Tag: , , ,

ਅਮਰੀਕਾ : ਫਲੋਰਿਡਾ ‘ਚ ਗੋਲੀਬਾਰੀ, 2 ਦੀ ਮੌਤ, 1 ਮਹਿਲਾ ਜ਼ਖਮੀ

Florida shooting after funeral ਫਲੋਰਿਡਾ ਵਿੱਚ ਸ਼ਨੀਵਾਰ ਨੂੰ ਹੋਈ ਗੋਲੀਬਾਰੀ ਵਿੱਚ 2 ਲੋਕਾਂ ਦੀ ਮੌਤ ਹੋ ਗਈ ਤੇ ਇਕ ਮਹਿਲਾ ਜ਼ਖਮੀ ਹੈ| ਰਿਵੇਰਾ ਬੀਚ ਦੀ ਪੁਲਸ ਮੁਤਾਬਕ ਵਿਕਟਰੀ ਸਿਟੀ ਚਰਚ ਦੇ ਨੇੜੇ ਗੋਲੀਬਾਰੀ ਹੋਈ, ਜਿਸ ਵਿੱਚ 15 ਸਾਲ ਦੇ ਲੜਕੇ ਤੇ 47 ਸਾਲ ਦੇ ਵਿਅਕਤੀ ਦੀ ਮੌਤ ਹੋ ਗਈ| ਪੁਲਸ ਮੁਤਾਬਕ ਫਲੋਰਿਡਾ ਦੀ ਇਕ ਚਰਚ

ਪਰੋਸੇ ਗਏ ਖਾਣੇ ਵਿੱਚ ਆਪਣੇ ਆਪ ਚਲਣ ਲਗਾ ਮੀਟ ਦਾ ਪੀਸ

Raw meat jumping plate fake : ਫਲੋਰੀਡਾ :ਸੋਚੋ ਤੁਸੀ ਕਿਸੇ ਰੇਸਟੋਰੇਂਟ ਵਿੱਚ ਗਏ ਅਤੇ ਖਾਣ ਲਈ ਨਾਨ – ਵੇਜ ਆਰਡਰ ਕੀਤਾ । ਜਦੋਂ ਤੁਹਾਨੂੰ ਖਾਣਾ ਸਰਵ ਕੀਤਾ ਗਿਆ ,  ਤਾਂ ਤੁਸੀਂ ਵੇਖਿਆ ਕਿ ਮੀਟ ਦਾ ਟੁਕੜਾ ਤੁਹਾਡੀ ਪਲੇਟ ‘ਚ ਚਲਣ ਲਗਾ ? ਹੈਰਾਨ ਹੋ ਗਏ ਨਾ ? ਦਰਅਸਲ, ਬੀਤੇ ਕੁੱਝ ਦਿਨਾਂ ਤੋਂ ਸੋਸ਼ਲ ਮੀਡੀਆ ਉੱਤੇ

Florida shooting

ਅਮਰੀਕਾ ਦੇ ਯੋਗਾ ਸਟੂਡੀਓ ‘ਚ ਫਾਇਰਿੰਗ, 3 ਦੀ ਮੌਤ ਤੇ 5 ਜ਼ਖਮੀ

Florida shooting: ਅਮਰੀਕਾ ਦੇ ਫਲੋਰੀਡਾ ‘ਚ ਇਕ ਅਣਪਛਾਤੇ ਵਿਅਕਤੀ ਨੇ ਸ਼ਨੀਵਾਰ ਨੂੰ ਯੋਗਾ ਸਟੂਡੀਓ ‘ਤੇ ਗੋਲੀਬਾਰੀ ਕੀਤੀ। ਹਮਲੇ ‘ਚ 5 ਲੋਕ ਜ਼ਖਮੀ ਹੋ ਗਏ ‘ਤੇ 3 ਵਿਅਕਤੀਆਂ ਦੀ ਮੌਤ ਹੋ ਜਾਨ ਦੀ ਖਬਰ ਹੈ। ਜਾਣਕਾਰੀ ਮੁਤਾਬਕ ਫਲੋਰੀਡਾ ਦੇ ਕੈਪੀਟਲ ਸਿਟੀ ਸਥਿਤ ਇਕ ਯੋਗਾ ਸਟੂਡੀਓ ‘ਚ ਲਗਾਤਾਰ ਗੋਲੀਬਾਰੀ ਕਰਨ ਮਗਰੋਂ ਹਮਲਾਵਰ ਨੇ ਖੁਦ ਨੂੰ ਵੀ ਗੋਲੀ

ਅਮਰੀਕਾ:ਫਲੋਰੀਡਾ ਦੇ ਪਨਾਮਾ ਸ਼ਹਿਰ ‘ਚ ਸ਼ੱਕੀ ਵੱਲੋਂ ਗੋਲੀਬਾਰੀ ,1 ਜਖ਼ਮੀ

Panama city shooting :ਅਮਰੀਕਾ ਵਿੱਚ ਇੱਕ ਵਾਰ ਫਿਰ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ ।ਮੰਗਲਵਾਰ ਦੁਪਹਿਰ ਫਲੋਰੀਡਾ ਦੇ ਪਨਾਮਾ ਸ਼ਹਿਰ ਵਿੱਚ ਇੱਕ ਵਿਅਕਤੀ ਨੇ ਅੰਧਾਧੁੰਦ ਫਾਇਰਿੰਗ ਸ਼ੁਰੂ ਕਰ ਦਿੱਤੀ।ਜਿਸਦੇ ਬਾਅਦ ਮੌਕੇ ਉੱਤੇ ਪਹੁੰਚ ਕੇ ਪੁਲਿਸ ਨੇ ਇਲਾਕੇ ਨੂੰ ਘੇਰ ਲਿਆ ਹੈ।ਗਵਾਹਾਂ ਦੀਆਂ ਮੰਨੀਏ ਤਾਂ ਉਨ੍ਹਾਂਨੇ ਕਰੀਬ 50 ਤੋਂ ਜਿਆਦਾ ਵਾਰ ਗੋਲੀ ਚੱਲਣ ਦੀ ਅਵਾਜ ਸੁਣੀ।

Pedestrian bridge collapses

ਅਮਰੀਕਾ ‘ਚ ਹੋਇਆ ਵੱਡਾ ਹਾਦਸਾ , ਫਲੋਰੀਡਾ ਵਿੱਚ ਡਿੱਗਿਆ 950 ਟਨ ਵਜ਼ਨੀ ਪੁਲ਼

Pedestrian bridge collapses: ਅਮਰੀਕਾ ਦੇ ਮਿਆਮੀ ਵਿੱਚ ਫਲੋਰੀਡਾ ਇੰਟਰਨੈਸ਼ਨਲ ਯੂਨੀਵਰਸਿਟੀ ਦੇ ਕੋਲ ਇੱਕ ਫੁੱਟਓਵਰ ਬ੍ਰਿਜ ਦੇ ਢਹਿਣ ਨਾਲ 10 ਲੋਕਾਂ ਦੀ ਮੌਤਾਂ ਹੋ ਗਈ। ਇਸ ਘਟਨਾ ਵਿੱਚ ਕਈ ਲੋਕ ਜ਼ਖਮੀ ਵੀ ਹੋ ਗਏ। ਇਸ ਘਟਨਾ ‘ਤੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਬੀਤੀ ਰਾਤ ਟਵੀਟ ਕੀਤਾ ਕਿ ਉਹ ਇਸ ਦੁਖਦਾਈ ਘਟਨਾ ‘ਤੇ ਲਗਾਤਾਰ ਨਜ਼ਰ ਰੱਖ ਰਹੇ ਹਨ।

Florida school shooting

ਤਾਂ ਮੈਂ ਬੱਚਿਆਂ ਨੂੰ ਬਚਾਉਣ ਨਿਹੱਥਾ ਹੀ ਭੱਜ ਜਾਂਦਾ: ਟਰੰਪ

Florida school shooting: ਯੂ.ਐੱਸ.ਏ ਦੇ ਰਾਸ਼ਟਰਪਤੀ ਡੋਨਾਲ‍ਡ ਟਰੰਪ ਨੇ ਕਿਹਾ ਕਿ ਸ‍ਕੂਲ ਵਿੱਚ ਗੋਲੀਬਾਰੀ ਹੋ ਰਹੀ ਹੋਵੇ ਤਾਂ ਕੋਈ ਕਿਵੇਂ ਖੜ੍ਹਾ ਰਹਿ ਸਕਦਾ ਹੈ, ਉਹਨਾਂ ਦੱਸਿਆਂ ਕਿ ਮੈਂ ਉੱਥੇ ਹੁੰਦਾ ਤਾਂ ਬੱਚਿਆਂ ਨੂੰ ਬਚਾਉਣ ਲਈ ਬਿਨ੍ਹਾਂ ਹੀ ਦੋੜ ਜਾਂਦਾ ਸੀ। ਦਰਅਸਲ ਉਹ ਫਲੋਰੀਡਾ ਦੇ ਡਿਪ‍ਟੀ ਮੇਅਰ ਦੀ ਆਲੋਚਨਾ ਕਰ ਰਹੇ ਸਨ। ਉਨ੍ਹਾਂ ਦਾ ਕਹਿਣਾ ਸੀ

Florida school shooting

ਭਾਰਤੀ ਮੂਲ ਦੀ ਇਸ ਅਧਿਆਪਕਾ ਨੇ ਅਮਰੀਕਾ ‘ਚ ਗੋਲੀਬਾਰੀ ਦੌਰਾਨ ਬਚਾਈ ਕਈ ਬੱਚਿਆਂ ਦੀ ਜਾਨ

Florida school shooting: ਫਲੋਰਿਡਾ ਦੇ ਸਕੂਲ ਵਿੱਚ ਪਿਛਲੇ ਦਿਨੀਂ ਇੱਕ ਹਾਈ ਸਕੂਲ ਵਿੱਚ ਹੋਈ ਗੋਲੀਬਾਰੀ ਵਿੱਚ 17 ਲੋਕਾਂ ਦੀ ਮੌਤ ਹੋ ਗਈ ਸੀ। ਉੱਥੇ ਹੀ ਇਕ ਭਾਰਤੀ ਅਮਰੀਕੀ ਅਧਿਆਪਿਕਾ ਜੋ ਕੇ ਗਣਿਤ ਪੜ੍ਹਾਉਂਦੀ ਹੈ , ਦੀ ਪ੍ਰਸੰਸ਼ਾ ਹੋ ਰਹੀ ਹੈ। ਗੋਲੀਬਾਰੀ ਦੌਰਾਨ ਕਈ ਬੱਚਿਆਂ ਦੀ ਜਾਨ ਬਚਾਉਣ ਵਾਲੀ ਇਸ ਟੀਚਰ ਦਾ ਨਾਂ ਸ਼ਾਂਤੀ ਵਿਸ਼ਵਨਾਥਨ ਦੱਸਿਆ

Operation Janus Naturalised citizen Indian

ਭਾਰਤੀ ਨਾਗਰਿਕ ਦੀ ਅਮਰੀਕੀ ਨਾਗਰਿਕਤਾ ਖਤਮ,ਆਪਰੇਸ਼ਨ ਜੇਨਸ ਦੇ ਤਹਿਤ ਪਹਿਲੀ ਕਾਰਵਾਈ

Operation Janus Naturalised citizen Indian:ਨਿਊਯਾਰਕ:-ਅਮਰੀਕਾ ਦੀ ਨੈਚੁਰਲਾਇਜਡ ਸਿਟੀਜਨਸ਼ਿਪ ਹਾਸਲ ਕਰਨ ਵਾਲੇ ਇੱਕ ਭਾਰਤੀ ਦੀ ਨਾਗਰਿਕਤਾ ਖਤਮ ਕਰ ਦਿੱਤੀ ਗਈ ਹੈ।ਉਹ 1991 ਵਿੱਚ ਬਿਨਾਂ ਦਸਤਾਵੇਜਾਂ ਦੇ ਭਾਰਤ ਤੋਂ ਆਇਆ ਸੀ ।ਫ਼ਰਜੀ ਨਾਗਰਿਕਤਾ ਦੇ ਖਿਲਾਫ ਟਰੰਪ ਐਡਮਿਨਿਸਟਰੇਸ਼ਨ ਵਲੋਂ ਚਲਾਏ ਜਾ ਰਹੇ ਆਪਰੇਸ਼ਨ ਜੇਨਸ ਦੇ ਤਹਿਤ ਕੀਤੀ ਗਈ ਇਹ ਪਹਿਲੀ ਕਾਰਵਾਈ ਹੈ । Operation Janus Naturalised citizen Indian

Lohata's Sukhvir Singh won gold medal in Florida for Boxing

ਫਲੋਰੀਡਾ ‘ਚ ਲੋਹਟਾ ਦੇ ਸੁਖਬੀਰ ਨੇ ਗੱਡਿਆ ਆਪਣੀ ਜਿੱਤ ਦਾ ਝੰਡਾ

ਨਵਾਂ ਸ਼ਹਿਰ:-ਨਵਾਂਸ਼ਹਿਰ ਦੇ ਬਲਾਚੌਰ ਤਹਿਸੀਲ ਦੇ ਪਿੰਡ ਲੋਹਟਾ ਦੇ ਸੁਖਵੀਰ ਸਿੰਘ ਨੇ ਵਿਦੇਸ਼ ਵਿੱਚ ਕਿੱਕ ਬਾਕਸਿੰਗ ( ਕਰਾਟੇ ) ਵਿੱਚ ਗੋਲਡ ਮੈਡਲ ਜਿੱਤ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ । ਸੁਖਵੀਰ ਨੇ ਅਮਰੀਕਾ ਦੇ ਸ਼ਹਿਰ ਫਲੋਰੀਡਾ ਦੀ ਧਰਤੀ ਉੱਤੇ ਵਰਲਡ ਮੇਰੀਟਨ ਮਾਰਸ਼ਲ ਆਰਟ ਖੇਡਾਂ 2017 ਵਿੱਚ ਗੋਲਡ ਮੈਡਲ ਜਿੱਤਿਆ ਹੈ ।ਜਿਸ ਵਿੱਚ ਉਸਨੇ ਅਮਰੀਕਾ ਦੇ

US ਵਿੱਚ ਮੁਸਲਮਾਨ ਸਮਝਕੇ ਭਾਰਤੀਆਂ ਦਾ ਸਟੋਰ ਜਲਾਉਣ ਦੀ ਕੋਸ਼ਿਸ਼, ਦੋਸ਼ੀ ਗ੍ਰਿਫ਼ਤਾਰ

ਅਮਰੀਕਾ ਵਿੱਚ ਭਾਰਤੀਆਂ ਉੱਤੇ ਨਸਲੀ ਅਟੈਕ ਥੰਮਣ ਦਾ ਨਾਂ ਨਹੀਂ ਲੈ ਰਹੇ। ਉੱਥੇ ਫਿਰ ਇੰਡੀਅਨ ਕੰਮੀਉਨਿਟੀ ਨੂੰ ਟਾਰਗੇਟ ਕੀਤਾ ਗਿਆ ਹੈ । ਫਲੋਰੀਡਾ ਵਿੱਚ ਇੱਕ ਸ਼ਖਸ ਨੇ ਇੰਡੀਅਨ – ਅਮੇਰੀਕਨਜ਼ ਨੂੰ ਮੁਸਲਮਾਨ ਸਮਝਕੇ ਉਨ੍ਹਾਂ ਦੇ ਸਟੋਰ ਨੂੰ ਜਲਾਉਣ ਦੀ ਕੋਸ਼ਿਸ਼ ਕੀਤੀ। ਆਰੋਪੀ ਦਾ ਨਾਮ ਰਿਚਰਡ ਲਾਇਡ ਦੱਸਿਆ ਗਿਆ ਹੈ। ਉਸਨੂੰ ਅਰੈਸਟ ਕਰ ਲਿਆ ਗਿਆ ਹੈ

ਅਮਰੀਕਾ ਨੂੰ ਸਤਾਈ ”ਸਾਈਬਰ ਸੰਪਤੀ” ਦੀ ਚਿੰਤਾ

ਅਮਰੀਕਾ ਦੇ ਫਲੋਰੀਡਾ ‘ਚ ਏਅਰਪੋਰਟ ਤੇ ਹੋਈ ਫਾਈਰਿੰਗ

ਅਮਰੀਕਾ ਦੇ ਫਲੋਰੀਡਾ ’ਚ ਏਅਰਪੋਰਟ ਤੇ ਫਾਈਰਿੰਗ ’ਚ 5 ਦੀ ਮੌਤ

ਅਮਰੀਕਾ ਦੇ ਫਲੋਰੀਡਾ ‘ਚ ਫੋਰਟ ਲਾਡਰਡੇਲ ਏਅਰਪੋਰਟ ‘ਤੇ ਸ਼ੁੱਕਰਵਾਰ ਨੂੰ ਇਕ ਹਮਲਾਵਰ ਨੇ ਫਾਇਰਿੰਗ ਕਰ ਦਿੱਤੀ। ਇਸ ਹਮਲੇ ‘ਚ ਹੁਣ ਤੱਕ 5 ਲੋਕਾਂ ਹੋਣ ਦੀ ਖਬਰ ਹੈ। ਹਮਲੇ ‘ਚ ਹੋਰ 8 ਵਿਅਕਤੀ ਜ਼ਖਮੀ ਵੀ ਹੋਏ ਹਨ। ਪੁਲਸ ਨੇ ਹਮਲਾਵਰ ਨੂੰ ਹਿਰਾਸਤ ‘ਚ ਲੈ ਲਿਆ ਹੈ। ਹਮਲੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਦੋਸ਼ੀ ਦੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ