਇਸ ਤੋਂ

ਸੋਨੇ ਦੇ ਰੇਟਾਂ ’ਚ ਜਬਰਦਸਤ ਗਿਰਾਵਟ

ਸੋਨੇ ‘ਚ ਗਿਰਾਵਟ ਵਧ ਗਈ ਹੈ। ਘਰੇਲੂ ਬਾਜ਼ਾਰ ‘ਚ ਸੋਨੇ ਦਾ ਮੁੱਲ 28,000 ਰੁਪਏ ਤੋਂ ਹੇਠਾਂ ਤਕ ਡਿੱਗ ਗਿਆ ਹੈ। ਉੱਥੇ ਹੀ ਚਾਂਦੀ ‘ਤੇ ਦਬਾਅ ਹੈ। ਅੱਜ ਡਾਲਰ ਦੇ ਮੁਕਾਬਲੇ ਰੁਪਿਆ ਹਲਕਾ ਸੁਧਾਰ ਦਿਖਾ ਰਿਹਾ ਹੈ। ਇਸ ਵਿਚਕਾਰ ਸਿਟੀ ਗਰੁੱਪ ਨੇ ਸੋਨੇ ਅਤੇ ਚਾਂਦੀ‘ਤੇ ਅੰਦਾਜ਼ਾ ਘਟਾ ਦਿੱਤਾ ਹੈ।ਸਿਟੀ ਗਰੁੱਪ ਨੇ ਆਪਣੀ ਰਿਪੋਰਟ ‘ਚ ਕਿਹਾ ਹੈ

ਮਾਨਤਾ ਦੇ ਨਾਂ ‘ਤੇ ਬੱਚਿਆ ਦੇ ਭਵਿੱਖ ਨਾਲ ਖਿਲਵਾੜ ਕਰਦਾ ਸਕੂਲ

ਸਕੂਲ ਜਿਸ ਨੂੰ ਵਿੱਦਿਆ ਦਾ ਮੰਦਿਰ ਵੀ ਕਿਹਾ ਜਾਦਾ ਹੈ ਅਤੇ ਇੱਥੇ ਸੱਚ ਦੀ ਪੜ੍ਹਾਈ ਕਰਵਾਈ ਜਾਂਦੀ ਹੈ ਪਰ ਇਸ ਦੇ ਉਲਟ ਗਿਦੜ੍ਹਬਾਹਾ ਦੇ ਨਜ਼ਦੀਕੀ ਪਿੰਡ ਜੰਡਵਾਲਾ ਚੜ੍ਹਤਸਿੰਘ  ਵਿਖੇ ਚਲਦੇ ਸਕੂਲ ਓਰੈਕਲ ਇੰਟਰਨੈਸ਼ਨਲ ਸਕੂਲ ਦੇ ਪੀ.ਟੀ ਮਾਸਟਰ ਜਗਸੀਰ ਸਿੰਘ ਅਤੇ ਸਕੂਲੀ ਬੱਚਿਆਂ ਦੇ ਮਾਪਿਆ ਨੇ ਸਕੂਲ ਦੇ ਡਾਇਰੈਕਟਰ ਸਾਹਿਬ ਸਿੰਘ ’ਤੇ ਦੋਸ਼ ਲਗਾਉਂਦੇ ਹੋਏ ਕਿਹਾ

ਆਮ ਆਦਮੀ ਪਾਰਟੀ ਦੀ ਸਿਆਸੀ ਹੋਂਦ ਇੱਕ ਉਬਾਲ ਤੋਂ ਵਧਕੇ ਕੁੱਝ ਨਹੀਂ – ਸੁਖਬੀਰ ਬਾਦਲ

  ਲੋਕਾਂ ਵੱਲੋਂ ਹੁੰਗਾਰਾ ਨਾ ਮਿਲਣ ‘ਤੇ ਨਵਜੋਤ ਸਿੱਧੂ ਨੇ ਸਿਆਸੀ ਪੈਂਤੜਾ ਬਦਲਿਆ ਫਰੀਦਕੋਟ ਦੇ ਨਹਿਰੂ ਸਟੇਡੀਅਮ ਨੂੰ ਬਹੁ-ਮੰਤਵੀ ਸਟੇਡੀਅਮ ਵਜੋਂ ਵਿਕਸਤ ਕਰਨ ਦਾ ਐਲਾਨ ਟਿੱਲਾ ਬਾਬਾ ਸ਼ੇਖ ਫਰੀਦ ਵਿਖੇ ਹੋਏ ਨਤਮਸਤਕ ਫਰੀਦਕੋਟ 22 ਸਤੰਬਰ: ਉੱਪ ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸੂਬੇ ਅੰਦਰ ਸਿਆਸੀ ਹੋਂਦ ਇੱਕ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ