Tag: , , , , , , , , ,

ਪੰਜਾਬ ਵਿੱਚ ਜ਼ਰੂਰ Tax Free ਹੋਣੀ ਚਾਹੀਦੀ ਹੈ ‘ਸੂਬੇਦਾਰ ਜੋਗਿੰਦਰ ਸਿੰਘ’ : ਬ੍ਰਿਗੇਡੀਅਰ ਗਾਖਲ

subedar joginder singh tax free film:ਪੰਜਾਬੀ ਫਿਲਮ ਸੂਬੇਦਾਰ ਜੋਗਿੰਦਰ ਸਿੰਘ ਸਿਨੇਮਾਘਰਾਂ ਵਿੱਚ ਦਰਸ਼ਕਾਂ ਦੀਆਂ ਉਮੀਦਾਂ ‘ਤੇ ਖਰੀ ਉਤਰ ਰਹੀ ਹੈ। ਫਿਲਮ ਪਰਮਵੀਰ ਚੱਕਰ ਨਾਲ ਸਨਮਾਨਿਤ ਸੂਬੇਦਾਰ ਜੋਗਿੰਦਰ ਸਿੰਘ ਦੀ ਜ਼ਿੰਦਗੀ ‘ਤੇ ਆਧਾਰਿਤ ਹੈ, ਜਿਨ੍ਹਾਂ ਨੇ 1962 ਦੀ ਭਾਰਤ-ਚੀਨ ਜੰਗ ਦੌਰਾਨ ਦੁਸ਼ਮਣਾਂ ਨਾਲ ਲੋਹਾ ਲਿਆ ਸੀ। ਉਨ੍ਹਾਂ ਨੇ ਸਿਰਫ਼ ਆਪਣੇ 21 ਸਾਥੀਆਂ ਨਾਲ ਮਿਲ ਕੇ ਕਰੀਬ

ਮੁਫਤ ਗਰਭ-ਨਿਰੋਧਕ ਮੁਹੱਈਆ ਕਰਾਉਣ ਦੇ ਕਾਨੂੰਨ ‘ਚ ਬਦਲਾਅ: ਟਰੰਪ

ਵਾਸ਼ਿੰਗਟਨ : ਅਸੁਰੱਖਿਅਤ ਯੋਨ-ਸੰਪਰਕ ਰਾਹੀਂ ਗਰਭ ਠਹਿਰ ਜਾਣ ਦਾ ਖਤਰਾ ਬਣਿਆ ਰਹਿੰਦਾ ਹੈ। ਗਰਭ ਨਿਰੋਧਕ ਤਰੀਕਿਆਂ ਵਿਚ ਸਭ ਤੋਂ ਸੋਖਾ ਤਰੀਕਾ ਤਾਂ ਗੋਲੀ ਦੇ ਰੂਪ ਵਿਚ ਔਰਤ ਵਲੋਂ ਲਈ ਗਈ ਦਵਾ। ਅਮਰੀਕਾ ਦੇ ਸਿਹਤ ਵਿਭਾਗ ਨੇ ਕਿਹਾ ਕਿ ਕੰਪਨੀਆਂ ਦੇ ਮਾਲਕ ਅਤੇ ਬੀਮਾ ਕੰਪਨੀਆਂ ਹੁਣ ਆਪਣੀਆਂ ਮਹਿਲਾ ਕਰਮਚਾਰੀਆਂ ਨੂੰ ਮੁਫਤ ਗਰਭ-ਨਿਰੋਧਕ ਮੁਹੱਈਆ ਕਰਾਉਣ ਦੇ ਲਈ

ਮੁਫਤ 'ਚ ਪਾਣੀ ਪੀਣਾ ਹੈ ਤਾਂ ਪਹਿਲਾਂ ਦੇਣਾ ਹੋਵੇਗਾ ਖਾਣ ਲਈ ਆਰਡਰ

ਮੁਫਤ ‘ਚ ਪਾਣੀ ਪੀਣਾ ਹੈ ਤਾਂ ਪਹਿਲਾਂ ਦੇਣਾ ਹੋਵੇਗਾ ਖਾਣ ਲਈ ਆਰਡਰ

ਹੁਬਲੀ : ਅਜਿਹਾ ਸ਼ਾਇਦ ਹੀ ਕਦੇ ਹੋਇਆ ਹੋਵੇ ਕਿ ਤੁਸੀਂ ਕਿਸੇ ਰੈਸਟੋਰੈਂਟ ਵਿੱਚ ਜਾਓ ਅਤੇ ਉੱਥੇ ਟੇਬਲ ਉੱਤੇ ਤੁਹਾਨੂੰ ਪਾਣੀ ਨਾਲ ਭਰਿਆ ਗਲਾਸ ਨਾ ਮਿਲੇ। ਪਰ ਕਰਨਾਟਕ ਦੇ ਹੁਬਲੀ ਵਿੱਚ ਮਾਮਲਾ ਵੱਖ ਹੈ। ਇੱਥੇ ਜੇਕਰ ਤੁਸੀਂ ਕਿਸੇ ਰੈਸਟੋਰੈਂਟ ਵਿੱਚ ਪਾਣੀ ਪੀਣ ਲਈ ਵੜ ਗਏ ਹੋਵੋ ਤਾਂ ਹੋ ਸਕਦਾ ਹੈ ਤੁਹਾਨੂੰ ਇਸਦੇ ਬਦਲੇ ਪੂਰੇ ਖਾਣ ਦਾ

ਵਰਲਡ ਕੈਂਸਰ ਕੇਅਰ ਚੈਰੀਟੇਬਲ ਸੁਸਾਇਟੀ ਵੱਲੋਂ ਕੈਂਸਰ ਦਾ ਮੁਫਤ ਸਕਰੀਨਿੰਗ ਕੈਂਪ

ਵਰਲਡ ਕੈਂਸਰ ਕੇਅਰ ਚੈਰੀਟੇਬਲ ਸੁਸਾਇਟੀ ਵੱਲੋਂ ਕੈਂਸਰ ਦਾ ਮੁਫਤ ਸਕਰੀਨਿੰਗ ਕੈਂਪ

ਗੁਰਾਇਆ (ਬਿੰਦਰ ਸੁੰਮਨ) : ਕੈਂਸਰ ਵਰਗੀ ਨਾ-ਮੁਰਾਦ ਬਿਮਾਰੀ ਦੀ ਜਾਂਚ ਅਤੇ ਇਸ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ ਅਜਮੇਰ ਸਿੰਘ ਸਹੋਤਾ ਯੂ.ਕੇ ਸਪੁੱਤਰ ਸਵ: ਕੁੰਦਨ ਸਿੰਘ ਸਹੋਤਾ ਵੱਲੋਂ ਵਰਲਡ ਕੈਂਸਰ ਕੇਅਰ ਚੈਰੀਟੇਬਲ ਸੁਸਾਇਟੀ ਅਤੇ ਗ੍ਰਾਮ ਵਿਕਾਸ ਸਭਾ ਦੇ ਸਹਿਯੋਗ ਨਾਲ ਕੈਂਸਰ ਦਾ ਮੁਫਤ ਸਕਰੀਨਿੰਗ ਕੈਂਪ ਸਰਕਾਰੀ ਹਸਪਤਾਲ ਬੜਾ ਪਿੰਡ ਵਿਖੇ ਲਗਾਇਆ ਗਿਆ। ਸਰਬੱਤ

Jio

ਜੀਓ ਦਾ ਇੱਕ ਹੋਰ ਧਮਾਕਾ, ਫ੍ਰੀ ‘ਚ ਬਣੋ ਪ੍ਰਾਈਮ ਮੈਂਬਰ

Reliance Jio ਦੇ ਪ੍ਰਾਈਮ ਮੈਂਬਰ ਸਰਵਿਸ ਦੇ ਲਈ ਸਬਸਕ੍ਰਿਪਸ਼ਨ ਚਲ ਰਿਹਾ ਹੈ ਅਤੇ ਇਸਦੇ ਲਈ 99 ਰੁਪਏ ਦਾ ਚਾਰਜ ਲੱਗ ਰਿਹਾ ਹੈ। ਕੰਪਨੀ 31 ਮਰਾਚ ਤੋਂ ਪਹਿਲਾ ਆਪਣਾ ਗਾਹਕਾਂ ਨੂੰ ਪ੍ਰਾਇਮ ਕਸਟਮਰ ਬਣਾਉਣ ‘ਚ ਕੋਈ ਕਸਰ ਨਹੀਂ ਛੱਡ ਰਹੀ। ਲਗਾਤਾਰ ਗਾਹਕਾਂ ਨੂੰ ਮੈਸਜ ਕੀਤੇ ਜਾ ਰਹੇ ਨੇ ਅਤੇ ਉਨ੍ਹਾਂ ਨੂੰ ਪ੍ਰਾਈਮ ਮੈਂਬਰ ਬਣਨ ਦੇ ਲਈ

5 ਲੱਖ ਤੋਂ ਵੱਧ ਬੱਚਿਆਂ ਨੂੰ ਦਿੱਤੀਆਂ ਜਾਣਗੀਆਂ ਪੇਟ ਦੇ ਕੀੜੇ ਮਾਰਨ ਵਾਲੀਆਂ ਗੋਲੀਆਂ

15 ਫਰਵਰੀ ਨੂੰ ਡੀ-ਵਰਮਿੰਗ ਡੇ ਮੌਕੇ ਜਲੰਧਰ ਜ਼ਿਲੇ ਦੇ 5 ਲੱਖ 25 ਹਜ਼ਾਰ ਤੋਂ ਵੱਧ ਬੱਚਿਆਂ ਨੂੰ ਪੇਟ ਦੇ ਕੀੜੇ ਮਾਰਨ ਵਾਲੀਆਂ ਅਲਬੈਂਡਾਂਜ਼ੋਲ ਗੋਲੀਆਂ ਦਿੱਤੀਆਂ ਜਾਣਗੀਆਂ। ਜਿਸ ਵਿਚ ਸਿਹਤ, ਸਿੱਖਿਆ, ਇਸਤਰੀ ਤੇ ਬਾਲ ਵਿਕਾਸ, ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਸਾਂਝੇ ਤੌਰ ‘ਤੇ ਅਹਿਮ ਭੂਮਿਕਾ ਨਿਭਾਈ ਜਾਵੇਗੀ। ਇਸ ਸਬੰਧੀ ਇਕ ਮੀਟਿੰਗ ਦੌਰਾਨ ਏ. ਡੀ. ਸੀ.

ਤਰਨਤਾਰਨ ‘ਚ 60 ਲੋਕਾਂ ਨੂੰ ਮਿਲਣਗੇ ਫ੍ਰੀ ਦੰਦ

ਸਿਹਤ ਵਿਭਾਗ ਵਲੋਂ ਸਮੇ ਸਮੇ ਸਿਰ ਮੈਡੀਕਲ ਚੈਕਅਪ ਕੈੰਪ ਲਗਾਏ ਜਾਂਦੇ ਹਨ |ਜਿਸ ਤਹਿਤ ਅੱਜ ਤਰਨ ਤਾਰਨ ਵਿਖੇ ਲੋਕਾਂ ਲਈ ਮੁਫਤ ਦੰਦਾ ਦਾ ਚੈਕਆਪ ਕੈਂਪ ਲਗਾਇਆ ਗਿਆ ਜੋ ਕਿ ਆਉਣ ਵਾਲੇ 15 ਦਿੰਨਾ ਤੱਕ ਚਲੇਗਾ | ਇਸ ਮੋਕੇ ਤਰਨ ਤਾਰਨ ਸਿਵਲ ਹਸਪਤਾਲ ਦੇ ਸਿਵਲ ਸਰਜਨ ਡਾਕਟਰ ਸਮਸ਼ੇਰ ਸਿੰਘ ਨੇ ਦੱਸਿਆਂ ਕਿ ਸਿਹਤ ਵਿਭਾਗ ਵੱਲੋ ਲੋਕਾਂ

Free bus service.............

ਨੂਰਪੁਰਬੇਦੀ ਤੋਂ ਪੀ. ਜੀ. ਆਈ. ਜਾਣ ਵਾਲੇ ਮਰੀਜ਼ਾਂ ਲਈ ਫ੍ਰੀ ਬੱਸ ਸੇਵਾ ਸ਼ੁਰੂ

ਰੂਪਨਗਰ:- ਗੁਰੂ ਰਾਮਦਾਸ ਸਮਾਜ ਸੇਵਾ ਸੁਸਾਇਟੀ ਵੱਲੋਂ ਨੂਰਪੁਰਬੇਦੀ ਇਲਾਕੇ ਦੇ ਮਰੀਜ਼ਾਂ ਨੂੰ ਇਲਾਜ ਲਈ ਪੀ. ਜੀ. ਆਈ. ਚੰਡੀਗੜ੍ਹ ਵਿਖੇ ਲਿਜਾਣ ਲਈ ਆਰੰਭ ਕੀਤੀ ਗਈ ਫ੍ਰੀ ਬੱਸ ਸੇਵਾ ਦੀ ਸ਼ੁਰੂਆਤ ਰਾਸ਼ਟਰੀ ਸੰਤ ਮਹੰਤ ਮੋਹਨ ਗਿਰੀ ਮਹਾਰਾਜ ਨੇ ਪੀਰ ਬਾਬਾ ਜ਼ਿੰਦਾ ਸ਼ਹੀਦ ਜੀ ਦੇ ਧਾਰਮਿਕ ਸਥਾਨ ਵਿਖੇ ਬੱਸ ਨੂੰ ਹਰੀ ਝੰਡੀ ਦਿਖਾ ਕੇ ਕੀਤੀ। ਬੱਸ ਦੇ ਰਵਾਨਾ

ਮੁਫਤ ਸਿੱਖਿਆ ਦੇਣ ਦੇ ਨਾਲ ਸੰਸਕਾਰ ਅਤੇ ਵਿਰਸੇ ਤੋਂ ਜਾਣੂ ਕਰਵਾਉਣ ਲਈ ਕਰਵਾਇਆ ਸਮਾਗਮ

ਦੇਸ਼ ਨੂੰ ਸਿੱਖਿਆ ਦੇ ਖੇਤਰ ਵਿੱਚ ਮੋਹਰੀ ਬਣਾਉਣ ਦੇ ਲਈ ਆਪਣਾ ਅਹਿਮ ਯੋਗਦਾਨ ਪਾਉਂਦੀ ਆ ਰਹੀ ਮਾਤਾ ਪ੍ਰੇਮ ਲਤਾ ਸਰਵਹਿੱਤਕਾਰੀ ਵਿਦਿਆ ਮੰਦਿਰ ਪਾਤੜਾਂ। ਇਸ ਵੱਲੋਂ ਰਾਜਿੰਦਰ ਰਾਣੀ ਦੀ ਦੇਖ ਰੇਖ ਵਿੱਚ ਸਲੱਮ ਬਸਤੀ ਚ ਰਹਿ ਰਹੇ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਮੁਫਤ ਸਿੱਖਿਆ ਦੇਣ ਲਈ ਖੋਲੇ ਗਏ ਸੰਤ ਰਵਿਦਾਸ ਸੰਸਕਾਰ ਕੇਂਦਰ ਪਾਤੜਾਂ ਵਿੱਚ ਇੱਕ ਸਮਾਗਮ

ਦੇਸ਼ ਭਰ ‘ਚ 10 ਲੱਖ ਥਾਵਾਂ ‘ਤੇ JIO ਦੇਵੇਗਾ ਮੁਫਤ ਇੰਟਰਨੈੱਟ…

ਨਵੀਂ ਦਿੱਲੀ: ਰਿਲਾਇੰਸ ਜੀਓ ਤੁਹਾਡੇ ਲਈ ਇਕ ਹੋਰ ਬਿੱਗ ਆੱਫਰ ਆ ਲੈ ਕੇ ਰਿਹਾ ਹੈ। ਕੰਪਨੀ ਇਹ ਆੱਫਰ ਜੀਓ ਕਸਟਮਰ ਤੋਂ ਇਲਾਵਾ ਅਜਿਹੇ ਕਸਟਮਰ ਨੂੰ ਵੀ ਦੇਵੇਗੀ ਜੋ ਦੂਜੀਆਂ ਕੰਪਨੀਆਂ ਦੀਆਂ ਸੇਵਾਵਾਂ ਲੈ ਰਹੇ ਹਨ। ਨਵੇਂ ਪਲਾੱਨ ਵਿਚ 10 ਲੱਖ ਲੋਕੇਸ਼ਨ ਤੇ ਮੁਫਤ ਇੰਟਰਨੈੱਟ ਸਰਵਿਸ ਦੇਣ ਲਈ ਕੰਪਨੀ ਯੋਜਨਾ ਬਣਾ ਰਹੀ ਹੈ, ਯਾਨਿ ਤੁਹਾਡਾ ਡਾਟਾ

Free medical checkup camp

350 ਮਰੀਜ਼ਾਂ ਦਾ ਚੈੱਕਅਪ,ਵੰਡੀਆਂ ਮੁਫਤ ਦਵਾਈਆਂ

ਅੰਮ੍ਰਿਤਸਰ:-ਕੇਅਰ ਐਂਡ ਕਿਊਰ ਹਸਪਤਾਲ ਮਾਲ ਰੋਡ ਤੋਂ ਮੁਹੱਲਾ ਸੁਧਾਰ ਵੈੱਲਫੇਅਰ ਸੁਸਾਇਟੀ ਸੁੰਦਰ ਨਗਰ ਦੇ ਸਹਿਯੋਗ ਨਾਲ ਮੁਫਤ ਮੈਡੀਕਲ ਚੈੱਕਅਪ ਕੈਂਪ ਦਾ ਆਯੋਜਨ ਟ੍ਰੈਫਿਕ ਪੁਲਸ ਦਫਤਰ ਰਾਣੀ ਦਾ ਬਾਗ ਵਿਖੇ ਕੀਤਾ ਗਿਆ। ਸੁਸਾਇਟੀ ਦੇ ਪ੍ਰਧਾਨ ਰਮਨ ਮਲਹੋਤਰਾ ਅਤੇ ਚੇਅਰਮੈਨ ਵਿਕਰਮ ਸਿੰਗਲਾ ਦੀ ਪ੍ਰਧਾਨਗੀ ਵਿਚ ਲਗਾਏ ਗਏ, ਇਸ ਕੈਂਪ ਵਿਚ ਕੇਅਰ ਐਂਡ ਕਿਊਰ ਹਸਪਤਾਲ ਦੇ ਮਾਹਿਰ ਡਾਕਟਰਾਂ

ਹੁਣ MTNL ਦੇ ਰਿਹਾ 700 ਰੁਪਏ ‘ਚ 40 ਜੀਬੀ ਡਾਟਾ

ਅਨਲਿਮਿਟਡ ਡੇਟਾ ਅਤੇ ਫ੍ਰੀ ਵਾਈਸ ਕਾਲ ਦੇਣ ਵਾਲੀ ਲਿਸਟ ‘ਚ ਸਰਕਾਰੀ ਟੈਲੀਕਾਮ ਕੰਪਨੀ MTNL ਦਾ ਨਾਂਅ ਵੀ ਜੁੜ ਗਿਆ ਹੈ। ਕੰਪਨੀ ਨੇ ਅਨਲਿਮਿਟਡ ਡੇਟਾ ਅਤੇ ਫ੍ਰੀ ਵਾਈਸ ਕਾਲ ਵਾਲੇ 2 ਫ੍ਰੀਡਮ ਪਲਾਨ ਪੇਸ਼ ਕੀਤੇ ਨੇ। Freedom ULD- 699 Plan: ਇਹ ਪਲਾਨ ਇਕ ਮਹੀਨੇ ਲਈ ਹੋਵੇਗਾ ਜਿਸਦੀ ਕੀਮਤ 699 ਰੁਪਏ ਹੈ। ਇਸ ਪਲਾਨ ‘ਚ ਯੂਜ਼ਰਸ MTNL ਦੇ ਦਿੱਲੀ

Ashish Bansal Rajpura

ਅਣਸੂਚਿਤ ਜਾਤੀ ਵਿਅਕਤੀ ਮੁਫਤ ਕਾਨੂੰਨੀ ਸਹਾਇਤਾ ਲੈਣ ਦੇ ਹੱਕਦਾਰ :ਅਸ਼ੀਸ਼ ਬਾਂਸਲ

ਰਾਜਪੁਰਾ :-ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਅਗਵਾਈ ਹੇਠ ਅਤੇ ਸ਼੍ਰੀ ਅਰੁਣ ਗੁਪਤਾ, ਚੇਅਰਮੈਨ,ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ,ਪਟਿਆਲਾ ਇੰਚਾਰਜ ਦੇ ਦਿਸ਼ਾ ਨਿਰਦੇਸ਼ਾਂ ਤੇ ਐਸ.ਓ.ਐਸ. ਵਿਲੇਜ, ਰਾਜਪੁਰਾ ਵਿਖੇ ਲੀਗਲ ਏਡ ਕਲੀਨਿਕ ਨੂੰ ਮੁੜ ਸੁਰਜੀਤ ਕੀਤਾ।ਇਸ ਮੌਕੇ  ਬਾਂਸਲ ਨੇ ਕਿਹਾ ਕਿ ਇਸ ਕਲੀਨਿਕ ਤੇ ਇੱਕ ਵਕੀਲ ਅਤੇ ਇੱਕ ਪੈਰਾ ਲੀਗਲ ਵਲੰਟੀਅਰ ਦੀ ਡਿਊਟੀ ਲਗਾ ਦਿੱਤੀ ਗਈ ਹੈ ਜੋ ਕਿ ਲਗਾਤਾਰ

Animal controversy Gidderbaha

ਬੇਸਹਾਰਾ ਪਸੂਆਂ ਨੂੰ ਕਰਵਾਇਆ ਅਜ਼ਾਦ

ਗਿੱਦੜਬਾਹਾ ਦੇ ਪਿਓਰੀ ਰੋਡ’ਤੇ ਸਥਿਤ ਵਾਟਰ ਵਰਕਸ ਨੇੜੇ ਇਕ ਗਲੀ ਵਿਚ ਇੱਕਠੇ ਕੀਤੇ ਬੇਸਹਾਰਾ ਪਸ਼ੂਆਂ ਨੂੰ ਗਿੱਦੜਬਾਹਾ ਪੁਲਿਸ ਵੱਲੋਂ ਸਮਾਜਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਆਜ਼ਾਦ ਕਰਵਾਇਆ ਗਿਆ। ਜਦੋਂਕਿ ਇੰਨਾਂ ਬੇਸਹਾਰਾ ਪਸ਼ੂਆਂ ਨੂੰ ਲੱਦਣ ਲਈ ਖੜੇ ਟਰੱਕ ਨੂੰ ਪੁਲਿਸ ਨੇ ਆਪਣੇ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗਿੱਦੜਬਾਹਾ ਦੇ

ਗਰੀਬਾਂ ਨੂੰ ਸਰਕਾਰ ਦੇ ਸਕਦੀ ਹੈ ਸਮਾਰਟ ਫੋਨ ਦਾ ਤੋਹਫਾ

ਸਰਕਾਰ ਦੇਸ਼ ਦੇ ਲੱਖਾਂ ਗਰੀਬਾਂ ਨੂੰ ਮੁਫਤ ਡੇਟਾ ਸਮੇਤ ਸਮਾਰਟਫੋਨ ਫ੍ਰੀ ਦੇ ਸਕਦੀ ਹੈ। ਪਹਿਲੇ ਚਰਣ ‘ਚ 70 ਲੱਖ ਸਮਾਰਟਫੋਨ ਦੇਣ ਦੀ ਘੋਸ਼ਣਾ ਹੋ ਸਕਦੀ ਹੈ। ਇਸ ਲਈ ਵਿੱਤ ਮੰਤਰਾਲੇ ਅਤੇ ਟੈਲੀਕਾਮ ਮਨਿਸਟਰੀ ਨੂੰ ਵਿਸਤ੍ਰਿਤ ਰਿਪੋਰਟ ਬਣਾਉਣ ਲਈ ਕਿਹਾ ਗਿਆ ਹੈ। ਮੋਦੀ ਸਰਕਾਰ 2017 ਦੇ ਬਜਟ ‘ਚ ਇਸ ਦਾ ਐਲਾਨ ਕਰ ਸਕਦੀ ਹੈ, ਜੋ ਇਸ

ਤਪਾ ਮੰਡੀ’ਚ ਵੰਡੇ 500 ਮੁਫਤ ਗੈਸ ਕੁਨੈਕਸ਼ਨ

ਤਪਾ ਮੰਡੀ(ਧਰਮਿੰਦਰ ਸਿੰਘ ਧਾਲੀਵਾਲ ):-ਪ੍ਰਧਾਨ ਮੰਤਰੀ ਉਜਵਲਾ ਯੋਜਨਾ ਅਧੀਨ ਮੰਗਲਵਾਰ 20 ਦਸੰਬਰ ਸਥਾਨਕ ਢਿੱਲਵਾਂ ਰੋਡ ਤੇ ਸਥਿਤ ਤਪਾ ਗੈਸ ਸਰਵਿਸ ਵੱਲੋਂ ਗਰੀਬ ਪਰਿਵਾਰ ਨੂੰ ਮੁਫਤ ਗੈਸ ਕੁਨੈਕਸ਼ਨ ਵੰਡੇ ਗਏ। ਜਿਸਦੀ ਪ੍ਰਧਾਨਗੀ ਹਲਕਾ ਭਦੌੜ੍ਹ ਦੇ ਉਮੀਦਵਾਰ ਸੰਤ ਬਲਵੀਰ ਸਿੰਘ ਘੁੰਨਸ ਅਤੇ ਉਪ ਮੰਡਲ ਮੈਜਿਸਟ੍ਰੈਟ ਵਰਿੰਦਰ ਸਿੰਘ ਨੇ ਕੀਤੀ। ਇਸ ਮੌਕੇ ਤਪਾ ਗੈਸ ਸਰਵਿਸ ਤੋਂ ਇਲਾਵਾ ਸ਼ਹਿਣਾ

ਧੂਰੀ ਵਿੱਚ ਲਗਾਇਆ ਗਿਆ ਮੁਫਤ ਮੈਡੀਕਲ ਕੈਂਪ

ਨੋਟਬੰਦੀ ਨੂੰ ਲੈ ਕੇ ਪੂਰੇ ਭਾਰਤ ਵਿੱਚ ਲੋਕ ਪਰੇਸ਼ਾਨ ਹਨ। ਪੈਸੇ ਲੈਣ ਲਈ ਬੈਂਕਾਂ ਦੇ ਬਾਹਰ ਲੱਗੀਆਂ ਲੰਬੀਆਂ-ਲੰਬੀਆਂ ਲਾਈਨਾਂ ਲੱਗੀਆਂ ਹਨ ਉਥੇ ਹੀ ਕੁਝ ਲੋਕਾਂ ਵੱਲੋਂ ਕੈਂਪ ਲਗਾ ਕੇ ਗਰੀਬ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਦਾ ਹੀ ਇੱਕ ਕੈਂਪ ਧੂਰੀ ਵਿਖੇ ਡਾ ਐਨ.ਐਸ  ਬਾਲੀਆ ਵੱਲੋਂ  ਦਿਲ ਦੇ  ਮਰੀਜ਼ਾਂ ਅਤੇ ਹੋਰ ਬਿਮਾਰੀਆਂ

ਹੁਣ ਏਅਰਪੋਰਟਸ ਉੱਤੇ ਹੈਂਡ ਬੈਗਜ਼ ‘ਤੇ ਨਹੀਂ ਲੱਗਣਗੇ ਟੈਗ…

ਹੁਣ ਤੁਹਾਨੂੰ ਕੁਝ ਦਿਨਾਂ ਲਈ ਏਅਰਪੋਰਟ ਉੱਤੇ ਹੈਂਡ ਬੈਗਜ਼ ‘ਤੇ ਟੈਗ ਲਗਾਉਣ ਲਈ ਖੱਜਲ ਖੁਆਰ ਨਹੀਂ ਹੋਣਾ ਪਵੇਗਾ ਕਿਉਂਕਿ ਦੇਸ਼ ਅੰਦਰ 7 ਏਅਰਪੋਰਟ ਉੱਤੇ ਇਸ ਸਿਸਟਮ ਨੂੰ ਕੁਝ ਸਮੇਂ ਲਈ ਬੰਦ ਕਰ ਦਿੱਤਾ ਗਿਆ ਹੈ। ਜਿਸਨੂੰ ਵੀਰਵਾਰ ਤੋਂ ਲਾਗੂ ਕੀਤਾ ਜਾ ਚੁੱਕਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੈਂਟਰਲ ਇੰਡਸਟ੍ਰੀਅਲ ਸਕਿਊਰਟੀ ਫੋਰਸ ਨੇ ਦੱਸਿਆ ਕਿ ਅਜਿਹਾ ਇਸ

ਗੋਆ ਨੂੰ ਭ੍ਰਿਸ਼ਟਾਚਾਰ ਮੁਕਤ ਸਰਕਾਰ ਦੇਵਾਂਗਾ :ਰਾਹੁਲ

ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਇਥੇ ਕਿਹਾ ਕਿ ਜੇਕਰ ਗੋਆ ‘ਚ ਉਨ੍ਹਾਂ ਦੀ ਪਾਰਟੀ ਸੱਤਾ ‘ਚ ਆਉਂਦੀ ਹੈ ਤਾਂ ਉਹ ਗੋਆ ਨੂੰ ਭ੍ਰਿਸ਼ਟਾਚਾਰ ਮੁਕਤ ਸਰਕਾਰ ਦੇਣਗੇ। ਰਾਹੁਲ ਗਾਂਧੀ ਨੇ ਇਥੇ ਫਾਤੋਰਦਾ ਦੇ ਨੇੜੇ ਜਵਾਹਰਲਾਲ ਨਹਿਰੂ ਸਟੇਡੀਅਮ ‘ਚ ਇਕ ਵਿਸ਼ਾਲ ਜਨਸਮੂਹ ਨੂੰ ਸੰਬੋਧਿਤ ਕਰਦੇ ਹੋਏ ਕਿਹਾ, ”ਕਾਂਗਰਸ ਗੋਆ ‘ਚ ਭਾਜਪਾ ਦੀ ਹਾਰ

ਮੋਗਾ ‘ਚ ਅਕਾਲੀ ਦਲ ਨੇ ਵੰਡੇ ਮੁਫਤ ਗੈਸ ਚੁਲ੍ਹੇ

ਵਿਧਾਨ ਸਭਾ ਹਲਕਾ ਮੋਗਾ ਦੇ ਅਧੀਨ ਆਉਂਦੇ ਪਿੰਡ ਡਗਰੂ ਵਿਖੇ ਸ਼੍ਰੋਮਣੀ ਆਕਾਲ਼ੀ ਦਲ ਅਤੇ ਭਾਜਪਾ ਦੇ ਸਾਂਝੇ ਉਮੀਦਵਾਰ ਐਡਵੋਕੇਟ ਸ:ਬਰਜਿੰਦਰ ਸਿੰਘ ਮੱਖਣ ਬਰਾੜ ਦੀ ਅਗਵਾਈ ਵਿੱਚ ਪ੍ਰਧਾਨ ਮੰਤਰੀ ਉਜਵਲਾ ਯੋਜਨਾਂ ਅਧੀਨ ਲ਼ਾਭਪਾਤਰੀ ਪਰਿਵਾਰਾਂ ਨੂੰ ਮੁਫਤ ਗੈਸ ਕੁਨੈਕਸ਼ਨ ਅਤੇ ਮੁਫਤ ਗੈਸ ਚੁੱਲ੍ਹੇ ਦਿੱਤੇ ਗਏੇ।ਇਸ ਮੌਕੇ ਹਲਕਾ ਉਮੀਦਵਾਰ ਐਡਵੋਕੇਟ ਸ:ਬਰਜਿੰਦਰ ਸਿੰਘ ਮੱਖਣ ਬਰਾੜ ਨੇ ਕਿਹਾ ਕਿ ਬਾਦਲ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ