Tag: , , , , , , , , , , ,

ਗੁਰਮੇਹਰ ਕੌਰ ਦੇ ਹੱਕ ‘ਚ ਸਾਂਝੇ ਮੋਰਚੇ ਵੱਲੋਂ ਕੱਢਿਆ ਰੋਸ ਮਾਰਚ

ਬੀਤੇ ਕੁਝ ਦਿਨਾਂ ਤੋ ਸੁਰਖੀਆਂ ਚ ਰਹੀ ਗੁਰਮੇਹਰ ਕੌਰ ਦੇ ਹੱਕ ਵਿਚ ਅੱਜ ਸਾਂਝੇ ਮੋਰਚੇ ਵਲੋਂ ਗੁਰਦਾਸਪੁਰ ਦੇ ਕਸਬਾ ਕਲਾਨੌਰ ਚ  ਰੋਸ਼ ਮਾਰਚ ਕੱਢਿਆ ਗਿਆ | ਇਸ ਰੋਸ ਮਾਰਚ  ਦੌਰਾਨ ਮੰਗ ਦੌਰਾਨ ਮਾਰਚ ਕਰ ਰਹੇ ਮੋਰਚੇ ਨੇ ਮੰਗ ਕੀਤੀ ਕਿ ਸ਼ਹੀਦ  ਮਨਦੀਪ ਸਿੰਘ  ਦੀ ਬੇਟੀ ਗੁਰਮੇਹਰ ਕੌਰ ਨੂੰ ਜਾਨ ਤੋਂ ਮਾਰਨ ਦੀਆ ਧਮਕੀਆਂ ਦਿੱਤੀਆਂ ਜਾ

ਮਾਰੂਤੀ ਕਾਰ ਅਤੇ ਸਕੋਡਾ ਕਾਰ ‘ਚ ਜਬਰਦਸਤ ਟੱਕਰ

ਜੈਤੋ ‘ਚ ਦਾਣਾ ਮੰਡੀ ਦੇ ਸਾਹਮਣੇ ਮਾਰੂਤੀ ਕਾਰ ਅਤੇ ਸਕੋਡਾ ਕਾਰ ਵਿੱਚ ਜਬਰਦਸਤ ਟੱਕਰ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਮਾਰੂਤੀ ਕਾਰ ਕੋਟਕਪੁਰਾ ਰੋਡ ਤੋਂ ਜੈਤੋਂ ਵੱਲ ਆ ਰਹੀ ਸੀ ਅਤੇ ਸਕੋਡਾ ਕਾਰ ਜੈਤੋਂ ਰੋਡ ਤੋਂ ਕੋਟਕਪੁਰਾ ਵੱਲ ਜਾ ਰਹੀ ਸੀ। ਪ੍ਰਤੱਖਦਰਸ਼ੀਆਂ ਦੇ ਦੱਸਣ ਮੁਤਾਬਿਕ ਮਾਰੂਤੀ ਕਾਰ ਦੀ ਰਫਤਾਰ ਬਹੁਤ ਤੇਜ ਸੀ। ਸੜਕ ਖਰਾਬ ਹੋਣ ਕਾਰਨ

ਪਾਕਿਸਤਾਨ ‘ਚ ਆਇਆ ਬਰਫੀਲਾ ਤੂਫ਼ਾਨ , ਬਰਫ ‘ਚ ਦੱਬਣ ਨਾਲ 15 ਲੋਕਾਂ ਦੀ ਮੌਤ  

ਪਾਕਿਸਤਾਨ ਦੇ ਚਿਤ੍ਰਾਲ ਇਲਾਕੇ ‘ਚ ਐਤਵਾਰ ਨੂੰ ਆਏ ਬਰਫੀਲੇ ਤੂਫ਼ਾਨ ਕਾਰਨ 15 ਲੋਕਾਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ । ਮਾਰੇ ਗਏ ਇਨ੍ਹਾਂ ਲੋਕਾਂ ‘ਚ 6 ਔਰਤਾਂ ਅਤੇ 4 ਬੱਚੇ ਵੀ ਸ਼ਾਮਿਲ ਹਨ। ਪਾਕਿਸਤਾਨੀ ਮੀਡੀਆ ਦੇ ਮੁਤਾਬਕ ਸ਼ਹਿਰੀ ਦੁਨੀਆ ਨੂੰ ਕਾਫੀ ਦੂਰ ਦਾ ਇਲਾਕਾ ਹੋਣ ਕਾਰਨ ਇਸ ਘਟਨਾ ਦਾ ਪਤਾ ਕਾਫੀ ਦੇਰ ਬਾਅਦ ਚੱਲ ਸਕਿਆ। ਮੰਨਿਆ ਜਾ ਰਿਹਾ

ਇੱਕ ਓਪੀਨੀਅਨ ਪੋਲ ਮੁਤਾਬਿਕ ਤੀਜੀ ਵਾਰ ਵੀ ਅਕਾਲੀ ਦਲ ਬਣਾਵੇਗੀ ਸਰਕਾਰ 

ਇੱਕ ਨਿਜੀ ਨਿਊਜ਼ ਚੈਨਲ ਵੱਲੋਂ ਕੀਤੇ ਗਏ ਓਪੀਨੀਅਨ ਪੋਲ ‘ਚ ਇੱਕ ਵਾਰ ਫਿਰ ਇਹ ਗੱਲ ਸਾਹਮਣੇ ਆਈ ਹੈ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ‘ਚ ਤੀਜੀ ਵਾਰ ਵੀ ਅਕਾਲੀ-ਭਾਜਪਾ ਦੀ ਸਰਕਾਰ ਬਣਨ ਜਾ ਰਹੀ ਹੈ। ਇਸ ਓਪੀਨੀਅਨ ਪੋਲ ਦੇ ਮੁਤਾਬਿਕ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ‘ਚ ਅਕਾਲੀ ਦਲ ਨੂੰ 50 ਤੋਂ 55 ਸੀਟਾਂ ਮਿਲਣਗੀਆਂ ਜਦਕਿ ਆਪਣੀ ਜਿੱਤ ਦਾ ਦਾਅਵਾ ਠੋਕ

ਲੁਧਿਆਣਾ ਦੇ ਲੋਕਾਂ ਨੇ ਬੈਂਸ ਭਰਾਵਾਂ ਖਿਲਾਫ਼ ਖੋਲਿਆ ਮੋਰਚਾ

ਲੁਧਿਆਣਾ ਦੇ ਹਲਕਾ ਆਤਮ ਨਗਰ ਤੋਂ ਕਾਂਗਰਸ ਦੇ ਉਮੀਦਵਾਰ ਕਮਲਜੀਤ ਸਿੰਘ ਕੜਵਲ ਅਤੇ ਲੋਕ ਇਨਸਾਫ਼ ਪਾਰਟੀ ਦੇ ਉਮੀਦਵਾਰ ਬੈਂਸ ਭਰਾਵਾਂ ਵਿਚ ਚੋਣ ਮੈਦਾਨ ਪੂਰੀ ਤਰ੍ਹਾਂ ਭਖਿਆ ਪਿਆ ਹੈ | ਇਸ ਦੇ ਤਹਿਤ ਹੀ ਕੜਵਲ ਨੇ ਕੀ ਬੈਂਸ ਭਰਾਵਾਂ ਉੱਤੇ ਨਿਸ਼ਾਨਾ ਸਾਧਦਿਆਂ ਕਿਹਾ ਹੈ ਕਿ ਹੁਣ ਤੱਕ ਬੈਂਸ ਭਰਾਵਾਂ ਨੇ ਹਲਕੇ ਵਿਚ ਕੋਈ ਵੀ ਕੰਮ ਨਹੀਂ

ਬੈਂਸ ਭਰਾਵਾਂ ਦੀ ਸੱਚਾਈ ਆਈ ਸਾਹਮਣੇ

Aam aadmi party

ਗਾਂਧੀ ਦੇ ਫਰੰਟ ਨੂੰ ‘ਆਪ’ ਵੱਲੋਂ ਵੱਡਾ ਝਟਕਾ

ਡਾ. ਧਰਮਵੀਰ ਗਾਂਧੀ ਦੇ ਪੰਜਾਬ ਫਰੰਟ ਨੂੰ ਝਟਕਾ ਦੇ ਕੇ ਪਾਰਟੀ ਦੇ ਮਜੀਠਾ ਹਲਕੇ ਤੋਂ ਉਮੀਦਵਾਰ ਬਿਕਰਮਜੀਤ ਫਤਿਹਪੁਰ ਸਿੰਘ ਆਮ ਆਦਮੀ ਪਾਟੀ ਵਿਚ ਸ਼ਾਮਿਲ ਹੋ ਗਏ ਹਨ। ਹਿੰਮਤ ਸਿੰਘ ਸ਼ੇਰਗਿੱਲ ਨੇ ਬਿਕਰਮਜੀਤ ਸਿੰਘ ਫਤਿਹਪੁਰ ਨੂੰ ਉਨ੍ਹਾਂ ਦੇ 32 ਸਾਥੀਆਂ ਸਮੇਤ ‘ਆਪ’ ‘ਚ ਸ਼ਾਮਿਲ ਕਰਵਾਇਆ। ਬਿਕਰਮਜੀਤ ਸਿੰਘ ਫਤਿਹਪੁਰ ਨੇ ਦੱਸਿਆ ਕਿ ਉਨ੍ਹਾਂ ਨੇ ਆਪਣਾ ਸਿਆਸੀ ਸਫਰ

ਪੈਸੇ ਨਾ ਮਿਲਣ ‘ਤੇ ਲੋਕਾਂ ਨੇ ਬੈਂਕ ਸਾਹਮਣੇ ਲਾਇਆ ਧਰਨਾ

ਸੁਨਾਮ(ਅਰੁਣ ਬਾਂਸਲ) : ਬੈਕਾ `ਚ ਪੈਸਾ ਨਾ ਆਉਣ ਅਤੇ ਬੈਂਕਾਂ ਦੇ ਕਰਮਚਾਰੀਆਂ ਵੱਲੋਂ ਸਹੀ ਗੱਲਬਾਤ ਨਾ ਕਰਨ ਦੇ ਚੱਲਦੇ ਲੋਕਾਂ ਵੱਲੋਂ ਰੋਜਾਨਾ ਧਰਨੇ ਦਿੱਤੇ ਜਾ ਰਹੇ ਹਨ। ਵੀਰਵਾਰ ਨੂੰ ਸੁਨਾਮ ਦੇ ਸਟੇਟ ਬੈਂਕ ਆਫ ਇੰਡੀਆ ਦੇ ਸਾਹਮਣੇ ਪਟਿਆਲਾ ਰੋਡ ‘ਤੇ ਲੋਕਾਂ ਵੱਲੋਂ ਜਾਮ ਲਗਾਇਆ ਗਿਆ ਅਤੇ ਇਸ ਮੌਕੇ ਸਿਆਸੀ ਪਾਰਟੀਆਂ ਦੇ ਆਗੂ ਪਿੱਛੇ ਨਹੀਂ ਰਹੇ।

ਪੰਜਾਬ ਫਰੰਟ ਵੱਲੋਂ ‘ਆਪ’ ਖਿਲਾਫ ਚੋਣ ਮੁਹਿੰਮ ਸ਼ੁਰੂ

ਪੰਜਾਬ ਵਿੱਚ ਜਿਉਂ ਹੀ ਵਿਧਾਨਸਭਾ ਚੋਣਾਂ ਨੇੜੇ ਆ ਰਹੀਆ ਹਨ, ਉਵੇਂ ਹੀ ਪੰਜਾਬ ਵਿੱਚ ਰਾਜਨੀਤਿਕ ਸਮੀਕਰਨ ਬਦਲਦੇ ਨਜ਼ਰ ਆ ਰਹੇ ਹਨ। ਕਿਸੇ ਸਮੇਂ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਪਹਿਲੀ ਵਾਰ ਚਾਰ ਲੋਕ ਸਭਾ ਚੋਣਾਂ ਜਿੱਤ ਕੇ ਜਿੱਥੇ ਵਿਰੋਧੀ ਪਾਰਟੀਆਂ ਨੂੰ ਹੈਰਾਨ ਕਰ ਦਿੱਤਾ ਸੀ ਪਰ ਹੌਲੀ ਹੌਲੀ ਆਪ ਦੇ ਲੋਕ ਸਭਾ ਮੈਂਬਰਾਂ ਨੇ ਆਮ ਆਦਮੀ

ਆੜਤ ਦੁਕਾਨਦਾਰਾਂ ਨੂੰ ਕੋਈ ਵੀ ਮੁਸ਼ਿਕਲ ਪੇਸ਼ ਨਹੀ ਆਉਣ ਦਿਆਂਗੇ: ਜੀਤਮਹਿੰਦਰ ਸਿੱਧੂ

ਰਾਮਾਂ ਮੰਡੀ, (ਅਮਰਜੀਤ ਸਿੰਘ ਲਹਿਰੀ)-ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਬੇਹਤਰ ਸਹੁਲਤਾਂ ਦੇਣ ਮਕਸਦ ਨਾਲ ਅੱਜ ਰਾਮਾਂ ਮੰਡੀ ਸਿਵਲ ਹਸਪਤਾਲ ਵਿਖੇ ਮੁਫ਼ਤ ਦਵਾਈਆਂ ਦੀ ਦੁਕਾਨ ਉਦਘਾਟਨ ਕਰਨ ਅਤੇ ਪੰਜਾਬ ਮੰਡੀ ਬੋਰਡ ਵਲੋਂ ਰਾਮਾਂ ਮੰਡੀ ਦੀ ਅਨਾਜ਼ ਮੰਡੀ ਦੇ ਫੜ੍ਹ ਅਤੇ ਸੈੱਡ ਦਾ ਨੀਂਹ ਪੱਥਰ ਰੱਖਣ ਲਈ ਇੱਕ ਵਿਸ਼ੇਸ ਸਮਾਗਮ ਕਰਵਾਇਆ। ਇਸ ਮੌਕੇ ਹਲਕਾ ਤਲਵੰਡੀ ਦੇ ਵਿਧਾਇਕ

ਸਿਮਰਜੀਤ ਬੈਂਸ ਦਾ ਸੱਚ ਆਇਆ ਸਾਹਮਣੇ, 30 ਸਾਲ ਨਾਲ ਰਹਿਣ ਵਾਲੇ ਸਾਥੀ ਨਾਲ ਕੀਤਾ ਧੋਖਾ

ਲੁਧਿਆਣਾ : ਲੁਧਿਆਣਾ ਦੇ ਆਤਮ ਨਗਰ ਹਲਕੇ ਤੋਂ ਵਿਧਾਇਕ ਸਿਮਰਨਜੀਤ ਸਿੰਘ ਬੈਂਸ ਲਈ ਹੁਣ ਵਿਧਾਨ ਸਭਾ ਦਾ ਮੂੰਹ ਦੇਖਣਾ ਸ਼ਾਇਦ ਮਹਿਜ਼ ਸੁਫਣਾ ਬਣ ਕੇ ਰਹਿ ਜਾਵੇ ਕਿਉਂਕਿ ਸਿਮਰਨਜੀਤ ਸਿੰਘ ਬੈਂਸ ਨੂੰ ਬਹੁਤ ਨੇੜਿਓਂ ਜਾਨਣ ਵਾਲੇ ਅੱਜ ਉਸ ਦੇ ਚਰਿੱਤਰ ਅਤੇ ਇਮਾਨਦਾਰੀ ‘ਤੇ ਸਵਾਲ ਖੜੇ ਕਰ ਰਹੇ ਹਨ। ਬੈਂਸ ਦੇ ਸਾਥੀ ਰਹੇ ਅਤੇ ਲੁਧਿਆਣਾ ਦੇ ਸੀਨੀਅਰ

ਸ਼ੈਲਰ ਮਾਲਿਕ ਐਸੋਸੀਏਸ਼ਨ ਨੇ ਗੁਦਾਮਾਂ ਦੇ ਸਾਹਮਣੇ ਦਿੱਤਾ ਧਰਨਾ

ਦੇਹਾਤੀ ਪ੍ਰਧਾਨ ਚਰਨਜੀਤ ਸ਼ਰਮਾ, ਸ਼ਹਿਰੀ ਪ੍ਰਧਾਨ ਅਨਿਲ ਮੱਟੂ ਨੇ ਦੱਸਿਆ ਕਿ ਇਹ ਗੁਦਾਮ ਇੱਕ ਕੰਪਨੀ ਨੇ ਲੀਜ ਉੱਤੇ ਲਏ ਹੋਏ ਹਨ । ਗੁਦਾਮ ਇੱਕ ਕੰਪਨੀ ਨੇ ਲੀਜ ਉੱਤੇ ਲਏ ਹੋਏ ਹਨ, ਜਿਸ ਵਿੱਚ ਸ਼ੈਲਰ ਮਾਲਿਕ ਚਾਵਲ ਲਗਾਉਂਦੇ ਹਨ ਪਰ ਚਾਰ ਦਿਨਾਂ ਤੋਂ ਗੁਦਾਮਾਂ ਵਿੱਚ ਚਾਵਲ ਨਹੀਂ ਲੱਗ ਰਹੇ। ਜਦੋਂ ਸ਼ੈਲਰ ਮਾਲਿਕ ਟਰੱਕਾਂ ਵਿੱਚ ਚਾਵਲ ਲੋਡ

ਨਾਭਾ ਜੇਲ ਬ੍ਰੇਕ ਦਾ ਮਾਸਟਰਮਾਇੰਡ ਪਰਮਿੰਦਰ ਪਿੰਦਾ ਦੀ ਪੇਸ਼ੀ

ਐੱਸ.ਆਈ.ਟੀ. ਦੀ ਟੀਮ ਨੇ ਸਪੈਸ਼ਲਜੱਜ ਅੱਗੇ ਪਿੰਦਾ ਨੂੰ ਕੀਤਾ ਪੇਸ਼ ਦੇਰ ਰਾਤ ਕੀਤਾ ਸੀ ਗੁਪਤ ਤਰੀਕੇ ਨਾਲ ਮਜਿਸਟ੍ਰੇਟ ਦੇ ਘਰ ਪੇਸ਼ ਅਦਾਲਤ ਨੇ ਪਿੰਦਾ ਨੂੰ ਭੇਜਿਆ ਦੱਸ ਦਿਨ ਦੇ ਰਿਮਾਂਡ ‘ਤੇ ਐੱਸ.ਆਈ.ਟੀ. ਦੀ ਟੀਮ ਉਗਲਵਾਏਗੀ ਕਈ ਹੋਰ

ਸੌਦੇਬਾਜ਼ੀ ਲਈ ਬਣਿਆ ਹੈ ਚੌਥਾ ਫਰੰਟ: ਸੇਖਵਾਂ

ਗੁਦਾਸਪੁਰ: ਪੰਜਾਬ ਵਿਧਾਨ ਸਭਾ ਚੋਣਾਂ ਨੇੜੇ ਆਉਂਦੇ ਹੀ ਪਾਰਟੀਆਂ ਵੱਲੋਂ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆ ਹਨ।ਜਿਸਦੇ ਚੱਲਦੇ ਗੁਰਦਾਸਪੁਰ ਦੇ ਵਿਧਾਨ ਸਭਾ ਹਲਕਾ ਕਾਦੀਆ ‘ਚ ਅਕਾਲੀ ਦਲ ਦੇ ਉਮੀਦਵਾਰ ਸੇਵਾ ਸਿੰਘ ਸੇਖਵਾਂ ਨੇ ਆਪਣੇ ਹਲਕੇ ਦੇ ਅਲੱਗ ਅਲੱਗ ਪਿੰਡਾਂ ‘ਚ ਜਾ ਕੇ ਲੋਕਾਂ ਨਾਲ ਰਾਬਤਾ ਕਾਇਮ ਕੀਤਾ। ਇਸ ਮੌਕੇ ਉਨ੍ਹਾਂ ਨੇ ‘ਆਪਣਾ ਪੰਜਾਬ’ ਨਾਂ ਦੇ ਚੌਥੇ

ਫਿਲਮ “ਪਦਮਾਵਤੀ” ਲਈ ਦੀਪਿਕਾ ਦਾ ਫਸਟ ਲੁੱਕ ਆਇਆ ਸਾਹਮਣੇ

ਦੀਪਿਕਾ ਆਪਣੀ ਹਾਲੀਵੁੱਡ ਫਿਲਮ ਦੇ ਨਾਲ-ਨਾਲ ਸੰਜੇ ਲੀਲਾ ਬੰਸਾਲੀ ਦੀ ਇੱਕ ਹੋਰ ਪੀਰੀਅਡ ਡਰਾਮਾ “ਪਦਾਮਾਵਤੀ” ਵਿਚ ਬਿਜ਼ੀ ਹੈ। ਹਾਲ ਹੀ ਵਿੱਚ ਕਾਸਟਿੰਗ ਡਾਇਰੈਕਟਰ ਸ਼ਰੂਤੀ ਮਹਾਜਨ ਨੇ ਫੇਸਬੁੱਕ ਤੇ ਦੀਪਿਕਾ ਦੇ ਲੁੱਕ ਦਾ ਇੱਕ ਸਕੈਚ ਜ਼ਾਰੀ ਕੀਤਾ ਹੈ। ਇਸ ਵਿੱਚ ਦੀਪਿਕਾ ਕਲਾਸਿਕ ਅਵਤਾਰ ਵਿਚ ਦਿਖ ਰਹੀ ਹੈ। ਉਨ੍ਹਾਂ ਨੇ ਰਾਜਪੂਤ ਦੀ ਤਰ੍ਹਾਂ ਗਹਿਣੇ ਪਾਏ ਹੋਏ ਹਨ।

ਜਲੰਧਰ ‘ਚ ਭਾਜਪਾ ਦੀ ਆਪਸੀ ਫੁੱਟ ਆਈ ਸਾਹਮਣੇ

ਜਿਉਂ-ਜਿਉਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ, ਸਾਰੀਆਂ ਪਾਰਟੀਆਂ ਆਪਸੀ ਫੁੱਟ ਦਾ ਸ਼ਿਕਾਰ ਹੁੰਦੀਆਂ ਦਿਸ ਰਹੀਆਂ ਹਨ। ਸੱਤਾ ਪੱਖ ਵਿਚ ਸ਼ਾਮਲ ਭਾਜਪਾ ਵੀ ਇਸ ਸਥਿਤੀ ਤੋਂ ਅਛੂਤੀ ਨਹੀਂ। ਜਲੰਧਰ ਵੈਸਟ ਖੇਤਰ ਤੋਂ ਭਾਜਪਾ ਟਿਕਟ ਦੇ ਦੋਵੇਂ ਦਾਅਵੇਦਾਰ ਮਹਿੰਦਰ ਭਗਤ ਅਤੇ ਸ਼ੀਤਲ ਅੰਗੁਰਾਲ ਅੱਜ ਖੁੱਲ੍ਹ ਕੇ ਆਹਮੋ-ਸਾਹਮਣੇ ਆ ਗਏ ਅਤੇ ਦੋਵਾਂ ਵਿਚਕਾਰ ਹੱਥੋਪਾਈ ਦੀ ਨੌਬਤ

ਸੁੱਚਾ,ਗਾਂਧੀ ਤੇ ਯਾਦਵ ਬਣਾ ਸਕਦੇ ਨੇ ਤੀਜਾ ਫਰੰਟ

ਬਿੱਗ ਬਾੱਸ ਦੇ ਕੰਟੈਸਟੈਂਟ ਨੇ ਸ਼ਰੇਆਮ ਕਰ ਦਿੱਤੀ “TOILET”

‘ਬਿਗ ਬਾੱਸ -10’ਨੇ ਸ਼ੁਰੂੂ ਹੁੰਦਿਆਂ ਹੀ ਦਰਸ਼ਕਾਂ ਤੇ ਅਪਣਾ ਜਾਦੂ ਚਲਾ ਦਿੱਤਾ ਹੈ। ਇਸ ਘਰ ਵਿੱਚ ਕੰਟੈਸਟੈਂਟ ਪਿੰਯਕਾ ਜੱਗਾ ਸ਼ੁਰੂਆਤ ਤੋਂ ਹੀ ਸੁਰਖੀਆਂ ‘ਚ ਛਾਈ ਹੋਈ ਹੈ। ਪਹਿਲੇ ਦਿਨ ਤੋਂ ਹੀ ਉਹ ਲੜ੍ਹਾਈ-ਝਗੜਾ ਕਰਨ ‘ਚ ਸਭ ਤੋਂ ਅੱਗੇ ਹੈ। ਪਰ ਹੁਣ ਜੋ ਉਨ੍ਹਾਂ ਨੇ ਕਿੱਤਾ ਹੈ ਉਹ ਇੱਕ ਸ਼ਰਮਨਾਕ ਘਟਨਾ ਬਣ ਗਈ ਹੈ। ਜੀ ਹਾਂ

morcha

ਬੇਰੁਜ਼ਗਾਰ ਡੀ.ਪੀ.ਐਡ./ਐਮ.ਪੀ. ਐਡ. ਯੂਨੀਅਨ ਨੇ ਸਰਕਾਰ ਖਿਲਾਫ ਖੋਲਿਆ ਮੋਰਚਾ

ਬਠਿੰਡਾ: ਬੇਰੁਜ਼ਗਾਰ ਸਰੀਰਕ ਸਿੱਖਿਆ ਅਧਿਆਪਕ ਯੂਨੀਅਨ ਵੱਲੋਂ ਵੱਲੋਂ ਅੱਜ ਟੀਚਰ ਹੋਮ ਬਠਿੰਡਾ ਵਿਖੇ ਸੂਬਾ ਪੱਧਰੀ ਇਕੱਤਰਤਾ ਕਰਕੇ ਡੀ.ਪੀ.ਈ. ਅਧਿਅਪਕਾਂ ਦੀ ਭਰਤੀ ਨਾ ਕਰਨ `ਤੇ ਸਰਕਾਰ ਅਤੇ ਸਿੱਖਿਆ ਵਿਭਾਗ ਖਿਲਾਫ ਰੋਸ ਪ੍ਰਗਟ ਕੀਤਾ ਗਿਆ। ਜਥੇਬੰਦੀ ਦੇ ਸਰਪ੍ਰਸਤ ਸਿਕੰਦਰ ਸਿੰਘ ਮਾਨਸਾ ਨੇ ਦੱਸਿਆ ਕਿ ਸਾਲ 2011 `ਚ ਡੀ.ਪੀ.ਈ. ਦੀਆਂ 645 ਅਸਾਮੀਆਂ ਅਤੇ ਸਾਲ 2015 ਵਿੱਚ 800 ਡੀ.ਪੀ.ਈ.

ਬਿੱਗ ਬਾੱਸ 10 ਦੇ ਘਰ ਦਾ ਪਹਿਲਾ ਲੁਕ ਆਇਆ ਸਾਹਮਣੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ