Tag: , , , , , , , ,

ਮੇਰੇ ਸਟਾਰ ਬਣਨ ਵਿਚ ਅਰਮਾਨ ਕੋਹਲੀ ਦਾ ਹੈ ਸਭ ਤੋਂ ਵੱਡਾ ਹੱਥ :ਸ਼ਾਹਰੁਖ ਖਾਨ

ਸ਼ਾਹਰੁਖ ਖਾਨ ਨੂੰ ਐਕਟਰ ਤੋਂ ਸਟਾਰ ਬਣਦੇ ਹੋਏ ਅਸੀਂ ਸਾਰਿਆਂ ਨੇ ਦੇਖਿਆ ਹੈ ।ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਸਟਾਰਡਮ ਨੂੰ ਪਾਉਣ ਲਈ ਉਹ ਸਾਰਾ ਕੈ੍ਰਡਿਟ ਕਿਸ ਨੂੰ ਦਿੰਦੇ ਹਨ ।ਹਾਲ ਹੀ ਸ਼ਾਹਰੁਖ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ।ਟਾੱਕ ਸ਼ੋਅ “ ਯਾਰਾਂ ਦੀ ਬਾਰਾਤ” ਵਿਚ ਆਏ ਬਾਲੀਵੁੱਡ ਸਟਾਰ ਸ਼ਾਹਰੁਖ ਖਾਨ ਅਤੇ ਅਨੁਸ਼ਕਾ ਸ਼ਰਮਾ

ਦਿਲਜੀਤ ਦੁਸਾਂਝ ਬਾਲੀਵੁੱਡ ‘ਚ ਧਮਾਲ ਮਚਾਉਣ ਲਈ ਤਿਆਰ

ਬਾਲੀਵੁਡ ਫਿਲਮ ‘ਉੜਤਾ ਪੰਜਾਬ’” ਨਾਲ ਪ੍ਰਸਿੱਧੀ ਖੱਟਣ ਵਾਲੇ ਦਿਲਜੀਤ ਦੁਸਾਂਝ ਹੁਣ ਇਕ ਹੋਰ ਬਾਲੀਵੁੱਡ ਫਿਲਮ ‘ਚ ਨਜ਼ਰ ਆਉਣ ਜਾ ਰਹੇ ਹਨ। ਉਨ੍ਹਾਂ ਦੀ ਬਾਲੀਵੁੱਡ ਦੀ ਦੂਜੀ ਫਿਲਮ ‘“ਫਿਲੌਰੀ’” ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ। ਇਸ ਫਿਲਮ ਵਿਚ ਦਿਲਜੀਤ ਦੁਸਾਂਝ ਅਨੁਸ਼ਕਾ ਸ਼ਰਮਾ ਨਾਲ ਮੁੱਖ ਭੂਮੀਕਾ ਨਿਭਾਉਂਦੇ ਨਜ਼ਰ ਆਉਣਗੇ। ਇਸ ਫਿਲਮ ਦਾ ਨਿਰਮਾਣ ਵੀ ਅਨੁਸ਼ਕਾ ਦਾ ਪ੍ਰੋਡਕਸ਼ਨ

2017 ਲਈ ‘ਏਅਰ ਏਸ਼ੀਆ’ ਕੰਪਨੀ ਦਾ ਸਪੈਸ਼ਲ ਆਫਰ

ਮਲੇਸ਼ੀਆ ਦੀ ‘ਏਅਰ ਏਸ਼ੀਆ’ ਕੰਪਨੀ ਨੇ ਭਾਰਤੀ ਗ੍ਰਾਹਕਾਂ ਲਈ ਨਵੀਂ ਪੇਸ਼ਕਸ਼ ਕੀਤੀ ਹੈ।  ਇਹ ਕੰਪਨੀ ਵੱਲੋਂ  ਡਿਸਕਾਊਂਟ ਕੀਮਤ ‘ਤੇ 30 ਲੱਖ ਸੀਟਾਂ ਵੇਚੇਗੀ। ਕੰਪਨੀ ਨੇ ਜਿੱਥੇ ਗ੍ਰਾਹਕਾਂ ਨੂੰ  999 ਰੁਪਏ ‘ਚ ਘਰੇਲੂ ਉਡਾਣਾਂ ਦਾ ਆਫਰ ਦਿੱਤਾ ਹੈ ਉੱਥੇ ਹੀ ਅੰਤਰਰਾਸ਼ਟਰੀ ਉਡਾਣ ਲਈ 3399 ਰੁਪਏ ਖਰਚ ਕਰਨੇ ਹੋਣਗੇ। ਇਸ ਨਿਸ਼ਚਿਤ ਆਫਰ ਦਾ ਲਾਹਾ 14  ਤੋਂ 20

ਰੁੱਖੇ ਬੇਜਾਨ ਵਾਲਾਂ ਲਈ ਘਰੇਲੂ ਨੁਸਖੇ

ਲੂਣ ਦੀ ਕਾਲਾਬਾਜਾਰੀ ‘ਤੇ ਫੂਡ ਸਪਲਾਈ ਵਿਭਾਗ ਸਖਤ,ਅਫਵਾਹਾਂ ਵਲੋਂ ਸੁਚੇਤ ਰਹਿਣ ਦੀ ਅਪੀਲ

ਮਲੇਰਕੋਟਲਾ: ਦੇਸ਼ ਭਰ ਵਿੱਚ ਲੂਣ ਦੀ ਕਾਲਾਬਜ਼ਾਰੀ ਦੀ ਅਫ਼ਵਾਹ ਫੈਲਣ ਤੋਂ ਬਾਅਦ ਲੋਕਾਂ ਵਿੱਚ ਲੂਣ ਅਤੇ ਚੀਨੀ ਲੈਣ ਦੀ ਹੋੜ ਮੱਚਣ ਨਾਲ ਦੁਕਾਨਦਾਰਾਂ ਨੇ ਵੀ ਖੂਬ ਮੁਨਾਫਾ ਕਮਾਇਆ ਹੈ। ਪਹਿਲਾਂ ਕਰੰਸੀ ਬੰਦ ਹੋਣ ਤੋਂ ਬਾਅਦ ਮਲੇਰਕੋਟਲਾ ਦੇ ਸਰਾਫਾ ਬਾਜ਼ਾਰ ਵਿੱਚੋਂ ਲੂਣ – ਚੀਨੀ ਗਾਇਬ ਹੋਣ ਦੀ ਅਫਵਾਹ ਨੇ ਫੂਡ ਸਪਲਾਈ ਵਿਭਾਗ ਦੀ ਨੀਂਦ ਉੱਡਾ ਦਿੱਤੀ।

ਨੋਟ ਬੰਦ ਕਰਨ ‘ਤੇ ਸੁਖਬੀਰ ਨੇ ਮੋਦੀ ਨੂੰ ਦਿੱਤੀ ਵਧਾਈ

ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਮੋਦੀ ਵੱਲੋਂ 500 ਅਤੇ 1000 ਦੇ ਨੋਟ ਬੰਦ ਕਰਨ ‘ਤੇ ਵਧਾਈ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕਾਲੇ ਧਨ ਅਤੇ ਭ੍ਰਿਸ਼ਟਾਚਾਰ ‘ਤੇ ਨਕੇਲ ਕੱਸਣ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਜੋ ਕਦਮ ਚੁੱਕਿਆ ਹੈ ਉਹ ਸ਼ਲਾਘਾਯੋਗ ਹੈ, ਉਹਨਾਂ ਨੇ ਇੱਕ ਵਾਰ ਫਿਰ ਸਾਬਿਤ

ਬ੍ਰਿਟੇਨ ਨੇ ਵਪਾਰ ਲਈ ਵਧਾਇਆ ਹੱਥ, ਭਾਰਤ ਲਈ ਵੀਜ਼ਾ ਆਸਾਨ ਕਰਨ ਦੀ ਮੰਗ

ਬ੍ਰਿਟੇਨ ਦੀ ਪ੍ਰਧਾਨ ਮੰਤਰੀ ‘ਥੇਰੇਸਾ’ ਨੇ ਭਾਰਤ ਯਾਤਰਾ ਦੌਰਾਨ ਭਾਰਤ ਨਾਲ ਸੰਭਾਵੀ ਸੌਦੇ ਕਰਨ ਦੀ ਸੋਮਵਾਰ ਨੂੰ ਸ਼ੁਰੂਆਤ ਕੀਤੀ ਅਤੇ ਕਿਹਾ ਕਿ ਬ੍ਰਿਟੇਨ ਵਪਾਰ ਖੇਤਰ ਵਿਚ ਸੱਭ ਤੋਂ ਵੱਡਾ ਖਿਡਾਰੀ ਬਣੇਗਾ। ਜਦੋਂ ਤੱਕ ਬ੍ਰਿਟੇਨ ਪੂਰੀ ਤਰ੍ਹਾਂ ਨਾਲ ‘ਯੂਰੋਪੀ ਯੂਨੀਅਨ’ ਵਿਚੋਂ ਬਾਹਰ ਨਹੀਂ ਨਿਕਲ ਜਾਂਦਾ ਉਦੋਂ ਤੱਕ ਬ੍ਰਿਟੇਨ ਕਿਸੇ ਵੀ ਦੇਸ਼ ਨਾਲ ਦੋ-ਪੱਖੀ ਸਮਝੋਤਾ ਨਹੀਂ ਕਰ

ਸਰੀਰ ਨੂੰ ਚੁਸਤ ਰੱਖਣ ਲਈ ਮਾਲਿਸ਼ ਇੱਕ ਚਮਤਕਾਰੀ ਇਲਾਜ਼

ਕਦੇ ਪਰਿਵਾਰਾਂ ਵਿਚ ਨਿਯਮਤ ਰੂਪ ਨਾਲ ਮਾਲਸ਼ ਕਰਨ ਦਾ ਰਿਵਾਜ ਹੁੰਦਾ ਸੀ ਪਰ ਇਹ ਸਭ ਅਲੋਪ ਹੋ ਰਿਹਾ ਹੈ। ਡਾਕਟਰਾਂ ਨੇ ਦੁਬਾਰਾ ਇਸ ਨੂੰ ਅਭਿਆਸ ਵਿਚ ਲਿਆਉਣ ‘ਤੇ ਜ਼ੋਰ ਦਿੱਤਾ ਹੈ। ਦਿਲ ਦਾ ਦੌਰਾ, ਜੋੜਾਂ ਦੇ ਦਰਦ ਜਾਂ ਹੋਰ ਦਰਦ ਅਤੇ ਪੁਰਾਣੀ ਥਕਾਨ ਅਤੇ ਸਰੀਰ ਨੂੰ ਚੁਸਤ ਰੱਖਣ ਲਈ ਸਿਰ ਦੀ ਮਾਲਸ਼ ਇੱਕ ਚਮਤਕਾਰੀ ਇਲਾਜ਼

ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਦੇ ਲਈ ਬੁਰੀ ਖ਼ਬਰ

ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਦੇ ਲਈ ਬੁਰੀ ਖ਼ਬਰ ਹੈ। ਇਨ੍ਹਾਂ ਦੋਨ੍ਹਾਂ ਪਾਰਟੀਆਂ ਦੇ ਲੱਖ ਯਤਨਾਂ ਦੇ ਬਾਵਜੂਦ ਸੂਬੇ ਦੇ ਲੋਕਾਂ ਦਾ ਰੁਝਾਨ ਸ਼੍ਰੋਮਣੀ ਅਕਾਲੀ ਦਲ ਦੇ ਵੱਲ ਹਰ ਗੁਜ਼ਰਦੇ ਦਿਨ ਦੇ ਨਾਲ ਹੋਰ ਵੀ ਜ਼ਿਆਦਾ ਵੱਧ ਦਾ ਨਜ਼ਰ ਆ ਰਿਹਾ ਹੈ। ਇਸੇ ਲੜੀ ਦੇ ਵਿੱਚ ਫਤਹਿਗੜ੍ਹ ਸਾਹਿਬ ਦੇ ਪਿੰਡ ਪੰਜੌਲੀ ਖੁਰਦ ਦੇ ਐਸਸੀ

ਤਰਨ-ਤਾਰਨ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ

ਤਰਨ-ਤਾਰਨ ਦੀ ਪੁਲਿਸ ਨੇ ਗੁਪਤ ਸੂਚਨਾ ਮਿਲਣ ਉੱਤੇ ਮੋਟਰਸਾਇਕਲ ਚੋਰੀ ਕਰਨ ਵਾਲੇ ਇਕ ਨੋਜਵਾਨ ਨੂੰ ਕਾਬੂ ਕਰਨ ਦੇ ਨਾਲ ਚਾਰ ਮੋਟਰਸਾਇਕਲ ਵੀ ਬਰਾਮਦ ਕਰ ਲਏ ਹਨ। ਤਰਨ-ਤਾਰਨ ਦੇ ਸੀ.ਆਈ.ਏ ਪੁਲਿਸ ਮੁਖੀ ਹਰਦੀਪ ਸਿੰਘ ਨੇ ਦੱੱਸਿਆ ਕਿ ਉਨ੍ਹਾਂ ਨੂੰ ਇਕ ਗੁਪਤ ਸੂਚਨਾ ਮਿਲੀ ਸੀ ਕਿ ਜੇਕਰ ਪੁਲਿਸ ਪਿੰਡ ਵੈਈਪੂਈ ਮੋੜ ਨੇ ਨਾਕੇਬੰਦੀ ਕਰਕੇ ਵਹਾਨਾਂ ਦੀ ਚੈਕਿੰਗ

68 ਦਿਨਾਂ ਦੇ ਵਰਤ ਨੇ ਲਈ 13 ਸਾਲਾ ਮਾਸੂਮ ਦੀ ਜਾਨ

ਇਹ ਦੁੱਖਦਾਈ ਖਬਰ ਹੈਦਰਾਬਾਦ ਦੀ ਹੈ ਜਿਥੇ ਅਰਾਧਨਾ ਨਾਂ ਦੀ 13 ਸਾਲਾ  ਜੈਨ ਲੜਕੀ ਦੀ ਚੌਮਾਸਾ ਦੌਰਾਨ ਮੌਤ ਹੋ ਗਈ। ਅੱਠਵੀਂ ਜਮਾਤ ਵਿਚ ਪੜਨ ਵਾਲੀ ਇਸ ਲੜਕੀ ਨੇ ਵਰਤ ਰੱਖੇ ਹੋਏ ਸਨ ਤੇ 68ਵੇਂ ਦਿਨ ਜਦੋਂ ਅਰਾਧਨਾ ਨੇ ਵਰਤ ਖੋਲਿਆ ਤਾਂ ਅਚਾਨਕ ਹੀ ਉਸਦੀ ਹਾਲਤ ਖਰਾਬ ਹੋ ਗਈ ਤੇ ਉਸਨੂੰ ਤੁਰੰਤ ਹਸਪਤਾਲ ‘ਚ ਭਰਤੀ ਕਰਵਾਇਆ

ਹਰਸ਼ਵਰਧਨ ਨੂੰ ‘ਮਿਰਜਿਆ’ ਲਈ ਹੁਣ ਤੱਕ ਨਹੀਂ ਮਿਲੀ ਫੀਸ

ਹਰਸ਼ਵਰਧਨ ਕਪੂਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪਹਿਲੀ ਤਨਖਾਹ ‘ਭਾਵੇਸ਼ ਜੋਸ਼ੀ’ਲਈ ਮਿਲੀ ਹੈ ਨਾਂ ਕਿ ਉਨ੍ਹਾਂ ਦੀ ਪਹਿਲੀ ਫਿਲਮ ‘ਮਿਰਜਿਆ’ਦੇ ਲਈ ਮਿਲੀ ਹੈ। ਹਰਸ਼ਵਰਧਨ ਬਾੱਲੀਵੁਡ ਵਿੱਚ ਰਾਕੇਸ਼ ਓਮਪ੍ਰਕਾਸ਼ ਮਹਿਰਾ ਨਿਰਦੇਸ਼ਿਤ ਫਿਲਮ ‘ਮਿਰਜਿਆ’ਦੇ ਜ਼ਰੀਏ ਦਸਤਕ ਦੇ ਰਹੇ ਹਨ। ਹਰਸ਼ਵਰਧਨ ਨੇ ਦੱਸਿਆ ਕਿ ਮੇਰੀ ਪਹਿਲੀ ਕਮਾਈ ‘ਭਾਵੇਸ਼ ਜੋਸ਼ੀ’ ਲਈ ਹੋਈ ਹੈ। ਮੈਨੂੰ ‘ਮਿਰਜਿਆ’ਲਈ ਹੁਣ ਤੱਕ ਕੁੱਝ

bali-gandhi

ਗਾਂਧੀ ਨੇ ਨੇਤਾਵਾਂ ਦੀ ਮੰਗੀ ਬਲੀ

ਡੇਂਗੂ ਦੀ ਸੁਰੱਖਿਆ ਲਈ ਹੈਲਪ ਲਾਈਨ ਨੰਬਰ ਜ਼ਾਰੀ

ਚੰਡੀਗੜ੍ਹ : ਡੇਂਗੂ ਦੇ ਜ਼ਿਆਦਾਤਰ ਮਾਮਲੇ ਸਾਹਮਣੇ ਆਉਣ ਨਾਲ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ ਹੈ, ਇਸਦੀ ਰੋਕਥਾਮ ਅਤੇ ਮਰੀਜ਼ਾਂ ਦੀ ਸਹਾਇਤਾ ਲਈ  9779558282  ਹੈਲਪ ਲਾਈਨ ਨੰਬਰ ਜ਼ਾਰੀ ਕੀਤਾ ਗਿਆ ਹੈ । ਤਾਂ ਕਿ ਮੱਛਰ ਆਦਿ ਤੋ ਡੇਂਗੂ ਦਾ ਖ਼ਤਰਾ ਨਜ਼ਰ ਆਉਣ ਤੇ ਇਸ ਨੰਬਰ ਸੰਪਰਕ ਕਰ ਸਕਣ। ਤਾਂ ਕਿ ਸਹਾਇਤਾ ਵਿਭਾਗ ਉਨ੍ਹਾਂ ਦੀ ਮਦਦ ਕਰ

ਇਤਿਹਾਸ ਰਚਣ ਵਾਲੀ ਦੀਪਾ ਮਲਿਕ ਨੂੰ ਹਰਿਆਣਾ ਸਰਕਾਰ ਦੇਵੇਗੀ 4 ਕਰੌੜ

ਬ੍ਰਾਜ਼ੀਲ ਰਯੋ ਡਿ ਜਿਨੇਰਯੋ  ਵਿੱਚ ਚੱਲ ਰਹੇ ਪੈਰਾਲੰਪਿਕ ਦੀ  ਮਹਿਲਾ ਨੇ ਗੋਲਾ ਸੁੱਟ ਕਸ਼ਮਕਸ਼   ਵਿੱਚ ਦੀਪਾ ਨੇ 4. 61 ਮੀਟਰ ਦੀ ਕੋ ਸ਼ਿਸ਼ ਦੇ ਨਾਲ ਰਜਤ ਪਦਕ ਜਿੱਤਿਆ ਹੈ। ਹਰਿਆਣਾ ਦੇ ਮੁੱਖਮੰਤਰੀ ਨੇ ਦੀਪਾ ਮਲਿਕ ਨੂੰ ਪੈਰਾਲੰਪਿਕ ਵਿੱਚ ਪਦਕ ਜਿੱਤਣ ਵਾਲੀ ਪਹਿਲੀ ਭਾਰਤੀ  ਖਿਡਾਰੀ ਬਨਣ ਉੱਤੇ ਵਧਾਈ ਦਿੱਤੀ ਹੈ। ਕੱਲ ਦੇ ਬਿਆਨ ਵਿੱਚ ਮੁੱਖ ਮੰਤਰੀ

ਰੋਸ਼ਮੀਤਾ ਕਰੂਗੀ ਮਿਸ ਯੂਨੀਵਰਸ’ਚ ਭਾਰਤ ਦੀ ਨੁਮਾਇੰਦਗੀ

ਕੇਜਰੀਵਾਲ ਦੇ ਦੋ ਵਿਧਾਇਕਾਂ ਤੇ ਐਫ. ਆਈ .ਆਰ .ਦਰਜ

ਆਪ ਦੇ ਦੋ ਵਿਧਾਇਕਾਂ ਦੇ ਖਿਲਾਫ਼ ਮਹਿਲਾ ਨਾਲ ਛੇੜਖਾਨੀ ਦੇ ਮਾਮਲੇ ਵਿੱਚ ਐਫ. ਆਈ. ਆਰ ਦਰਜ਼ ਕੀਤੀ ਗਈ , ਜਿਸਦੇ ਨਾਲ ਸਰਕਾਰੀ ਸੰਮਤੀ ਨੂੰ ਨੁਕਸਾਨ ਪਹੁੰਚਿਆ ਹੈ। ਅਮਾਨਤਉਲ੍ਹਾ ਖਾਨ ਤੇ ਪਹਿਲਾ ਵੀ ਮਹਿਲਾ ਨਾਲ ਛੇੜਖਾਨੀ ਮਾਮਲੇ ਦਾ ਹੀ ਦੋਸ਼ ਲੱਗਾ ਸੀ ਤਾਂ ਉਨ੍ਹਾਂ ਨੇ ਸਾਰੇ ਅਹੁਦਿਆ ਨੂੰ ਅਸਤੀਫ਼ਾ ਦੇ ਦਿੱਤਾ ਸੀ ਤਾਂ ਮਨੀਸ਼ ਸੋਸਦੀਆਂ  ਨੇ

ਕਿਸਾਨਾਂ ਦੀ ਦੁਰਦਸ਼ਾ ਦਾ ਕਾਰਨ ਕਾਂਗਰਸ  :  ਯੋਗੀ ਆਦਿਤਿਆ

ਗੋਰਖਪੁਰ ਦੇ ਸੰਸਦ ਯੋਗੀ ਆਦਿਤਿਆਨਾਥ ਨੇ ਰਾਹੁਲ ਗਾਂਧੀ ਦੀ ਕਿਸਾਨ ਯਾਤਰਾ ’ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਕਾਂਗਰਸ ਹੀ ਕਿਸਾਨਾਂ ਦੀ ਦੁਰਦਸ਼ਾ ਦਾ ਕਾਰਨ ਹੈ। ਦੇਸ਼ ਅੰਦਰ 55 ਸਾਲ ਕਾਂਗਰਸ ਦੀ ਸਰਕਾਰ ਰਹੀ,ਜੇਕਰ ਕਾਂਗਰਸ ਨੇ ਸਹੀ ਰੂਪ ’ਚ ਕਿਸਾਨਾਂ ਲਈ ਸੁਧਾਰ ਕੀਤਾ ਹੁੰਦਾ ਤਾਂ ਅੱਜ ਕਿਸਾਨ ਬੇਹਾਲ ਨਾ ਰਹਿੰਦਾ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਜੀ

ਰਿਸ਼ਵਤ ਦੇਣ ਦੇ ਮਾਮਲੇ ’ਚ ਏ ਐਸ ਆਈ ’ਤੇ ਮਾਮਲਾ ਦਰਜ

ਕੋਟਕਪੁਰਾ ਦੇ ਮੁਹੱਲਾ ਕਾਜਿਆਂ ਦੇ ਰਹਿਣ ਵਾਲੇ ਪੰਜਾਬ ਪੁਲਿਸ ਦੇ ਹੈਡ ਕਾਂਸਟੇਬਲ ਸੋਹਨ ਸਿੰਘ ਨੇ ਪਿਛਲੇ ਸਾਲ 16 ਅਪ੍ਰੈਲ ਨੂੰ ਥਾਣਾ ਸਿਟੀ ’ਚ ਦਰਜ ਸਿ਼ਕਾਇਤ ’ਚ ਦੱਸਿਆ ਕਿ ਉਸਦੀ ਨਾਬਾਲਿਗ ਬੇਟੀ ਨੂੰ ਕੋਟਕਪੁਰਾ ਦਾ ਮਨੋਜ ਕੁਮਾਰ ਕਿੱਤੇ ਬਰਗਲਾ ਕੇ ਲੈ ਗਿਆ। ਮਾਮਲੇ ਦੇ ਕੁਝ ਦਿਨ ਬਾਅਦ ਲਾਪਤਾ ਹੋਈ ਨਾਬਾਲਿਗ ਲੜਕੀ ਦਾ ਮ੍ਰਿਤਕ  ਸਰੀਰ ਪੁਲਿਸ ਨੇ

ਲੋਕਾਂ ਵੱਲੋ ਕੀਤੀ ਗਈ ਦੋਸ਼ੀ ਦੀ ਮਾਰ ਕਟਾਈ

ਬਿਹਾਰ ਦੇ ਹਾਜੀਪੁਰ  ਵਿੱਚ ਛੇੜਛਾੜ ਦੇ ਦੋਸ਼ੀ ਦੀ ਲੋਕਾਂ ਵੱਲੋ ਕੀਤੀ ਗਈ ਮਾਰ ਕੁਟਾਈ ਦਾ ਮਾਮਲਾ ਸਾਹਮਣੇ ਆਇਆ ਹੈ ,ਕੁਝ ਵਿਦਿਆਰਥਣਾਂ ਵੱਲੋ ਇਸ ਦੋਸ਼ੀ ਦੀ ਮਾਰ ਕੁਟਾਈ ਨੂੰ ਸਹੀ ਠਹਿਰਾਇਆ ਗਿਆ ਹੈ। ਹਾਜੀਪੁਰ ਦੇ ਇਸ ਮਾਮਲੇ ਵਿੱਚ ਲੋਕ ਵੱਡੀ ਗਿਣਤੀ ਵਿੱਚ ਸ਼ਾਮਿਲ ਸਨ। ਜਦੋ ਹੀ ਦੋਸ਼ੀ ਉੱਥੋ ਫ਼ਰਾਰ ਹੋ ਰਿਹਾ ਸੀ ਤਾਂ ਉਦੋਂ ਹੀ ਲੋਕਾਂ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ