Tag: , , , , , , ,

ਸਾਉਦੀ ਅਰਬ ਵਿਚ ਗੈਰ-ਇਸਲਾਮਿਕ ਛੁੱਟੀਆਂ ਕਰਨ ਵਾਲੇ ਸਕੂਲ ਹੋਣਗੇ ਬੰਦ

ਸਾਉਦੀ ਅਰਬ ਵਿਚ ਸਿੱਖਿਆ ਮੰਤਰਾਲੇ ਨੇ ਕ੍ਰਿਸਮਸ ਅਤੇ ਨਵੇਂ ਸਾਲ ਵਰਗੇ ਗੈਰ-ਇਸਲਾਮਿਕ ਛੁੱਟੀਆਂ ਨੂੰ ਲੈ ਕੇ ਅੰਤਰਰਾਸ਼ਟਰੀ ਸਕੂਲਾਂ ਨੂੰ ਚੇਤਾਵਨੀ ਦਿੱਤੀ ਹੈ। ਮਿਲੀ ਜਾਣਕਾਰੀ ਮੁਤਾਬਕ ਸਿੱਖਿਆ ਮੰਤਰਾਲੇ ਨੇ ਕਿਹਾ ਹੈ ਕਿ ਇਸਲਾਮ ਧਰਮ ਤੋਂ ਇਲਾਵਾ ਬਾਕੀ ਤਿਉਹਾਰਾਂ ਤੇ ਛੁੱਟੀਆਂ ਕਰਨ ਵਾਲੇ ਅਤੇ ਅਪਣੀ ਸੁਵੀਧਾ ਦੇ ਅਨੁਸਾਰ ਪੇਪਰਾਂ ਦੀ ਤਰੀਖ ਬਦਲਣ ਵਾਲੇ ਸਕੂਲਾ ਨੂੰ ਬੰਦ ਕਰ

ਮਿਆਂਮਾਰ ‘ਚ ਆਸਮਾਨ ਤੋਂ ਡਿੱਗਿਆ ਰਹੱਸਮਈ ਟੁੱਕੜਾ

ਮਿਆਂਮਾਰ ਦੇ ਕੋਚਿਨ ਸੂਬੇ ਵਿਚ ਆਸਮਾਨ ਤੋਂ ਇੱਕ ਰਹੱਸਮਈ ਚੀਜ਼ ਡਿੱਗਣ ਨਾਲ ਸਥਾਨਕ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਛਾ ਗਿਆ ਹੈ। ਇਹ ਇੱਕ ਧਾਤ ਦਾ ਟੁਕੜਾ ਸੀ ਜੋ ਕਰੀਬ 4.5 ਮੀਟਰ ਲੰਬਾ ਅਤੇ 1.2 ਮੀਟਰ ਚੌੜਾ ਹੈ। ਡ੍ਰਮ ਵਰਗੇ ਇਸ ਧਾਤ ਦੇ ਟੁੱਕੜੇ ਦੇ ਡਿੱਗਣ ਨਾਲ ਜਮੀਨ ਇਸ ਤਰ੍ਹਾਂ ਹਿੱਲੀ ਕਿ ਜਿਵੇਂ ਭੁਚਾਲ ਆ ਗਿਆ

ਮੁੱਖ ਮੰਤਰੀ ਦਰਸ਼ਨ ਯਾਤਰਾ: ਮਲੇਰਕੋਟਲਾ ਤੋਂ ਦਰਬਾਰ ਸਾਹਿਬ ਦੇ ਦਰਸ਼ਨ ਲਈ ਬੱਸ ਰਵਾਨਾ

ਮਲੇਰਕੋਟਲਾ: “ਮੁੱਖ ਮੰਤਰੀ ਦਰਸ਼ਨ ਯਾਤਰਾ” ਸਕੀਮ ਤਹਿਤ ਵੱਖ ਵੱਖ ਧਰਮਾਂ ਦੇ ਲੋਕਾਂ ਨੂੰ ਸੂਬਾ ਸਰਕਾਰ ਵੱਲੋਂ ਧਾਰਮਿਕ ਸਥਾਨਾਂ ਦੇ ਕਰਵਾਏ ਜਾਂਦੇ ਹਨ। ਇਸੇ ਤਹਿਤ ਮਲੇਰਕੋਟਲਾ ਦੇ ਮੁਸਲਿਮ ਭਾਈਚਾਰੇ ਨੂੰ ਮੁਫਤ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨ ਲਈ ਇੱਕ ਬਸ ਰਵਾਨਾ ਹੋਈ। ਇਸ ਬਸ ਨੂੰ ਵਿਧਾਇਕਾ ਫਰਜ਼ਾਨਾ ਆਲਮ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਵਿਧਾਇਕਾ ਫਰਜ਼ਾਨਾ

ਕਰਨ ਨੇ ਫਿਲਮ ਵਿਚੋਂ ਗੀਤ ਹਟਾ ਕੇ ਕੀਤਾ ਸਭ ਨੂੰ ਹੈਰਾਨ

ਕਰਨ ਜੌਹਰ ਦੀ ਫਿਲਮ ‘ਐ ਦਿਲ ਹੈ ਮੁਸ਼ਕਿਲ’”ਨਾ ਕੇਵਲ ਭਾਰਤ ਵਿਚ ਬਲਕਿ ਵਿਦੇਸ਼ਾਂ ਵਿਚ ਵੀ ਕਾਫੀ ਪਸੰਦ ਕੀਤੀ ਜਾ ਰਹੀ ਹੈ।ਫਿਲਮ ਦੇ ਹਿੱਟ ਹੋਣ ਦਾ ਸਾਰਾ ਯੋਗਦਾਨ ਫਿਲਮ ਦੇ ਗੀਤਾਂ ਵੱਲ ਵੀ ਜਾਂਦਾ ਹੈ।ਕਰਨ ਜੌਹਰ ਨੇ ਹਾਲ ਹੀ ਸਭ ਨੂੰ ਹੈਰਾਨ ਕਰਦੇ ਹੋਏ ਟਵੀਟਰ ਉੱਤੇ ਫਿਲਮ ਤੋਂ ਹਟਾਏ ਗਏ ਗੀਤ ਬਾਰੇ ਪੋਸਟ ਕੀਤਾ ਹੈ।ਦੱਸ ਦਈਏ

9 ਨਵੰਬਰ ਤੋਂ ਫਿਰ ਸ਼ੁਰੂ ਹੋਵੇਗਾ ਕੇਜਰੀਵਾਲ ਦਾ ਪੰਜਾਬ ਦੌਰਾ

ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਪੰਜਾਬ ਦੌਰਾ 9 ਨਵੰਬਰ ਤੋਂ ਸ਼ੁਰੂ ਹੋ ਰਿਹਾ ਹੈ। ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਉਨ੍ਹਾਂ ਦੇ ਪੰਜਾਬ ਦੌਰੇ ਨੂੰ ਕਾਫੀ ਅਹਿਮ ਸਮਝਿਆ ਜਾ ਰਿਹਾ। ਆਪ ਪੰਜਾਬ ਵਿਚ ਲਗਾਤਾਰ ਜਨਤਕ ਸਭਾਵਾਂ ਕਰ ਕੇ ਲੋਕਾਂ ਤੱਕ ਪਹੁੰਚਣ ਦਾ ਯਤਨ ਕਰ ਰਹੀ ਹੈ

ਦੀਵਾਲੀ ਮਨਾ ਕੇ ਬੰਗਲੌਰ ਤੋਂ ਵਾਪਿਸ ਆਈ ਦੀਪਿਕਾ

ਸਟਾਈਲ ਨੂੰ ਲੈ ਕੇ ਪ੍ਰਿਯੰਕਾ ਦਾ ਜਵਾਬ ਕਿਹਾ, ਮੈਂ  ਸ਼ੁਰੂ ਤੋਂ ਹੀ ਸਟਾਈਲਿਸ਼  ਹਾਂ

ਬਾਲੀਵੁੱਡ ਦੀ ਦੇਸੀ ਗਰਲ ਪ੍ਰਿਯੰਕਾ ਚੋਪੜਾ ਨੇ  ਬਾਲੀਵੁੱਡ ਦੇ ਨਾਲ ਹਾਲੀਵੁੱਡ ਵਿੱਚ ਵੀ ਇੱਕ ਖਾਸ ਜਗ੍ਹਾ ਬਣਾ ਲਈ  ਹੈ।  ਪ੍ਰਿਯੰਕਾ ਚੋਪੜਾ ਨੇ ਹਾਲੀਵੁੱਡ ਵਿੱਚ  ਉਹ ਮੁਕਾਮ ਹਾਸਿਲ ਕਰ ਲਿਆ ਹੈ ਜੋ ਹਾਲੇ ਤਕ ਕਿਸੀ ਵੀ ਬਾਲੀਵੁੱਡ ਅਭਿਨੇਤਰੀ ਨੇ ਨਹੀਂ ਕੀਤਾ ਹੋਵੇਗਾ।  ਪ੍ਰਿਯੰਕਾ ਚੋਪੜਾ ਦਾ ਮੰਨਣਾ ਹੈ ਕਿ ਉਹਨਾਂ  ਨੂੰ ਪਹਿਲੇ ਤੋਂ ਹੀ ਸਟਾਈਲ  ਦੀ ਸਮਝ

ਰਾਜਨੀਤੀ ਤੋਂ ਦੂਰ ਰਹਿਣਾ ਚਾਹੁੰਦੇ ਨੇ ਅਜੇ ਦੇਵਗਨ ਦੇਖੋ ਕਿਓਂ ?

ਬਾਲੀਵੁੱਡ ਦੇ ਦਿਗਜ਼ ਅਭਿਨੇਤਾ ਅਜੇ ਦੇਵਗਨ ਰਾਜਨੀਤੀ ਸੰਬੰਧਿਤ ਮਾਮਲਿਆਂ ਤੋਂ ਅਸੁੱਰਖਿਅਤ ਮਹਿਸੂਸ ਕਰਦੇ ਨੇ , ਤੇ ਰਾਜਨੀਤੀ ਤੋਂ ਦੂਰ ਰਹਿਣਾ ਚਾਹੁੰਦੇ ਨੇ। ਅਜੇ ਦੇਵਗਨ ਇਨ੍ਹੀ ਦਿਨੀ ਆਪਣੀ ਆਉਣ ਵਾਲੀ ਫ਼ਿਲਮ “ਸ਼ਿਵਾਏ “ਦੀ ਪ੍ਰੋਮੋਸ਼ਨ ਵਿਚ ਰੁੱਝੇ ਹੋਏ ਨੇ। “ਸ਼ਿਵਾਏ ” 28 ਤਾਰੀਖ਼ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਣ ਵਾਲੀ ਹੈ। ਅਜੇ ਦਾ ਕਹਿਣਾ ਹੈ ਕਿ ਬਾਲੀਵੁੱਡ

ਚੋਣ ਕਮਿਸਨ ਟੀਮ ੨੩ ਅਕਤੂਬਰ ਤੋਂ ਪੰਜਾਬ ਦੌਰੇ ਤੇ, ਜਲਦ ਹੋ ਸਕਦਾ ਹੈ ਤਾਰੀਖਾਂ ਦਾ ਐਲਾਨ

ਪੰਜਾਬ ‘ਚ ਚੋਣ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਚੋਣ ਕਮਿਸ਼ਨ ਦੀ ਇਕ ਟੀਮ ਜਲਦ ਹੀ ਪੰਜਾਬ ਦਾ ਦੌਰਾ ਕਰੇਗੀ। ਇਹ ਐਲਾਨ ਮੁੱਖ ਚੋਣ ਕਮਿਸ਼ਨਰ ਨਸੀਮ ਜੈਦੀ ਨੇ ਦਿੱਲੀ ਦੇ ਕਸ਼ਮੀਰੀ ਗੇਟ ਵਿਖੇ ‘ਚੋਣ ਅਜਾਇਬ ਘਰ’ ਦਾ ਉਦਘਾਟਨ ਕਰਦਿਆਂ ਕੀਤਾ। ਜੈਦੀ ਨੇ ਕਿਹਾ ਕਿ ਚੋਣ ਕਮਿਸ਼ਨ 6 ਮਹੀਨੇ ਪਹਿਲਾਂ ਤੋਂ ਹੀ ਤਿਆਰੀਆਂ ਸ਼ੁਰੂ ਕਰ ਦਿੰਦਾ ਹੈ।

ਜੰਮੂ ਕਸ਼ਮੀਰ ਪੁਲਿਸ ਕਰਮੀਆਂ ਤੋਂ ਸਰਵਿਸ ਬੰਦੂਕਾਂ ਖੋਹ ਅੱਤਵਾਦੀ ਫਰਾਰ

ਜੰਮੂ ਕਸ਼ਮੀਰ ਦੇ ਅਨੰਤਨਾਗ ਜਿਲ੍ਹੇ ਵਿਚ ਜੰਮੂ ਕਸ਼ਮੀਰ ਪੁਲਿਸ ਦੇ ਜਵਾਨਾਂ ਤੋਂ ਸਰਵਿਸ ਰਾਈਫਲਾਂ ਖੋਹ ਕੇ ਅੱਤਵਾਦੀ ਭੱਜ ਗਏ। ਇਹ ਵਾਰਦਾਤ ਬੀਤੀ ਰਾਤ ਉਸ ਵੇਲੇ ਹੋਈ ਜਦੋਂ ਪੁਲਿਸ ਕਰਮੀ ਅੰਨਤਨਾਗ ਜ਼ਿਲ੍ਹੇ ਦੇ ਕਾਜ਼ੀਕੁੰਡ ਨਜ਼ਦੀਕੀ ਪਿੰਡ ਦਲਵਾਸ਼ ਵਿੱਚ ਲੱਗੇ ਟੀ.ਵੀ.ਟਾਵਰ ਦੀ ਸੁਰੱਖਿਆ ਲਈ ਤੈਨਾਤ ਸਨ।ਜਿੱਥੇ 3 ਅੱਤਵਾਦੀਆਂ ਨੇ ਬੰਦੂਕ ਦੀ ਨੌਕ ਤੇ ਪੁਲਿਸ ਕਰਮੀਆਂ ਤੋਂ 5

ਦਿੱਲੀ ਦੀ ਇਕ ਦੁਕਾਨ ‘ਚੋਂ ਮਿਲਿਆ 20 ਕਿਲੋ ਸੋਨਾ…

ਪੁਰਾਣੀ ਦਿੱਲੀ ਦੀ ਇਕ ਦੁਕਾਨ ਵਿਚੋਂ 20 ਕਿਲੋ ਸੋਨਾ ਤੇ ਕਰੀਬ 6 ਕਰੋੜ ਕੈਸ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿਚ ਡਾਇਰੈਕਟ੍ਰੇਟ ਆਫ ਰੈਵੇਨਿਊ ਇੰਟੈਲੀਜੈਂਸ ਨੇ 2 ਵਿਅਕਤੀਆਂ ਨੂੰ ਵੀ ਗਿਰਫਤਾਰ ਕੀਤਾ ਹੈ, ਦੱਸਿਆ ਜਾ ਰਿਹਾ ਹੈ ਕਿ ਇਹ ਸੋਨਾ ਤਸਕਰੀ ਲਈ ਲਿਆਂਦਾ ਗਿਆ ਸੀ। ਅਧਿਕਾਰੀਆਂ ਮੁਤਾਬਕ ਸੋਨਾ ਤੇ ਕੈਸ਼ ਮਿਲਾ ਕੇ ਹੁਣ

ਯੂਪੀ ਦੇ ਨੋਇਡਾ ‘ਚੋਂ ਤਿੰਨ ਹੋਰ ਨਕਸਲੀ ਗਿ੍ਫਤਾਰ

ਯੂਪੀ ਦੇ ਨੋਇਡਾ ਵਿਚੋਂ ਤਿੰਨ ਹੋਰ ਨਕਸਲੀਆਂ ਨੂੰ ਗਿ੍ਫਤਾਰ ਕੀਤਾ ਗਿਆ ਹੈ। ਇਨ੍ਹਾਂ ਕੋਲੋ ਭਾਰੀ ਮਾਤਰਾ ਵਿਚ ਵਿਸਫੋਟਕ ਸਮੱਗਰੀ,6 ਪਿਸਟਲ, 50 ਕਾਰਤੂਸ, 3 ਕਾਰਾਂ, 125 ਡੇਟੋਨੇਟਰ ਅਤੇ 2 ਲੈੱਪਟੋਪ ਵੀ ਬਰਾਮਦ ਕੀਤਾ ਗਏ ਹਨ । ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਯੂਪੀ ਏਟੀਏਸ ਵੱਲੋਂ 6 ਨਕਸੀਲਆਂ ਨੂੰ ਗਿ੍ਫਤਾਰ ਕੀਤਾ ਸੀ। ਇਹ ਨਕਸਲੀ ਰਾਸ਼ਟਰੀ ਰਾਜਧਾਨੀ ਦੇ ਖੇਤਰ

missing

ਨਾਭਾ ਤੋਂ ਐੱਮ.ਸੀ ਦਾ ਪਤੀ ਹੋਇਆ ਲਾਪਤਾ

ਨਾਭਾ ਦੇ 22 ਨੰਬਰ ਵਾਰਡ ਤੋਂ ਕੌਂਸਲਰ ਸੁਜਾਤਾ ਰਾਨੀ ਵੱਲੋਂ ਉਨ੍ਹਾਂ ਦੇ ਪਤੀ ਮਨੀਸ਼ ਕੁਮਾਰ ਉਰਫ ਪੰਕਜ ਪੱਪੂ ਦੇ ਬੀਤੀ ਰਾਤ ਤੋਂ ਘਰ ਵਾਪਿਸ ਨਾ ਆਉਣ ਦੇ ਚਲਦਿਆ ਪੁਲਿਸ ਕੋਲ ਸਿਕਾਇਤ ਦਰਜ਼ ਕਰਵਾਈ ਗਈ ਹੈ। ਜਿਨ੍ਹਾਂ ਆਪਣੀ ਸ਼ਿਕਾਇਤ ਵਿੱਚ ਨਗਰ ਕੌਂਸਲ ਦੇ ਪ੍ਰਧਾਨ ਗੁਰਸੇਵਕ ਸਿੰਘ ਗੋਲੂ ਖਿਲਾਫ ਸੰਗੀਨ ਦੋਸ਼ ਲਗਾਏ ਹਨ ਕਿ ਗੋਲੂ ਵੱਲੋ ਪਿਛਲੇ

‘ਆਪ ਦੇ ਉਮੀਦਵਾਰ ਅਕਾਲੀ ਅਤੇ ਕਾਂਗਰਸ ਦੇ ਭਗੌੜੇ:ਸੇਖਵਾ

ਅਕਾਲੀ ਦਲ ਦੇ ਪੰਜਾਬ ਕਿਸਾਨ ਵਿੰਗ ਦੇ ਪ੍ਰਧਾਨ ਸੇਵਾ ਸਿੰਘ ਸੇਖਵਾਂ ਨੇ ‘ਆਪ ਦੇ ਉਮੀਦਵਾਰਾਂ ਨੂੰ ਅਕਾਲੀ ਦਲ ਦੇ ਭਗੌੜੇ ਕਿਹਾ ਹੈ। ਹੁਸ਼ਿਆਰਪੁਰ ਦੇ  ਹਲਕਾ ਸ਼ਾਮ ਚੁਰਾਸੀ ‘ਚ ਕਿਸਾਨ ਰੈਲੀ ਦੋਰਾਨ ਪਹੁੰਚੇ ਸੇਖਵਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਉਮੀਦਵਾਰਾਂ ਨੂੰ ਟਿਕਟ ਮਿਲੀ ਹੈ। ਉਹ ਅਕਾਲੀਆਂ ਅਤੇ ਕਾਂਗਰਸ

ਓਮ ਪੁਰੀ ਤੋਂ ਪਦਮਸ਼੍ਰੀ ਅਤੇ ਰਾਸ਼ਟਰੀ ਪੁਰਸਕਾਰ ਵਾਪਸ ਲਏ ਜਾਣ …

ਅਭਿਨੇਤਾ ਓਮ ਪੁਰੀ ਵੱਲੋਂ ਸ਼ਹੀਦ ਸੈਨਿਕਾਂ ‘ਤੇ ਇਤਰਾਜ਼ਯੋਗ ਬਿਆਨ ਦੇਣ ਤੋਂ ਬਾਅਦ ਉਨ੍ਹਾਂ ਦੀ ਨਿੰਦਾ ਕੀਤੀ ਜਾ ਰਹੀ ਹੈ। ਰਾਜ ਠਾਕਰੇ ਦੀ ਪਾਰਟੀ ਮਹਾਰਾਸ਼ਟਰ ਨਵਨਿਰਮਾਣ ਸੈਨਾ (ਐੱਮ.ਐੱਨ.ਐੱਸ.) ਨੇ ਅਭਿਨੇਤਾ ਓਮ ਪੁਰੀ ਤੋਂ ਪਦਮਸ਼੍ਰੀ ਅਤੇ ਸਾਰੇ ਰਾਸ਼ਟਰੀ ਪੁਰਸਕਾਰ ਵਾਪਸ ਲੈਣ ਦੀ ਮੰਗ ਕੀਤੀ ਹੈ। ਪਾਰਟੀ ਅਨੁਸਾਰ ਪਾਕਿਸਤਾਨੀ ਕਲਾਕਾਰਾਂ ਦੇ ਸਮਰਥਨ ਅਤੇ ਭਾਰਤੀ ਫੌਜ ਦੇ ਖਿਲਾਫ ਵਿਵਾਦਪੂਰਨ

fatafat

ਡੇਲੀ ਪੋਸਟ ਐਕਸਪ੍ਰੈਸ 7 AM 16.9.2016

fatafat

ਡੇਲੀ ਪੋਸਟ ਐਕਸਪ੍ਰੈਸ 8 PM 15.9.2016

ਪੱਖੇ ਨਾਲ ਲਟਕਦੀ ਮਿਲੀ ਲਾਸ਼

ਮੋਗਾ ਜ਼ਿਲ੍ਹੇ ’ਚ ਇੱਕ ਤੀਹ ਸਾਲਾ ਔਰਤ ਦੀ ਲਾਸ਼ ਦਾ ਮਾਮਲਾ ਸਾਹਮਣੇ ਆਇਆ। ਉਸਨੂੰ ਸਰਕਾਰੀ ਹਸਪਤਾਲ ’ਚ ਪੋਸਟ ਮਾਰਟਮ ਲਈ ਲਿਆਇਆ ਗਿਆ।  ਜਾਣਕਾਰੀ ਅਨੁਸਾਰ ਰਾਜਨ ਦੀਪ ਕੌਰ  ਦਾ ਵਿਆਹ ਅੱਠ ਸਾਲ ਪਹਿਲਾਂ ਜ਼ਿਲ੍ਹੇ ਮੋਗੇ ਦੇ ਪਿੰਡ ਰਾਮੁਵਾਲਾ ’ਚ ਜਸਵਿੰਦਰ ਸਿੰਘ   ਦੇ ਨਾਲ ਹੋਇਆ ਸੀ ਪੁਲਿਸ ਬਿਆਨਾਂ  ਦੇ ਆਧਾਰ ਉੱਤੇ ਕwਰਵਾਈ ਕਰ ਰਹੀ ਹੈ।   ਪਰਿਵਾਰ ਵਾਲਿਆਂ 

sidhu-sanjay

ਸੰਜੇ ਸਿੰਘ ਨੇ ਸਿੱਧੂ ਦੇ ਦੋਸ਼ਾਂ ਨੂੰ ਨਕਾਰਿਆ

ਦੋ ਦਿਨਾਂ ਤੋਂ ਮਸਜਿਦ ਦੇ ਨਜ਼ਦੀਕ ਮਰੀ ਪਈ ਹੈ ਗਾਂ

ਮਲੇਰਕੋਟਲਾ ਵਿੱਚ ਦੋ ਦਿਨਾਂ ਤੋਂ ਮਸਜਿਦ ਦੇ ਨਜ਼ਦੀਕ ਇੱਕ ਗਾਂ ਮਰੀ ਪਈ ਹੈ। ਜਿਸਦੀ ਬਦਬੂ ਫੈਲਣ ਕਾਰਣ ਲੋਕਾਂ ਵਿੱਚ ਕਾਫੀ ਰੋਸ ਦਿਖਾਈ ਦੇ ਰਿਹਾ ਹੈ ਲੋਕਾਂ ਰਾਹੀਂ ਵਾਰ ਵਾਰ ਪ੍ਰਸਾਸ਼ਨ ਨੂੰ ਜਾਣੂ ਕਰਵਾਉਣ ਤੇ ਵੀ ਕਿਸੇ ਨੇ ਉਸਨੂੰ ਨਹੀਂ ਚੁੱਕਿਆ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ