Tag: , , , , , , ,

Indian youngest billionaire

ਸਭ ਤੋਂ ਘੱਟ ਉਮਰ ਦਾ ਭਾਰਤੀ ਅਰਬਪਤੀ ਬਣਿਆ Paytm ਦਾ ਸੰਸਥਾਪਕ

Indian youngest billionaire :ਅੱਜ ਦੇ ਸਮੇਂ ‘ਚ ਹਰ ਕੋਈ ਮੋਬਾਇਲ ਵਾਲੇਟ Paytm ਦੀ ਵਰਤੋਂ ਵਰਤੋਂ ਕਰਦਾ ਹੈ।ਤੁਹਾਨੂੰ ਇਹ ਗੱਲ ਪਤਾ ਹੈ ਇਸ ਦਾ ਸੰਸਥਾਪਕ ਸਭ ਤੋਂ ਘੱਟ ਉਮਰ ਦਾ ਭਾਰਤੀ ਅਰਬਪਤੀ ਹੈ । Paytm ਦੇ ਸੰਸਥਾਪਕ ਵਿਜੇ ਸ਼ੇਖਰ ਸ਼ਰਮਾ ਸਭ ਤੋਂ ਘੱਟ ਉਮਰ ਦੇ ਭਾਰਤੀ ਅਰਬਪਤੀ ਹਨ ਉਹਨਾਂ ਦੀ ਉਮਰ 39 ਸਾਲ ਹੈ ।ਜਦਕਿ ਐਲਕੇਮ

ਫੋਰਬਸ 2017 ਦੀ 100 ਤਾਕਤਵਰ ਮਹਿਲਾਵਾਂ `ਚ ਪ੍ਰਿਯੰਕਾ ਚੋਪੜਾ ਦਾ ਨਾਂਅ ਵੀ ਸ਼ਾਮਿਲ

Priyanka Forbes Powerful Women :ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਨੂੰ ਦੁਨੀਆ ਦੀ 100 ਤਾਕਤਵਰ ਮਹਿਲਾਵਾਂ ਦੀ ਲਿਸਟ ਵਿੱਚ ਥਾਂ ਮਿਲੀ ਹੈ। ਸਾਲ 2017 ਦੇ ਲਈ ਇਹ ਲਿਸਟ ਫੋਰਬਸ ਨੇ ਜਾਰੀ ਕੀਤੀ ਹੈ। ਇਸ ਵਿੱਚ ਪ੍ਰਿਯੰਕਾ ਨੂੰ 97ਵੇਂ ਸਥਾਨ `ਤੇ ਰੱਖਿਆ ਗਿਆ ਹੈ। Priyanka Forbes Powerful Women ਲਿਸਟ ਵਿੱਚ ਪਹਿਲੇ ਨੰਬਰ `ਤੇ ਜਰਮਨੀ ਦੀ ਚਾਂਸਲਰ ਏਂਜੇਲਾ ਮੋੋਰਕਲ

Donald Trump Falls 92 Spots

ਅਮਰੀਕਾ ਦੇ ਅਮੀਰਾਂ ਦੀ ਲਿਸਟ ਵਿਚੋਂ 92ਵੇਂ ਰੈਂਕ ਹੇਠਾਂ ਖਿਸਕੇ ਟਰੰਪ

ਵਾਸ਼ਿੰਗਟਨ—ਅਮਰੀਕਾ ਦੇ ਸਭ ਤੋਂ ਸ਼ਕਤੀਸ਼ਾਲੀ ਵਿਅਕਤੀ ਹੋਣ ਤੋਂ ਬਾਅਦ ਵੀ ਕਿਸੇ ਦੀ ਜਾਇਦਾਦ ਵਿਚ ਕਮੀ ਆਵੇ ਤਾਂ ਇਹ ਹੈਰਾਨੀ ਵਾਲੀ ਗੱਲ ਹੀ ਹੈ ਹਾਲਾਂਕਿ ਹਕੀਕਤ ਕੁਝ ਇਸੇ ਤਰ੍ਹਾਂ ਦੀ ਹੀ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਜਾਇਦਾਦ ਵਿਚ 60 ਕਰੋੜ ਅਮਰੀਕੀ ਡਾਲਰ ਦੀ ਕਮੀ ਆਈ ਹੈ । ਹੁਣ ਇਹ ਘੱਟ ਕੇ 3.1 ਅਰਬ ਅਮਰੀਕੀ ਡਾਲਰ

Forbes

ਫੋਰਬਸ: ਭਾਰਤ ਏਸ਼ੀਆ ਦਾ ਸਭ ਤੋਂ ਭ੍ਰਿਸ਼ਟ ਦੇਸ਼

ਨਵੀਂ ਦਿੱਲੀ: ਕੇਂਦਰ ਸਰਕਾਰ ਨੋਟ ਬੰਦੀ ਅਤੇ ਦੂੱਜੇ ਤਰੀਕਾਂ ਨਾਲ ਭ੍ਰਿਸ਼ਟਾਚਾਰ ਉੱਤੇ ਕਾਬੂ ਪਾਉਣ ਦੇ ਦਾਅਵੇ ਕਰ ਰਹੀ ਹੈ। ਪਰ ਟਰਾਂਸਪਰੇਂਸੀ ਇੰਟਰਨੈਸ਼ਨਲ ਅਤੇ ਐਂਟੀ ਕਰਪਸ਼ਨ ਗਲੋਬਲ ਸਿਵਲ ਸੋਸਾਇਟੀ ਆਰਗਨਾਇਜੇਸ਼ਨ ਦੇ ਅਨੁਸਾਰ ਦੇਸ਼ ਨੂੰ ਭ੍ਰਿਸ਼ਟਾਚਾਰ ਤੋਂ ਅਜ਼ਾਦ ਹੋਣ ਲਈ ਲੰਮਾ ਸਫਰ ਤੈਅ ਕਰਨਾ ਪਵੇਗਾ।ਟਰਾਂਸਪਰੇਂਸੀ ਇੰਟਰਨੈਸ਼ਨਲ ਦੇ ਸਰਵੇ ਦੇ ਅਨੁਸਾਰ ਭਾਰਤ, ਏਸ਼ਿਆ ਦਾ ਸਭ ਤੋਂ ਭ੍ਰਿਸ਼ਟ ਦੇਸ਼

Diljit Dosanjh

Do you know… ਦਲਜੀਤ ਨੇ ਮਾਰੀ ਫੋਰਬਸ ‘ਚ ਬਾਜ਼ੀ

ਪੰਜਾਬ ਦਾ ਸਿਤਾਰੇ ਦਲਜੀਤ ਦੋਸਾਂਝ ਨੇ ਜਿਥੇ ਇਕ ਪਾਸੇ ਦੇਸ਼ਾਂ ਵਿਦੇਸ਼ਾਂ ਵਿਚ ਪੰਜਾਬ ਦਾ ਨਾਂ ਚਮਕਾਇਆ ਤੇ ਆਪਣੀ ਗਾਇਕੀ ਤੇ ਅਦਾਕਾਰੀ ਨਾਲ ਲੋਕਾਂ ਦੇ ਦਿਲਾਂ ਨੂੰ ਜਿੱੱਤਿਆ ਉਥੇ ਹੀ ਦੂਜੇ ਪਾਸੇ ਇਕ ਹੋਰ ਜਿੱੱਤ ਹਾਸਿਲ ਕੀਤੀ ਹੈ। ਜ਼ਿਕਰੇਖਾਸ ਹੈ ਕਿ ਦਲਜੀਤ ਨੇ ਫੋਰਬਸ ਵਿਚ ਵੀ ਮੱੱਲਾਂ ਮਾਰੀਆਂ ਜਿਸਦੇ ਨਾਲ ਹੀ ਦਲਜੀਤ ਭਾਰਤੀਆਂ ਵਿਚ 79 ਰੈਂਕ

Forbes Top 100 ‘ਚ ਸਲਮਾਨ ਬਣੇ ਨੰ 1, ਹਰ ਘੰਟੇ ਦੀ ਕਮਾਈ 3 ਲੱਖ ਤੋਂ ਵੀ ਵੱਧ

ਨਵੀਂ ਦਿੱਲੀ : ਫੋਰਬਸ ਮੈਗਜ਼ੀਨ ਨੇ ਸਾਲ 2016 ਦੇ ਭਾਰਤ ਵਿਚ ਸਭ ਤੋਂ ਵੱਧ ਕਮਾਈ ਕਰਨ ਵਾਲੇ ਸੈਲੇਬ੍ਰਿਟੀਜ਼ ਦੀ ਲਿਸਟ ਜਾਰੀ ਕੀਤੀ ਹੈ ਤੇ ਇਸ ਵਿਚ ਬਾਜ਼ੀ ਸਲਮਾਨ ਖਾਨ ਨੇ ਮਾਰੀ ਹੈ । ਫੋਰਬਸ ਦੇ ਮੁਤਾਬਕ 2016 ਵਿਚ ਸਲਮਾਨ ਖਾਨ ਦੀ ਇਨਕਮ 270.33 ਕਰੋੜ ਰੁਪਏ ਰਹੀ ਤੇ ਇਸ ਹਿਸਾਬ ਨਾਲ ਉਹਨਾਂ ਨੇ ਹਰ ਘੰਟੇ 3

‘ਮੋਦੀ’ ਹੋਏ ‘ਵਰਲਡ ਮੋਸਟ ਪਾਵਰਫੁੱਲ ਪੀਪਲ’ ਦੀ ਲਿਸਟ ’ਚ ਸ਼ਾਮਿਲ

ਪ੍ਰਧਾਨ-ਮੰਤਰੀ ਨਰਿੰਦਰ ਮੋਦੀ ਦੁਨੀਆਂ ਦੇ ਸਭ 10 ਸਭ ਤੋਂ ਤਾਕਤਵਰ ਲੋਕਾਂ ‘ਚ ਸ਼ੁਮਾਰ ਕੀਤੇ ਗਏ ਹਨ। ਦੁਨੀਆਂ ਦੀ ਪ੍ਰਮੁੱਖ ਮੈਗਜ਼ੀਨ ਫੋਰਬਸ ਨੇ ਮੋਦੀ ਨੂੰ ਚੋਟੀ ਦੇ 10 ਤਾਕਤਵਰ ਲੋਕਾਂ ਦੀ ਲਿਸਟ ‘ਚ ਨੌਵੇਂ ਸਥਾਨ ‘ਤੇ ਜਗ੍ਹਾ ਦਿੱਤੀ ਹੈ। ਇਸ ਲਿਸਟ ‘ਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਲਗਾਤਾਰ ਚੌਥੇ ਸਾਲ ਚੋਟੀ ‘ਤੇ ਰਹੇ। ਅਮਰੀਕਾ ਦੇ ਨਵੇਂ

  ਫੋਰਬਸ ਦੀ ਲਿਸਟ ’ਚ ਮੁਕੇਸ਼ ਅੰਬਾਨੀ ਪਹਿਲੇ ਨੰਬਰ ’ਤੇ

ਅਮਰੀਕੀ ਮੈਗਜੀਨ ਫੋਰਬਸ ਨੇ ਭਾਰਤ  ਦੇ 100 ਸਭ ਤੋਂ ਅਮੀਰ ਲੋਕਾਂ ਦੀ ਲਿਸਟ ਜਾਰੀ ਕੀਤੀ ਹੈ।  ਜਿਸ ਵਿੱਚ ਲਗਾਤਾਰ 9  ਵੀਂ ਵਾਰ ਰਿਲਾਇੰਸ ਇੰਡਸਟਰੀਜ  ਦੇ ਚੇਅਰਮੈਨ ਮੁਕੇਸ਼ ਅੰਬਾਨੀ ਪਹਿਲੇ ਨੰਬਰ ਉੱਤੇ ਹਨ ।  ਫੋਰਬਸ ਦੁਆਰਾ ਜਾਰੀ ਸਭ ਤੋਂ ਅਮੀਰ ਲੋਕਾਂ ਦੀ ਸੂਚੀ ਵਿੱਚ ਸਭ ਤੋਂ ਦਿਲਚਸਪ ਇਹ ਹੈ ਕਿ ਇਸ ਵਾਰ ਆਯੂਰਵੈਦਿਕ ਅਤੇ ਖਾਦ ਉਤਪਾਦਾਂ

ਪ੍ਰਿਯੰਕਾ ਚੌਪੜਾ ਫੋਰਬਸ ਦੀ ਟਾੱਪ 10 ਲਿਸਟ’ਚ ਸ਼ਾਮਿਲ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ