Tag: , , ,

Flipkart women day offer

International Women’s Day: ਫਲਿੱਪਕਾਰਟ ਦੇ ਰਿਹਾ ਹੈ ਮਹਿਲਾਵਾਂ ਲਈ ਇਹ ਸਪੈਸ਼ਲ ਆਫਰ

Flipkart women day offer: ਅੰਤਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਆਨਲਾਈਨ ਸ਼ਾਂਪਿੰਗ ਕੰਪਨੀ ਫਲਿੱਪਕਾਰਟ ਨੇ ਇਸ ਦਿਨ ਨੂੰ ਖਾਸ ਬਣਾਉਣ ਲਈ ਕਈ ਆਫਰ ਪੇਸ਼ ਕੀਤੇ ਹਨ। ਫਲਿੱਪਕਾਰਟ ਨੇ ਅੱਜ ਦੇ ਦਿਨ ਔਰਤਾਂ ਦੇ ਲਗਭਗ ਹਰ ਸਮਾਨ ‘ਤੇ ਵਿਸ਼ੇਸ਼ ਛੋਟ ਦੇਣ ਦੀ ਘੋਸ਼ਣਾ ਕੀਤੀ ਹੈ । #For Every Her ਨਾਮ ਤੋਂ ਸ਼ੁਰੂ ਕੀਤੇ ਗਏ ਇਸ ਸੇਲ

Walmart buy flipkart

ਜੇਕਰ ਇਹ ਡੀਲ ਹੋਈ ਤਾਂ ਭਾਰਤੀ ਕੰਪਨੀ Flipkart ਹੋ ਜਾਵੇਗੀ ਅਮਰੀਕੀ ਕੰਪਨੀ

Walmart buy flipkart : ਭਾਰਤ ਦੀ ਸਭ ਤੋਂ ਵੱਡੀ ਈ-ਕਾਮਰਸ ਕੰਪਨੀ ਫਲਿਪਕਾਰਟ ਵਾਲਮਾਰਟ ਨੂੰ ਆਪਣੀ ਕੰਪਨੀ ਵਿੱਚ ਹਿੱਸਾ ਦੇਣ ਦੀ ਤਿਆਰੀ ਵਿੱਚ ਹੈ|ਜੇਕਰ ਅਜਿਹਾ ਹੋਇਆ ਤਾਂ ਇਸ ਤੋਂ ਫਲਿਪਕਾਰਟ ਐਮਜਾਨ ਨੂੰ ਸਿੱਧੀ ਟੱਕਰ ਦੇਣ ਵਾਲੀ ਭਾਰਤੀ ਈ – ਕਾਮਰਸ ਕੰਪਨੀ ਬਣ ਜਾਵੇਗੀ| ਵਾਲਮਾਰਟ ਫਲਿਪਕਾਰਟ ਵਿੱਚ 40 ਫੀਸਦੀ ਹਿੱਸੇਦਾਰੀ ਖਰੀਦਣ ਵਾਲਾ ਹੈ ਜੇਕਰ ਦੋਨਾਂ ਪੱਖਾਂ ‘ਚ

man orders iphone 8

ਫਲਿੱਪਕਾਰਟ ਨੂੰ ਆਡਰ ਕੀਤਾ ਆਈਫੋਨ 8 , ਕੰਪਨੀ ਨੇ ਭੇਜੀ 50 ਰੁਪਏ ਦੀ ਸਾਬਣ ਦੀ ਟਿੱਕੀ

man orders iphone 8 : ਆਨਲਾਈਨ ਸ਼ਪਿੰਗ ਵੈੱਬਸਾਈਟ ਵੱਲੋਂ ਫੋਨ ਮੰਗਵਾਉਣਾ ਇੱਕ ਵਿਅਕਤੀ ਨੂੰ ਮਹਿੰਗਾ ਪੈ ਗਿਆ। ਉਸਨੇ 50 ਹਜਾਰ ਤੋਂ ਜ਼ਿਆਦਾ ਦੀ ਕੀਮਤ ਦਾ ਫੋਨ ਆਨਲਾਈਨ ਆਰਡਰ ਕੀਤਾ ਸੀ, ਅਤੇ ਡਿਲੀਵਰੀ ‘ਚ ਮਿਲਿਆ 50 ਰੁਪਏ ਦੇ ਸਾਬਣ ਦੀ ਟਿੱਕੀ। ਮੁੰਬਈ ਦੇ ਰਹਿਣ ਵਾਲੇ ਇਸ ਵਿਅਕਤੀ ਨੇ ਆਨਲਾਈਨ ਸ਼ਾਪਿੰਗ ਵੈੱਬਸਾਈਟ ਫਲਿੱਪਕਾਰਟ ਨੂੰ ਆਈਫੋਨ – 8

Amazon Great Indian Sale : ਆਨਲਾਈਨ ਸ਼ਾਪਿੰਗ ‘ਤੇ ਮਿਲ ਰਹੀ ਹੈ 70 % ਤੱਕ ਦੀ ਛੋਟ

Amazon Great Indian Sale with 70% discount: ਨਵੀਂ ਦਿੱਲੀ : ਜੋ ਲੋਕ ਆਨਲਾਈਨ ਸ਼ਾਪਿੰਗ ਦੇ ਚਹਾਵਾਨ ਹਨ ਉਹਨਾਂ ਲਈ ਅੱਜ ਤੋਂ ਲੈ ਕੇ ਅਗਲੇ ਤਿੰਨ ਤੋਂ ਚਾਰ ਦਿਨ ਤਿਉਹਾਰਾ ਦਾ ਮੌਸਮ ਹੈ| ਐਮਾਜ਼ਾਨ ‘ਤੇ ਗਣਤੰਤਰ ਦਿਵਸ ਸੇਲ 21 ਜਨਵਰੀ ਤੋਂ ਸ਼ੁਰੂ ਹੋ ਚੁੱਕੀ ਹੈ, ਐਮਾਜ਼ਾਨ ਇਸ ਸੇਲ ‘ਚ ਯੂਜਰਸ ਨੂੰ ਲਗਭਗ ਸਾਰੇ ਲੋਕਾਂ ਨੂੰ ਸਾਰੇ

BSNL Patanjali sim plans

ਹੁਣ Amazon-Flipkart ‘ਤੇ ਵੀ ਮਿਲਣਗੇ ਪਤੰਜਲੀ ਦੇ ਉਤਪਾਦ, ਹੋਇਆ ਇਹ ਕਰਾਰ…

Patanjali products available amazon: ਯੋਗਗੁਰੂ ਤੋਂ ਬਿਜ਼ਨਸਮੈਨ ਬਣੇ ਬਾਬਾ ਰਾਮਦੇਵ ਨੇ ਹੁਣ ਈ-ਕਾਮਰਸ ਵਿੱਚ ਧਮਾਕੇਦਾਰ ਐਂਟਰੀ ਕਰ ਦਿੱਤੀ ਹੈ। ਉਨ੍ਹਾਂ ਨੇ ਪਤੰਜਲੀ ਦੇ ਉਤਪਾਦ ਆਨਲਾਈਨ ਵੇਚਣ ਲਈ ਪ੍ਰਮੁੱਖ ਈ-ਰਿਟੇਲਰ ਐਮਾਜ਼ਾਨ ਅਤੇ ਫਲਿੱਪਕਾਰਟ ਦੇ ਨਾਲ ਕਰਾਰ ਕੀਤਾ ਹੈ। ਮੰਗਲਵਾਰ ਨੂੰ ਨਵੀਂ ਦਿੱਲੀ ਵਿੱਚ ਬਾਬਾ ਰਾਮਦੇਵ ਅਤੇ ਇਹਨਾਂ ਕੰਪਨੀਆਂ ਦਰਮਿਆਨ ਇਕਰਾਰਨਾਮਾ ਹੋਇਆ। ਬਾਬਾ ਰਾਮਦੇਵ ਨੇ ਆਪਣੀ ਇਸ

Flipkart Apple Week

ਨਵੇਂ ਸਾਲ ਦੇ ਮੌਕੇ ਐੱਪਲ ਵੱਲੋਂ ਦਿੱਤੀ ਇਸ ਸਕੀਮ ‘ਚ ਬਚੇ ਕੁਝ ਹੀ ਦਿਨ

Flipkart Apple Week: ਨਵੇਂ ਸਾਲ ਦੇ ਮੌਕੇ ‘ਤੇ ਮਸ਼ਹੂਰ ਕੰਪਨੀ ਐੱਪਲ ਅਤੇ ਆਨਲਾਈਨ ਸ਼ਾਪਿੰਗ ਫਲਿੱਪਕਾਰਟ ਵੈਬਸਾਈਟ ਮਿਲ ਕੇ ਇਕ ਆਕਰਸ਼ਿਤ ਆਫ਼ਰ ਲੈ ਕੇ ਆਏ ਸਨ । ਜਿਸ ਨਾਲ ਐੱਪਲ ਗੈਜੇਟ ਦਾ ਸ਼ੌਂਕ ਰੱਖਦੇ ਗਾਹਕਾਂ ਨੂੰ ਵਧੇਰੇ ਲਾਭ ਹੋਵੇਗਾ। ਦੱਸ ਦੇਈਏ ਕੇ ਫਲਿੱਪਕਾਰਟ ਨਾਮ ਦੀ ਆਨਲਾਈਨ ਵੈਬਸਾਈਟ ਉੱਪਰ 9 ਤੋਂ 15 ਜਨਵਰੀ ਤੱਕ ਐੱਪਲ ਵੀਕ ਸਕੀਮ

ਅਮਰੀਕੀ ਕੰਪਨੀ ਨੇ ਫਲਿੱਪਕਾਰਟ ‘ਤੇ ਕੀਤਾ ਕੇਸ

online shopping

ਜੇਕਰ ਤੁਸੀ ਵੀ ਕਰਦੇ ਹੋ ਆਨਲਾਈਨ ਸ਼ੌਪਿੰਗ ਤਾਂ ਜਾਓ ਸਾਵਧਾਨ

ਆਨਲਾਈਨ ਸਾਮਾਨ-ਸਬਜ਼ੀ ਖਰੀਦਣ ਨਾਲ ਟਾਇਮ ਤਾਂ ਬਚ ਜਾਂਦਾ ਹੈ ਪਰ ਇਹ ਆਦਤ ਤੁਹਾਨੂੰ ਸਰੀਰਕ ਤੌਰ ‘ਤੇ ਕਮਜ਼ੋਰ ਬਣਾ ਰਹੀ ਹੈ। ਫਿਜ਼ਿਓਥੈਰੇਪੀ ਮਾਹਰਾਂ ਦਾ ਕਹਿਣਾ ਹੈ ਕਿ ਇਸ ਨਾਲ ਮਾਂਸਪੇਸ਼ੀਆਂ ਤੇ ਪੱਠੇ ਕਮਜ਼ੋਰ ਹੋ ਰਹੀਆਂ ਹਨ। ਪਹਿਲਾਂ ਅਸੀਂ ਪੰਜ-10 ਕਿੱਲੋ ਦਾ ਭਾਰ ਚੁੱਕ ਕੇ ਇੱਕ-ਦੋ ਕਿਲੋਮੀਟਰ ਚੱਲਦੇ ਸੀ ਹੁਣ ਅਸੀਂ ਅਰਾਮਪਸੰਦ ਹੋ ਗਏ ਹਾਂ। ਫਿਜ਼ਿਓਥੈਰੇਪੀ ਮਾਹਰ

amazon

ਆਨਲਾਈਨ ਸ਼ਾਪਿੰਗ ਕਰਨ ਦੇ ਹੋ ਸ਼ੌਕੀਨ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ…

ਨਵੀਂ ਦਿੱਲੀ—ਜੇਕਰ ਤੁਸੀਂ ਕੁਝ ਖਰੀਦਦਾਰੀ ਦਾ ਪਲੈਨ ਕਰ ਰਹੇ ਹੋ ਤਾਂ ਇਹ ਖਬਰ ਤੁਹਾਨੂੰ ਖੁਸ਼ ਕਰ ਸਕਦੀ ਹੈ ਕਿਉਂਕਿ ਹੁਣ ਦੇਸ਼ ਦੀ ਈ-ਕਾਮਰਸ ਕੰਪਨੀ ਐਮਾਜ਼ਾਨ ਇੰਡੀਆ ਆਪਣੇ ਗਾਹਕਾਂ ਲਈ ਛੇਤੀ ਹੀ ‘ਗ੍ਰੇਟ ਇੰਡੀਆ ਫੈਸਟੀਵਲ’ ਸੇਲ ਲਿਆਉਣ ਜਾ ਰਹੀ ਹੈ ਜਿਸ ‘ਚ ਕੰਪਨੀ ਆਪਣੇ ਗਾਹਕਾਂ ਨੂੰ ਵਿਸ਼ੇਸ਼ ਆਫਰ ਪੇਸ਼ ਕੀਤੇ ਜਾਣਗੇ, ਦੱਸਿਆ ਜਾ ਰਿਹਾ ਹੈ ਕਿ

oppo

ਜਾਣੋ, Oppo F3 ਸਮਾਰਟਫੋਨ ਦੀ ਕੀਮਤ ‘ਚ ਕਿੰਨੀ ਹੋਈ ਕਟੌਤੀ…!

ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਅੋਪੋ ਨੇ ਹਾਲ ਹੀ ‘ਚ ਅੋਪੋ ਐੱਫ3 ਸਮਾਰਟਫੋਨ ਨੂੰ ਲਾਂਚ ਕੀਤਾ ਹੈ। ਅੋਪੋ ਐੱਫ3 ਸਮਾਰਟਫੋਨ ਦੀ ਕਮੀਤ 19,990 ਰੁਪਏ ਹੈ। ਫਲਿੱਪਕਾਰਟ ‘ਤੇ ਇਸ ਸਮਾਰਟਫੋਨ ‘ਤੇ ਡਿਸਕਾਊਂਟ ਅਤੇ ਆਫਰਸ ਦਿੱਤੇ ਜਾ ਰਹੇ ਹਨ। ਜੇਕਰ ਤੁਸੀਂ ਇਸ ਸਮਾਰਟਫੋਨ ਨੂੰ ਫਲਿੱਪਕਾਰਟ ਤੋਂ ਖਰੀਦਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਸ ‘ਤੇ 1,000 ਰੁਪਏ ਦਾ ਡਿਸਕਾਊਂਟ

ਖੁਸ਼ਖ਼ਬਰੀ… iPhone 7 ‘ਤੇ 20,000 ਦੀ ਛੋਟ, ਮਚੀ ਲੁੱਟ

ਐਪਲ ਮੋਬਾਇਲ ਫੋਨ ਆਪਣੇ ਯੂਜ਼ਰਸ ਲਈ ਇੱਕ ਵਧੀਆ ਮੋਕਾ ਲੈਕੇ ਆਇਆ ਹੈ। ਜਿੱਥੇ ਈ – ਕਾਮਰਸ ਵੈਬਸਾਈਟ ਫਲਿਪਕਾਰਟ ਨੇ 24 ਅਪ੍ਰੈਲ ਤੋਂ 26 ਅਪ੍ਰੈਲ ਤੱਕ ‘ਐਪਲ ਡੇਜ਼ ਸੇਲ’ ਦਾ ਆਯੋਜਨ ਕੀਤਾ ਹੈ। ਇਸ ਸੇਲ ਵਿੱਚ ਐਪਲ ਦੇ ਕਈ ਪ੍ਰੋਡਕਟਸ ਤੇ ਭਾਰੀ ਛੋਟ ਦਿੱਤੀ ਜਾ ਰਹੀ ਹੈ। ਇਸ ਸੇਲ ਵਿੱਚ ਸਭ ਤੋਂ ਵਡਾ ਆਫਰ ਆਈਫੋਨ 7

Sansui Horizon 1

Sansui ਨੇ ਲਾਂਚ ਕੀਤਾ ਸਸਤਾ 4G VoLTE  ਸਮਾਰਟਫੋਨ, ਜਾਣੋ ਕੀਮਤ

ਜਾਪਾਨ ਦੀ ਪ੍ਰਮੁੱਖ ਇਲੈਕਟਰੋਨਿਕਸ ਕੰਪਨੀ ਸੈਂਸੁਈ ਨੇ 4G / VoLTE ਫੋਨ ‘ਹੋਰੀਜ਼ੋਨ-1’ ਨੂੰ ਐਕਸਕਲੂਸਿਵ ਰੂਪ ਵਲੋਂ ਈ-ਕਾਮਰਸ ਮਾਰਕੇਟਪਲੇਸ ਫਲਿਪਕਾਰਟ ਭਾਰਤ  ਵਿੱਚ ਲਾਂਚ ਕੀਤਾ। ਇਸ ਫੋਨ ਦੀ ਕੀਮਤ 3,999 ਰੁਪਏ ਰੱਖੀ ਗਈ ਹੈ।  ਫੋਨ ਦੀ ਸਭ ਤੋਂ ਖਾਸ ਗੱਲ ਘੱਟ ਕੀਮਤ ਵਿੱਚ 4G VoLTE ਫੀਚਰ ਅਤੇ 2000mAh ਦੀ ਬੈਟਰੀ ਹੈ। ਸੈਂਸੁਈ ਹੋਰਾਇਜਨ 1 ਸਮਾਰਟਫੋਨ ਭਾਰਤ ਵਿੱਚ

259 ਰੁਪਏ ਦੇ ਚਾਰਜਰ ਬਦਲੇ ਫਲਿਪਕਾਰਟ ਦੇਵੇਗਾ 15 ਹਜ਼ਾਰ ਰੁਪਏ

ਈ-ਕਾਮਰਸ ਵੈਬਸਾਈਟ ਫਲਿਪਕਾਰਟ ਨੂੰ ਖ਼ਰਾਬ ਚਾਰਜਰ ਵੇਚਣ ਦੇ ਬਦਲੇ ਹੁਣ 15 ਹਜ਼ਾਰ ਰੁਪਏ ਦਾ ਜ਼ੁਰਮਾਨਾ ਦੇਣਾ ਹੋਵੇਗਾ। ਮੋਬਾਇਲ ਚਾਰਜਰ ਵਿੱਚ ਮੁਸ਼ਕਿਲ ਹੋਣ ਦੀ ਵਜ੍ਹਾ ਨਾਲ ਕਸਟਮਰ ਦਾ ਮੋਬਾਇਲ ਖ਼ਰਾਬ ਹੋ ਗਿਆ। ਟਾਈਮਸ ਆਫ ਇੰਡੀਆ ਦੀ ਇੱਕ ਰਿਪੋਰਟ ਦੇ ਮੁਤਾਬਿਕ ਡਾ. ਅਹਮਦ ਏਕਿਊ ਇਰਫਾਨੀ ਨੇ ਜਨਵਰੀ 2016 ਵਿੱਚ ਫਲਿਪਕਾਰਟ ਤੋਂ ਇੱਕ ਚਾਰਜਰ ਖਰੀਦਿਆ। ਇਸਦੀ ਕੀਮਤ 259

ਬੇਖੌਫ ਚੋਰਾਂ ਨੇ ਦਿਨ ਦਿਹਾੜੇ ਕੀਤੀ ਲੱਖਾਂ ਦੀ ਲੁੱਟ

ਫਲਿਪਕਾਰਟ ਨੇ ਸ਼ੁਰੂ ਕੀਤੀ ਇਲੈਕਟ੍ਰੋਨਿਕਸ ‘ਤੇ ਸੇਲ

ਫਲਿਪਕਾਰਟ ‘ਤੇ ਲੱਗੀ ਹੈ ਇਲੈਕਟ੍ਰੋਨਿਕ ਸੇਲ, ਜਿਸ ‘ਚ ਗਾਹਕਾਂ ਨੂੰ ਬੰਪਰ ਡਿਸਕਾਉਂਟ ਮਿਲ ਰਿਹਾ ਹੈ। ਇਸ ਸੇਲ 22 ਮਾਰਚ ਤੋਂ ਸ਼ੁਰੂ ਹੋ ਗਈ ਹੈ ਅਤੇ 24 ਮਾਰਚ ਨੂੰ ਰਾਤ 11:59 ਵਜੇ ਤੱਕ ਚਲੇਗੀ। ਇਸ ਸੇਲ ‘ਚ ਮੋਬਾਇਲ, ਇਲੈਕਟ੍ਰੋਨਿਕਸ, ਟੀਵੀ, ਟੈਬਲੇਟ, ਪਾਵਰਬੈਂਕ, ਹੈਡਫੋਨ, ਸਮਾਰਟਵਾਚ, ਵਾਈ-ਫਾਈ ਰਾਉਟਰ, ਸਪਿਕਰ ਅਤੇ ਹਾਈ ਡਿਸਕ ਵਰਗੀਆਂ ਇਲੈਕਟ੍ਰੋਨਿਕ ਚੀਜਾਂ ‘ਤੇ ਵੱਖ-ਵੱਖ ਡਿਸਕਾਉਂਟ

Sushma-Amazon

ਸੁਸ਼ਮਾ ਦੀ ਚੇਤਾਵਨੀ ਮਗਰੋਂ ਐਮੇਜ਼ਾਨ ਨੇ ਮੰਗੀ ਮਾਫੀ, ਪਰ ਕੰਪਨੀ ਤੇ ਨਹੀਂ ਹੋ ਸਕਦੀ ਕਾਰਵਾਈ

ਐਮੇਜ਼ਾਨ ਵੈੱਬਸਾਈਟ `ਤੇ ਤਿਰੰਗੇ ਵਾਲੇ ਡੋਰਮੈਟ ਵੇਚਣ ਦੇ ਮਾਮਲੇ `ਚ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਤਿੱਖੇ ਤੇਵਰ ਵਿਖਾਏ। ਜਿਸ ਤੋਂ ਬਾਅਦ ਕੰਪਨੀ ਨੇ ਜਲਦੀ ਹੀ ਤਿਰੰਗੇ ਦਾ ਅਪਮਾਨ ਕਰਨ ਵਾਲੇ ਡੋਰਮੈਟ ਹਟਾ ਲਏ। ਬਾਅਦ `ਚ ਐਮੇਜ਼ਾਨ ਨੇ ਇਸ ਵਾਸਤੇ ਚਿੱਠੀ ਲਿਖ ਕੇ ਮਾਫੀ ਵੀ ਮੰਗੀ। ਵਿਦੇਸ਼ ਮੰਤਰੀ ਸ਼ੁਸਮਾ ਸਵਰਾਜ ਨੇ ਬੁੱਧਵਾਰ ਨੂੰ ਟਵੀਟ ਕੀਤਾ ਸੀ

ਜਾਣੋ….. ਕੌਣ ਹੋਵੇਗਾ ਫਲਿੱਪਕਾਰਟ ਦਾ ਨਵਾਂ ਸੀ.ਈ.ਓ. ? 

ਆਨਲਾਈਨ ਸ਼ੋਪਿੰਗ ਸਾਈਟ ਫਲਿੱਪਕਾਰਟ ਨੂੰ ਐਮਾਜ਼ੋਨ ਦੇ ਨਾਲ ਟੱਕਰ ਲੈਣ ਦੇ ਲਈ ਇੱਕ ਵਾਰ ਫਿਰ 44 ਸਾਲਾਂ ਕਲਿਆਣ ਕ੍ਰਿਸ਼ਨਮੂਰਤੀ ਦਾ ਸਹਾਰਾ ਲੈਣਾ ਪਿਆ ਹੈ। ਕਲਿਆਣ ਕ੍ਰਿਸ਼ਨਮੂਰਤੀ  ਇੱਕ ਜਾਣੇ ਮਾਣੇ ਕਾਰਪੋਰੇਟ ਐਕਸਪਰਟ ਹਨ ਅਤੇ ਪਹਿਲਾਂ ਵੀ ਫਲਿੱਪਕਾਰਟ ਦੇ ਵਿੱਚ ਸਭ ਤੋਂ ਵੱਧ ਨਿਵੇਸ਼ ਕਰਨ ਵਾਲੀ ਕੰਪਨੀ ਟਾਈਗਰ ਗਲੋਬਲ ਦੇ ਮੈਨੇਜਿੰਗ ਡਾਇਰੈਕਟਰ ਦਾ ਅਹੁਦਾ ਸੰਭਾਲ ਚੁੱਕੇ ਹਨ। ਦਸ ਦਈਏ ਕਿ ਕ੍ਰਿਸ਼ਨਮੂਰਤੀ

Flipkart ਦੇ ਸੰਸਥਾਪਕ ਸਚਿਨ ਤੇ ਬਿੰਨੀ ਬਾਂਸਲ ਬਣੇ ‘ਏਸ਼ੀਅਨ ਆੱਫ ਦੀ ਈਅਰ’

Flipkart ਦੇ ਸੰਸਥਾਪਕ ਸਚਿਨ ਤੇ ਬਿੰਨੀ ਬਾਂਸਲ ਨੂੰ 2016 ‘ਏਸ਼ੀਅਨ ਆੱਫ ਦੀ ਈਅਰ’ ਅਵਾਰਡ ਦੇ ਲਈ ਚੁਣਿਆ ਗਿਆ ਹੈ। ਇਨ੍ਹਾਂ ਨੂੰ ਸਟ੍ਰੈਟਸ ਟਾਈਮਸ ਆੱਫ ਸਿੰਘਾਪੁਰ ਵਲੋਂ ਇਹ ਸਨਮਾਨ ਦਿੱਤਾ ਗਿਆ ਹੈ। ਸਚਿਨ ਤੇ ਬਿੰਨੀ ਬਾਂਸਲ ਵਲੋਂ ਜ਼ਾਰੀ ਸਟੇਟਮੈਂਟ ਵਿਚ ਕਿਹਾ ਗਿਆ ਕਿ ਢਲਪਿਕੳਰਟ ਨੇ ਮਾਰਕਿਟ ਨੂੰ ਬਦਲ ਕੇ ਰੱਖ ਦਿੱਤਾ ਹੈ। ਉਨ੍ਹਾਂ ਨੂੰ ਇਸ ਉਪਲਬਧੀ

ਹੁਣ ਸਸਤੇ ‘ਚ ਖਰੀਦੋ Google pixel ਤੇ Google pixel XL

ਗੂਗਲ ਨੇ ਹਾਲ ਹੀ ਵਿਚ ਆਪਣੇ ਬ੍ਰਾਂਡ ਦੇ 2 ਨਵੇਂ ਸਮਾਰਟਫੋਨ ਲਾਂਚ ਕੀਤੇ ਨੇ- ਗੂਗਲ ਪਿਕਸਲ ਤੇ ਗੂਗਲ ਪਿਕਸਲ ਐਕਸੈਲ। ਤਿਓਹਾਰੀ ਸੀਜ਼ਨ ਵਿਚ ਇਹਨਾਂ ਸਮਾਰਟਫੋਨਾਂ ਨੂੰ ਕਾਫੀ ਛੋਟ ਤੇ ਵੀ ਵੇਚਿਆ ਜਾ ਚੁੱਕਿਆ ਹੈ, ਪਰ ਜੇ ਤੁਸੀਂ ਇਸ ਦੌਰਾਨ ਕਿਤੇ ਰਹਿ ਗਏ ਤਾਂ ਤੁਹਾਡੇ ਲਈ ਵਧੀਆ ਖਬਰ ਹੈ ..ਤੇ ਤੁਹਾਨੂੰ ਹੁਣ ਇਹ ਖਰੀਦਦਾਰੀ ਈ-ਕਾੱਮਰਸ ਸਾਈਟ

flipkart-amazon

#online shopping: ਫਲਿਪਕਾਰਟ, ਅਮੇਜ਼ਨ ਵੱਲੋਂ ਫੇਰ “ਬਿੱਗ ਸੇਲ” ਸ਼ੁਰੂ

ਤਿਓਹਾਰਾਂ ਦੇ ਇਸ ਮੌਸਮ ਵਿਚ ਬਜ਼ਾਰਾਂ ਦੀ ਰੌਣਕ ਤਾਂ ਹੈ ਹੀ, ਆਨਲਾਈਨ ਕੰਪਨੀਆਂ ਵੀ ਇਸ ਵਾਰ ਸ਼ਾਪਿੰਗ ਕਰਨ ਦੇ ਸ਼ੌਕੀਨਾਂ ਲਈ ਜਾਦੂਈ ਚਿਰਾਗ ਸਾਬਿਤ ਹੋ ਰਹੀਆਂ ਹਨ । ਦੁਸ਼ਹਿਰੇ ਦੇ ਮੌਕੇ ਤੇ ਈ-ਕਾਮਰਸ ਕੰਪਨੀਆਂ ਫਲਿੱਪਕਾਰਟ ਤੇ ਅਮੇਜ਼ਨ ਨੇ ਮੈਗਾ ਸੇਲ ਸ਼ੁਰੂ ਕੀਤੀ ਸੀ ਤੇ ਜੇਕਰ ਤੁਸੀਂ ਉਸ ਵਿਚ ਖਰੀਦਦਾਰੀ ਨਹੀਂ ਕਰ ਪਾਏ ਤਾਂ ਤੁਹਾਨੂੰ ਉਦਾਸ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ