Tag: , , , , ,

ਇਸ ਵਜ੍ਹਾ ਕਰਕੇ ਮਨਾਇਆ ਜਾਂਦਾ ਹੈ Friendship Day

Friendship Day 2019: ਦੋਸਤੀ ਦਾ ਰਿਸ਼ਤਾ ਬੇਹੱਦ ਖ਼ੂਬਸੂਰਤ ਹੁੰਦਾ ਹੈ। ਕਹਿੰਦੇ ਹਨ ਕਿ ਦੋਸਤ ਉਹ ਹੁੰਦਾ ਹੈ ਜਿਸ ਨੂੰ ਅਸੀਂ ਆਪਣੀ ਮਰਜ਼ੀ ਨਾਲ ਆਪਣਾ ਪਰਿਵਾਰ ਬਣਾਉਂਦੇ ਹਾਂ। ਹਰ ਸਾਲ ਅਗਸਤ ਮਹੀਨੇ ਦੇ ਪਹਿਲੇ ਐਤਵਾਰ ਨੂੰ FRIENDSHIP DAY ਮਨਾਇਆ ਜਾਂਦਾ ਹੈ। ਇਹ ਦਿਨ ਦੋਸਤਾਂ ਲਈ ਬੇਹੱਦ ਹੀ ਖਾਸ ਹੁੰਦਾ ਹੈ ਅਤੇ ਇਸਨੂੰ ਹਰ ਕੋਈ ਧੁੰਮ ਧਾਮ

ਇਹ ਹੈ ਸ਼ਾਹਰੁਖ ਖਾਨ ਦੀ ਬੇਟੀ ਸੁਹਾਨਾ ਖਾਨ ਦਾ ‘Best Friend’

Shah Rukh daughter Suhana Agastya: ਸਟਾਰ ਕਿਡਜ਼ ਵਿੱਚ ਫੇਮਸ ਸੁਹਾਨਾ ਖਾਨ ਅੱਜ ਕੱਲ੍ਹ ਮੁੰਬਈ ਵਿੱਚ ਆਪਣੇ ਪਰਿਵਾਰ ਵਾਲਿਆਂ ਦੇ ਨਾਲ ਸਮਾਂ ਬਿਤਾ ਰਹੀ ਹੈ। ਧਿਆਨ ਯੋਗ ਹੈ ਕਿ ਉਹ ਲੰਦਨ ਵਿੱਚ ਰਹਿ ਕੇ ਪੜਾਈ ਕਰ ਰਹੀ ਹੈ। ਕੁੱਝ ਦਿਨਾਂ ਤੋਂ ਉਹ ਮੁੰਬਈ ਵਿੱਚ ਹੀ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਸੁਹਾਨਾ ਆਪਣੇ ਗਲੈਮਰਸ ਲੁਕ

Friendship

ਸਾਵਧਾਨ, ਇੰਝ ਹੋ ਰਹੀ ਹੈ ਹੁਣ ਫ੍ਰੈਂਡਸ਼ਿੱਪ ਐਪ ਉੱਤੇ ਜਿਸਮਫਰੋਸ਼ੀ…

Friendship ਕੀ ਤੁਸੀ ਆਨਲਾਈਨ ਦੋਸਤੀ ਕਰਨ ਜਾ ਰਹੇ ਹੋ? ਜੇਕਰ ਹਾਂ , ਤਾਂ ਸੁਚੇਤ ਹੋ ਜਾਓ । ਆਨਲਾਈਨ ਡੇਟਿੰਗ ਸਾਇਟਸ ਉੱਤੇ ਕੀਤੀ ਜਾਣ ਵਾਲੀ ਦੋਸਤੀ ਹੁਣ ਤੁਹਾਨੂੰ ਮਹਿੰਗੀ ਪੈ ਸਕਦੀ ਹੈ। ਆਨਲਾਈਨ ਦੋਸਤੀ ਤੁਹਾਡੀ ਜੇਬ ਕੱਟ ਸਕਦੀ ਹੈ। ਫ੍ਰੈਂਡਸ਼ਿੱਪ ਐਪ ਦੇ ਜਰੀਏ ਜਿਸਮਫਰੋਸ਼ੀ ਦਾ ਗੋਰਖ ਧੰਧਾ ਤੇਜੀ ਨਾਲ ਵਧ ਰਿਹਾ ਹੈ। ਇੱਥੇ ਚੈਟ ਤੋਂ ਲੈ

Kajol and Karan Johar

SCOOP: ਜਦੋਂ ਕਰਨ ਤੇ ਕਾਜੋਲ ਨੇ ਇੱਕ-ਦੂਜੇ ਨੂੰ ਕੀਤਾ ਨਜ਼ਰ ਅੰਦਾਜ…

ਬਾਲੀਵੁੱਡ ਦੇ ਫੇਮਸ ਡਾਇਰੈਕਟਰ ਤੇ ਮਸ਼ਹੂਰ ਅਦਾਕਾਰਾ ਕਾਜੋਲ ਇੱਕ ਸਮਾਂ ਸੀ ਜਦੋਂ ਦੋਵੇਂ ਬਹੁਤ ਕਰੀਬੀ ਦੋਸਤ ਸੀ ਪਰ ਪਿਛਲੇ ਕੁਝ ਸਮੇਂ ਤੋਂ ਉਨਾਂ ਦੀ ਦੋਸਤੀ ‘ਚ ਦਰਾਰ ਆ ਗਈ ਹੈ ਅਤੇ ਇਹ ਦੁਸ਼ਮਨੀ ਇੰਨੀ ਵੱਧ ਗਈ ਕਿ ਦੋਵੇਂ ਹੁਣ ਪਬਲਿਕ ‘ਚ ਵੀ ਇੱਕ-ਦੂਜੇ ਨੂੰ ਨਜ਼ਰ ਅੰਦਾਜ਼ ਕਰ ਰਹੇ ਨੇ। ਮਿਡ ਡੇਅ ਦੀ ਖਬਰ ਮੁਤਾਬਕ, ਹਾਲ

ਨਵੀਂ ਵੈਬ ਸੀਰਿਜ਼ ‘ਬੁਆਏਗਿਰੀ’ ਦੋਸਤੀ-ਪਿਆਰ-ਬ੍ਰੋਮਾਂਸ ਨਾਲ ਭਰਪੂਰ

ਅੱਜ ਕਲ੍ਹ ਲੋਕ ਰਿਐਲਟੀ ਸ਼ੋਅ, ਹਾਲੀਵੁੱਡ ਮੂਵੀਜ਼, ਮੇਲੋਡ੍ਰਾਮਾ ਤੋਂ ਇਲਾਵਾ ਵੇਬ ਸੀਰਿਜ਼ ਦੇਖਣਾ ਜਿਆਦਾ ਪਸੰਦ ਕਰਦੇ ਨੇ। ਏਕਤਾ ਕਪੂਰ ਇੱਕ ਨਵੀਂ ਵੇਭ ਸੀਰਿਜ਼ ਸ਼ੁਰੂ ਕਰਨ ਵਾਲੀ ਹੈ ਜਿਸਦਾ ਨਾਂਅ ਹੈ ‘ਬੁਆਏਗਿਰੀ’। ਇਹ ਸੀਰਿਜ਼ ਕੁਝ ਮੁੰਡਿਆਂ ਦੀ ਕਹਾਣੀ ਹੈ, ਜਿਸ ‘ਚ ਦਿਖਾਇਆ ਗਿਆ ਹੈ ਕਿ ਉਹ ਕਿਵੇਂ ਮਸਤੀ ਕਰਦੇ ਨੇ ਅਤੇ ਕੁੜੀਆਂ ਦੀ ਤਰ੍ਹਾਂ ਕਈ ਵਾਰ

ਕਿੰਗ ਖਾਨ ਸ਼ਾਹਰੁੱਖ ਨੇ ਸ਼ੁਰੂ ਕੀਤੀ ‘ਟਿਊਬਲਾਈਟ’ ਦੀ ਸ਼ੂਟਿੰਗ

ਜਦੋਂ ਦੀ ਬਾਲੀਵੁੱਡ ਦੇ ਦੋਨੋਂ ਖਾਨਸ ਦੀ ਦੋਸਤੀ ਹੋਈ ਹੈ ਇਹ ਦੋਨੋਂ ਹੁਣ ਅਕਸਰ ਇਕੱਠੇ ਹੀ ਨਜ਼ਰ ਆਉਂਦੇ ਨੇ। ਕਦੇ ਕਿਸੇ ਪਾਰਟੀ ‘ਤੇ ਤਾਂ ਕਦੇ ਕਿਸੇ ਅਵਾਰਡ ਸ਼ੋਅ ‘ਤੇ, ਜਾਂ ਫੇਰ ਕਦੇ ਕਿਸੇ ਫਿਲਮ ਸਕ੍ਰੀਨੀਗ ‘ਤੇ ਅਤੇ ਹੁਣ ਦੋਨਾਂ ਦੀ ਇਕਠੇ ਰਹਿਣ ਦੀ ਗੱਲ ਫਿਲਮ ਤੱਕ ਵੀ ਪਹੁੰਚ ਗਈ ਹੈ। ਇਹ ਤਾਂ ਸਭ ਨੂੰ ਪਹਿਲਾਂ

ਸਿੰਘਮ ਦਾ ਪਤਨੀ ਕਾਜੋਲ ਲਈ ਪਿਆਰ, ਕਰਨ ਜੌਹਰ ਨੂੰ ਦੇ ਦਿੱਤੀ Warning

ਇੰਝ ਤਾਂ ਬਾਲੀਵੁੱਡ ਦੇ ਸਿੰਘਮ ਅਜੈ ਦੇਵਗਨ ਨੂੰ ਜਲਦੀ ਗੁੱਸਾ ਨਹੀ ਆਉਂਦਾ ਪਰ ਜਦੋਂ ਵੀ ਸਿੰਘਮ ਗੁੱਸਾ ਕਰਦਾ ਹੈ ਤਾਂ ਬਾਲੀਵੁੱਡ ‘ਚ ਤਬਾਹੀ ਮਚ ਜਾਂਦੀ ਹੈ। ਤੁਹਾਨੂੰ ਕਰਨ ਜੌਹਰ ਤੇ ਕਾਜੋਲ ਦਾ ਵਿਵਾਦ ਤਾਂ ਪਤਾ ਹੀ ਹੈ,ਇਹਨਾਂ ਦੋਹਾਂ ਦੀ ਸਾਲਾਂ ਪੁਰਾਣੀ ਦੋਸਤੀ ਟੱਟ ਚੁੱਕੀ ਹੈ।ਪਿਛਲੇ ਸਾਲ ਇਹ ਗੱਲ ਸਾਫ ਹੋ ਚੁੱਕੀ ਸੀ ਕਿ ਹੁਣ ਕਾਜੋਲ

ਭਾਰਤ-ਪਾਕਿ ਦੀ ਦੋਸਤੀ ਚਾਹੁੰਦੇ ਹਨ ਟਰੰਪ

ਚੀਨ ਨੇ ਦਿੱਤੇ ਦੋਸਤੀ ਦੇ ਸੰਕੇਤ…….

ਢਾਕਾ: ਬੰਗਲਾਦੇਸ਼ ਯਾਤਰਾ ਤੇ ਗਏ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਫਿੰਗ ਨੇ ਬੰਗਲਾਦੇਸ਼ ਨੂੰ 24 ਅਰਬ ਅਮਰੀਕੀ ਡਾਲਰ ਦੇਣ ਦੀ ਮਨਜ਼ੂਰੀ ਦੇ ਦਿੱਤੀ ਹੈ। ਦੇਖਿਆ ਜਾਵੇ ਤਾਂ ਪਿਛਲੇ 30 ਸਾਲਾਂ ਵਿਚ ਕਿਸੇ ਚੀਨੀ ਰਾਸ਼ਟਰਪਤੀ ਦੀ ਪਹਿਲੀ ਯਾਤਰਾ ਹੈ ਅਤੇ ਸਭ ਤੋਂ ਜਿਆਦਾ ਕਰਜ ਸ਼ੀ ਜਿਨਫਿੰਗ ਵੱਲੋਂ ਬੰਗਲਾਦੇਸ਼ ਨੂੰ ਦਿੱਤਾ ਜਾਵੇਗਾ। ਬੰਗਾਲਾਦੇਸ਼ ਦੇ ਰਾਸ਼ਟਰਪਤੀ ਨੇ ਦੱਸਿਅ ਕਿ

ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਦੇਵ ਜੀ ਦਾ ਗੁਰਗੱਦੀ ਦਿਵਸ ਅੱਜ

ਅੰਮ੍ਰਿਤਸਰ:-ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਅੱਜ ਗੁਰੂਤਾ ਗੱਦੀ ਦਿਵਸ ਹੈ। ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਆਪਣੇ ਛੋਟੇ ਪੁੱਤਰ ਅਰਜਨ ਦੇਵ ਨੂੰ ਉਨਾਂ ਦੇ ਧਰਮ ਪ੍ਰਤੀ ਲਗਨ, ਪਿਆਰ, ਸਤਿਕਾਰ ਤੇ ਸੁਭਾਅ ‘ਚ ਨਿਮਰਤਾ ਸਮੇਤ ਹਰ ਪੱਖ ਤੋਂ ਪੰਥ ਦੀ ਵਾਰਡੋਰ ਸੰਭਾਲਣ ਦੇ ਯੋਗ ਜਾਣਦਿਆਂ ਗੁਰਗੱਦੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ