Tag: , , , , , , , , , , , , , , , ,

ਪਤਨੀ ਦੇ ਦੇਹਾਂਤ ਮੌਕੇ ਅਫਸੋਸ ਕਰਨ ਆਏ 2 ਵਿਅਕਤੀਆਂ ਨੇ ਐੱਸ. ਪੀ. ਤੋਂ ਠੱਗੇ ਲੱਖਾਂ ਰੁਪਏ

Gurdaspur Property Fraud: ਪੰਜਾਬ ਅੰਦਰ ਭੋਲੇ-ਭਾਲੇ ਲੋਕਾਂ ਨੂੰ ਗੁੰਮਰਾਹ ਕਰਨ ਦੇ ਤਾਂ ਅਨੇਕਾਂ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ ਪਰ ਠੱਗਾਂ ਵੱਲੋਂ ਅਕਸਰ ਭੋਲੇ-ਭਾਲੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਜਾਂਦਾ ਹੈ ਪਰ ਗੁਰਦਾਸਪੁਰ ਜ਼ਿਲੇ ‘ਚ ਠੱਗਾਂ ਵੱਲੋਂ ਇੱਕ ਪ੍ਰਾਪਰਟੀ ਦਾ ਕਾਰੋਬਾਰ ਕਰਨ ਵਾਲੇ ਵਿਅਕਤੀਆਂ ਵੱਲੋਂ ਇਕ ਐੱਸ. ਪੀ. ਨੂੰ ਠੱਗੀ ਦਾ ਸ਼ਿਕਾਰ ਬਣਾਇਆ ਗਿਆ। ਦਰਅਸਲ ਉਕਤ

ਨੌਕਰੀ ਦਵਾਉਣ ਦੇ ਨਾਮ ‘ਤੇ 10 ਨੌਜਵਾਨਾਂ ਤੋਂ ਠੱਗੇ 3 ਲੱਖ

3 Lakhs Cheated 10 Youth : ਨੋਇਡਾ : ਸਰਕਾਰੀ ਨੌਕਰੀ ਦਵਾਉਣ ਦੇ ਨਾਮ ‘ਤੇ ਰੋਹਤਕ ਦੇ 10 ਨੌਜਵਾਨਾਂ ਤੋਂ 3 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਨੌਜਵਾਨਾਂ ਨੇ ਸੋਮਵਾਰ ਨੂੰ ਥਾਣਾ ਸੈਕਟਰ 20 ਵਿਖੇ ਇਸ ਮਾਮਲੇ ‘ਚ ਸ਼ਿਕਾਇਤ ਦਿੱਤੀ ਹੈ। ਐਸ.ਐਸ.ਆਈ. ਹਰਿੰਦਰ ਸਿੰਘ ਨਾਗਰ ਨੇ ਦੱਸਿਆ ਕਿ ਮਾਮਲਾ ਰੋਹਤਕ ਦਾ ਹੈ। ਵਾਦੀ ਅਤੇ ਪ੍ਰਤੀਵਾਦੀ ਵੀ ਉਸੇ ਜਗ੍ਹਾ

ਆਨਲਾਈਨ ਬੈਂਕਿੰਗ ਜ਼ਰੀਏ ਆਮ ਲੋਕਾਂ ਨੂੰ ਠੱਗਣ ਵਾਲਾ ਬੈਂਕ ਮੈਨੇਜਰ ਗ੍ਰਿਫ਼ਤਾਰ

Online Banking Fraud: ਪਟਿਆਲਾ ਪੁਲਿਸ ਵੱਲੋਂ ਪਿਛਲੇ ਦਿਨੀਂ ਆਨਲਾਈਨ ਠੱਗੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ। ਐਸ.ਐਸ.ਪੀ ਮਨਦੀਪ ਸਿੰਘ ਸਿੱਧੂ ਨੇ ਪੱਤਰਕਾਰਾਂ ਨੂੰ ਦੱਸਦਿਆਂ ਆਖਿਆ ਕਿ ਇੱਕ ਅੰਤਰਰਾਜੀ ਗਿਰੋਹ ਨਾਲ ਸਬੰਧਤ ਝਾਰਖੰਡ ਤੇ ਪੰਜਾਬ ਦੇ ਰਹਿਣ ਵਾਲੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ 693 ਮੋਬਾਈਲ ਸਿਮ, 19 ਮੋਬਾਈਲ ਫੋਨ ਤੇ ਹੋਰ ਦਸਤਾਵੇਜ਼ਾਂ

ਵਿਦੇਸ਼ ਭੇਜਣ ਦੇ ਨਾਮ ‘ਤੇ ਲੋਕਾਂ ਨਾਲ ਹੋ ਰਹੀ ਠੱਗੀ

ਫਿਰ ਵੀ ਲੋਕਾਂ ਦੇ ਸਿਰ ‘ਤੇ ਵਿਦੇਸ਼ ਜਾਣ ਦਾ ਭੂਤ ਸਵਾਰ Fraud Immigration: ਅੰਮ੍ਰਿਤਸਰ ਦੇ ਪਿੰਡ ਨੰਗਲੀ ਦੇ ਰਹਿਣ ਵਾਲੇ ਕੁਲਵਿੰਦਰ ਸਿੰਘ ਅਤੇ ਕੁੱਲ 3 ਨੌਜਵਾਨਾਂ ਨਾਲ ਕੂਵੈਤ ਭੇਜਣ ਦੇ ਨਾਮ ‘ਤੇ 1 ਲੱਖ 80 ਹਜ਼ਾਰ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। The Singh Enterprises ਦੇ ਪਰਗਟ ਸਿੰਘ ਅਤੇ ਮਾਲਕ ਅਮਨਦੀਪ ਸਿੰਘ ਜੋ ਰਿਸ਼ਤੇ

ਵਿਦੇਸ਼ ਭੇਜਣ ਦੇ ਨਾਮ ‘ਤੇ ਕੀਤੀ ਲੱਖਾਂ ਦੀ ਠੱਗੀ

Hoshiarpur Agent Fraud : ਹੁਸ਼ਿਆਰਪੁਰ : ਅਜੋਕੇ ਨੌਜਵਾਨਾਂ ‘ਚ ਵਿਦੇਸ਼ ਜਾਣ ਦਾ ਸ਼ੋਕ ਇੰਨ੍ਹਾਂ ਜ਼ਿਆਦਾ ਵੱਧ ਗਿਆ ਹੈ ਕਿ ਉਹ ਵਿਦੇਸ਼ ਜਾਣ ਲਈ ਕੁੱਝ ਵੀ ਕਰਨ ਨੂੰ ਤਿਆਰ ਹੋ ਜਾਂਦੇ ਹਨ ਜਿਸ ਕਰਕੇ ਉਹ ਕਈ ਵਾਰ ਵੱਡੀ ਮੁਸੀਬਤ ਤੇ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਨ । ਅਜਿਹਾ ਹੀ ਇੱਕ ਮਾਮਲਾ ਬੀਤੇ ਦਿਨੀਂ ਮੁਕੇਰੀਆਂ ਦਾ ਸਾਹਮਣੇ

ਫ਼ਿਲਮੀ ਸਟਾਈਲ ‘ਚ ਇਸ਼ਤਿਹਾਰ ਦੇ ਕੇ 35 ਨੌਜਵਾਨਾਂ ਨੂੰ ਲਗਾਇਆ ਚੂਨਾ

Batala Agent Fraud : ਬਟਾਲਾ : ਪੰਜਾਬ ਵਿੱਚ ਹਰ ਰੋਜ਼ ਕਿਤੇ ਨਾ ਕਿਤੇ ਭੋਲ਼ੇ-ਭਾਲੇ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਮ ‘ਤੇ ਟ੍ਰੇਵਲ ਏਜੇਂਟਾਂ ਵੱਲੋਂ ਠੱਗਿਆ ਜਾ ਰਿਹਾ ਹੈ। ਵਿਦੇਸ਼ ਜਾਣ ਵਾਲੇ ਨੌਜਵਾਨ ਜਾਨ ਅਤੇ ਪੈਸਾ ਜੋਖਿਮ ਵਿੱਚ ਪਾਉਣ ਨੂੰ ਤਿਆਰ ਰਹਿੰਦੇ ਹਨ। ਉਨ੍ਹਾਂ ਦੇ ਵੱਲੋਂ ਏਜੇਂਟਾਂ ਦੀ ਪਹਿਲਾਂ ਚੰਗੀ ਤਰ੍ਹਾਂ ਤਫਤੀਸ਼ ਨਹੀਂ ਕੀਤੀ ਜਾਂਦੀ ਅਤੇ

ਔਨਲਾਈਨ ਸ਼ੋਪਿੰਗ ਕਰਕੇ ਇਸ ਤਰ੍ਹਾਂ ਠੱਗੇ ਜਾ ਰਹੇ ਹੋ ਤੁਸੀਂ

ਮਜ਼ਦੂਰ ਦਾ ਧੋਖੇ ਨਾਲ ATM ਕਾਰਡ ਬਦਲ ਕੇ ਨੌਸਰਬਾਜ਼ ਨੇ ਉਡਾਏ ਹਜ਼ਾਰਾਂ ਰੁਪਏ

ATM Card Fraud: ਲੁਧਿਆਣਾ : ਆਏ ਦਿਨ ਧੋਖਾਧੜੀ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ । ਜਿੱਥੇ ਅੱਜਕਲ੍ਹ ਡਿਜੀਟਲ ਟ੍ਰਾਂਜੈਕਸ਼ਨ ਸਾਨੂੰ ਬੜੀਆਂ ਸਹੂਲਤ ਦਿੰਦਾ ਹੈ ਉੱਥੇ ਹੀ ਕਈ ਵਾਰ ਇੱਕ ਛੋਟੀ ਜਿਹੀ ਗਲਤੀ ਨਾਲ ਇਸ ਨਾਲ ਸਾਡਾ ਨੁਕਸਾਨ ਵੀ ਹੋ ਜਾਂਦਾ ਹੈ ਅਜਿਹਾ ਹੀ ਇੱਕ ਮਾਮਲਾ ਲੁਧਿਆਣਾ ਦੇ ਬਸਤੀ ਜੋਧੇਵਾਲ ਦਾ ਦੇਖਣ ਨੂੰ ਮਿਲਿਆ ਜਿੱਥੇ ਇੱਕ

3 ਲੱਖ ਲਾਉਣ ਮਗਰੋਂ ਵੀ ਬੱਚੇ ਦੀ ਹੋਈ ਮੌਤ, ਅਲਟਰਾਸਾਊਂਡ ਦੀ ਗਲਤ ਰਿਪੋਰਟ ਬਣੀ ਕਾਰਨ !

Ultrasound report: ਇਸ ਨੂੰ ਅਲਟਰਾਸਾਊਂਡ ਡਾਕਟਰ ਦੀ ਲਾਪਰਵਾਹੀ ਮੰਨੀਏ ਜਾਂ ਕੁਝ ਹੋਰ, ਕਿ 3 ਲੱਖ ਰੁਪਏ ਖਰਚਣ ਦੇ ਬਾਵਜੂਦ ਵੀ ਡਾਕਟਰ ਵੱਲੋਂ ਦਿੱਤੀਆਂ ਬੱਚੇ ਦੇ ਸਹੀ ਹੋਣ ਦੀਆਂ ਰਿਪੋਰਟਾਂ ਦੇ ਬਾਵਜੂਦ ਬੱਚੇ ਨੂੰ ਨਹੀਂ ਬਚਾਇਆ ਜਾ ਸਕਿਆ। ਮਾਮਲਾ ਮਾਨਸਾ ਜ਼ਿਲ੍ਹੇ ਦੇ ਪਿੰਡ ਘਰਾਂਗਣਾ ਦਾ ਹੈ, ਜਿੱਥੋਂ ਦੇ ਇੱਕ ਪਰਿਵਾਰ ਨੇ ਮਾਨਸਾ ਦੇ ਇੱਕ ਅਲਟਰਾਸਾਊਂਡ ਡਾਕਟਰ

2000 ਦੇ ਨੋਟਾਂ ਦੀ ਜਗ੍ਹਾ ਦਿੱਤਾ ਜਗਰਾਤੇ ਦੀਆਂ ਰਸੀਦਾਂ ਦਾ ਬੰਡਲ …!

ਗਾਜ਼ੀਆਬਾਦ : ਦੇਸ਼ ‘ਚ ਆਏ ਦਿਨ ਵਾਰਦਾਤਾਂ ਹੁੰਦੀਆਂ ਰਹਿੰਦੀਆਂ ਹਨ। ਜਿੱਥੇ ਇਸ ਪਾਸੇ ਚੋਰੀ, ਲੁੱਟ ਖੋਹ ਦੀਆਂ ਵਾਰਦਾਤਾਂ ‘ਚ ਦਿਨੋਂ ਦਿਨ ਵਾਧਾ ਹੁੰਦਾ ਜਾ ਰਿਹਾ ਹੈ । ਉੱਥੇ ਹੀ ਦੂਜੇ ਪਾਸੇ ਧੋਖਾਧੜੀ ਦੇ ਮਾਮਲਿਆਂ ‘ਚ ਵੀ ਵਾਧਾ ਹੋ ਰਿਹਾ ਹੈ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਦਾ ਜਿੱਥੇ ਆਪਣੀ ਦੁਕਾਨ

Ludhiana fraud sants

ਮੁੱਲਾਂਪੁਰ ‘ਚ ਡਰਾ-ਧਮਕਾ ਕੇ ਬੱਚੇ ਤੋਂ ਭੀਖ ਮੰਗਵਾਉਣ ਵਾਲਾ ਗਿਰੋਹ ਗ੍ਰਿਫ਼ਤਾਰ

Ludhiana fraud sants: ਭੇਸ ਬਦਲ ਕਿ ਠੱਗੀ ਕਰਨ ਵਾਲੇ ਤਾਂ ਤੁਸੀਂ ਬਹੁਤ ਦੇਖੇ ਹੋਣੇ ਨੇ ਪਰ ਸਾਧੂਆਂ ਦੇ ਭੇਸ ‘ਚ ਜੇ ਤੁਹਾਨੂੰ ਠੱਗ ਮਿਲ ਜਾਣ ਤਾਂ ਕੀ ਕਹੋਗੇ? ਅਜਿਹਾ ਹੀ ਇੱਕ ਮਾਮਲਾ ਮੁੱਲਾਂਪੁਰ ਦੇ ਨੇੜਲੇ ਇੱਕ ਪਿੰਡ ਤੋਂ ਸਾਹਮਣੇ ਆਇਆ ਹੈ ਜਿੱਥੇ ਘੁੰਮਣ ਵਾਲੇ ਕਥਿਤ ਠੱਗਾਂ ਵੱਲੋਂ ਇੱਕ ਨਾਬਾਲਗ ਬੱਚੇ ਨੂੰ ਕਥਿਤ ਅਗਵਾ ਕਰਨ ਦਾ

Jalandhar fake cement fraud

ਨਕਲੀ ਸੀਮਿੰਟ ਦੇ ਕੇ ਮਹਿਲਾ ਪੁਲਸਕਰਮੀ ਨੂੰ ਲਗਾਇਆ 2 ਲੱਖ ਦਾ ਚੂਨਾ

Jalandhar fake cement fraud:ਜਲੰਧਰ:ਦੇਹਾਤੀ ਪੁਲਿਸ ਦੇ ਥਾਣਾ ਪਤਾਰਾ ਦੇ ਅਧੀਨ ਪੈਂਦੇ ਪਿੰਡ ਜੌਹਲਾਂ ਵਿੱਚ ਇੱਕ ਔਰਤ ਪੁਲਿਸ ਕਰਮਚਾਰੀ ਨੂੰ ਨਕਲੀ ਸੀਮਿੰਟ ਦੇਕੇ 2 ਲੱਖ ਰੁਪਏ ਦਾ ਚੂਨਾ ਲਗਾਏ ਵਾਲੇ ਇੱਕ ਬਿਲਡਿੰਗ ਮਟੀਰੀਅਲ ਦੁਕਾਨਦਾਰ ਦਾ ਪਰਦਾਫਾਸ਼ ਹੋਇਆ ਹੈ ।ਥਾਣਾ ਸਦਰ( ਜਮਸ਼ੇਰ ) ਵਿੱਚ ਬਤੌਰ ਮਹਿਲਾ ਮੁਨਸ਼ੀ ਤੈਨਾਤ ਕੁਲਵਿੰਦਰ ਕੌਰ ਨੇ ਇਸ ਸੰਬੰਧ ਵਿੱਚ ਥਾਣਾ ਪਤਾਰਾ ਦੀ

ਅਮਰੀਕੀ ਕੰਪਨੀ ਨੇ ਫਲਿੱਪਕਾਰਟ ‘ਤੇ ਕੀਤਾ ਕੇਸ

Cybet crime police Bhopal

Software ਇੰਜੀਨੀਅਰ ਨੇ ਬਣਾਈ ਫਰਜੀ ਵੈਬਸਾਈਟ ,ਕੰਪਨੀਆਂ ਦੀ ਰੇਟਿੰਗ ਵਧਾਉਣ ਦੇ ਨਾਮ ‘ਤੇ ਠੱਗੇ ਸੈਂਕੜੇ ਲੋਕ

Cybet crime police Bhopal:ਸਾਇਬਰ ਕ੍ਰਾਈਮ ਪੁਲਿਸ ਭੋਪਾਲ ਨੇ ਇੱਕ ਅਜਿਹੇ ਆਰੋਪੀ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਦਿੱਲੀ ਇੰਜੀਨੀਅਰਿੰਗ ਕਾਲਜ ਤੋਂ ਇੰਜੀਨੀਅਰਿੰਗ ਕਰਕੇ ਵਰਤਮਾਨ ਵਿੱਚ ਜੈਪੁਰ ( ਰਾਜਸਥਾਨ ) ਵਿੱਚ ਬੈਠਕੇ ਲੋਕਾਂ ਤੋਂ ਵੈਬਸਾਈਟ ਵਿੱਚ ਵੀਡੀਓ ਵਾਚਿੰਗ ਅਤੇ ਆਪਣੀ ਕੰਪਨੀ ਦੀ ਰੇਟਿੰਗ ਵਧਾ ਕੇ ਪੈਸਾ ਕਮਾਉਣ ਦੇ ਨਾਮ ਉੱਤੇ ਪੈਸਾ ਐਂਠ ਲੈਂਦਾ ਸੀ । Cybet crime

1.10 ਕਰੋੜ ਡਾਲਰ ਦੀ ਠੱਗੀ ਦਾ ਪਰਦਾਫਾਸ਼

ਟੋਰਾਂਟੋ: ਟੋਰਾਂਟੋ ਪੁਲਿਸ ਨੇ ਠੱਗੀ ਦੇ ਮਾਮਲੇ ‘ਚ ਫਰਾਰ ਭਗੌੜੇ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਵਲੋਂ ਲਾਪਰਵਾਹੀ ਨਾਲ ਕਾਰ ਚਲਾਉਣ ਦੇ ਦੋਸ਼ ਹੇਠ ਕੀਤੀ ਗਈ ਗ੍ਰਿਫਤਾਰੀ ਨੇ ਕੈਨੇਡੇ ਦੇ ਬੈਂਕਾਂ ਅਤੇ ਵਿੱਤੀ ਸੰਸਥਾਵਾਂ ਨਾਲ ਪਿਛਲੇ 3 ਸਾਲਾਂ ਦੌਰਾਨ ਹੋਈ 1.10 ਕਰੋੜ ਡਾਲਰ ਦੀ ਠੱਗੀ ਦਾ ਪਰਦਾਫਾਸ਼ ਕਰ ਦਿੱਤਾ। ਪੁਲਿਸ ਨੇ ਇਸ ਮਾਮਲੇ ‘ਚ ਬਰੈਂਪਟਨ ਦੇ

Gurdaspur-News

ਗੁਰਦਾਸਪੁਰ : ਪੁੱੱਲ ਦੇ ਨਿਰਮਾਣ ਵਿੱੱਚ ਠੇਕੇਦਾਰ ਵੱੱਲੋਂ ਕਰੋੜਾਂ ਦਾ ਘੋਟਾਲਾ

ਚਿੱਟ ਫੰਡ ਕੰਪਨੀ ਵਾਲਿਆਂ ਨੇ ਦਰਜਨਾਂ ਲੋਕਾਂ ਨੂੰ ਬਣਾਇਆ ਠੱਗੀ ਦਾ ਸ਼ਿਕਾਰ

ਚਿੱਟ ਫੰਡ ਕੰਪਨੀ ਵਾਲਿਆਂ ਨੇ ਦਰਜਨਾਂ ਲੋਕਾਂ ਨੂੰ ਬਣਾਇਆ ਠੱਗੀ ਦਾ ਸ਼ਿਕਾਰ

ਭਵਾਨੀਗੜ੍ਹ : ਬਲਾਕ ਭਵਾਨੀਗੜ੍ਹ ਦੇ ਪਿੰਡ ਘਰਾਚੋਂ ਵਿਖੇ ਪਿੰਡ ਦੀ ਇਕ ਵਿਧਵਾ ਔਰਤ ਭਜਨ ਕੌਰ ਪਤਨੀ ਸਵ: ਬਲਵੀਰ ਸਿੰਘ ਦੀ ਸਮੇਂ ਸਿਰ ਇਲਾਜ ਨਾ ਹੋਣ ਕਾਰਨ ਮੌਤ ਹੋ ਗਈ। ਭਜਨ ਕੌਰ ਜਿਹੜੀ ਆਪਣੇ ਪਰਿਵਾਰ ਦਾ ਪਾਲਣ ਪੋਸਣ ਕਰਦੀ ਸੀ। 4 ਸਾਲ ਪਹਿਲਾਂ ਉਸਨੇ ਆਪਣੀ ਜਮੀਨ ਵੇਚ ਕੇ 4 ਲੱਖ ਰੁਪਏ ਪਿੰਡ ਦੇ ਇਕ ਚਿੱਟ ਫੰਡ

ਵਿਦੇਸ਼ ਭੇਜਣ ਦੇ ਨਾਮ ‘ਤੇ ਮਾਰੀ ਕਿਸਾਨ ਨਾਲ 12 ਲੱਖ ਦੀ ਠੱਗੀ

ਕੋਟਕਪੂਰਾ:-ਹਰ ਮਾਂ ਬਾਪ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਲਈ ਆਪਣੀ ਜਾਨ ਤੱਕ ਦਾਅ ਤੇ ਲਾ ਦਿੰਦਾ ਹੈ ਪਰ ਕੁਝ ਅਜਿਹੇ ਲੋਕ ਵੀ ਹੁੰਦੇ ਹਨ ਜੋ ਭੋਲੇ ਭਾਲੇ ਲੋਕਾਂ ਦਾ ਫਾਇਦਾ ਚੁੱਕਣ ਦੀ ਫ਼ਿਰਾਕ ਵਿੱਚ ਰਹਿੰਦੇ ਹਨ।ਅਜਿਹਾ ਹੀ ਧੌਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ ਕੋਟਕਪੂਰਾ ਦੇ ਪਿੰਡ ਫਰ ਪੰਜਗਰਾਈ ਦਾ। ਜਿਥੇ ਇੱਕ ਕਿਸਾਨ ਨੇ ਆਪਣੀ ਕੁੜੀ ਨੂੰ

ਜਾਅਲੀ ਡਾਕਟਰ ਖਿਲਾਫ ਧੋਖਾਧੜੀ ਦਾ ਕੇਸ ਦਰਜ

ਫਗਵਾੜਾ:-ਫਗਵਾੜਾ ਸਿਟੀ ਪੁਲਿਸ ਨੇ ਬਿਨਾਂ ਮਨਜ਼ੂਰ ਮੈਡੀਕਲ ਡਿਗਰੀ ਜਾਂ ਕਿਸੇ ਲਾਇਸੈਂਸ ਦੇ ਕਲੀਨਿਕ ਚਲਾਉਣ ਦੇ ਦੋਸ਼ ‘ਚ ਇਕ ਨੌਜਵਾਨ ਖਿਲਾਫ ਧੋਖਾਧੜੀ ਤੇ 15 ਇੰਡੀਅਨ ਮੈਡੀਕਲ ਕੌਂਸਿਲ ਐਕਟ 1956 ਦੇ ਤਹਿਤ ਪੁਲਸ ਕੇਸ ਦਰਜ ਕਰਨ ਦੀ ਸੂਚਨਾ ਮਿਲੀ ਹੈ। ਦੋਸ਼ੀ ਕਥਿਤ ਡਾਕਟਰ ਦੀ ਪਛਾਣ ਜਤਿੰਦਰ ਮਦਾਨ ਵਾਸੀ ਫਗਵਾੜਾ ਦੇ ਰੂਪ ‘ਚ ਹੋਈ ਹੈ। ਪੁਲਿਸ ਨੇ ਦੱਸਿਆ ਕਿ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ