Tag: , , , , , , , , ,

ਭੇਦਭਰੇ ਹਾਲਾਤਾਂ ‘ਚ ਸੜੀ ਹੋਈ ਲਾਸ਼ ਬਰਾਮਦ, ਪੁਲਿਸ ਕਰ ਰਹੀ ਹੈ ਸਨਾਖਤ

Half-burnt body man found Lalru: ਲਾਲੜੂ : ਅੰਬਾਲਾ-ਚੰਡੀਗੜ੍ਹ ਕੌਮੀ ਮਾਰਗ ‘ਤੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਆਈਟੀਆਈ ਮੋੜ ਨੇੜੇ ਅੱਗ ਨਾਲ ਸੜੀ ਹੋਈ ਇੱਕ ਲਾਸ਼ ਮਿਲੀ ਹੈ, ਜਿਸ ਦੀ ਹਾਲੇ ਤੱਕ ਸਨਾਖਤ ਨਹੀਂ ਹੋ ਸਕੀ। ਪੁਲਿਸ ਨੇ ਪਹੁੰਚ ਕੇ ਜਗ੍ਹਾ ਦਾ ਜਾਇਜਾ ਲਿਆ ਅਤੇ ਲਾਸ਼ ਦੀ ਜਾਂਚ ਕੀਤੀ ਤੇ ਨੇੜੇ ਦੇ ਇਲਾਕਿਆਂ ਨੂੰ ਸੂਚਨਾ

ਕਰਤਾਰਪੁਰ ਸਾਹਿਬ ‘ਚ ਕੁਝ ਸਾਲ ਪਹਿਲਾਂ ਮਿਲਿਆ ਸੀ ਬਾਬੇ ਨਾਨਕ ਦੇ ਵੇਲੇ ਦਾ ਖੂਹ

Kartarpur Sahib Old Well : ਇਸਲਾਮਾਬਾਦ : ਕੁਝ ਦਿਨ ਪਹਿਲਾਂ ਪਾਕਿਸਤਾਨ ਵਿਚ ਕਰਤਾਰਪੁਰ ਲਾਂਘਾ ਬਣਾਉਣ ਦੌਰਾਨ 500 ਸਾਲ ਪੁਰਾਣਾ ਖੂਹ ਮਿਲਿਆ ਸੀ। ਹੁਣ ਇਸ ਨੂੰ ਲੈਕੇ ਇੱਕ ਵੱਡਾ ਖੁਲਾਸਾ ਹੋਇਆ ਹੈ। ਇਹ ਦਾਅਵਾ ਕਰਨ ਵਾਲੀਆਂ ਪਾਕਿਸਤਾਨੀ ਸਮਾਚਾਰ ਏਜੰਸੀਆਂ ਨੇ ਸਵੀਕਾਰ ਕੀਤਾ ਹੈ ਕਿ 500 ਸਾਲ ਪੁਰਾਣਾ ਇਹ ਖੂਹ ਹੁਣ ਨਹੀਂ ਸਗੋਂ ਕੁਝ ਸਾਲ ਪਹਿਲਾਂ ਮਿਲਿਆ

ਕਰਤਾਰਪੁਰ ਲਾਂਘੇ ‘ਤੇ ਗੁਰਦੁਆਰਾ ਸਾਹਿਬ ਨੇੜਿਓਂ ਲੱਭਿਆ ਬਾਬੇ ਨਾਨਕ ਦੇ ਵੇਲੇ ਦਾ ਖੂਹ

Kartarpur Old Well Found : ਲਾਹੌਰ : ਪਾਕਿਸਤਾਨ ਵਿਚ ਕਰਤਾਰਪੁਰ ਲਾਂਘਾ ਬਣਾਉਣ ਦੌਰਾਨ 500 ਸਾਲ ਪੁਰਾਣਾ ਖੂਹ ਮਿਲਿਆ ਹੈ। ਇਹ ਖੂਹ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਦਾ ਹੋਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਇਹ ਖੂਹ ਕਰਤਾਰਪੁਰ ਦੇ ਗੁਰਦਆਰਾ ਦਰਬਾਰ ਸਾਹਿਬ ਲਈ ਤਿਆਰ ਕੀਤੇ ਜਾ ਰਹੇ

found bodies

ਸੋਮਵਾਰ ਤੋਂ ਲਾਪਤਾ ਵਿਅਕਤੀਆਂ ਦੀਆਂ ਲਾਸ਼ਾਂ ਨਹਿਰ ਵਿੱਚੋਂ ਬਰਾਮਦ

found bodies:ਗੁਰਦਾਸਪੁਰ – ਪਿੰਡ ਘਰਾਲਾ ਵਿਖੇ ਸੋਮਵਾਰ ਤੋਂ ਲਾਪਤਾ ਹੋਏ ਦੋ ਵਿਅਕਤੀਆਂ ਦੀ ਲਾਸ਼ਾਂ ਪਿੰਡ ਦੀ ਛੋਟੀ ਨਹਿਰ ਵਿੱਚੋਂ ਬਰਾਮਦ ਹੋਣ ਨਾਲ ਸਨਸਨੀ ਫੈਲ ਗਈ ਹੈ। ਪੁਲਿਸ ਨੇ ਦੋਵਾਂ ਲਾਸ਼ਾਂ ਨੂੰ ਕਬਜੇ ਵਿੱਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਵਿੱਚ ਭੇਜ ਦਿੱਤਾ ਹੈ ਅਤੇ ਫਿਲਹਾਲ ਪੁਲਿਸ ਪੋਸਟਮਾਰਟਮ ਰਿਪੋਰਟ ਦਾ ਇੰਤਜਾਰ ਕਰ ਰਹੀ ਹੈ। found bodies ਦੱਸਿਆ

ਕਈ ਦਿਨਾਂ ਤੋਂ ਲਾਪਤਾ ਲੜਕੇ ਦੀ ਮਿਲੀ ਲਾਸ਼

ਸਿਆਸੀ ਸਾਖ ਖ਼ਰਾਬ ਕਰਨ ਲਈ ਕੀਤੀ ਸ਼ਰਾਰਤ, ਲੁੱਟੇ ਟਰੱਕ ਦਾ ਜੀਪੀਐਸ ਸਿਸਟਮ ਸੁੱਟਿਆ ਟੈਂਕਰ ‘ਤੇ

:ਤਰਨਤਾਰਨ ਦੇ ਥਾਣਾ ਪੱਟੀ ਅਧੀਨ ਬਰਾਮਦ ਕੀਤੇ ਗਏ ਇੱਕ ਲੁੱਟੇ ਹੋਏ ਟਰੱਕ ਦਾ ਜੀਪੀਐਸ ਸਿਸਟਮ ਪੱਟੀ ਦੀ ਇੱਕ ਸ਼ਰਾਬ ਫੈਕਟਰੀ ਦੇ ਟੈਂਕਰ ‘ਤੇ ਮਿਲਣਾ ਮਹਿਜ਼ ਇਤਿਫਾਕ ਨਹੀਂ, ਸਗੋਂ ਸ਼ਰਾਬ ਫੈਕਟਰੀ ਦੇ ਮਾਲਕ ਅਤੇ ਪੰਜਾਬ ਸਰਕਾਰ ‘ਚ ਕੈਬਿਨੇਟ ਮੰਤਰੀ ਰਾਣਾ ਗੁਰਜੀਤ ਸਿੰਘ ਦੀ ਸਿਆਸੀ ਸਾਖ ਖਰਾਬ ਕਰਨ ਦੀ ਕੋਸ਼ਿਸ਼ ਸੀ। ਦਰਅਸਲ ਪਿਛਲੇ ਦਿਨੀਂ ਬਾਸਮਤੀ ਨਾਲ ਲੱਦਿਆ

women mothers bleeding

15-49 ਉਮਰ ਦੀਆਂ 51ਫੀਸਦੀ ਭਾਰਤੀ ਔਰਤਾਂ ‘ਚ ਹੈ ਖੂਨ ਦੀ ਕਮੀ

women mothers bleeding:ਇਕ ਤਾਜ਼ਾ ਗਲੋਬਲ ਰਿਪੋਰਟ ‘ਚ ਕਿਹਾ ਗਿਆ ਹੈ ਕਿ ਭਾਰਤ ਕੁਪੋਸ਼ਣ ਦੀ ਗੰਭੀਰ ਸਮੱਸਿਆ ਨਾਲ ਪੀੜਿਤ ਹੈ। ਸੋਮਵਾਰ ਨੂੰ ਜਾਰੀ ਇਕ ਰਿਪੋਰਟ ਦੇ ਅਨੁਸਾਰ ਦੇਸ਼ ‘ਚ ਮਾਂ ਬਣਨ ਦੀ ਉਮਰ ਵਾਲੀਆਂ ਅੱਧੀਆਂ ਔਰਤਾਂ ‘ਚ ਖੂਨ ਦੀ ਕਮੀ ਪਾਈ ਗਈ ਹੈ। ਗਲੋਬਲ ਪੋਸ਼ਣ ਰਿਪੋਰਟ ਦੇ ਅਨੁਸਾਰ ਭਾਰਤ ਦੇ ਨਾਲ ਨਾਲ 140 ਦੇਸ਼ਾਂ ‘ਚ ਕਪੋਸ਼ਣ

ਰਾਮ ਰਹੀਮ ਨੂੰ 72 ਘੰਟਿਆਂ ‘ਚ ਜੇਲ੍ਹ ‘ਚੋਂ ਛੁਡਾਉਣ ਦੀ ਮਿਲੀ ਧਮਕੀ

ਚੰਡੀਗੜ੍ਹ : ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਜਦੋਂ ਸਜ਼ਾ ਸੁਣਾਈ ਗਈ ਸੀ ਤਾਂ ਉਸ ਵੇਲੇ ਇਹ ਗੱਲ ਸਾਹਮਣੇ ਆਈ ਸੀ ਕਿ ਉਸ ਦੇ ਸੁਰੱਖਿਆ ਗਾਰਡ ਰਾਮ ਰਹੀਮ ਨੂੰ ਉੱਥੋਂ ਭਜਾ ਕੇ ਲਿਜਾਣਾ ਚਾਹੁੰਦੇ ਸਨ ਪਰ ਉਨ੍ਹਾਂ ਦੀ ਇਹ ਯੋਜਨਾ ਸਫ਼ਲ ਨਹੀਂ ਹੋ ਸਕੀ, ਪਰ ਹੁਣ ਕਿਸੇ ਨੇ ਪੰਚਕੂਲਾ ਦੇ ਡੀਜੀਪੀ ਨੂੰ

Hoshiarpur:A Youth dead body found in mysterious condition

ਭੇਦਭਰੇ ਹਾਲਾਤਾਂ ‘ਚ ਮਿਲੀ ਨੌਜਵਾਨ ਦੀ ਲਾਸ਼

ਹੁਸ਼ਿਆਰਪੁਰ:-ਜਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਨਵੀਂ ਬੱਸੀ ਦੇ ਰਹਿਣ ਵਾਲੇ ਇਕ 33 ਸਾਲ ਦੇ ਨੌਜਵਾਨ ਦੀ ਨਾਲ ਦੇ ਪਿੰਡ ਖਾਖੜੀ ਵਿਖੇ ਲਾਸ਼ ਮਿਲਣ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ ਹੈ । ਮ੍ਰਿਤਕ ਸਰਬਜੀਤ ਸਿੰਘ ਦੇ ਪਿਤਾ ਗੁਰਨਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਟਰੱਕ ਡਰਾਇਵਰ ਹੈ ਅਤੇ ਬੀਤੀ ਰਾਤ ਹੀ ਸਫਰ ਤੋਂ ਬਾਅਦ ਸਵੇਰੇ 4

dera

ਬਠਿੰਡਾ:ਡੇਰਾ ਮੁਖੀ ਦੀਆਂ ਫੋਟੋਆਂ ਰੋਹੜੀਆਂ ਨਹਿਰ ‘ਚ

ਬਠਿੰਡਾ:-ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਖਿਲਾਫ ਲਗਾਏ ਗਏ ਜਬਰ ਜਿਨਾਹ ਦੇ ਦੋਸ਼ ਅਦਾਲਤ ਵਿਚ ਸਾਬਤ ਹੋਣ ਬਾਅਦ ਉਸਨੂੰ 20 ਸਾਲ ਦੀ ਸਜ਼ਾ ਵੀ ਹੋ ਚੁੱਕੀ ਹੈ। ਇਸਤੋਂ ਬਾਅਦ ਕਈ ਡੇਰਾ ਪ੍ਰੇਮੀਆਂ ਦਾ ਡੇਰੇ ਅਤੇ ਡੇਰਾ ਮੁਖੀ ਤੋਂ ਮੋਹ ਭੰਗ ਹੋਣ ਲੱਗਾ ਹੈ ।ਇਸ ਦਾ ਸਬੂਤ ਉਸ ਵੇਲੇ ਬਠਿੰਡਾ ਦੀ ਸਰਹਿੰਦ ਨਹਿਰ ‘ਚੋਂ ਮਿਲਿਆ ਜਦੋਂ

ਖੁਲ੍ਹੇ ‘ਚ ਸੁੱਟੀਆਂ ਐਕਸਪਾਇਰਡ ਦਵਾਈਆਂ , ਲੋਕ ਪਰੇਸ਼ਾਨ

ਰੂਪਨਗਰ:-ਰੂਪਨਗਰ ਦੇ ਨਜ਼ਦੀਕ ਪਿੰਡ ਕੋਟਲਾ ਨਿਹੰਗ ਦੇ ਬਾਹਰ ਕਿਸੇ ਨੇ ਐਕਸਪਾਇਰਡ ਹੋ ਚੁੱਕੀਆਂ ਦਵਾਈਆਂ ਸੁੱਟ ਦਿੱਤੀਆਂ ਹਨ ਜਿਨ੍ਹਾਂ ਨੂੰ ਖਾਣ ਨਾਲ ਦੋ ਦਿਨਾਂ ਵਿੱਚ ਹੀ ਇਲਾਕੇ  ਦੇ 6 ਕੁੱਤੇ ਮਰ ਚੁੱਕੇ ਹਨ ਜਿਨ੍ਹਾਂ ਵਿੱਚ 4 ਤਾਂ ਪਾਲਤੂ ਹੀ ਸਨ | ਇਹ ਦਵਾਈਆਂ ਖੇਤੀ ਬਾੜੀ  ਦੇ ਕੰਮਾਂ ਨਾਲ ਸੰਬੰਧਿਤ ਹਨ |  ਪਿੰਡ ਨਿਵਾਸੀ ਮੰਗ ਕਰ ਰਹੇ

ਸਰਹੱਦ ਤੇ ਜਿੰਦਾ ਰਾਕੇਟ ਲਾਂਚਰ ਮਿਲਣ ਨਾਲ ਫੈਲੀ ਸਨਸਨੀ

ਫਿਰੋਜ਼ਪੁਰ:- ਭਾਰਤ-ਪਾਕਿ ਸਰਹੱਦ ਤੋਂ ਤਿੰਨ ਕਿਲੋਮੀਟਰ ਅੰਦਰ ਭਾਰਤ ਦੇ ਪਿੰਡ ਬਾਰੇ ਕੇ ਦੀ ਅਨਾਜ ਮੰਡੀ ਵਿਚ ਰਾਕੇਟ ਲਾਂਚਰ ਬੰਬ ਮਿਲਣ ਨਾਲ ਜਿਥੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ, ਉਥੇ ਘਟਨਾ ਸਥਾਨ ’ਤੇ ਪੁੱਜੀਪੁਲਿਸ ਵੱਲੋਂ ਬੰਬ ਦੀ ਰੇਤ ਦੀਆਂ ਬੋਰੀਆਂ ਨਾਲ ਘੇਰਾਬੰਦੀ ਕੀਤੀ। ਜਾਣਕਾਰੀ ਅਨੁਸਾਰ ਮੰਡੀ ਨੂੰ ਪੱਕਾ ਕਰਨ ਦਾਕਾਰਜ ਚੱਲ ਰਿਹਾ ਸੀ, ਜਿਸ

ਨਜਾਇਜ ਸਬੰਧ ਫਿਰ ਸਵਾਲਾਂ ਦੇ ਘੇਰੇ ਵਿਚ

ਪਟਿਆਂਲਾ:-ਪਟਿਆਲਾ ਦੇ ਰਣਜੀਤ ਨਗਰ ਦੇ ਰਹਿਣ ਵਾਲੇ 23 ਸਾਲਾਂ ਨੌਜਵਾਨ ਸੁਖਵਿੰਦਰ ਸਿੰਘ ਦੀ ਲਾਸ਼ ਸਮਾਣਾ ਨੇੜਿਓ ਬੂਟਾ ਵਾਲਾ ਸਿੰਘ ਕੋਲੋਂ ਲੰਘਦੀ ਭਾਖੜਾ ਨਹਿਰ ਵਿੱਚੋਂ ਬਰਾਮਦ ਹੋਈ ਹੈ।ਜਿਸ ਨੂੰ ਮ੍ਰਿਤਕ ਦੇ ਪਰਿਵਾਰ ਕਤਲ ਦਾ ਨਾਮ ਦੇ ਰਹੇ ਹਨ ਅਤੇ ਪੁਲਿਸ ਵੱਲੋਂ 6 ਦਿਨ ਬੀਤ ਜਾਣ ਤੋਂ ਬਾਅਦ ਵੀ ਕੋਈ ਕਾਰਵਾਈ ਨਾ ਕੀਤੇ ਜਾਣ ਦੇ ਰੋਸ ਵਜੋਂ ਮ੍ਰਿਤਕ

ਝਾੜੀਆਂ ‘ਚ ਮਿਲੀ ਔਰਤ ਦੀ ਲਾਸ਼

ਲੁਧਿਆਣਾ:-ਥਾਣਾ ਮੇਹਰਬਾਨ ਦੇ ਅਧੀਨ ਆਉਂਦੇ ਰਾਹੋਂ ਰੋਡ ‘ਤੇ ਪਿੰਡ ਮਾਂਗਟ ਦੇ ਟੀ-ਪੁਆਇੰਟ ਦੇ ਨਾਲ ਲਗਦੀਆਂ ਝਾੜੀਆਂ ‘ਚ ਔਰਤ ਦੀ ਸੜੀ ਹੋਈ ਲਾਸ਼ ਮਿਲਣ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ।ਲਾਸ਼ ਨੂੰ ਦੇਖਦੇ ਹੀ ਰਾਹਗੀਰਾਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਇਸ ‘ਤੇ ਤੁਰੰਤ ਏ. ਡੀ. ਸੀ. ਪੀ.-4 ਸੰਦੀਪ ਸ਼ਰਮਾ, ਏ. ਸੀ. ਪੀ. ਸੌਰਭ ਜਿੰਦਲ,

ਮਾਣਕਪੁਰਾ 'ਚ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਦੀ ਬੇਅਦਬੀ ਦੀ ਘਟਨਾ ਆਈ ਸਾਹਮਣੇ

ਮਾਣਕਪੁਰਾ ‘ਚ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਦੀ ਬੇਅਦਬੀ ਦੀ ਘਟਨਾ ਆਈ ਸਾਹਮਣੇ

ਮਾਣਕਪੁਰਾ : ਥਾਣਾ ਭਿੱਖੀਵਿੰਡ ਅਧੀਨ ਆਉਂਦੇ ਪਿੰਡ ਮਾਣਕਪੁਰਾ ਦੇ ਗੁਰਦੁਆਰਾ ਸ਼ਹੀਦਾਂ ਸਾਹਿਬ ਜੋ ਪਿੰਡ ਦੇ ਵਿਚਕਾਰ ਸਥਿਤ ਹੈ, ‘ਚ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਦੀ ਬੇਅਦਬੀ ਹੋਣ ਦੀ ਘਟਨਾ ਸਾਹਮਣੇ ਆਈ ਹੈ। ਇਸ ਸਬੰਧੀ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਰਬਜੀਤ ਸਿੰਘ ਜੋ ਕਿ ਪਰਿਵਾਰ ਸਮੇਤ ਗੁਰਦੁਆਰਾ ਸਾਹਿਬ ‘ਚ ਹੀ ਰਹਿੰਦਾ ਹੈ, ਨੇ ਵਿਸਾਖੀ ਦੇ ਦਿਹਾੜੇ ਸਬੰਧੀ

ਲਾਪਤਾ ਵਿਦਿਆਰਥਣ ਦੀ ਨਹਿਰ ‘ਚੋਂ ਮਿਲੀ ਲਾਸ਼

ਰੂਪਨਗਰ:-ਨੰਗਲ ਸ਼ਹਿਰ ਵਿੱਚ ਨੈਸ਼ਨਲ ਪਾਵਰ ਟ੍ਰੇਨਿੰਗ ਇੰਸਟੀਚਿਊਟ ਦੀ ਵਿਦਿਆਰਥਣ 22 ਮਾਰਚ ਸਵੇਰੇ 8 . 50 am ਵਲੋਂ ਬੇਪਤਾ ਸੀ । ਲਖਨਊ ਦੀ ਰਹਿਣ ਵਾਲੀ 26 ਸਾਲ ਦਾ ਵਿਦਿਆਰਥਣ ਨਮਿਤਾ ਪੁਤਰੀ ਪ੍ਰਤਾਪ ਸਿੰਘ ਨਿਵਾਸੀ ਮਾਣਕ ਨਗਰ ਬੀਟੇਕ ਕਰਣ ਦੇ ਬਾਅਦ ਪਿਛਲੇ ਸਾਲ ਸਿਤੰਬਰ ਮਹੀਨਾ ਵਿੱਚ ਹੀ ਇੱਥੇ ਪਾਵਰ ਟ੍ਰੇਨਿੰਗ ਸੰਸਥਾਨ ਵਿੱਚ ਅਗਲੀ ਡਿਗਰੀ ਕਰਨ ਆਈ ਸੀ

ਖੂਹ ‘ਚ ਮਿਲੀ ਕੀੜੀਆਂ ਨਾਲ ਭਰੀ ਨਵਜਾਤ ਬੱਚੀ

ਜਲੰਧਰ :- ਨਵਾਂਸ਼ਹਿਰ ਦੇ ਖੇਥੜਾਂ ਪਿੰਡ ਵਿੱਚ ਸੁੱਕੇ ਖੂਹ ਵਿੱਚ ਕੱਪੜੇ ਵਿੱਚ ਲਿਪਟੀ ਨਵਜਾਤ ਬੱਚੀ ਮਿਲੀ । ਉਸਦੀ ਇੱਕ ਲੱਤ ਟੁੱਟੀ ਹੋਈ ਸੀ ਅਤੇ ਪੂਰੇ ਸ਼ਰੀਰ ਉੱਤੇ ਕੀੜੀਆਂ ਚਿਪਕੀਆਂ ਹੋਈਆਂ ਸਨ । ਹਾਲਤ ਗੰਭੀਰ ਹੋਣ ਕਾਰਨ ਉਸਨੂੰ ਜਲੰਧਰ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ । ਨਵਾਂਸ਼ਹਿਰ ਦੇ ਬਹਿਰਾਮ ਥਾਣੇ ਦੇ ਮੇਹਲੀ ਚੌਂਕੀ ਇਨਚਾਰਜ ਸੁਰਿੰਦਰ ਚੰਦ

Headless body found in Hoshiarpur

ਸਿਰ ਕਟੀ ਲਾਸ਼ ਮਿਲਣ ਨਾਲ ਇਲਾਕੇ ਵਿੱਚ ਸਨਸਨੀ

ਦਸੂਹਾ ਹੁਸ਼ਿਆਰਪੁਰ ਰੋਡ ‘ਤੇ ਸਿਰ ਕੱਟੀ ਲਾਸ਼ ਬਰਾਮਦ

ਦਸੂਹਾ:- ਦਸੂਹਾ ਦੇ ਹੁਸ਼ਿਆਰਪੁਰ ਰੋਡ ਤੇ ਇੱਕ ਲਾਸ਼ ਬਰਾਮਦ ਹੋਈ ਹੈ। ਜਿਸ ਦੇ ਧੜ ਤੇ ਸਿਰ ਨਹੀਂ ਹੈ ਅਤੇ ਲਾਸ਼ ਸੜੀ ਗਲੀ ਹਾਲਤ ‘ਚ ਹੈ। ਇਸ ਦੀ ਸੂਚਨਾ ਮਿਲਦਿਆਂ ਹੀ ਡੀ.ਐੱਸ.ਪੀ ਰਜਿੰਦਰ ਸ਼ਰਮਾ ਅਤੇ ਐੱਸ.ਐੱਚ.ਓ ਪਰਮਦੀਪ ਸਿੰਘ ਮੌਕੇ ‘ਤੇ ਪਹੁੰਚੇ ਤੇ ਉਨ੍ਹਾਂ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟ ਮਾਰਟਮ ਲਈ ਭੇਜ ਕੇ ਮਾਮਲੇ ਦੀ

ਆਪਣੇ ਜੁੜਵਾ ਬੱਚਿਆਂ ਨੂੰ ਮਿਲਣ ਹਸਪਤਾਲ ਪਹੁੰਚੇ ਪਾਪਾ ਕਰਨ , ਦੇਖੋ ਤਸਵੀਰਾਂ

ਹਾਲ ਹੀ ਵਿੱਚ ਖਬਰ ਆਈ ਸੀ ਕਿ ਕਰਣ ਸਰੋਗੇਸੀ  ਦੇ ਜਰਿਏ ਹੋਏ ਦੋ ਜੁੜਵਾ ਬੱਚੀਆਂ ਦੇ ਪਿਤਾ ਬਣੇ ਹੈ ਪਰ ਪ੍ਰੀਬਰਥ ਦੇ ਚਲਦੇ ਉਨ੍ਹਾਂ ਨੂੰ ਦੋ ਹਫਤੇ ਤੱਕ ਹਸਪਤਾਲ ਵਿੱਚ ਰਹਿਨਾ ਸੀ। ਫਿਲਮ ਨਿਰਦੇਸ਼ਕ ਕਰਣ ਜੌਹਰ ਨੂੰ ਕੱਲ ਸ਼ਾਮ ਮੁਬੰਈ  ਦੇ ਇੱਕ ਹਸਪਤਾਲ  ਦੇ ਬਾਹਰ ਵੇਖਿਆ ਗਿਆ।   ਕਰਣ ਆਪਣੇ ਬੱਚੀਆਂ ਜਸ ਅਤੇ ਰੁਹੀ ਵਲੋਂ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ