Tag: , , , , , , , , , , , , , , , ,

BJP Bandaru Dattatreya son died

ਬੀਜੇਪੀ ਦੇ ਸਾਬਕਾ ਮੰਤਰੀ ਬੰਡਾਰੂ ਦਤਾਤਰੇਅ ਦੇ ਬੇਟੇ ਦੀ ਮੌਤ,ਪਰਿਵਾਰ ਸਦਮੇ ‘ਚ

BJP Bandaru Dattatreya son died:ਸਾਬਕਾ ਕੇਂਦਰੀ ਮੰਤਰੀ ਅਤੇ ਬੀਜੇਪੀ ਸਾਂਸਦ ਬੰਡਾਰੂ ਦਤਾਤਰੇਅ ਦੇ 21 ਸਾਲ ਦਾ ਬੇਟੇ ਬੰਡਾਰੂ ਵੈਸ਼ਣਵ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਨਿਊਜ ਏਜੰਸੀ ANI ਦੇ ਮੁਤਾਬਕ ਵੈਸ਼ਣਵ ਦੀ ਮੌਤ ਹਾਰਟ ਅਟੈਕ ਨਾਲ ਹੋਈ ਹੈ। BJP Bandaru Dattatreya son died ਡਾਕਟਰੀ ਦੀ ਪੜ੍ਹਾਈ ਕਰ ਰਹੇ ਵੈਸ਼ਣਵ ਨੂੰ ਸੀਨੇ ਵਿੱਚ ਸ਼ਿਕਾਇਤ

fodder scam

ਚਾਰਾ ਘੁਟਾਲਾ ਮਾਮਲੇ ‘ਚ ਲਾਲੂ ਯਾਦਵ ਦੋਸ਼ੀ ਕਰਾਰ, 3 ਨੂੰ ਹੋਵੇਗਾ ਸਜ਼ਾ ਦਾ ਐਲਾਨ

fodder scam:ਪਟਨਾ : ਬਹੁਚਰਚਿਤ ਚਾਰਾ ਘੁਟਾਲਾ ਮਾਮਲੇ ਵਿਚ ਅਦਾਲਤ ਨੇ ਆਪਣਾ ਫ਼ੈਸਲਾ ਸੁਣਾ ਦਿੱਤਾ ਹੈ ਅਤੇ ਹੁਣ ਇਸ ਮਾਮਲੇ ‘ਤੇ ਸਸਪੈਂਸ ਖ਼ਤਮ ਹੋ ਗਿਆ ਹੈ। ਰਾਂਚੀ ਵਿਚ ਸੀਬੀਆਈ ਵਿਸ਼ੇਸ਼ ਅਦਾਲਤ ਨੇ ਲਾਲੂ ਯਾਦਵ ਨੂੰ ਇਸ ਮਾਮਲੇ ਵਿਚ ਦੋਸ਼ੀ ਕਰਾਰ ਦੇ ਦਿੱਤਾ ਹੈ ਅਤੇ ਇਸ ਮਾਮਲੇ ‘ਤੇ ਸਜ਼ਾ ਦਾ ਐਲਾਨ 3 ਜਨਵਰੀ ਨੂੰ ਕੀਤਾ ਜਾਵੇਗਾ। ਹੁਣ

ਮਾਡਲ ਨੇ ਪਤੀ ‘ਤੇ ਲਗਾਇਆ ਕੁੱਟਮਾਰ ਤੇ ਜ਼ਬਰਨ ਧਰਮ ਪਰਿਵਰਤਨ ਕਰਾਉਣ ਦਾ ਦੋਸ਼

model alleges husband:ਮੁੰਬਈ ਵਿਚ ਲਵ-ਜੇਹਾਦ ਦਾ ਮਾਮਲਾ ਸਾਹਮਣੇ ਆਇਆ ਹੈ।ਜਿਸ ਵਿੱਚ ਬ੍ਰਾਦਾ ਦੀ ਰਹਿਣ ਵਾਲੀ ਇੱਕ ਮਾਡਲ ਨੇ ਆਪਣੇ ਪਤੀ ‘ਤੇ ਗੰਭੀਰ ਦੋਸ਼ ਲਗਾਏ ਹਨ।ਰਸ਼ਿਮ ਨਾਮ ਦੀ ਇਸ ਮਾਡਲ ਨੇ ਆਪਣੇ ਪਤੀ ‘ਤੇ ਮਾਰਕੁੱਟ ਕਰਨ ਅਤੇ ਜਬਰਦਸਤੀ ਧਰਮ ਪਰਿਵਰਤ ਕਰਵਾਉਂਣ ਦਾ ਦੋਸ਼ ਲਗਾਇਆ ਹੈ।ਮਾਡਲ ਰਸ਼ਮੀ ਸ਼ਹਿਬਾਜਕਰ ਨੇ ਹਾਲ ਹੀ ‘ਚ ਆਪਣੇ ਪਤੀ ‘ਤੇ ਕੁੱਟਮਾਰ ਦਾ

ਸੜਕ ਹਾਦਸੇ ‘ਚ ਜ਼ਖਮੀ ਹੋਇਆ ‘ਬਿੱਗ ਬੌਸ’ ਦਾ ਇਹ ਮੁਕਾਬਲੇਬਾਜ਼, ਪੁਲਸ ਖਿੱਚਦੀ ਰਹੀ ਤਸਵੀਰਾਂ

ਨਵੀਂ ਦਿੱਲੀ— ਨਿਊਡ ਯੋਗ ਗੁਰੂ ਤੇ ਸਾਬਕਾ ‘ਬਿੱਗ ਬੌਸ’ ਦਾ ਸਾਬਕਾ ਪ੍ਰਤੀਯੋਗੀ ਵਿਵੇਕ ਮਿਸ਼ਰਾ ਹਾਲ ਹੀ ‘ਚ ਸੜਕ ਹਾਦਸੇ ਦਾ ਸ਼ਿਕਾਰ ਹੋਏ। ਇਹ ਹਾਦਸਾ ਦਿੱਲੀ ‘ਚ ਹੋਇਆ। ਵਿਵੇਕ ਮਿਸ਼ਰਾ ‘ਬਿੱਗ ਬੋਸ ਸੀਜ਼ਨ 7’ ‘ਚ ਵੀ ਨਜ਼ਰ ਆ ਚੁੱਕੇ ਸਨ। ਸੂਤਰਾਂ ਮੁਤਾਬਕ, ਵਿਵੇਕ ਮਿਸ਼ਰਾ ਫਿਲਹਾਲ ਹਸਪਤਾਲ ‘ਚ ਭਰਤੀ ਹਨ। ਟੀ. ਓ. ਆਈ. ਨਾਲ ਗੱਲਬਾਤ ਕਰਦੇ ਹੋਏ

former

ਕਾਂਗਰਸ ਦੀ ਚੋਣਾਂ ਦੌਰਾਨ ਕੀਤੇ ਝੂਠੇ ਵਾਅਦਿਆਂ ਦੀ 4 ਮਹੀਨਿਆਂ ‘ਚ ਹੀ ਪੋਲ ਖੁੱਲ੍ਹੀ: ਮਜੀਠੀਆ

ਅੰਮ੍ਰਿਤਸਰ: ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਮੌਜੂਦਗੀ ‘ਚ ਹਲਕਾ ਬਾਬਾ ਬਕਾਲਾ ਤੋਂ ਆਪਣਾ ਪੰਜਾਬ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਲੜ ਚੁੱਕੇ ਸਾਬਕਾ ਸਰਪੰਚ ਬਲਜੀਤ ਸਿੰਘ ਭੱਟੀ ਵਾਸੀ ਪਿੰਡ ਸਠਿਆਲਾ ਅਤੇ ਸਾਬਕਾ ਸਰਪੰਚ ਨੰਬਰਦਾਰ ਬਾਬਾ ਨਰਿੰਦਰ ਸਿੰਘ ਸਠਿਆਲਾ ਨੇ ਸਾਬਕਾ ਵਿਧਾਇਕ ਮਲਕੀਅਤ ਸਿੰਘਏ, ਆਰ. ਦੀ ਪ੍ਰੇਰਨਾਸਦਕਾ ਅਕਾਲੀ ਦਲ ‘ਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ।

ਸਾਬਕਾ ਡੀ.ਸੀ. ਮਾਂਗਟ ਦੇ ਸੱਸ-ਸਹੁਰੇ ਨੂੰ ਜਹਿਰ ਦੇ ਨੌਕਰ ਹੋਇਆ ਫਰਾਰ

ਚੰਡੀਗੜ੍ਹ: ਸੈਕਟਰ 21 ‘ਚ ਮੁਹਾਲੀ ਦੇ ਸਾਬਕਾ ਡੀ.ਸੀ. ਦਲਜੀਤ ਸਿੰਘ ਦੇ ਸੱਸ-ਸਹੁਰਾ ਅਤੇ ਬਹੁ ਨੂੰ ਘਰ ‘ਚ 2 ਦਿਨ ਪਹਿਲਾ ਹੀ ਰੱਖ ਨੌਕਰ ਵੱਲੋਂ ਕੋਈ ਜਹਿਰੀਲਾ ਪਦਾਰਥ ਦੇਣ ਦੀ ਖਬਰ ਮਿਲੀ ਹੈ । ਇਸ ਦੇ ਚਲਦਿਆ ਸੱਸ ਨੂੰ ਪੀ.ਜੀ.ਆਈ. ਜਦੋਂ ਕਿ ਬਹੁ ਅਤੇ ਸਹੁਰੇ ਨੂੰ ਸੈਕਟਰ 16 ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਜਾਣਕਾਰੀ

ਸਾਬਕਾ ਪੁਲਿਸ ਕਰਮੀ ਦੇ ਖਿਲਾਫ ਕਿਸਾਨ ਯੂਨੀਅਨ ਨੇ ਖੋਲਿਆ ਮੋਰਚਾ

Arvind Kejriwal

ਕੇਜਰੀਵਾਲ ਦੇ ਸਾਬਕਾ ਪ੍ਰਿੰਸੀਪਲ ਸਕੱਤਰ ਖਿਲਾਫ ਕੇਸ ਦਰਜ ਕਰਨ ਦੀ ਮਨਜ਼ੂਰੀ

ਕੇਂਦਰੀ ਗ੍ਰਹਿ ਮੰਤਰਾਲੇ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਸਾਬਕਾ ਪ੍ਰਿੰਸੀਪਲ ਸਕੱਤਰ ਰਾਜੇਂਦਰ ਕੁਮਾਰ ‘ਤੇ ਮੁਕੱਦਮਾ ਚਲਾਉਣ ਦੀ ਸੀ.ਬੀ.ਆਈ. ਨੂੰ ਮਨਜ਼ੂਰੀ ਦੇ ਦਿੱਤੀ ਹੈ | ਇਸ ਦੇ ਨਾਲ ਹੀ ਰਾਜੇਂਦਰ ਕੁਮਾਰ ਦੇ ਵੀ.ਆਰ.ਐਸ. ਦੀ ਅਰਜ਼ੀ ਨੂੰ ਵੀ ਗ੍ਰਹਿ ਮੰਤਰਾਲੇ ਨੇ ਖਾਰਿਜ ਕਰ ਦਿੱਤਾ ਹੈ | ਇਸ ਦੇ ਕੁਮਾਰ ਦੇ ਨਾਲ ਹੀ ਅਰਵਿੰਦ ਕੇਜਰੀਵਾਲ ਸਰਕਾਰ ਦੇ ਲਈ

Polling Pathankot

ਸਰਹੱਦੀ ਇਲਾਕਿਆਂ ‘ਚ ਲੋਕਾਂ ‘ਚ ਦਿਖਿਆ ਭਾਰੀ ਉਤਸ਼ਾਹ

ਪਠਾਨਕੋਟ:-ਵਿਧਾਨ ਸਭਾ ਚੋਣਾਂ ਦੀ ਵੋਟਿੰਗ ਦੌਰਾਨ ਵੱਖ -ਵੱਖ ਪਾਰਟੀਆਂ ਦੇ ਆਗੂਆਂ ਵੱਲੋਂ ਵੀ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ ਗਿਆ। ਇਸਦੇ ਚਲਦਿਆਂ ਹਲਕਾ ਪਠਾਨਕੋਟ ‘ਚ ਬੀਜੇਪੀ ਦੇ ਸਾਬਕਾ ਪੰਜਾਬ ਪ੍ਰਧਾਨ ਅਤੇ ਵਿਧਾਇਕ ਅਸ਼ਵਨੀ ਸ਼ਰਮਾ ਨੇ ਵੀ ਆਪਣੀ ਵੋਟ ਪਾਈ ਇਸਦੇ ਨਾਲ ਹੀ ਸਰਵਣ ਸਲਾਰੀਆ ਨੇ ਵੀ ਵੋਟ ਪਾਈ ਅਤੇ ਅਕਾਲੀ -ਭਾਜਪਾ ਦੀ ਜਿੱਤ ਦਾ

ਚੋਣਾਂ ਸਿਰ ‘ਤੇ ਪੁਲਿਸ ਮੁਲਾਜ਼ਮ ਫਿਰ ਵੀ ਲਾਪਰਵਾਹ

ਲਹਿਰਾਗਾਗਾ ਸੀਟ ਪੰਜਾਬ ਦੀ ਹਾਟ ਸੀਟਾਂ ਵਿੱਚੋਂ ਇੱਕ ਹੈ, ਕਿਉਂਕਿ ਇੱਕ ਤਰਫ ਜਿੱਥੇ ਪੰਜਾਬ ਦੀ ਸਾਬਕਾ ਮੁੱਖਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਲਹਿਰਾ ਸੀਟ ਤੋਂ ਚੋਣ ਮੈਦਾਨ ਵਿੱਚ ਹਨ। ਉੱਥੇ ਹੀ ਪੰਜਾਬ ਦੇ ਮੌਜੂਦਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਵੀ ਮੁਕਾਬਲੇ ਵਿੱਚ ਹਨ। ਜਿਸਦੇ ਚੱਲਦੇ ਪੰਜਾਬ ਚੋਣ ਕਮੀਸ਼ਨ ਨੇ ਇਸ ਸੀਟ ਉੱਤੇ ਪੁਲਿਸ ਨੂੰ ਖਾਸ ਚੌਕਸੀ

Ruby Dhalla

ਕੈਨੇਡਾ ਦੀ ਸਾਬਕਾ ਐਮ.ਪੀ ਰੂਬੀ ਡੱਲਾ ਵੱਲੋਂ ਅਕਾਲੀ ਦਲ ਦੇ ਹੱਕ’ਚ ਚੋਣ ਪ੍ਰਚਾਰ

ਬਸੀ ਪਠਾਣਾ :-ਸ਼੍ਰੋਮਣੀ ਅਕਾਲੀ ਦਲ ਐਨ. ਆਰ. ਆਈ ਵੱਲੋਂ ਕੈਨੇਡਾ ਦੇ ਸਾਬਕਾ ਐਮ.ਪੀ ਰੂਬੀ ਡੱਲਾ ਨੇ ਵਿਧਾਨ ਸਭਾ ਹਲਕਾ ਬਸੀ ਪਠਾਣਾ ਦੇ ਸ਼੍ਰੋਮਣੀ ਅਕਾਲੀ ਦਲ ਅਤੇ ਬੀ.ਜੇ.ਪੀ ਦੇ ਸਾਝੇਂ ਉਮੀਦਵਾਰ ਦਰਵਾਰਾ ਸਿੰਘ ਗੁਰੂ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ। ਇਸ ਮੌਕੇ ਰੂਬੀ ਡੱਲਾ ਨੇ ਸਟੇਜ ਤੇ ਬੋਲਦਿਆਂ ਪੰਜਾਬ ਦੇ ਸਮੁੱਚੇ ਐਨ. ਆਰ. ਆਈ ਪਰਿਵਾਰਾ ਨੂੰ ਅਪੀਲ ਕੀਤੀ

JDJ 9: ਤੇਰਿਆ ਦੀ ਹੋਈ ਝਲਕ ਦੀ ‘Trophy’

ਝਲਕ ਦਿਖਲਾ ਜਾ ਸੀਜ਼ਨ 9 ਨੂੰ ਆਪਣਾ ਵਿਨਰ ਮਿਲ ਹੀ ਗਿਆ, ਜੀ ਹਾਂ ਇਸ ਸਾਲ ਝਲਕ ਦੀ ਟ੍ਰਾਫੀ ਤੇਰਿਆ ਮਗਰ ਨੇ ਜਿੱਤ ਲਈ ਹੈ। ਤੇਰਿਆ ਨੇ ਇਹ ਟ੍ਰਾਫੀ ਸਲਨਾਨ ਯੁਸੂਫ ਖਾਨ ਤੇ ਸ਼ਾਂਤਨੂੰ ਮਾਹੇਸ਼ਵਰੀ ਨੂੰ ਹਰਾ ਕੇ ਜਿੱਤੀ ਹੈ। ਤੇਰਿਆ ਇਸ ਤੋਂ ਪਹਿਲਾਂ ਆਪਣੀ ਜਬਰਦਸਤ ਪ੍ਰਫੋਮੈਂਸ ਦੇ ਨਾਲ ਡਾਂਸ ਇੰਡੀਆ ਸ਼ੋਅ ਨੂੰ ਵੀ ਜਿੱਤ ਚੁੱਕੀ

Yahya Jammeh

ਗਾਂਬਿਆ ਦੇ ਸਾਬਕਾ ਰਾਸ਼ਟਰਪਤੀ ਨੇ ਛੱਡੀ ਸੱਤਾ

ਗਾਂਬਿਆ ਦੇ ਸਾਬਕਾ ਰਾਸ਼ਟਰਪਤੀ ਯਾਹਿਆ ਜਾਮੇਹ ਨੇ ਸਟੇਟ ਟੈਲੀਵਿਜਨ ਉੱਤੇ ਸੱਤਾ ਛੱਡਣ ਦਾ ਐਲਾਨ ਕਰ ਦਿੱਤਾ ਹੈ ।  ਦੇਸ਼ ਗਾਂਬਿਆ  ਦੇ ਸਿਆਸੀ ਸੰਕਟ ਨੂੰ ਖ਼ਤਮ ਕਰਣ ਦੀ ਕੋਸ਼ਿਸ਼ ਕਰ ਰਹੇ ਸਨ । 22 ਸਾਲਾਂ ਮਗਰੋਂ ਗਾਂਬਿਆ ਦੀ ਸੱਤਾ ਉੱਤੇ ਕਾਬਜ਼ ਜਾਮੇਹ ਜਿਸ ਸਮਝੌਤੇ ਨਾਲ ਸੱਤਾ ਛੱਡਣ ਨੂੰ ਰਾਜੀ ਹੋਏ ਉਸਨੂੰ ਸਾਰਵਜਨਿਕ ਨਹੀਂ ਕੀਤਾ ਗਿਆ ।  ਜਾਮੇਹ

ਸਾਬਕਾ ਵਿਧਾਇਕ ਤੁੰਗਵਾਲੀ ਮੁੜ ਅਕਾਲੀ ਦਲ ‘ਚ ਸ਼ਾਮਿਲ

ਬਠਿੰਡਾ: ਜ਼ਿਲ੍ਹਾ ਕਾਂਗਰਸ ਦਿਹਾਤੀ ਦੇ ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਵਿਧਾਇਕ ਗੋਰਾ ਸਿੰਘ ਤੁੰਗਵਾਲੀ ਮੁੜ ਅਕਾਲੀ ਦਲ ‘ਚ ਸ਼ਾਮਿਲ ਹੋ ਗਏ। ਅਕਾਲੀ ਦਲ ‘ਚ ਮੁੜਨ ‘ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਉਨ੍ਹਾਂ ਦਾ ਸਵਾਗਤ ਕੀਤਾ।  ਤੁੰਗਵਾਲੀ ਨਥਾਣਾ ਹਲਕੇ ਤੋਂ ਅਕਾਲੀ ਵਿਧਾਇਕ ਰਹਿ ਚੁੱਕੇ ਹਨ।

ਦਿੱਲੀ ਤੋਂ ਆਏ ਸਾਬਕਾ ‘ਆਪ’ ਵਰਕਰਾਂ ਨੇ ਕੀਤਾ ਕੇਜਰੀਵਾਲ ਦਾ ਵਿਰੋਧ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸਾਬਕਾ ਗਵਰਨਰ ਸੁਰਜੀਤ ਸਿੰਘ ਬਰਨਾਲਾ ਦਾ ਹੋਇਆ ਅੰਤਿਮ ਸਸਕਾਰ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸਾਬਕਾ ਗਵਰਨਰ ਸੁਰਜੀਤ ਸਿੰਘ ਬਰਨਾਲਾ  ਦਾ ਅੰਤਿਮ ਸਸਕਾਰ ਬਰਨਾਲਾ ਦੇ ਰਾਮ ਬਾਗ ਵਿਖੇ ਕੀਤਾ ਗਿਆ। ਇਸ ਮੌਕੇ ਵੱਖ -ਵੱਖ ਸਿਆਸੀ ਆਗੂ , ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਉਨ੍ਹਾਂ ਦੇ ਸੈਕੜੇ ਹੀ ਚਾਹੁਣ ਵਾਲੇ ਨਮ ਅੱਖਾਂ ਤੋਂ ਉਨ੍ਹਾਂ ਨੂੰ ਅੰਤਿਮ ਵਿਦਾਈ ਦੇਣ ਪਹੁੰਚੇ। ਬਰਨਾਲਾ ਦੀ ਮ੍ਰਿਤਕ ਦੇਹ ਨੂੰ ਫੁੱਲਾਂ ਨਾਲ

ਸਾਬਕਾ ਪਾਕਿਸਤਾਨੀ ਕਪਤਾਨ ਵਸੀਮ ਅਕਰਮ  ਦੇ ਖਿਲਾਫ ਗ੍ਰਿਫ਼ਤਾਰੀ ਵਰੰਟ

ਸਾਬਕਾ ਪਾਕਿਸਤਾਨੀ ਕਪਤਾਨ ਵਸੀਮ ਅਕਰਮ  ਦੇ ਖਿਲਾਫ ਮੰਗਲਵਾਰ ਨੂੰ ਇੱਕ ਸੈਸ਼ਨ ਅਦਾਲਤ ਨੇ ਜਮਾਨਤੀ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਹੈ ਕਿਉਂਕਿ ਉਹ ਇੱਕ ਸੇਵਾਮੁਕਤ ਮੇਜਰ  ਦੇ ਖਿਲਾਫ ਦਰਜ ਆਪਣੇ ਮਾਮਲੇ ਦੀਆਂ 31 ਸੁਣਵਾਈਆਂ ਦੌਰਾਨ ਮੌਜੂਦ ਨਹੀਂ ਹੋਏ। ਅਕਰਮ ਨੇ ਅਗਸਤ 2015 ਵਿੱਚ ਮੇਜਰ ਅਮੀਨੂਰ ਰਹਿਮਾਨ  ਦੇ ਖਿਲਾਫ ਸੜਕ ਦੁਰਘਟਨਾ  ਦੇ ਸੰਬੰਧ ਵਿੱਚ ਮਾਮਲਾ ਦਰਜ ਕੀਤਾ ਸੀ।

ਅਮਰੀਕਾ ਦੇ ਫਲੋਰੀਡਾ ’ਚ ਏਅਰਪੋਰਟ ਤੇ ਫਾਈਰਿੰਗ ’ਚ 5 ਦੀ ਮੌਤ

ਅਮਰੀਕਾ ਦੇ ਫਲੋਰੀਡਾ ‘ਚ ਫੋਰਟ ਲਾਡਰਡੇਲ ਏਅਰਪੋਰਟ ‘ਤੇ ਸ਼ੁੱਕਰਵਾਰ ਨੂੰ ਇਕ ਹਮਲਾਵਰ ਨੇ ਫਾਇਰਿੰਗ ਕਰ ਦਿੱਤੀ। ਇਸ ਹਮਲੇ ‘ਚ ਹੁਣ ਤੱਕ 5 ਲੋਕਾਂ ਹੋਣ ਦੀ ਖਬਰ ਹੈ। ਹਮਲੇ ‘ਚ ਹੋਰ 8 ਵਿਅਕਤੀ ਜ਼ਖਮੀ ਵੀ ਹੋਏ ਹਨ। ਪੁਲਸ ਨੇ ਹਮਲਾਵਰ ਨੂੰ ਹਿਰਾਸਤ ‘ਚ ਲੈ ਲਿਆ ਹੈ। ਹਮਲੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਦੋਸ਼ੀ ਦੀ

ਸਾਬਕਾ ਮੁੱਖ ਮੰਤਰੀ ਕਰੁਣਾਨਿਧੀ ਦੀ ਸਿਹਤ ਵਿਗੜੀ

ਡੀ.ਐਮ.ਕੇ. ਮੁਖੀ ਤੇ ਤਾਮਿਲਨਾਡੂ ਦੇ ਸਾਬਕਾ ਮੁੱਖ ਮੰਤਰੀ ਐਮ ਕਰੁਣਾਨਿਧੀ ਦੀ ਸਿਹਤ ਵਿਗੜ ਗਈ ਹੈ। ਜਿਸਦੇ ਚਲਦਿਆਂ ਉਨ੍ਹਾਂ ਨੂੰ ਚੇਨਈ ਦੇ ਕਾਵੇਰੀ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ । ਜ਼ਿਕਰੇਖਾਸ ਹੈ ਕਿ ਉਨ੍ਹਾਂ ਨੂੰ ਸਾਹ ਲੈਣ ‘ਚ ਪਰੇਸ਼ਾਨੀ ਹੋ ਰਹੀ ਸੀ ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ਵਿਚ ਦਾਖਿਲ ਕਰਵਾਇਆ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ