Tag: , , , , ,

ਕਮਲ ਹਸਨ ਦੇ ਪੈਰ ਦੀ ਸੱਟ ਠੀਕ, ਜਲਦ ਕਰਨਗੇ ਸ਼ੂਟਿੰਗ ਸ਼ੁਰੂ

ਅਭਿਨੇਤਾ ਅਤੇ ਫਿਲਮਮੇਕਰ ਕਮਲ ਹਸਨ ਇਸ ਮਹੀਨੇ ਤੋਂ ਦੁਬਾਰਾ ਫਿਲਮ ਦੀ ਸ਼ੂਟਿੰਗ ਸ਼ੁਰੂ ਕਰਨਗੇ । ਉਹ ਕਰੀਬ 6 ਮਹੀਨੇ ਤੋਂ ਸ਼ੂਟਿੰਗ ਨਹੀਂ ਕਰ ਰਹੇ ਸੀ। ਐਕਟਰ ਕਮਲ ਹਾਸਨ ਦੇ ਫੈਨਜ਼ ਲਈ ਚੰਗੀ ਖਬਰ ਹੈ। ਕਮਲ ਕਾਮੇਡੀ ਫਿਲਮ ਸ਼ਾਬਾਸ਼ ਨਾਏਡੂ ਦੀ ਸ਼ੂਟਿੰਗ ਇੱਕ ਵਾਰ ਫਿਰ ਸ਼ੁਰੂ ਕਰਨ ਵਾਲੇ ਹੈ । ਦੱਸ ਦਈਏ ਕਿ, ਪਿਛਲੇ 6 ਮਹੀਨੇ

ਬਾਲੀਵੁੱੱਡ ਅਦਾਕਾਰ ਦਲੀਪ ਕੁਮਾਰ ਦੀ ਸਿਹਤ ਖਰਾਬ

ਬਾਲੀਵੁੱੱਡ ਅਦਾਕਾਰ ਦਲੀਪ ਕੁਮਾਰ ਦੀ ਅਚਾਨਕ ਸਿਹਤ ਖਰਾਬ ਹੋਣ ਕਾਰਨ ਉਨ੍ਹਾਂ ਨੂੰ ਮੁੰਬਈ ਦੇ ਲੀਲਾਵਤੀ ਹਸਪਤਾਲ ‘ਚ ਦਾਖਿਲ ਕਰਵਾਇਆ ਗਿਆ।ਦਸਦਈਏ ਕਿ ਉਨ੍ਹਾਂ ਦੇ ਪੈਰ ਵਿਚ ਸੋਜ ਤੇ ਦਰਦ ਦੀ ਸ਼ਿਕਾਇਤ ਕੀਤੀ ਜਿਸਤੋਂ ਬਾਅਦ ਉਨ੍ਹਾ ਨੂੰ ਹਸਪਤਾਲ ‘ਚ ਭਰਤੀ ਕਰਵਾਇਆ

ਜਲੰਧਰ ‘ਚ ਭਾਜਪਾ ਦੀ ਆਪਸੀ ਫੁੱਟ ਆਈ ਸਾਹਮਣੇ

ਜਿਉਂ-ਜਿਉਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ, ਸਾਰੀਆਂ ਪਾਰਟੀਆਂ ਆਪਸੀ ਫੁੱਟ ਦਾ ਸ਼ਿਕਾਰ ਹੁੰਦੀਆਂ ਦਿਸ ਰਹੀਆਂ ਹਨ। ਸੱਤਾ ਪੱਖ ਵਿਚ ਸ਼ਾਮਲ ਭਾਜਪਾ ਵੀ ਇਸ ਸਥਿਤੀ ਤੋਂ ਅਛੂਤੀ ਨਹੀਂ। ਜਲੰਧਰ ਵੈਸਟ ਖੇਤਰ ਤੋਂ ਭਾਜਪਾ ਟਿਕਟ ਦੇ ਦੋਵੇਂ ਦਾਅਵੇਦਾਰ ਮਹਿੰਦਰ ਭਗਤ ਅਤੇ ਸ਼ੀਤਲ ਅੰਗੁਰਾਲ ਅੱਜ ਖੁੱਲ੍ਹ ਕੇ ਆਹਮੋ-ਸਾਹਮਣੇ ਆ ਗਏ ਅਤੇ ਦੋਵਾਂ ਵਿਚਕਾਰ ਹੱਥੋਪਾਈ ਦੀ ਨੌਬਤ

ਮੋਹਾਲੀ ਜ਼ਿਲ੍ਹੇ ਵਿੱਚ ਡੇਂਗੂ ਨੇ ਪਸਾਰੇ ਪੈਰ

ਮੋਹਾਲੀ ਜ਼ਿਲ੍ਹੇ ਵਿੱਚ ਡੇਂਗੂ ਨੇ ਆਪਣੇ ਪੈਰ ਇਸ ਤਰ੍ਹਾਂ ਪਸਾਰੇ  ਹਨ ਕਿ ਹੁਣ ਤੱਕ 229 ਪੀੜਿਤ ਲੋਕਾਂ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ ਇੱਕ ਵਿਅਕਤੀ ਦੀ ਮੌਤ ਹੋ ਚੁੱਕੀ ਹੈ।ਇਸਨੂੰ ਦੇਖਦੇ ਹੋਏ ਪ੍ਰਸਾਸ਼ਨ ਚੁਕੰਨਾ ਹੋ ਗਿਆ ਹੈ ਅਤੇ ਲੋਕਾਂ ਨੂੰ ਇਸ ਬਾਰੇ ਜਾਗਰੂਕ ਕਰਨ ਲਈ  ਟੀਮ ਵੀ ਬਣਾਈ ਗਈ

default

ਸ਼ਰਧਾਲੂਆਂ ਦਾ ਟੈਂਪੂ 150 ਫੁੱਟ ਡੂੰਘੀ ਖਾਈ ‘ਚ ਡਿੱਗਿਆ

ਚਿੰਤਪੁਰਨੀ ਮਾਤਾ ਦੇ ਦਰਸ਼ਨਾਂ ਤੋਂ ਪਰਤ ਰਿਹਾ ਸ਼ਰਧਾਲੂਆਂ ਦਾ ਟੈਂਪੂ 150 ਫੁੱਟ ਡੂੰਘੀ ਖਾਈ ‘ਚ ਡਿੱਗਿਆ । ਖਾਈ ‘ਚ ਡਿੱਗਣ ਨਾਲ  ਇੱਕ  ਵਿਅਕਤੀ ਦੀ ਮੌਤ ਅਤੇ 15  ਜ਼ਖਮੀ ਹੋ ਗਏ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ