Tag: , , , , ,

ਸੈਕ੍ਰੇਟਰੀ ਦੇ ਮ੍ਰਿਤਕ ਦੇਹ ਨੂੰ ਅਮਿਤਾਭ ਅਤੇ ਪੁੱਤਰ ਅਭਿਸ਼ੇਕ ਨੇ ਦਿੱਤਾ ਮੋਢਾ, ਵੇਖੋ ਤਸਵੀਰਾਂ

Sheetal Jain funeral : ਅਮਿਤਾਭ ਬੱਚਨ ਦੇ ਸੈਕ੍ਰੇਟਰੀ ਰਹਿ ਚੁੱਕੇ ਸ਼ੀਤਲ ਜੈਨ ਦਾ ਸ਼ਨੀਵਾਰ ਨੂੰ ਦੇਹਾਂਤ ਹੋ ਗਿਆ। ਸ਼ੀਤਲ ਜੈਨ ਨੇ 77 ਦੀ ਉਮਰ ਵਿੱਚ ਸਰੀਰ ਛੱਡ ਦਿੱਤਾ। ਸ਼ੀਤਲ ਜੈਨ ਦਾ ਅੰਤਿਮ ਸਸਕਾਰ ਵਿਲੇ ਪਾਰਲੇ ਸਥਿਤ ਪਵਨ ਹੰਸ ਕ੍ਰਿਮੇਟੋਰਿਅਮ ਵਿੱਚ ਕੀਤਾ ਗਿਆ।ਇੱਥੇ ਅਮਿਤਾਭ ਬੱਚਨ ਫੈਮਿਲੀ ਦੇ ਨਾਲ ਸ਼ੀਤਲ ਨੂੰ ਆਖਿਰੀ ਵਿਦਾਈ ਦੇਣ ਪਹੁੰਚੇ।ਅਮਿਤਾਭ ਬੱਚਨ ਦੇ

ਨਾਨਾ ਪਾਟੇਕਰ ਦੀ ਮਾਂ ਦਾ ਹੋਇਆ ਦਿਹਾਂਤ, ਨਹੀਂ ਪਹੁੰਚਿਆ ਕੋਈ ਬਾਲੀਵੁਡ ਸਿਤਾਰਾ

Nana Patekar mother passes: ਬਾਲੀਵੁਡ ਦੇ ਦਿੱਗਜ ਅਦਾਕਾਰ ਨਾਨਾ ਪਾਟੇਕਰ ਦੀ ਮਾਂ ਦਾ ਮੰਗਲਵਾਰ ਨੂੰ ਦਿਹਾਂਤ ਹੋ ਗਿਆ ਹੈ। ਮੰਗਲਵਾਰ ਨੂੰ ਸ਼ਾਮ ਲਗਭਗ 5.30 ਵਜੇ ਓਸ਼ਿਵਾਰਾ ਦੇ ਸ਼ਮਸ਼ਾਨ ਘਾਟ ਵਿੱਚ ਨਾਨਾ ਦੀ ਮਾਤਾ ਜੀ ਦਾ ਅੰਤਮ ਸੰਸਕਾਰ ਕੀਤਾ ਗਿਆ ਸੀ। ਸੂਤਰਾਂ ਦੀ ਮੰਨੀਏ ਤਾਂ ਉਨ੍ਹਾਂ ਦੀ ਮਾਂ ਦੀ ਉਮਰ 99 ਸਾਲ ਸੀ। ਮਾਂ ਦੇ ਚਲੇ

mother funeral via video calling

ਵੀਡੀਓ ਕਾਲ ਜਰੀਏ ਕਰ ਦਿੱਤਾ ਮਾਂ ਦਾ ਸਸਕਾਰ…

mother funeral via video calling: ਅੱਜ ਕਲ ਇੰਟਰਨੈੱਟ ਕਰਕੇ ਲੋਕ ਕੁੱਝ ਜ਼ਿਆਦਾ ਹੀ ਬਿਜ਼ੀ ਹੁੰਦੇ ਹਨ ਜਿਸਦੇ ਚਲਦਿਆਂ ਉਹ ਆਪਣੀਆਂ ਨੂੰ ਹੀ ਸਮਾਂ ਨਹੀਂ ਦੇ ਪਾਉਂਦੇ । ਇਹ ਕਹਿ ਸੱਕਦੇ ਹਨ ਕਿ ਡਿਜੀਟਲ ਹੋਣ ਲੱਗੇ ਹਨ ਤਾਂ ਸਾਨੂੰ ਕਿਤੇ ਵੀ ਜਾਣ ਦੀ ਜ਼ਰੂਰਤ ਨਹੀਂ ਹੁੰਦੀ ਸਗੋਂ ਅਸੀ ਆਨਲਾਈਨ ਹੀ ਅਸੀ ਸਭ ਕੁੱਝ ਕਰ ਲੈਂਦੇ ਹਨ

ਵੱਡੀ ਗਿਣਤੀ ‘ਚ ਲੋਕਾਂ ਨੇ ਸ. ਜਸਵੰਤ ਸਿੰਘ ਮੁੰਡੀ ਨੂੰ ਦਿੱਤੀ ਅੰਤਿਮ ਵਿਦਾਇਗੀ

ਲੁਧਿਆਣਾ –  ਫਾਸਟਵੇਅ ਟਰਾਂਸਮਿਸ਼ਨ ਅਤੇ ਜੁਝਾਰ ਟਰਾਂਸਪੋਰਟ ਦੇ ਐਮ.ਡੀ. ਗੁਰਦੀਪ ਸਿੰਘ ਮੁੰਡੀ ਦੇ ਪਿਤਾ ਸ. ਜਸਵੰਤ ਸਿੰਘ ਦਾ ਦਿਹਾਤ ਹੋ ਗਿਆ, ਜਿੰਨ੍ਹਾਂ ਨੂੰ ਲੁਧਿਆਣਾ ਵਿਖੇ ਹਰ ਵਰਗ ਦੇ ਲੋਕਾਂ ਨੇ ਸੇਜਲ ਅੱਖਾਂ ਨਾਲ ਵਿਦਾਇਗੀ ਦਿੱਤੀ। ਸ. ਜਸਵੰਤ ਸਿੰਘ ਦੀ ਉਮਰ 85 ਸਾਲ ਦੇ ਸਨ। ਕਾਫੀ ਲੰਮੇ ਸਮੇਂ ਤੋਂ ਬਿਮਾਰ ਸ. ਜਸਵੰਤ ਸਿੰਘ ਮੁੰਡੀ ਦਾ ਅੰਤਿਮ

ਸਰਕਾਰੀ ਸਨਮਾਨਾਂ ਨਾਲ ਹੋਇਆ ਏਅਰ ਚੀਫ਼ ਮਾਰਸ਼ਲ ਅਰਜਨ ਸਿੰਘ ਦਾ ਅੰਤਿਮ ਸਸਕਾਰ

Rishi-Kapoor

ਕਿਉਂ ਬਾਲੀਵੁੱਡ ਦੇ New Generation ਅਦਾਕਾਰ ਨਹੀਂ ਪਹੁੰਚੇ ਵਿਨੋਦ ਖੰਨਾ ਦੇ ਸਸਕਾਰ ‘ਤੇ ?

Lehrgaga-News

ਲਹਿਰਾਗਾਗਾ : ਸ਼ਹੀਦ ਜਵਾਨ ਰਵਿੰਦਰ ਦਾ ਕੀਤਾ ਗਿਆ ਸਸਕਾਰ

ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ ਗੁਰਦੇਵ ਬਾਦਲ ਦਾ ਅੰਤਿਮ ਸਸਕਾਰ

ਸਾਬਕਾ ਖੇਤੀਬਾੜੀ ਮੰਤਰੀ ਗੁਰਦੇਵ ਸਿੰਘ ਬਾਦਲ ਦਾ ਅੰਤਿਮ ਸਸਕਾਰ ਪੂਰੇ ਸਰਕਾਰੀ ਸਨਮਾਨਾਂ ਨਾਲ ਫਰੀਦਕੋਟ ਵਿਖੇ ਕੀਤਾ ਗਿਆ। ਇਸ ਮੌਕੇ ਕਈ ਰਾਜਨੀਤਿਕ ਸ਼ਖਸੀਅਤਾਂ, ਨਜਦੀਕੀ ਰਿਸ਼ਤੇਦਾਰ ਅਤੇ ਸ਼ਹਿਰਵਾਸੀ ਪੁੱਜੇ। ਹਮੇਸ਼ਾ ਮਿਲਣਸਾਰ ਸ਼ਖਸੀਅਤ ਵਾਲੇ ਗੁਰਦੇਵ ਬਾਦਲ ਪਿਛਲੇ ਕਾਫ਼ੀ ਲੰਬੇ ਸਮੇਂ ਤੋਂ ਬੀਮਾਰ ਚੱਲ ਰਹੇ ਸਨ ਅਤੇ ਉਨ੍ਹਾਂ ਦਾ ਲੁਧਿਆਣਾ  ਦੇ ਡੀਐਮਸੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ ।

ਐਸ਼ਵਰਿਆ ਰਾਏ ਦਾ ਦਰਦ ਵੰਡਾਣ ਪਹੁੰਦੇ ਕਈ ਸਿਤਾਰੇ, ਦੇਖੋ ਤਸਵੀਰਾਂ

ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਦੇ ਪਿਤਾ ਦਾ ਦੇਹਾਂਤ ਹੋ ਗਿਆ ਹੈ। ਮੀਡੀਆ ‘ਚ ਆਈ ਰਿਪੋਰਟਸ ਮੁਤਾਬਕ ਕੱਲ ਸ਼ਾਮ ਕਰੀਬ 4 ਵਜੇ ਉਹਨਾਂ ਮੁੰਬਈ ਦੇ ਲੀਲਾਵਤੀ ਹਸਪਤਾਲ ‘ਚ ਅੰਤਮ ਸਾਹ ਲਏ। ਐਸ਼ਵਰਿਆ ਰਾਏ ਦੇ ਪਿਤਾ ਕ੍ਰਿਸ਼ਣਰਾਜ ਰਾਏ ਦੇ ਦੇਹਾਂਤ ‘ਤੇ ਬਾਲੀਵੁੱਡ ਇੰਡਸਟਰੀ ਦੀ ਕਈ ਹਸਤੀਆਂ ਪਹੁੰਚੀਆਂ। ਸ਼ਾਹਰੁਖ ਖਾਨ ਕ੍ਰਿਸ਼ਣ ਰਾਜ ਦੇ ਅੰਤਮ ਸਸਕਾਰ ‘ਚ ਸ਼ਾਮਿਲ

 ਫਿਰੋਜ਼ਪੁਰ ਹਾਦਸੇ ‘ਚ ਮਾਰੇ ਗਏ 11 ਜੀਆਂ ਦਾ ਹੋਇਆ ਸੰਸਕਾਰ 

ਫਿਰੋਜ਼ਪੁਰ ਦੇ ਜ਼ੀਰਾ-ਮਖੂ ਰੋਡ ‘ਤੇ ਬੀਤੇ ਦਿਨ ਵਾਪਰੇ ਦਿਨ ਦਰਦਨਾਕ ਹਾਦਸੇ ਦੌਰਾਨ ਮਾਰੇ ਜਾਣ-ਵਾਲੇ ਇੱਕ ਪਰਿਵਾਰ ਦੇ 11 ਜੀਆਂ ਦਾ ਸ਼ੁੱਕਰਵਾਰ ਨੂੰ ਅਤਿ ਗਮਹੀਨ ਮਾਹੌਲ ‘ਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ।  ਮ੍ਰਿਤਕ ਪਰਿਵਾਰ ਤਰਨਤਾਰਨ ਦੇ ਪਿੰਡ ਪਲਾਸੌਰ ਨਾਲ ਸੰਬੰਧਿਤ ਸੀ।  ਪੂਰਾ ਪਰਿਵਾਰ ਫਿਰੋਜ਼ਪੁਰ ਜ਼ਿਲੇ ਦੇ ਇਲਾਕਾ ਜ਼ੀਰਾ ਵਿੱਖੇ ਪੀਰ ਦੀ ਦਰਗਾਹ ‘ਤੇ ਮੱਥਾ ਟੇਕਣ ਲਈ

ਮੁਫਤ ਸਿੱਖਿਆ ਦੇਣ ਦੇ ਨਾਲ ਸੰਸਕਾਰ ਅਤੇ ਵਿਰਸੇ ਤੋਂ ਜਾਣੂ ਕਰਵਾਉਣ ਲਈ ਕਰਵਾਇਆ ਸਮਾਗਮ

ਦੇਸ਼ ਨੂੰ ਸਿੱਖਿਆ ਦੇ ਖੇਤਰ ਵਿੱਚ ਮੋਹਰੀ ਬਣਾਉਣ ਦੇ ਲਈ ਆਪਣਾ ਅਹਿਮ ਯੋਗਦਾਨ ਪਾਉਂਦੀ ਆ ਰਹੀ ਮਾਤਾ ਪ੍ਰੇਮ ਲਤਾ ਸਰਵਹਿੱਤਕਾਰੀ ਵਿਦਿਆ ਮੰਦਿਰ ਪਾਤੜਾਂ। ਇਸ ਵੱਲੋਂ ਰਾਜਿੰਦਰ ਰਾਣੀ ਦੀ ਦੇਖ ਰੇਖ ਵਿੱਚ ਸਲੱਮ ਬਸਤੀ ਚ ਰਹਿ ਰਹੇ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਮੁਫਤ ਸਿੱਖਿਆ ਦੇਣ ਲਈ ਖੋਲੇ ਗਏ ਸੰਤ ਰਵਿਦਾਸ ਸੰਸਕਾਰ ਕੇਂਦਰ ਪਾਤੜਾਂ ਵਿੱਚ ਇੱਕ ਸਮਾਗਮ

ਸੁਰਜੀਤ ਸਿੰਘ ਬਰਨਾਲਾ ਦਾ ਹੋਇਆ ਅੰਤਿਮ ਸਸਕਾਰ

ਚੱੱਲੇ ਗਏ ਅਦਾਕਾਰ ਓਮ ਪੁਰੀ :ਅੰਤਮ ਵਿਦਾਈ

ਅਵਤਾਰ ਸਿੰਘ ਬਰਾੜ ਦਾ ਅੰਤਿਮ ਸਸਕਾਰ ਅੱਜ

ਪੰਜਾਬ ਦੇ ਸਾਬਕਾ ਮੰਤਰੀ ਅਵਤਾਰ ਸਿੰਘ ਬਰਾੜ ਚੇਅਰਮੈਨ ਪੀ.ਆਰ.ਟੀ.ਸੀ. ਦਾ ਅੰਤਿਮ ਸੰਸਕਾਰ 11 ਦਸੰਬਰ (ਐਤਵਾਰ) ਨੂੰ ਬਾਅਦ ਦੁਪਹਿਰ 2 ਵਜੇ ਰਾਮ ਬਾਗ਼ ਅਨੰਦੇਆਣਾ ਗੇਟ ਵਿਖੇ ਕੀਤਾ ਜਾਵੇਗਾ।  ਬਰਾੜ ਆਪਣੇ ਪਿੱਛੇ ਧਰਮਪਤਨੀ, ਬੇਟਾ ਨਵਦੀਪ ਸਿੰਘ ਬਰਾੜ ਤੇ ਇਕ ਬੇਟੀ ਛੱਡ ਗਏ ਹਨ।  ਜ਼ਿਕਰਯੋਗ ਹੈ ਕਿ ਬੀਤੇ ਦਿਨ ਬਾਅਦ ਦੁਪਹਿਰ ਪੀ.ਜੀ.ਆਈ. ਚੰਡੀਗੜ੍ਹ ਵਿਖੇ ਅਵਤਾਰ ਸਿੰਘ ਬਰਾੜ ਦਿਹਾਂਤ

ਸ਼ਾਮ ਨੂੰ 4.30 ਵਜੇ ਹੋਵੇਗਾ ਜੈਲਲਿਤਾ ਦਾ ਅੰਤਿਮ ਸੰਸਕਾਰ

ਤਾਮਿਲਨਾਡੂ ਦੀ ਮੁੱੱਖ ਮੰਤਰੀ ਅਤੇ ਦੇਸ਼ ਦੀ ਸਭ ਤੋਂ ਤਾਕਤਵਾਰ ਮਹਿਲਾ ਰਾਜਨੇਤਾਵਾਂ ਵਿਚ ਸ਼ੁਮਾਰ ਜੇ.ਜੈਲਲਿਤਾ ਦਾ ਚੈਨਈ ਦੇ ਐਪੋਲੋ ਹਸਪਤਾਲ ਵਿੱੱਚ ਸੋਮਵਾਰ ਨੂੰ ਮੌਤ ਹੋ ਗਈ 68 ਸਾਲ ਦੀ ਜੈਲਲਿਤਾ ਪਿਛਲੇ 3 ਮਹੀਨਿਆਂ ਤੋਂ ਹਸਪਤਾਲ ਵਿੱਚ ਦਾਖਿਲ ਸੀ ਉਹਨਾਂ ਦੇ ਆਖਰੀ ਦਰਸ਼ਨਾ ਲਈ ਉਹਨਾਂ ਦੇ ਪਾਰਥਿਵ ਸ਼ਰੀਰ ਨੂੰ ਰਾਜਾਜੀ ਹਾਲ ਵਿੱੱਚ ਰੱੱਖਿਆ ਗਿਆ ਹੈ ਉਹਨਾਂ

ਸ਼ਹੀਦ ਸੁਖਰਾਜ ਸਿੰਘ ਦਾ ਅੱਜ ਹੋਵੇਗਾ ਅੰਤਿਮ ਸਸਕਾਰ

ਬਾਅਦ ਦੁਪਹਿਰ ਬਟਾਲਾ ਪੁਜੇਗੀ ਸ਼ਹੀਦ ਦੀ ਮ੍ਰਿਤਕ ਦੇਹ ਬਟਾਲਾ ਦੇ ਮਾਨ ਨਗਰ ਪਿੰਡ ‘ਚ ਕੀਤਾ ਜਾਵੇਗਾ ਅੰਤਿਮ ਸਸਕਾਰ ਕੱਲ ਨਗਰੋਟਾ ਦੇ ਅੱਤਵਾਦੀ ਹਮਲੇ ‘ਚ ਸ਼ਹੀਦ ਹੋਏ ਸਨ ਸੁਖਰਾਜ

ਆਸ਼ੂਤੋਸ਼ ਦੇ ਅੰਤਮ ਸਸਕਾਰ ਦੇ ਮਾਮਲੇ ‘ਚ ਹਾਈਕੋਰਟ ਦਾ ਫੈਸਲਾ

ਦਿਵਿਆ ਜਯੋਤੀ ਜਾਗ੍ਰਿਤੀ ਸਸਥਾਨ ਦੇ ਸਸਥਾਪਕ ਆਸ਼ੂਤੋਸ਼ ਮਹਾਰਾਜ ਦੇ ਅੰਤਮ ਸਸਕਾਰ ਦਾ ਮਾਮਲਾ ਸ਼ਾਇਦ ਹੁਣ ਜਲਦ ਹੀ ਸੁਲਝਨ ਵਾਲਾ ਹੈ, ਕਿਉਂਕਿ ਹੁਣ ਇਸ ਮਾਮਲੇ ‘ਤੇ ਹਾਈਕੋਰਟ ਸਖਤ ਰੁਖ ਅਖਤਿਆਰ ਕਰਨ ਵਾਲਾ ਹੈ। ਸੋਮਵਾਰ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਆਸ਼ੂਤੋਸ਼ ਮਹਾਰਾਜ ਦੇ ਅੰਤਿਮ ਸਸਕਾਰ ਮਾਮਲੇ ‘ਤੇ ਸੁਣਵਾਈ ਹੋਈ।ਜਿਸ ‘ਚ ਅਦਾਲਤ ਨੇ ਸਾਫ ਸੰਕੇਤ ਦਿੱਤੇ ਨੇ

ਰਾਜਨਾਥ ਸਿੰਘ ਕਿਊਬਾ ਲਈ ਰਵਾਨਾ, ਫਿਦੇਲ ਕਾਸਤਰੋ ਦੇ ਸਸਕਾਰ ‘ਚ ਹੋਣਗੇ ਸ਼ਾਮਿਲ

ਕਿਊਬਾ ਦੇ ਸਾਬਕਾ ਰਾਸ਼ਟਰਪਤੀ ਤੇ ਕ੍ਰਾਂਤੀਕਾਰੀ ਆਗੂ ਫਿਦੇਲ ਕਾਸਤਰੋ ਦਾ 25 ਨਵੰਬਰ ਦੀ ਰਾਤ ਨੂੰ 90 ਸਾਲ ਦੀ ਉਮਰ ‘ਚ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦੇ ਅੰਤਿਮ ਸਸਕਾਰ ‘ਚ ਸ਼ਾਮਲ ਹੋਣ ਲਈ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਸ਼ਾਮਲ ਹੋਣ ਲਈ ਹਵਾਨਾ ਲਈ ਰਵਾਨਾ ਹੋ ਗਏ

ਨਾਭਾ ਗੋਲੀ ਕਾਂਡ ‘ਚ ਗੋਲੀ ਦਾ ਸ਼ਿਕਾਰ ਹੋਈ ਲੜਕੀ ਦਾ ਅੰਤਿਮ ਸਸਕਾਰ

ਫਿਦੇਲ ਕੈਸਤਰੋ ਦੇ ਸਸਕਾਰ ਚ ਹੋਣਗੇ ਸ਼ਾਮਲ – ਰਾਜਨਾਥ ਸਿੰਘ

ਕਿਊਬਾ ਜਾਣਗੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਫਿਦੇਲ ਕੈਸਤਰੋ ਦੇ ਸਸਕਾਰ ਚ ਹੋਣਗੇ ਸ਼ਾਮਲ ਸ਼ਨੀਵਾਰ ਨੂੰ ਹੋਇਆ ਸੀ ਫਿਦੇਲ ਕੈਸਤਰੋ ਦਾ ਦਿਹਾਂਤ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ