Tag: , , , , , , , , ,

ਭੇਦਭਰੇ ਹਾਲਾਤਾਂ ‘ਚ ਸੜੀ ਹੋਈ ਲਾਸ਼ ਬਰਾਮਦ, ਪੁਲਿਸ ਕਰ ਰਹੀ ਹੈ ਸਨਾਖਤ

Half-burnt body man found Lalru: ਲਾਲੜੂ : ਅੰਬਾਲਾ-ਚੰਡੀਗੜ੍ਹ ਕੌਮੀ ਮਾਰਗ ‘ਤੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਆਈਟੀਆਈ ਮੋੜ ਨੇੜੇ ਅੱਗ ਨਾਲ ਸੜੀ ਹੋਈ ਇੱਕ ਲਾਸ਼ ਮਿਲੀ ਹੈ, ਜਿਸ ਦੀ ਹਾਲੇ ਤੱਕ ਸਨਾਖਤ ਨਹੀਂ ਹੋ ਸਕੀ। ਪੁਲਿਸ ਨੇ ਪਹੁੰਚ ਕੇ ਜਗ੍ਹਾ ਦਾ ਜਾਇਜਾ ਲਿਆ ਅਤੇ ਲਾਸ਼ ਦੀ ਜਾਂਚ ਕੀਤੀ ਤੇ ਨੇੜੇ ਦੇ ਇਲਾਕਿਆਂ ਨੂੰ ਸੂਚਨਾ

Modi, Japanese PM

ਅਗਲੇ ਮਹੀਨੇ ਰੱਖਿਆ ਜਾਵੇਗਾ ਮੋਦੀ ਦੇ 98000 ਕਰੋੜ ਰੁਪਏ ਦੇ ਡ੍ਰੀਮ ਪ੍ਰਾਜੈਕਟ ਦਾ ਨੀਂਹ ਪੱਥਰ

ਅਹਿਮਦਾਬਾਦ : ਆਉਣ ਵਾਲੀ 14 ਸਤੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਅਗਲੀ ਮੁੰਬਈ-ਅਹਿਮਦਾਬਾਦ ਹਾਈਸਪੀਡ ਰੇਲ ਪ੍ਰਾਜੈਕਟ ਦਾ ਭੂਮੀ ਪੂਜਨ ਕਰਨਗੇ। ਇਕ ਸੀਨੀਅਰ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਇਸ ਪ੍ਰਾਜੈਕਟ ਦਾ ਭੂਮੀ ਪੂਜਨ ਪ੍ਰੋਗਰਾਮ ਸਾਬਰਮਤੀ ਰੇਲਵੇ ਸਟੇਸ਼ਨ ਨੇੜੇ ਹੋਵੇਗਾ। ਇਸ ਪ੍ਰਾਜੈਕਟ ਦੀ ਅੰਦਾਜ਼ਨ ਲਾਗਤ 98,000 ਕਰੋੜ ਰੁਪਏ ਹੈ। ਦੋਵੇ

ਧਰਮਸੋਤ ਦੀ ਧਮਕੀ ‘ਤੇ Captain ਦਾ ਫਰਮਾਨ

ਨਾਭਾ:- ਪ੍ਰਿੰਸੀਪਲ ਨੂੰ ਸਸਪੈਂਡ ਕਰਨ ਦੀ ਜਨਤਕ ਤੌਰ ਉੱਤੇ ਧਮਕੀ ਦੇਣ ਉਤੇ ਅਮਰਿੰਦਰ ਸਿੰਘ ਨੇ ਕਰੜਾ ਨੋਟਿਸ ਲਿਆ ਹੈ । ਉਨ੍ਹਾਂਨੇ ਆਦੇਸ਼ ਦਿੱਤਾ ਹੈ ਕਿ ਹੁਣ ਤੋਂ ਕਿਸੇ ਵੀ ਉਦਘਾਟਨ ਪੱਥਰ ਉੱਤੇ ਕਿਸੇ ਮੰਤਰੀ,ਵਿਧਾਇਕ ਜਾਂ ਸਰਕਾਰੀ ਅਫਸਰ ਦਾ ਨਾਮ ਨਹੀਂ ਹੋਵੇਗਾ , ਸਗੋਂ ਇਹ ਸਾਰੇ ਡਵੈਲਪਮੈਂਟ ਦੇ ਕੰਮ ਆਮ ਲੋਕਾਂ ਨੂੰ ਸਮਰਪਤ ਹੋਣਗੇ । ਉਨ੍ਹਾਂਨੇ ਕਿਹਾ

ਪੰਜਾਬ 'ਚ ਕੈਪਟਨ ਤੋਂ ਮਦਰਸਾ ਬੋਰਡ ਬਣਾਉਣ ਦੀ ਮੰਗ

ਪੰਜਾਬ ‘ਚ ਕੈਪਟਨ ਤੋਂ ਮਦਰਸਾ ਬੋਰਡ ਬਣਾਉਣ ਦੀ ਮੰਗ

ਗੁਰਦਾਸਪੁਰ : ਪੰਜਾਬ ਅੰਦਰ ਮਸਜਿਦਾਂ ਉੱਤੇ ਹੋਏ ਗ਼ੈਰਕਾਨੂੰਨੀ ਉਲੰਘਣ ਹਟਾਉਣ ਦਾ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ  ਵੱਲੋਂ ਗੱਲ ਕਰਣਗੇ ਸਰ ਸਈਦ ਮਾਇਨਾਰਿਟੀ ਫਾਉਂਡੇਸ਼ਨ ਆਫ ਇੰਡਿਆ ਅਲੀਗੜ ਮੁਸਲਮਾਨ ਯੂਨੀਵਰਸਿਟੀ  ਦੇ ਪ੍ਰਧਾਨ ਮੋਹੰਮਦ ਪਰਵੇਜ ਸੱਦੀਕੀ। ਜੋ ਕਿ ਪੰਜਾਬ ਵਿੱਚ ਮੁਸਲਮਾਨਾਂ ਦੀਆਂ ਮੁਸ਼ਕਲਾਂ ਦਾ ਜਾਇਜਾ ਲੈਣ  ਦੇ ਉਦੇਸ਼ ਨਾਲ ਪ੍ਰਦੇਸ਼  ਦੇ ਦੌਰੇ ਉੱਤੇ ਹਨ,  ਦਾ ਸ਼ਨੀਵਾਰ ਨੂੰ ਪਲਾਹੀ ਸਥਿਤ

ਆਦੇਸ਼ਪ੍ਰਤਾਪ ਸਿੱਘ ਕੈਰੋਂ ਨੇ ਐਗਰੋ ਫੂਡ ਪਾਰਕ ਦਾ ਰੱਖਿਆ ਨੀਂਹ ਪੱਥਰ

ਪੰਜਾਬ ਸਰਕਾਰ ਵੱਲੋਂ ਪਿੰਡ ਸ਼ੇਰੋਂ ਵਿੱਚ 500 ਕਰੋੜ ਤੋਂ ਵੱਧ ਦੀ ਲਾਗਤ ਨਾਲ ਬਣਾਏ ਜਾਣ ਵਾਲੇ ਐਗਰੋ ਫੂਡ ਪਾਰਕ ਦਾ ਨੀਂਹ ਪੱਥਰ ਅੱਜ ਆਦੇਸ਼ਪ੍ਰਤਾਪ ਸਿੰਘ ਕੈਰੋਂ ਵੱਲੋਂ ਰੱਖਿਆ ਗਿਆ। ਇਸ ਮੌਕੇ ’ਤੇ ਪਿੰਡ ਸ਼ੇਰੋਂ ਵਿੱਚ ਆਯੋਜਿਤ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਆਦੇਸ਼ਪ੍ਰਤਾਪ ਸਿੰਘ ਕੈਰੋਂ ਨੇ ਦੱਸਿਆ ਕਿ ਇਹ ਐਗਰੋ ਫੂਡ ਪਾਰਕ ਬਣਨ ਨਾਲ ਤਰਨਤਾਰਨ ਜ਼ਿਲ੍ਹੇ

700 ਕਰੋੜ ਦੀ ਲਾਗਤ ਨਾਲ ਬਨਣ ਵਾਲੇ ਬਾਇਓ ਐਥੋਨੋਲ ਪਲਾਂਟ ਦਾ ਰੱਖਿਆ ਨੀਂਹ ਪੱਥਰ

ਰਾਮਾਂ ਮੰਡੀ (ਅਮਰਜੀਤ ਸਿੰਘ ਲਹਿਰੀ) : ਰਾਮਾਂ ਮੰਡੀ ਅਧੀਨ ਪੈਂਦੇ ਪਿੰਡ ਤਰਖਾਣਵਾਲਾ ਵਿੱਚ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਹਲਕਾ ਤਲਵੰਡੀ ਸਾਬੋ ਦੇ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਦੀ ਹਾਜ਼ਰੀ ਵਿਚ ਬਾਇਓ ਐਥਨੋਲ ਪਲਾਂਟ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਹਲਕਾ ਤਲਵੰਡੀ ਸਾਬੋ ਦੇ ਵਿਧਾਇਕ ਜੀਤਮਹਿੰਦਰ ਸਿੰਘ

ਹਰਸਿਮਰਤ ਕੌਰ ਬਾਦਲ ਨੇ ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਦਾ ਰੱਖਿਆ ਨੀਂਹ ਪੱਥਰ

ਖੰਡ ਮਿੱਲ ਦੀ ਨੁਹਾਰ ਬਦਲਣ ਲਈ 102 ਕਰੋੜ ਰੁਪਏ ਦੇ ਪ੍ਰਾਜੈਕਟ ਦਾ ਰੱਖਿਆ ਨੀਂਹ ਪੱਥਰ

ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਭੋਗਪੁਰ ਖੰਡ ਮਿੱਲ ਦੀ ਨੁਹਾਰ ਬਦਲਣ ਲਈ 102 ਕਰੋੜ ਰੁਪਏ ਦੇ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ ਗਿਆ, ਜਿਸ ਨਾਲ ਇਸ ਮਿੱਲ ਦੀ ਗੰਨਾ ਪੀੜਨ ਦੀ ਸਮਰੱਥਾ ਵਿਚ ਵੱਡਾ ਵਾਧਾ ਹੋਣ ਦੇ ਨਾਲ-ਨਾਲ ਬਿਜਲੀ ਵੀ ਪੈਦਾ ਹੋਵੇਗੀ। ਭੋਗਪੁਰ ਖੰਡ ਮਿੱਲ ਵਿੱਚ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਣ ਪਿੱਛੋਂ ਕਿਸਾਨਾਂ

ਇੰਮਪਰੂਵਮੈਂਟ ਟਰੱਸਟ ਵੱਲੋਂ ਨਾਭਾ ‘ਚ ਸੈਰਗਾਹ ਦਾ ਨੀਂਹ ਪੱੱਥਰ

ਨਾਭਾ ਸ਼ਹਿਰ ਦੇ ਨਾਭਾ ਸਰਕਲ ਰੋਡ ਤੇ ਸਥਿਤ ਬਾਗਬਾਨੀ ਵਿਭਾਗ ਦੀ ਖਾਲੀ ਪਈ ਜਗ੍ਹਾ ਤੇ ਲੋਕਾਂ ਲਈ ਸੈਰ ਕਰਨ ਲਈ ਇੰਮਪੂਰਮੈਟ ਟਰੱਸਟ ਵੱਲੋਂ 19 ਲੱਖ ਦੀ ਲਾਗਤ ਨਾਲ ਸੈਰਗਾਹ ਨੀਂਹ ਪੱਥਰ ਰੱਖਿਆ ।ਜਿਸਨੂੰ 2 ਮਹੀਨੇ ਵਿੱਚ ਤਿਆਰ ਕਰਕੇ ਲੋਕਾਂ ਦੇ ਸਪੁਰਦ ਕੀਤਾ ਜਾਵੇਗਾ।ਇੱਕ ਕਿਲੋਮੀਟਰ ਤੋਂ ਜ਼ਿਆਦਾ ਏਰੀਆ ਜਿਸ ਵਿੱਚ ਨਾਭਾ ਇੰਮਪੂਰਮੈਂਟ ਟਰੱਸਟ ਵੱਲੋ ਸ਼ਹਿਰ ਦੇ

ਦਸੰਬਰ ‘ਚ ਆਦਮਪੁਰ ਏਅਰਪੋਰਟ ਦਾ ਰੱਖਿਆ ਜਾਵੇਗਾ ਨੀਂਹ ਪੱਥਰ

Breaking:ਅਜਨਾਲਾ : ਭਗਵਾਨ ਵਾਲਮੀਕੀ ਜੀ ਦੀ ਮੂਰਤੀ ਸਥਾਪਨਾ ਸਮਾਗਮ

ਅਜਨਾਲਾ : ਭਗਵਾਨ ਵਾਲਮੀਕੀ ਜੀ ਦੀ ਮੂਰਤੀ ਸਥਾਪਨਾ ਸਮਾਗਮ ਭਗਵਾਨ ਵਾਲਮੀਕੀ ਦੀ ਮੂਰਤੀ ਸਥਾਪਨਾ ‘ਚ ਸ਼ਾਮਲ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸੰਤ ਸਮਾਜ ਦੇ ਆਗੂ ਵੀ ਸਮਾਗਮ ‘ਚ ਰਹੇ ਮੌਜੂਦ ਅਨਿਲ ਜੋਸ਼ੀ , ਚਰਨਜੀਤ ਸਿੰਘ ਅਟਵਾਲ, ਵਿਜੇ ਸਾਂਪਲਾ,ਬਿਕਰਮ ਸਿੰਘ ਮਜੀਠੀਆ ਸਮੇਤ ਕਈ ਸੀਨੀਅਰ ਆਗੂ ਮੌਜੂਦ ਮੁੱਖ ਮੰਤਰੀ ਨੇ ਪਾਣੀ ਨਾ ਦੇਣ ਦੀ ਗੱਲ ਮੁੜ ਦੁਹਰਾਈ

ਸਮਾਣਾ ’ਚ ਰੱਖੇ ਕਈਂ ਵਿਕਾਸ ਕਾਰਜਾਂ ਦੇ ਨੀਂਹ ਪੱਥਰ

ਸਮਾਣਾ ਦੇ ਵਾਰਡ ਨੰਬਰ 7 ਅਤੇ ਵਾਰਡ ਨੰਬਰ 21 ਵਿਚ ਜਰੂਰਤਮੰਦ ਲੋਕਾਂ ਲਈ ਧਰਮਸਾਲਾ ਬਣਾਉਣ ਲਈ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਨੀਂਹ ਪੱਥਰ ਰੱਖੇ ਗਏ। ਇਸ ਮੌਕੇ ਰੱਖੜਾ ਨੇ ਕਿਹਾ ਕਿ ਅਕਾਲੀ ਦਲ ਵਲੋ ਮੈਨੂੰ ਤੀਜੀ ਵਾਰ ਸਮਾਣਾ ਹਲਕਾ ਦੀ ਟਿਕਟ ਦੇ ਕੇ ਭੇਜਿਆ ਹੈ। ਮੈ ਪ੍ਰਕਾਸ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦਾ

ਪ੍ਰਭੂ ਨੇ ਰੱਖਿਆ 7 ਵੱਡੇ ਰੇਲ ਪ੍ਰਾਜੈਕਟਾਂ ਦਾ ਨੀਂਹ ਪੱਥਰ

ਐਤਵਾਰ ਨੂੰ ਕੇਂਦਰੀ ਮੰਤਰੀ ਸੁਰੇਸ਼ ਪ੍ਰਭੂ ਨੇ ਪੰਜਾਬ ਵਿਚ 2000 ਕਰੌੜ ਦੀ ਲਾਗਤ ਨਾਲ ਸ਼ੁਰੂ ਹੋਣ ਵਾਲੇ 7 ਵੱਡੇ ਰੇਲ ਪ੍ਰਾਜੈਕਟਾਂ ਦਾ ਬਠਿਡਾ ਵਿਖੇ ਨੀਂਹ ਪੱਥਰ ਰੱਖਿਆ। ਇਸ ਦੇ ਨਾਲ ਹੀ ਸੁਰੇਸ਼ ਪ੍ਰਭੂ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਦੇ ਜਨਮ ਅਸਥਾਨ ਪਟਨਾ ਸਾਹਿਬ ਵਿਖੇ ਗੁਰੂ ਸਾਹਿਬ ਦੇ 350ਵੇਂ ਪ੍ਰਕਾਸ਼ ਪੁਰਬ ਮੌਕੇ ਸੰਗਤਾਂ ਦੀ ਸਹੂਲਤ ਲਈ

ਫਤਿਹਗੜ੍ਹ ਚੂੜੀਆਂ ‘ਚ ਵਿਕਾਸ ਕੰਮਾਂ ਦਾ ਰੱਖਿਆ ਨੀਂਹ ਪੱਥਰ

ਪੰਜਾਬ ਅੰਦਰ ਵਿਕਾਸ ਕਾਰਜ ਵੱਡੀ ਪੱਧਰ ਤੇ ਹੋ ਰਹੇ ਹਨ ਤੇ ਕੋਰੜਾਂ ਰੁਪਏ ਦੀ ਗ੍ਰਾਂਟ ਜਾਰੀ ਕਰਨ ਨਾਲ ਹਲਕੇ ਦਾ ਵਿਕਾਸ ਹੋ ਰਿਹਾ ਹੈ ਤੇ ਮੁੱਖ ਮੰਤਰੀ ਪੰਜਾਬ ਵਲੋਂ ਸੰਗਤ ਦਰਸ਼ਨ ਕਰਕੇ ਸਿੱਧਾ ਰਾਬਤਾ ਹੋਣ ਕਬਕੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਹੋ ਜਾਦੀਆਂ ਹਨ ਤੇ ਅੱਜ ਸ੍ਰ: ਨਿਰਮਲ ਸਿੰਘ ਕਾਹਲੋਂ ਵਲੋਂ ਕਈ ਵਿਕਾਸ ਕਾਰਜਾਂ ਦਾ ਨੀਹ

ਹਰਸਿਮਰਤ ਬਾਦਲ ਨੇ ਰੱਖਿਆ ਲੁਧਿਆਣਾ ’ਚ ‘ਮੈਗਾਫੂਡ ਪਾਰਕ’ ਦਾ ਨੀਂਹ ਪੱਥਰ

ਲੁਧਿਆਣਾ :  ਲੁਧਿਆਣਾ ਵਿੱਚ ਕੇਂਦਰੀ ਮੰਤਰੀ ਹਰਸਿਮਰਤ ਕੌਰ ਵੱਲੋ ਮੈਗਾ ਫੂਡ ਪਾਰਕ ਦਾ ਨੀਂਹ ਪੱਥਰ ਰੱਖਿਆ ਗਿਆ । ਦੱਸ ਦਈਏ ਕਿ ਇਸ ਮੈਗਾ ਫੂਡ ਪਾਰਕ ਦਾ ਨਾਂ ‘ ਗੁਰੂ ਕਿਰਪਾ ਫੂਡ ਪਾਰਕ ‘ ਰੱਖਿਆ ਜਾਵੇਗਾ ।  ਇਹ ਪਾਰਕ  118 ਕਰੋੜ ਦੀ ਲਾਗਤ ਨਾਲ ਬਣਕੇ ਤਿਆਰ ਹੋਵੇਗਾ । 50 ਹਜ਼ਾਰ ਕਿਸਾਨਾਂ ਨੂੰ ਇਸ ਫੂਡ ਪਾਰਕ ਦੇ ਨਾਲ ਫਾਇਦਾ ਮਿਲੇਗਾ ਤੇ

ਕੇਂਦਰੀ ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਰੋਪੜ ਵਿੱਚ ਰੱਖਿਆ ਨੀਂਹ ਪੱਥਰ

ਕੇਂਦਰੀ ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਰੋਪੜ ਵਿੱਚ ਰੱਖਿਆ ਨੀਂਹ ਪੱਥਰ।ਸੂਬੇ ਵਿੱਚ 12 ਵੱਡੇ ਸੜਕੀ ਪ੍ਰਾਜੈਕਟਾਂ ਦੀ ਅੱਜ ਸ਼ੁਰੂਆਤ ਕੀਤੀ ਗਈ।ਪੰਜਾਬ ਵਿੱਚ 408 ਕਿਲੋਮੀਟਰ ਲੰਮੇ 4/6 ਮਾਰਗੀ 12 ਕੌਮੀ ਰਾਜਮਾਰਗਾਂ ਦਾ ਨੀਂਹ ਪੱਥਰ ਰੱਖਿਆ ਗਿਆ।ਰੋਪੜ ਵਿੱਚ 4/6 ਮਾਰਗੀ ਚੰਡੀਗੜ੍ਹ-ਖਰੜ, ਖਰੜ-ਕੁਰਾਲੀ, ਫਗਵਾੜਾ-ਰੋਪੜ ਦਾ ਨੀਂਹ ਪੱੱਥਰ ਬਣਾਏ ਜਾਣਗੇ।12 ਕੌਮੀ ਰਾਜਮਾਰਗਾਂ ਲਈ 10596.19 ਕਰੋੜ ਦੀ ਆਵੇਗੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ