Tag: , , ,

ਯੂਪੀ ਚੋਣਾਂ: ਇਲਾਹਾਬਾਦ ਵਿੱਚ ਹੁਣ ਤੱਕ 10.3% ਅਤੇ ਝਾਂਸੀ ਵਿੱਚ 11% ਵੋਟਿੰਗ, ਸਪਾ-ਬਸਪਾ ਸਮਰੱਥਕਾਂ ਵਿਚਕਾਰ ਹੋਈ ਝੜਪ

ਯੂਪੀ ਵਿੱਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਦੇ ਚੌਥੇ ਪੜਾਅ ਵਿੱਚ ਅਯੁੱਧਿਆ ਅਤੇ ਬੁੰਦੇਲਖੰਡ ਦੇ 12 ਜਿਲ੍ਹਿਆਂ ਦੀਆਂ 53 ਵਿਧਾਨ ਸਭਾ ਸੀਟਾਂ ਉੱਤੇ ਅੱਜ ਸਵੇਰੇ ਸੱਤ ਵਜੇ ਤੋਂ ਮਤਦਾਨ ਸ਼ੁਰੂ ਹੋ ਗਿਆ ਹੈ। ਮਹੋਬਾ ਵਿੱਚ ਸਪਾ ਅਤੇ ਬਸਪਾ ਸਮਰਥਕਾਂ ਦੇ ਵਿਚਕਾਰ ਗੋਲੀਬਾਰੀ ਹੋਈ ਹੈ । ਸਪਾ ਉਮੀਦਵਾਰ ਸਿੱਧ ਗੋਪਾਲ ਸਾਹੂ ਦੇ ਬੇਟੇ ਸਾਕੇਤ ਸਾਹੂ ਸਹਿਤ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ