Tag: , , , ,

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਮੁੜ ਹੋਇਆ ਵਾਧਾ

Fuel prices hike: ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਲਗਾਤਾਰ ਵਾਧਾ ਜਾਰੀ ਹੈ। ਦਿੱਲੀ ‘ਚ ਅੱਜ ਪੈਟਰੋਲ ਦੀ ਕੀਮਤ 6 ਪੈਸੇ ਵਧਕੇ 82.72 ਰੁਪਏ ਪ੍ਰਤੀ ਲਿਟਰ ਪਹੁੰਚ ਗਈ ਜਦੋਂਕਿ ਡੀਜ਼ਲ ਦੀ ਕੀਮਤ 19 ਪੈਸੇ ਵਾਧੇ ਤੋਂ ਬਾਅਦ 75.38 ਰੁਪਏ ‘ਤੇ ਪਹੁੰਚ ਗਈ ਹੈ। ਤੇਲ ਦੀਆਂ ਕੀਮਤਾਂ ਤੋਂ ਲੋਕਾਂ ਨੂੰ ਰਾਹਤ ਮਿਲਣ ਦੀ ਉਮੀਦ ਨਹੀਂ ਵਿੱਖ ਰਹੀ ਹੈ।

ਪੰਜਾਬ ਸਰਕਾਰ ਵਲੋਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਤੇ ਨਹੀਂ ਮਿਲੇਗੀ ਹਾਲੇ ਕੋਈ ਰਾਹਤ

Higher fuel prices: ਪੰਜਾਬ ਸਰਕਾਰ ਫਿਲਹਾਲ ਰਾਜ‍ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਘਟਾਉਣ ਲਈ ਤਿਆਰ ਨਹੀਂ ਦਿੱਖ ਰਹੀ । ਪੈਟਰੋਲ – ਡੀਜ਼ਲ ਦੀਆਂ ਕੀਮਤਾਂ ਦੀ ਸਮਿਖਿਆ ਕਰਨ ਲਈ ਰੱਖੀ ਗਈ ਬੈਠਕ ਦੂਜੀ ਵਾਰ ਟਾਲ ਦਿਤੀ ਗਈ ਹੈ । ਪਹਿਲਾਂ ਇਹ ਬੈਠਕ ਸੋਮਵਾਰ ਨੂੰ ਹੋਣੀ ਸੀ ਪਰ ਮੁੱਖਮੰਤਰੀ ਦੀ ਰੁਝੇ ਹੋਣ ਕਾਰਨ ਇਸਨੂੰ ਮੰਗਲਵਾਰ

Petrol diesel prices fall

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਲਗਾਤਾਰ ਤੀਜੇ ਦਿਨ ਘਟੀਆਂ

Petrol diesel prices fall: ਪੈਟਰੋਲ- ਡੀਜ਼ਲ ਦੀਆਂ ਕੀਮਤਾਂ ‘ਚ ਲਗਾਤਾਰ ਤੀਸਰੇ ਦਿਨ ਗਿਰਾਵਟ ਆਈ ਹੈ। ਦਿੱਲੀ, ਕੋਲਕਾਤਾ, ਮੁੰਬਈ ਅਤੇ ਚੇਂਨਈ ‘ਚ ਪੈਟਰੋਲ ਦੀ ਕੀਮਤ ‘ਚ ਛੇ ਪੈਸੇ ਪ੍ਰਤੀ ਲੀਟਰ ਅਤੇ ਡੀਜ਼ਲ ਦੇ ਮੁੱਲ ‘ਚ ਪੰਜ ਪੈਸੇ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਗਈ ਹੈ। ਦਰਅਸਲ, ਕਰਨਾਟਕ ਚੋਣ ਦੇ ਬਾਅਦ ਲਗਾਤਾਰ 16 ਦਿਨ ਤੱਕ ਪੈਟਰੋਲ- ਡੀਜ਼ਲ ਦੀਆਂ

car

ਪੈਟ੍ਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਵਾਧਾ ਸਹੀ, ਭੁੱਖੇ ਨਹੀਂ ਮਰ ਰਹੇ ਖਰੀਦਣ ਵਾਲੇ – ਕੇਂਦਰੀ ਮੰਤਰੀ

ਪੈਟ੍ਰੋਲ ਅਤੇ ਡੀਜਲ ਦੀ ਬੇਲਗਾਮ ਕੀਮਤਾਂ ਨੂੰ ਕੇਂਦਰੀ ਸੈਰ-ਸਪਾਟਾ ਰਾਜ ਮੰਤਰੀ ਕੇਜੇ ਅਲਫੋਂਸ ਨੇ ਠੀਕ ਦੱਸਿਆ ਹੈ। ਅਲਫੋਂਸ ਨੇ ਕਿਹਾ ਹੈ ਕਿ ਪੈਟ੍ਰੋਲ ਅਤੇ ਡੀਜਲ ਖਰੀਦਣ ਵਾਲੇ ਲੋਕ ਭੁੱਖ ਨਾਲ ਨਹੀਂ ਮਰ ਰਹੇ। ਪੈਟ੍ਰੋਲੀਅਮ ਉਤਪਾਦਾਂ ਤੋਂ ਮਿਲਣ ਵਾਲਾ ਪੈਸਾ ਗਰੀਬਾਂ ਦੇ ਕਲਿਆਣ ਵਿੱਚ ਖਰਚ ਕੀਤਾ ਜਾਵੇਗਾ ਅਤੇ ਸਰਕਾਰ ਨੇ ਇਹ ਫੈਸਲਾ ਸੋਚ-ਸਮਝ ਕੇ ਲਿਆ ਹੈ।

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ