Tag: , , , , , , , , , , , , , ,

ਅਮਰੀਕਾ ’ਚ 12 ਸਤੰਬਰ ਨੂੰ ਮਨਾਇਆ ਜਾਵੇਗਾ ‘ਸਾਰਾਗੜੀ ਸਿੱਖ ਗੌਰਵ ਦਿਹਾੜਾ’

ਅਮਰੀਕਾ ਦੇ ਵਰਜੀਨੀਆ ਸੂਬੇ ਦੀ ਵਿਧਾਨ ਸਭਾ ‘ਚ ਹਰੇਕ ਸਾਲ 12 ਸਤੰਬਰ ਨੂੰ ‘ਸਾਰਾਗੜੀ ਸਿੱਖ ਗੌਰਵ ਦਿਵਸ’ ਵਜੋਂ ਮਨਾਉਣ ਲਈ ਬਿੱਲ ਪੇਸ਼ ਕੀਤਾ ਗਿਆ ਹੈ, ਅਮਰੀਕਾ ਦੇ ਵਰਜੀਨੀਆ ਇਲਾਕੇ ‘ਚ ਉਨ੍ਹਾਂ 21 ਸਿੱਖ ਲੜਾਕਿਆਂ ਦੀ ਯਾਦ ‘ਚ ਹਰ ਸਾਲ 12 ਸਤੰਬਰ ਨੂੰ ‘ਸਾਰਾਗੜ੍ਹੀ ਸਿੱਖ ਗੌਰਵ ਦਿਹਾੜਾ’ ਐਲਾਨ ਕਰਨ ਲਈ ਸਥਾਨਕ ਐਸੰਬਲੀ ‘ਚ ਇਕ ਬਿੱਲ ਪੇਸ਼

ਵਿਦੇਸ਼ ਭੇਜਣ ਦੇ ਨਾਮ ਤੇ ਭਰਾ ਨੇ ਆਪਣੀ ਹੀ ਭੈਣ ਨੂੰ ਠੱਗਿਆ

ਪੈਸੇ ਦੇ ਮੋਹ ਵਿਚ ਇਨਸਾਨ ਕਿਸ ਹੱਦ ਤਕ ਜਾ ਸਕਦਾ ਹੈ ਇਸ ਦੀ ਤਾਜ਼ੀ ਮਿਸਾਲ ਸਾਹਮਣੇ ਆਈ ਹੈ | ਲੁਧਿਆਣਾ ਵਿਖੇ ਜਿਥੇ ਇੱਕ ਚਚੇਰੇ ਭਰਾ ਨੇ ਆਪਣੀ ਹੀ ਭੈਣ ਨੂੰ ਵਿਦੇਸ਼ ਭੇਜਣ ਦੇ ਨਾਮ ਤੇ ਠੱਗ ਲਿਆ | ਠੱਗੇ ਜਾਣ ਦਾ ਅਹਿਸਾਸ ਹੋਣ ਤੇ ਪੀੜਤਾ ਨੇ ਪੁਲਸ ਸਾਹਮਣੇ ਇਨਸਾਫ ਦੀ ਗੁਹਾਰ ਲਗਾਈ ਹੈ ।  ਇਸ

ਵਨਡੇ ਅਤੇ ਟੀ20 ਲਈ ਟੀਮ ਇੰਡੀਆ ਨੂੰ ਮਿਲੀ ਨਵੀਂ ਜਰਸੀ

ਟੀਮ ਇੰਡੀਆ ਨੂੰ ਵਨਡੇ ਅਤੇ ਟੀ – 20 ਲਈ ਨਵਾਂ ਕਪਤਾਨ ਮਿਲ ਗਿਆ ਹੈ । ਇੰਗਲੈਂਡ ਦੇ ਖਿਲਾਫ ਵਨਡੇ ਅਤੇ ਟੀ – 20 ਲੜੀ ਖੇਡਣ ਲਈ ਟੀਮ ਇੰਡੀਆ ਆਪਣਾ ਪਹਿਲਾ ਮੈਚ ਐਤਵਾਰ ਨੂੰ ਨਵੀਂ ਜਰਸੀ ਵਿੱਚ ਖੇਡੇਗੀ। ਇਸ ਜਰਸੀ ਵਿੱਚ 4ਡੀ ਕਵਿਕਨੈਸ ਦੇ ਨਾਲ ਜੀਰੋ ਡਿਸਟਰੈਕਸ਼ਨ ਜਿਹੇ ਖਾਸ ਫੀਚਰ ਮੌਜੂਦ ਹਨ। ਬੀਸੀਸੀਆਈ ਨੇ ਟੀਮ ਇੰਡੀਆ

ਬਸਪਾ ਨੇ 100 ਉਮੀਦਵਾਰਾਂ ਦੀ ਦੂਜੀ ਲਿਸਟ ਕੀਤੀ ਜਾਰੀ

ਯੂ.ਪੀ ਵਿਧਾਨਸਭਾ ਚੋਣਾਂ ਦੀ ਤਾਰੀਖਾ ਦਾ ਐਲਾਨ ਹੁੰਦੇ ਹੀ ਰਾਜਨੀਤਕ ਪਾਰਟੀਆਂ ਆਪਣੇ ਉਮੀਦਵਾਰਾਂ ਦੇ ਨਾਮਾਂ ਦਾ ਐਲਾਨ ਕਰਨ ਵਿੱਚ ਜੁਟ ਗਈ ਹੈ । ਬੀਤੇ ਦਿਨਾਂ ਵਿੱਚ ਬਹੁਜ਼ਨ ਸਮਾਜ ਪਾਰਟੀ ਨੇ ਆਪਣੇ 100 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਸੀ ਸ਼ੁੱਕਰਵਾਰ ਨੂੰ  ਪਾਰਟੀ ਵੱਲੋਂ ਦੂਸਰੀ ਲਿਸਟ ਜਾਰੀ ਕੀਤੀ ਗਈ ਹੈ।ਕੁਲ 403 ਸੀਟਾ ਵਿੱਚੋ ਬਸਪਾ ਨੇ ਹੁਣ ਤੱਕ

ਸ਼ਹੀਦਾਂ ਦੇ ਪਰਿਵਾਰ ਹਾਲੇ ਤੱਕ ਬੇਰੁਜ਼ਗਾਰ ਕਿਓਂ ?

ਇਸ ਸਮੇਂ ਜਦੋਂ ਕਿ ਰਾਸ਼ਟਰੀ ਬਹਿਸ ‘ਚ ਰਾਸ਼ਟਰਵਾਦ ਅਤੇ ਦੇਸ਼ ਭਗਤੀ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ, ਮਹਾਨ ਕ੍ਰਾਂਤੀਕਾਰੀ ਊਧਮ ਸਿੰਘ ਦਾ ਪੜਪੋਤਰਾ ਪੰਜਾਬ ਸਰਕਾਰ ਕੋਲੋਂ ਚਪੜਾਸੀ ਦੀ ਨੌਕਰੀ ਲੈਣ ਲਈ ਸੰਘਰਸ਼ ਕਰ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਨੇ 10 ਸਾਲ ਪਹਿਲਾਂ ਉਨ੍ਹਾਂ ਨੂੰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਪਰ ਇਹ ਵਾਅਦਾ ਪੂਰਾ ਨਹੀਂ

ਚੀਨ ਤੋਂ ਲੰਡਨ ਲਈ ਪਹਿਲੀ ਮਾਲਗੱਡੀ ਹੋਈ ਰਵਾਨਾ

ਚੀਨ ਨੇ ਲੰਡਨ ਦੇ ਲਈ ਪਹਿਲੀ ਮਾਲਗੱਡੀ ਸੋਮਵਾਰ ਨੂੰ ਰਵਾਨਾ ਕੀਤੀ ਗਈ | ਚੀਨ ਨੇ ਦੁਨੀਆ  ਭਰ ਦੇ ਮੁੱਖ ਇਲਾਕਿਆਂ ਵਿਚ ਸੰਪਰਕ  ਵਧਾਉਣ ਦੇ ਤਹਿਤ ਇਹ ਕਦਮ ਚੁਕਿਆ ਹੈ | ਇਹ ਰੇਲ ਸੋਮਵਾਰ ਨੂੰ ਝੇਜਿਆਂਗ ਪ੍ਰਾਂਤ ਤੋਂ ਕੋਮਾਂਤਰੀ ਜੀੰਸ ਕੇਂਦਰ ਤੋਂ ਰਵਾਨਾ ਹੋਈ |  ਚੀਨ ਦੇ ਕਾਰਪੋਰੇਸ਼ਨ ਦਾ ਕਹਿਣਾ ਹੈ ਕੀ ਰੇਲ 12 ਹਜ਼ਾਰ ਕਿਲੋਮੀਟਰ

ਸਮੁੰਦਰ ’ਚ ਬਣੇਗੀ ਛੱੱਤਰਪਤੀ ਸ਼ਿਵਾਜੀ ਦੀ ਮੂਰਤੀ,ਮੋਦੀ ਕਰਨਗੇ ਭੂਮੀਪੂਜਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ 24 ਦਸੰਬਰ ਸ਼ਨੀਵਾਰ ਨੂੰ ਮਹਾਂਰਾਸ਼ਟਰ ਵਿੱਚ ਹੋਣਗੇ ਜਿਥੇ ਉਹ ਕੁਝ ਯੋਜਨਾਵਾਂ ਦਾ ਉਦਘਾਟਨ ਕਰਨ ਜਾ ਰਹੇ ਹਨ।ਪਰ ਸਭ ਦੀਆਂ ਨਜਰਾਂ ਸ਼ਿਵਾਜੀ ਦੀ ਪ੍ਰਤਿਮਾ ਦੇ ਭੂਮੀਪੂਜਨ ਤੇ ਹੋਣਗੀਆ। ਮੋਦੀ ਅਤੇ ਰਾਜ ਦੀ ਬੀਜੇਪੀ ਗਠਬੰਧਨ ਸਰਕਾਰ ਨੇ ਮਰਾਠਾ ਸੈਨਾਨੀ ਸ਼ਿਵਾਜੀ ਦੀ ਵਿਸ਼ਾਲ ਮੂਰਤੀ ਬਣਾਉਣ ਤੇ ਵਿਚਾਰ ਕੀਤਾ ਹੈ ਇਹ ਪ੍ਰਤਿਮਾ ‘ਸਟੈਚੂ ਆਫ ਲਿਬਰਟੀ’

ਆਪਣੇ ਹੀ ਪੈਸੇ ਲਈ ਤਰਸੇ ਲੋਕ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਜ਼ੀਕਲ ਸਟ੍ਰਾਈਕ ਤੋਂ ਹਰ ਵਰਗ ਦਾ ਵਿਅਕਤੀ ਪਰੇਸ਼ਾਨ ਹੈ।ਬੈਂਕਾ ਤੋਂ ਪੈਸੇ ਨਾ ਮਿਲਣ ਕਾਰਨ ਆਮ ਜਨਜੀਵਨ ਦੀਆਂ ਰੋਜ਼ਾਨਾ ਲੋੜਾਂ ਪੂਰੀਆ ਕਰਨੀਆ ਵੀ ਲੋਕਾਂ ਲਈ ਵੱਡੀ ਮੁਸ਼ਕਿਲ ਬਣ ਰਹੀਆਂ ਹਨ। ਇਸੇ ਤਰ੍ਹਾਂ ਦੀ ਹੀ ਸਮੱਸਿਆ ਦੇਖਣ ਨੂੰ ਮਿਲੀ ਮੈਡੀਕਲ ਕਾਲਜ ‘ਚ ਤਾਇਨਾਤ ਕਰਮਚਾਰੀਆਂ ਦੀ।ਜੋ ਸਟੇਟ ਬੈਂਕ ਆਫ ਇੰਡੀਆ ਦੀ ਬ੍ਰਾਂਚ ਗੋਪਾਲ

ਮੁੰਬਈ ਟੈਸਟ:ਪਹਿਲੇ ਦਿਨ ਦਾ ਖੇਡ ਖ਼ਤਮ,ਇੰਗਲੈਂਡ ਦੀਆਂ 5 ਵਿਕਟਾਂ `ਤੇ 288 ਦੌੜਾਂ

ਮੁੰਬਈ ਵਿੱਚ ਖੇਡੇ ਜਾ ਰਹੇ ਚੌਥੇ ਟੈਸਟ ਮੈਚ ਦੇ ਪਹਿਲੇ ਦਿਨ ਖੇਡ ਖ਼ਤਮ ਹੋਣ ਤੱਕ ਇੰਗਲੈਂਡ ਨੇ 5 ਵਿਕਟਾਂ ਗਵਾ ਕੇ 288 ਦੌੜਾਂ ਬਣਾ ਲਈਆਂ ਹਨ। ਮੁੰਬਈ ਵਿੱਚ ਖੇਡੇ ਜਾ ਰਹੇ ਚੌਥੇ ਟੈਸਟ ਮੈਚ ਦੇ ਪਹਿਲੇ ਦਿਨ ਖੇਡ ਖ਼ਤਮ ਹੋਣ ਤੱਕ ਇੰਗਲੈਂਡ ਨੇ 5 ਵਿਕਟਾਂ ਗਵਾ ਕੇ 288 ਦੌੜਾਂ ਬਣਾ ਲਈਆਂ ਹਨ। ਇਗਲੈਂਡ ਦੇ ਕਪਤਾਨ

NRIs ਲਈ ‘ਆਪ’ ਨੇ ਸ਼ੁਰੂ ਕੀਤੀ ‘ਚੱਲੋਂ ਪੰਜਾਬ’ ਕੈਂਪੇਨ

ਆਮ ਆਦਮੀ ਪਾਰਟੀ ਵੱਲੋਂ ‘ਚੱਲੋ ਪੰਜਾਬ’  ਨਾਮ ਦੀ ਕੰਪੇਨ ਸ਼ੁਰੂ ਕੀਤੀ ਜਾ ਰਹੀ ਹੈ। ਜਿਸਦਾ ਮੁੱਖ ਮਕਸਦ ਵਿਦੇਸ਼ਾ ਵਿੱਚ ਖਾਸ ਤੌਰ ‘ਤੇ ਕੈਨੇਡਾ ਅਤੇ ਅਮਰੀਕਾ ਵਿੱਚ ਵਸੇ ਪੰਜਾਬੀਆਂ ਨੂੰ ਆਪ ਦੇ ਸਮਰਥਣ ਲਈ ਮੁੜ੍ਹ ਪੰਜਾਬ ਆਉਣ ਲਈ ਪ੍ਰੇਰਿਤ ਕਰਨਾ ਹੈ। ਇਸ ਲਈ ਐਤਵਾਰ ਨੂੰ ਆਮ ਆਦਮੀ ਪਾਰਟੀ ਵੱਲੋਂ ਇਕ ਮੋਬਾਇਲ ਐਪ ਵੀ ਸ਼ੁਰੂ ਕਰ ਦਿੱਤਾ

ਬੈਂਕ ਦੇ ਸਾਹਮਣੇ ਪਿਤਾ ਦੀ ਲਾਸ਼ ਰੱਖ ਕੇ ਧੀ ਨੇ ਕੀਤਾ ਪ੍ਰਦਰਸ਼ਨ

ਧੀ ਦੇ ਵਿਆਹ ਤੋਂ ਐਨ ਪਹਿਲਾਂ ਨੋਟਬੰਦੀ ਦੇ ਚੱਕਰ ‘ਚ ਇਕ ਵਿਅਕਤੀ ਦੀ ਮੌਤ ਸ਼ੁੱਕਰਵਾਰ  ਹੋ ਗਈ ਸੀ, ਜਿਸ ਕਾਰਨ ਪੂਰੇ ਪਰਿਵਾਰ ਦੀਆਂ ਖੁਸ਼ੀਆਂ ਨੂੰ ਗ੍ਰਹਿਣ ਲੱਗ ਗਿਆ ਪਰ ਵਿਆਹ ਕਾਰਨ ਮ੍ਰਿਤਕ ਵਿਅਕਤੀ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਗਿਆ। ਹੁਣ ਪਰਿਵਾਰ ਨੇ ਸਟੇਟ ਬੈਂਕ ਆਫ ਇੰਡੀਆ ਦੀ ਬ੍ਰਾਂਚ ਦੇ ਸਾਹਮਣੇ ਮ੍ਰਿਤਕ ਦੀ ਲਾਸ਼ ਰੱਖ ਕੇ

ਮੌਸਮ ਨੇ ਲਈ ਕਰਵਟ, ਧੁੰਦ ਪੈਣ ਨਾਲ ਸ਼ੁਰੂ ਹੋਈ ਪ੍ਰੇਸ਼ਾਨੀ

ਪੰਜਾਬ ਦੇ ਮੋਗਾ ਚ ਵੀ ਇਸ ਸੀਜਨ ਦੀ ਪਹਿਲੀ ਧੁੰਦ ਪੈਣ ਨਾਲ ਸਵੇਰੇ-ਸਵੇਰੇ ਜਨਜੀਵਨ ਪ੍ਰਭਾਵਿਤ ਹੋ ਗਿਆ । ਉੱਥੇ ਹੀ ਸਵੇਰੇ ਕੰਮ ਤੇ ਜਾਣ ਵਾਲਿਆਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਜਿੱਥੇ ਕੱਲ੍ਹ ਤੱਕ ਲੋਕ ਗਰਮੀ ਮਹਿਸੂਸ ਕਰ ਰਹੇ ਸੀ, ਉੱਥੇ ਹੀ ਅੱਜ ਸਵੇਰੇ ਬਹੁਤ ਜਿਆਦਾ ਧੁੰਦ ਪੈਣ ਨਾਲ ਮੌਸਮ ਨੇ ਆਪਣਾ ਰੰਗ ਬਦਲ

ਸੌਦੇਬਾਜ਼ੀ ਲਈ ਬਣਿਆ ਹੈ ਚੌਥਾ ਫਰੰਟ: ਸੇਖਵਾਂ

ਗੁਦਾਸਪੁਰ: ਪੰਜਾਬ ਵਿਧਾਨ ਸਭਾ ਚੋਣਾਂ ਨੇੜੇ ਆਉਂਦੇ ਹੀ ਪਾਰਟੀਆਂ ਵੱਲੋਂ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆ ਹਨ।ਜਿਸਦੇ ਚੱਲਦੇ ਗੁਰਦਾਸਪੁਰ ਦੇ ਵਿਧਾਨ ਸਭਾ ਹਲਕਾ ਕਾਦੀਆ ‘ਚ ਅਕਾਲੀ ਦਲ ਦੇ ਉਮੀਦਵਾਰ ਸੇਵਾ ਸਿੰਘ ਸੇਖਵਾਂ ਨੇ ਆਪਣੇ ਹਲਕੇ ਦੇ ਅਲੱਗ ਅਲੱਗ ਪਿੰਡਾਂ ‘ਚ ਜਾ ਕੇ ਲੋਕਾਂ ਨਾਲ ਰਾਬਤਾ ਕਾਇਮ ਕੀਤਾ। ਇਸ ਮੌਕੇ ਉਨ੍ਹਾਂ ਨੇ ‘ਆਪਣਾ ਪੰਜਾਬ’ ਨਾਂ ਦੇ ਚੌਥੇ

ਐਸ.ਡੀ.ਐਮ ਵੱਲੋਂ ਬੈਂਕ ਅਧਿਕਾਰੀਆਂ ਨੂੰ ਲੋਕਾਂ ਸਹੂਲਤ ਦੇਣ ਦੇ ਦਿੱਤੇ ਆਦੇਸ਼

500 ਅਤੇ 1000 ਦੇ ਨੋਟ ਬੰਦ ਹੋਣ ਤੋਂ ਬਾਅਦ ਹੁਣ ਬੇਸ਼ੱਕ ਬੈਂਕਾਂ ਲਈ ਨਵੀਂ ਕਰੰਸੀ ਜਾਰੀ ਕੀਤੀ ਜਾ ਰਹੀ ਹੈ ਪਰ ਅਜੇ ਵੀ ਲੋਕਾਂ ਦੀਆ ਸਮੱਸਿਆਵਾਂ ਜੀਓਂ ਦੀਆਂ ਤਿਓਂ ਹੀ ਬਣੀਆਂ ਹੋਈਆਂ ਹਨ। ਜਿੱਥੇ ਹਰ ਪਾਸੇ ਬੈਂਕਾਂ ਦੇ ਬਾਹਰ ਲੰਬੀਆਂ ਲੰਬੀਆਂ ਲਾਇਨਾਂ ਲੱਗੀਆਂ ਦਿਖਾਈ ਦੇ ਰਹੀਆਂ ਹਨ। ਉੱਥੇ ਹੀ ਮੁੱਖ ਤੌਰ ‘ਤੇ ਬਜ਼ੁਰਗਾਂ ਅਤੇ ਔਰਤਾਂ

ਕਰਮਚਾਰੀਆਂ ਲਈ ਖੁਸ਼ਖਬਰੀ: ਪੀ.ਐਫ. ਖਾਤਿਆਂ ‘ਤੇ ਮਿਲੇਗਾ ਵਿਆਜ

ਦੇਸ਼ ਦੇ ਕਰੀਬ 10 ਕਰੋੜ ਕਰਮਚਾਰੀਆਂ ਲਈ ਖੁਸ਼ੀ ਦੀ ਖਬਰ ਹੈ ਕਿਉਂਕਿ ਹੁਣ ਇਨ੍ਹਾਂ ਕਰਮਚਾਰੀਆਂ ਦੇ ਬੰਦ ਪਏ ਖਾਤਿਆਂ ‘ਤੇ ਵਿਆਜ ਮਿਲੇਗਾ ਪਰ ਦਸਦਈਏ ਕਿ ਉਨ੍ਹਾਂ ਨੂੰ ਇਹ ਵਿਆਜ ਤਾਂ ਹੀ ਮਿਲੇਗਾ ਜੇਕਰ ਉਨ੍ਹਾਂ ਦੇ ਖਾਤੇ 36 ਮਹੀਨਿਆਂ ਤੋਂ ਵੱਧ ਪੁਰਾਣੇ ਹੋਣਗੇ। ‍ਦਸਦਈਏ ਕਿ 2011 ਤੋਂ ਲੈਕੇ ਹੁਣ ਤੱਕ ਪੀ.ਐਫ. ਦੇ ਬੰਦ ਪਏ ਖਾਤਿਆਂ ਜਿਨ੍ਹਾਂ

ਵਿਧਾਨ ਸਭਾ ਚੋਣਾਂ ਲਈ ਲੋਕਾਂ ਨੂੰ ਲੁਭਾਉਣਗੇ ਅਮਿਤ ਸ਼ਾਹ

ਜਿਵੇਂ-ਜਿਵੇਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਨੇ ਉਵੇਂ ਹੀ ਸਿਆਸੀ ਪਾਰਟੀਆਂ ਵੱਲੋਂ ਲੋਕਾਂ ਨੂੰ ਲੁਭਾਉਣ ਦੇ ਲਈ ਵੱਖ-ਵੱਖ ਹੱਥਕੰਡੇ ਅਪਨਾਉਂਦੇ ਹੋਏ ਚੋਣ ਪ੍ਰਚਾਰ ਅਭਿਆਨ ਤੇਜ਼ ਕਰ ਦਿੱਤਾ ਗਿਆ ਹੈ। ਜਿਸਦੇ ਚੱਲਦਿਆਂ ਭਾਜਪਾ ਦੇ ਕੋਮੀ ਪ੍ਰਧਾਨ ਅਮਿਤ ਸ਼ਾਹ ਵਲੋਂ 20 ਨਵੰਬਰ ਨੂੰ ਹੋਣ ਵਾਲੇ ਭਾਜਪਾ ਸਪੋਰਟਸ ਸੈਲ 2,000 ਨੌਜਵਾਨਾ ਨਾਲ ਸ਼ਿਰਕਤ ਕਰਨ ਲਈ ਜਲੰਧਰ ਦੇ

ਗੂਗਲ-ਯਾਹੂ ਵਰਗੇ ਸਰਚ ਇੰਜਨਾਂ ਨੂੰ ਸੁਪਰੀਮ ਕੋਰਟ ਦਾ ਸਖਤ ਨਿਰਦੇਸ਼

ਸੁਪਰੀਮ ਕੋਰਟ ਨੇ ਇੰਟਰਨੈਟ ’ਤੇ ਭਰੂਣ ਲਿੰਗ ਟੈਸਟ ਸਬੰਧੀ ਜਾਣਕਾਰੀਆਂ ਦੇਣ ਦੇ ਖਿਲਾਫ ਸਖਤ ਕਾਰਵਾਈ ਦਿਖਾਈ ਹੈ। ਕੋਰਟ ਨੇ ਗੂਗਲ, ਯਾਹੂ ਵਰਗੇ ਸਰਚ ਇੰਜਨਾਂ ਨੂੰ ਨਿਰਦੇਸ਼ ਦਿੱਤਾ ਹੈ ਕਿ 36 ਘੰਟਿਆਂ ਅੰਦਰ ਭਰੂਣ ਜਾਂਚ ਸਬੰਧੀ ਜਾਣਕਾਰੀ ਅਤੇ ਵਿਗਿਆਪਨਾਂ ਨੂੰ ਆਪਣੀ ਆਪਣੀ ਵੈਬ ਸਾਇਟ ਤੋਂ ਹਟਾ ਲਿਆ ਜਾਵੇ। ਇਸ ਦੇ ਨਾਲ ਕੇਂਦਰ ਸਰਕਾਰ ਨੂੰ ਵੀ ਨਿਰਦੇਸ਼

“’ਡੀਅਰ ਜ਼ਿੰਦਗੀ”’ ਦੇ ਛੋਟੇ ਜਿਹੇ ਟੀਜ਼ਰ ਵਿਚ ਸ਼ਾਹਰੁਖ ਕਹਿ ਗਏ ਇੰਨੀ ਵੱਡੀ ਗੱਲ

“’ਬਚਪਨ ਮੇਂ ਜਬ ਰੋਨਾ ਆਤਾ ਹੈ ਤੋ ਬੜ੍ਹੇ ਕਹਿਤੇ ਹੈਂ ਆਂਸੂ ਪਹੁੰਚੋ ,ਜਬ ਗੁੱਸਾ ਆਤਾ ਹੈ ਤੋਂ ਬੜ੍ਹੇ ਕਹਿਤੇ ਹੈਂ ਸਮਾਈਲ ਕਰੋ…ਰੋਨਾ, ਗੁੱਸਾ, ਨਫ਼ਰਤ ਕੁੱਝ ਭੀ ਐਕਪ੍ਰੈਸ ਨਹੀਂ ਕਰਨੇ ਦਿਆ ਤੋ ਅਬ ਪਿਆਰ ਕੈਸੇ ਐਕਸਪ੍ਰੈਸ ਕਰੇਂ’…ਇਹ ਹੈ ਸ਼ਾਹਰੁਖ ਅਤੇ ਆਲਿਆ ਦੀ ਆਉਣ ਵਾਲੀ ਫਿਲਮ ‘“ਡੀਅਰ ਜ਼ਿੰਦਗੀ’” ਦਾ ਖਾਸ ਡਾਇਲੋਗ। ਹਾਲ ਵਿਚ ਰਿਲੀਜ਼ ਹੋਏ ਇਸ ਫਿਲਮ

ਦੀਪਿਕਾ ਲਈ ‘ਪਦਮਾਵਤੀ’”ਹੁਣ ਤੱਕ ਦੀ ਸਭ ਤੋਂ ਚੁਣੌਤੀ ਭਰੀ ਫਿਲਮ

ਬਾਲੀਵੁੱਡ ਵਿਚ ਆਪਣੇ ਨੌਂ ਸਾਲ ਪੂਰੇ ਕਰ ਚੁੱਕੀ ਦੀਪਿਕਾ ਪਾਦੂਕੌਨ ਇਨ੍ਹਾਂ ਦਿਨਾਂ ਵਿਚ ਆਪਣੇ ਕਰਿਅਰ ਦੇ ਬੇਹਤਰੀਨ ਮੁਕਾਮ ‘ਤੇ ਹੈ। ਪਿੱਛਲੇ ਸਾਲ ਆਈ “ ਉਨ੍ਹਾਂ ਦੀ ਫਿਲਮ ਪੀਕੂ” ਅਤੇ “ਬਾਜੀਰਾਓ ਮਸਤਾਨੀ ”ਨੇ ਬਾਕਸ ਆਫਿਸ ਤੇ ਖੂਬ ਧੂਮ ਮਚਾਈ ਤੇ ਇਸ ਸਾਲ ਦੇ ਸ਼ੁਰੂਆਤ ‘ਚ ਉਨ੍ਹਾਂ ਨੂੰ ਹਾਲੀਵੁੱਡ ਫਿਲਮ “’ਟ੍ਰਿਪਲ ਐਕਸ: ਰਿਟ੍ਰਨ ਆੱਫ ਜੈਂਡਰ’ ਵਿਚ ਕੰਮ

ਸੀ.ਆਈ.ਏ. ਸਟਾਫ ਨੂੰ ਰੇਡ ਮਾਰਨੀ ਪਈ ਮਹਿੰਗੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ