Tag: , , ,

unemployed Punjabis foreign countries

ਨਹੀਂ ਰੁਕ ਰਹੀਆਂ ਵਿਦੇਸ਼ਾ ‘ਚ ਪੰਜਾਬੀਆਂ ਨਾਲ ਅਨਹੋਣੀਆਂ…

Pure air

ਪ੍ਰਦੂਸ਼ਣ ਨੂੰ ਲੈ ਕੇ ਸ਼ੁਰੂ ਹੋਇਆ ਨਵਾਂ ਕਾਰੋਬਾਰ, ਬੋਤਲਾਂ ‘ਚ ਵਿਕਣ ਲੱਗੀ ਤਾਜ਼ੀ ਹਵਾ

Pure air  : ਨਵੀਂ ਦਿੱਲੀ : ਕਿੰਨੀ ਹੈਰਾਨੀ ਹੁੰਦੀ ਸੀ ਜਦੋਂ ਪਹਿਲੀ-ਪਹਿਲੀ ਵਾਰ ਪਾਣੀ ਬੋਤਲਾਂ ਵਿਚ ਵਿਕਣ ਲੱਗਿਆ ਸੀ। ਉਸ ਤੋਂ ਪਹਿਲਾਂ ਅਸੀਂ ਇਹ ਸੋਚ ਵੀ ਨਹੀਂ ਸਕਦੇ ਸੀ ਕਿ ਪਾਣੀ ਵੀ ਬੋਤਲਾਂ ਵਿਚ ਵਿਕੇਗਾ ਅਤੇ ਉਸ ਨੂੰ ਲੋਕ ਵੀ ਖ਼ਰੀਦਣਗੇ। ਅੱਜ ਪਾਣੀ ਦਾ ਬਜ਼ਾਰ ਦੇਸ਼ ਵਿਚ 15 ਹਜ਼ਾਰ ਕਰੋੜ ਰੁਪਏ ਤੋਂ ਉੱਪਰ ਪਹੁੰਚ ਗਿਆ

Potatoes

ਕਿਸਾਨਾਂ ਨੂੰ ਝਟਕਾ ! ਕਣਕ ਤੋਂ ਬਾਅਦ ਹੁਣ ਆਲੂ ਵੀ ਵਿਦੇਸ਼ੋਂ ਮੰਗਵਾਏਗੀ ਕੇਂਦਰ ਸਰਕਾਰ 

ਚੰਡੀਗੜ੍ਹ : ਭਾਰਤ ਵਿਚ ਕਿਸਾਨਾਂ ਦੀ ਫਸਲ ਮੰਡੀਆਂ ਵਿਚ ਆਉਣ ਤੋਂ ਪਹਿਲਾਂ ਹੀ ਵਿਦੇਸ਼ਾਂ ਤੋਂ ਕਣਕ ਮੰਗਵਾ ਚੁੱਕੀ ਕੇਂਦਰ ਸਰਕਾਰ ਹੁਣ ਆਲੂ ਤੇ ਹੋਰ ਸਬਜ਼ੀਆਂ ਵੀ ਆਯਾਤ ਕਰਨ ਦੀ ਤਿਆਰੀ ਕਰ ਚੁੱਕੀ ਹੈ। ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਦੋਸ਼ ਲਾਇਆ ਹੈ ਕਿ ਮੋਦੀ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਕਾਰਨ ਆਲੂ ਅਤੇ

Yusuf Pathan becomes first Indian to sign for foreign T20 league

ਵਿਦੇਸ਼ੀ ਲੀਗ ਸਾਈਨ ਕਰਨ ਵਾਲੇ ਪਹਿਲੇ ਭਾਰਤੀ ਕ੍ਰਿਕਟਰ ਬਣੇ ਯੂਸੁਫ ਪਠਾਨ

ਟੀਮ ਇੰਡੀਆ ਦੇ ਟੀ- 20 ਮਾਹਿਰ ਬੱਲੇਬਾਜ਼ ਯੂਸੁਫ ਪਠਾਨ ਛੇਤੀ ਹੀ ਹਾਂਗਕਾਂਗ ਟੀ-20 ਲੀਗ ਵਿੱਚ ਖੇਡਦੇ ਨਜ਼ਰ ਆਉਣਗੇ । ਉਹ ਭਾਰਤ ਦੇ ਪਹਿਲੇ ਕ੍ਰਿਕਟਰ ਬਣ ਗਏ ਹਨ, ਜਿਨ੍ਹਾਂ ਨੇ ਕਿਸੇ ਵਿਦੇਸ਼ੀ ਟੀ – 20 ਲੀਗ ਦੇ ਨਾਲ ਕਰਾਰ ਕੀਤਾ ਹੈ। ਯੂਸੁਫ ਨੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ( ਬੀਸੀਸੀਆਈ ) ਅਤੇ ਬੜੋਦਰਾ ਕ੍ਰਿਕਟ ਸੰਘ ( ਬੀਸੀਏ

Raees

‘ਰਈਸ’ ਹੋਈ 215 ਕਰੋੜ ਦੀ

ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਦੀ ਫਿਲਮ ‘ਰਈਸ’ ਦੇ ਪ੍ਰੋਡਿਊਸਰ ਦਾ ਕਹਿਣਾ ਹੈ ਕਿ ਉਹਨਾਂ ਦੀ ਫਿਲਮ ਦੇਸ਼ ‘ਚ ਇਸ ਸਾਲ 100 ਕਰੋੜ ਦੇ ਕਲੱਬ ‘ਚ ਸ਼ਾਮਿਲ ਹੋਣ ਵਾਲੀ ਫਿਲਮ ਬਣ ਗਈ ਹੈ, ਜਦ ਕਿ ਵਿਦੇਸ਼ੀ ਸਿਨੇਮਾਘਰਾਂ ਦੀ ਆਮਦਨ ਮਿਲਾਈਏ ਤਾਂ ਫਿਲਮ ਨੇ ਹੁਣ ਤੱਕ 215 ਕਰੋੜ ਦੀ ਕਮਾਈ ਪੂਰੀ ਕਰ ਲਈ ਹੈ। ਰਿਤਿਕ ਰੋਸ਼ਨ ਸਟਾਰਰ

Gurpreet Singh waraich

NRI ਪੰਜਾਬੀ ਵੀ ਕਰਨਗੇ “ਆਪ” ਲਈ ਚੋਣ ਪ੍ਰਚਾਰ

ਬਟਾਲਾ ਦੇ ਵੱਖ-ਵੱਖ ਇਲਾਕਿਆਂ ਵਿੱਚ ਨੁੱਕੜ ਮੀਟਿੰਗ ਕਰ ਰਹੇ ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਅਤੇ ਵਿਧਾਨ ਸਭਾ ਹਲਕਾ ਤੋਂ ਉਮੀਦਵਾਰ ਗੁਰਪ੍ਰੀਤ ਸਿੰਘ ਵੜੈਚ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਵਿਦੇਸ਼ਾਂ ਵਿੱਚ ਪੰਜਾਬੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਪ੍ਰਚਾਰ ਵਿੱਚ ਜੁੱਟ ਚੁੱਕੇ ਹਨ। ਉਨ੍ਹਾਂ ਕਿਹਾ ਕਿ 17 ਜਨਵਰੀ ਨੂੰ ਟੋਰਾਂਟੋ

ਲਸ਼ਕਰ ਦਾ ਵਿਦੇਸ਼ੀ ਅੱਤਵਾਦੀ ਢੇਰ

ਵਿਦੇਸ਼ੀ ਚੈਨਲ ਵੱਲੋਂ ਪ੍ਰਕਾਸ਼ਿਤ ਕੀਤਾ ਪ੍ਰੋਗਰਾਮ ਬਣਿਆ ਮੁੱਦਾ

‘ਡੀਅਰ ਜ਼ਿੰਦਗੀ’ਨੇ ਵਿਦੇਸ਼ਾਂ ‘ਚ ਕਮਾਏ ਸਵਾ ਕਰੋੜ

ਬਾਲੀਵੁੱਡ ਕਿੰਗ ਸ਼ਾਹਰੁਖ ਖਾਨ ਅਤੇ ਆਲਿਆ ਭੱਟ ਦੀ ਫਿਲਮ ‘ਡੀਅਰ ਜ਼ਿੰਦਗੀ’ਨੇ ਭਾਰਤ ਵਿਚ ਰਿਲੀਜ਼ ਹੋਣ ਤੋਂ ਪਹਿਲਾਂ ਹੀUSA ਵਿਚ ਚੰਗੀ ਕਮਾਈ ਕਰ ਲਈ ਹੈ। USA ਵਿਚ 23 ਨਵੰਬਰ ਨੂੰ ਰਿਲੀਜ਼ ਹੋਈ ਫਿਲਮ ਨੇ ਬਾੱਕਸ ਆਫਿਸ ਤੇ ਚੰਗੀ ਸ਼ੁਰੂਆਤ ਕਰਦੇ ਹੋਏ 1.19 ਕਰੋੜ ਦੀ ਕਮਾਈ ਕਰ ਲਈ ਹੈ।ਕਮਾਈ ਦੀ ਜਾਣਕਾਰੀ ਟ੍ਰੇਡ ਐਨਾਲਿਸਟ ਤਾਨ ਆਦਰਸ਼ ਨੇ ਟਵਿਟਰ ਰਾਹੀਂ ਦਿੱਤੀ

ਸੋਮਵਾਰ ਕੋਟਸ਼ਮੀਰ ਦੀ ਰੈਲੀ ਵਿਚ ਕੇਜਰੀਵਾਲ ਕਰਨਗੇ ਕੈਪਟਨ ਦੇ ਵਿਦੇਸ਼ੀ ਖਾਤਿਆਂ ਦਾ ਖੁਲਾਸਾ

ਜਲਾਲਾਬਾਦ, 20 ਨਵੰਬਰ 2016:ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਜਲਾਲਾਬਾਦ ਦੀ ਅਨਾਜ ਮੰਡੀ ਵਿਚ ਜੁੜੇ ਭਾਰੀ ਇਕੱਠ ਤੋਂ ਸਹਿਮਤੀ ਲੈਂਦਿਆਂ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੂੰ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਜਲਾਲਾਬਾਦ ਤੋਂ ਚੋਣ ਮੈਦਾਨ ਵਿਚ ਉਤਾਰ

ਐਗਰੋਟੈਕ ਫੈਸਟ ਵਿਚ ਵਿਦੇਸ਼ੀ ਟਰੈਕਟਰ ਖਿੱਚ ਦਾ ਕੇਂਦਰ

ਅਮਰੀਕੀ ਵਿਦੇਸ਼ ਮੰਤਰੀ ਬਣ ਸਕਦੀ ਹੈ ਭਾਰਤੀ ਮੂਲ ਦੀ ਨਿਕੀ ਹੇਲੀ

ਅਮਰੀਕੀ ਸਰਕਾਰ ਦੇ ਕੈਬਨਿਟ ਪਦ ਖਾਸਤੌਰ ‘ਤੇ ਵਿਦੇਸ਼ ਮੰਤਰੀ ਦੇ ਹਾਈ ਪਰੋਫਾਈਲ ਅਹੁੱੱਦੇ ਨੂੰ ਲੈ ਕੇ ਨਿਕੀ ਹੇਲੀ ਚਰਚਾ ਵਿਚ ਹੈ।ਦਰਅਸਲ ਦੋ ਬਾਰ ਕੈਰੋਲੀਨਾ ਦੀ ਗਵਰਨਰ ਰਹਿ ਚੁੱੱਕੀ ਨਿਕੀ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਨਾਲ ਮੁਲਾਕਾਤ ਕਰੇਗੀ ।ਸੱੱਤਾ ਬਦਲਣ ਵਾਲੇ ਦਲ ਦੇ ਸਪੋਕਸਮੈਨ ਸੀਨ ਸਪਾਈਸਰ ਦਾ ਕਹਿਣਾ ਹੈ ਕਿ 44 ਸਾਲਾ ਨਿਕੀ ਨੂੰ ਵੀ ਇਸ ਸੂਚੀ

ਪ੍ਰਿਯੰਕਾ ਨੇ ਮਨਾਈ ਆਪਣੇ ਵਿਦੇਸ਼ੀ ਦੋਸਤਾਂ ਨਾਲ ਦੀਵਾਲੀ  

  ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਆਪਣੀ ਦੀਵਾਲੀ ਅਮਰੀਕਾ ਦੇ ਨਿਊਯਾਰਕ ਵਿੱਚ ਮਨਾਈ ਹੈ। ਪ੍ਰਿਯੰਕਾ ਦੀ ਵਿਦੇਸ਼ੀ  ਦੋਸਤਾਂ ਨਾਲ ਤਸਵੀਰਾਂ ਸਾਰੇ ਸੋਸ਼ਲ ਮੀਡੀਆ ’ਤੇ ਛਾਈਆਂ ਹੋਈਆਂ ਨੇ। ਦੀਵਾਲੀ ਦੇ ਦਿਨ ਪ੍ਰਿਯੰਕਾ ਨੇ ਸਾੜੀ ਪਾਈ ਸੀ ਤੇ ਸਾੜੀ  ਵਿੱਚ ਪ੍ਰਿਯੰਕਾ  ਬੇਹੱਦ ਖੂਬਸੂਰਤ ਲਗ ਰਹੀ ਸੀ।  ਤਸਵੀਰਾਂ ਦੇਖ ਕੇ ਲਗ ਰਿਹਾ ਹੈ ਕਿ ਪ੍ਰਿਯੰਕਾ  ਦੇ ਨਾਲ-ਨਾਲ ਵਿਦੇਸ਼ੀ 

ਦਰੱਖਤ ਤੋਂ ਨਾਰੀਅਲ ਤੋੜੋ, ਪਾਓ ਵਿਦੇਸ਼ ਜਾਣ ਦਾ ਮੌਕਾ

ਤਿਓਹਾਰਾਂ ਦਾ ਸੀਜ਼ਨ ਹੈ ਤੇ ਹਰ ਪਾਸੇ ਤਰਾਂ ਤਰਾਂ ਦੇ ਆਫਰਸ ਦੇਖਣ ਸੁਣਨ ਨੂੰ ਮਿਲ ਰਹੇ ਹਨ ਪਰ ਕੇਰਲ ਵਿਚ ਇਕ ਮਲਿਆਲਮ ਭਾਸ਼ਾ ਦੇ ਅਖਬਾਰ ਦੇ ਕਲਾਸੀਫਾਈਡ ਸੈਕਸ਼ਨ ਵਿਚ ਛਪਿਆ ਇਸ਼ਤਿਹਾਰ ਅੱਜ ਕੱਲ ਕਾਫੀ ਵਾਇਰਲ ਹੋ ਰਿਹਾ ਹੈ । ਇਹ ਐਡ ਇਕ ਕੋਕੋਨਟ ਪਲੱਕਰ ਯਾਨਿ ਕਿ ਨਾਰੀਅਲ ਤੋੜਨ ਵਾਲੇ ਦੇ ਲਈ ਹੈ ਤੇ ਐਡ ਵਿਚ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ